Wednesday, November 25, 2026

Monthly Archives: July 2016

ਸਰਬੱਤ ਦਾ ਭਲਾ ਟਰੱਸਟ ਵਲੋਂ ਬ੍ਰਿਧ ਆਸ਼ਰਮ ਵਿਚ ਬ੍ਰਿਧ ਔਰਤਾਂ ਦੀ ਮਾਲੀ ਸਹਾਇਤਾ

ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕਾਈ ਬਠਿੰਡਾ ਵਲੋਂ ਡਾ: ਕਸ਼ਿਸ਼ ਗੁਪਤਾ ਦੀ ਅਗਵਾਈ ਵਿਚ ਅਮਰੀਕ ਸਿੰਘ ਰੋਡ ਸਥਿਤ ਬ੍ਰਿਧ ਆਸਰਮ ਵਿਖੇ ਬ੍ਰਿਧ ਔਰਤਾਂ ਨੂੰ 500-500 ਰੁਪਏ ਦੀ ਨਕਦ ਮਾਲੀ ਸਹਾਇਤਾ ਕੀਤੀ ਗਈ, ਜੋ ਕਿ ਹਰ ਮਹੀਨੇ ਦਿੱਤੀ ਜਾਇਆ ਕਰੇਗੀ।ਇਸ ਮੌਕੇ ਬ੍ਰਿਧ ਆਸ਼ਰਮ ਦੇ ਜਨਰਲ ਸਕੱਤਰ ਕੈਲਾਸ਼ ਚੰਦਰ ਨੇ …

Read More »

ਸ਼ਹੁਰਾ ਪਰਿਵਾਰ ‘ਤੇ ਦਾਜ਼ ਲਈ ਤੰਗ ਪ੍ਰੇਸ਼ਾਨ ਅਤੇ ਡੇਢ ਸਾਲਾ ਬੱਚੇ ਨੂੰ ਖੋਹ ਕੇ ਮਾਰ ਕੁੱਟ ਕਰਨ ਦੇ ਦੋਸ਼

ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਆਪਣਾ ਦੁਖੜਾ ਸੁਣਾਉਂਦੇ ਹੋਏ ਰਾਜਦੀਪ ਕੌਰ ਪੁਤਰੀ ਹਰਬੰਸ ਸਿੰਘ  ਵਾਸੀ ਪਿੰਡ ਪੂੁਹਲਾ ਇੱਕ ਸਰਕਾਰੀ ਅਧਿਆਪਕਾ ਨੇ ਆਪਣੇ ਸਹੁਰਾ-ਪਰਿਵਾਰ ਤੇ ਦਾਜ਼ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਉਸਦੇ ਡੇਢ  ਸਾਲ  ਦੇ ਬੱਚੇ ਨੂੰ ਖੋਹ ਕੇ ਮਾਰ ਕੁੱਟ ਕਰਨ  ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ …

Read More »

’ਤੂਫ਼ਾਨ ਸਿੰਘ’ ਫ਼ਿਲਮ ਦਾ ਵਿਵਾਦ – ਨਿਰਦੇਸ਼ਕ ਵਲੋਂ ਫ਼ਿਲਮ ਦੇ ਖ਼ੋਜ ਕਰਤਾਵਾਂ ਹਾਂਸ ਤੇ ਕੋਟਭਾਰਾ ਦੇ ਨਾਂਅ ਕੱਟਣ ਦਾ ਦੋਸ਼

ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਕਾਲੇ ਦੌਰ ਵਿੱਚ ਮਾਝੇ ਹਲਕੇ ਵਿੱਚ ਖਾਸ ਕਰਕੇ ਗੁਰਦਾਸਪੁਰ ਜ਼ਿਲੇ ਵਿੱਚ ਹਿੰਦੂ ਭਾਈਚਾਰੇ ਲਈ ਢਾਲ ਬਣੇ ਖਾੜਕੂ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਜਿੰਦਗੀ ‘ਤੇ ਅਧਾਰਤ ਬਣੀ ਫ਼ਿਲਮ ‘ਤੂਫ਼ਾਨ ਸਿੰਘ’ ਫ਼ਿਲਮ ‘ਮਾਲਕਾਂ’ ਦੀਆਂ ਆਪਹੁਦਰੀਆਂ ਕਾਰਣ ਵਿਵਾਦਾਂ ਵਿੱਚ ਘਿਰ ਗਈ ਹੈ।ਫਿਲਮ ਬਣਾਉਣ ਵਾਲੇ ਦਿਲਬਾਗ ਸਿੰਘ ਉਰਫ ਬਾਬਾ ਉਰਫ ਖਾਲਸਾ ਦਾਅਵਾ …

Read More »

ਕੁਦਰਤੀ ਆਫ਼ਤਾਂ ਤੋਂ ਬਚਾਅ ਦੇ ਢੰਗ ਤਰੀਕਿਆਂ ਦੀ ਜਾਣਕਾਰੀ ਵਾਲਾ ਤਿੰਨ ਰੋਜਾ ਕੈਂਪ ਸਪੰਨ

ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੁਦਰਤੀ ਆਫਤਾਂ, ਫਾਇਰ ਫਾਈਟਿੰਗ, ਅਣਸੁਖਾਵੀਆਂ ਘਟਨਾਵਾਂ ਦੋਰਾਨ ਬਚਾਅ ਅਤੇ ਮੈਨ ਮੇਡ ਆਫਤਾਂ ਸਮੇਂ ਲੋਕਾਂ ਦੀ ਜਾਣਮਾਲ ਦੀ ਹਿਫਾਜਤ ਅਤੇ ਰਖਵਾਲੀ ਕਰਨ ਦੇ  ਢੰਗ ਤਰੀਕੇ ਦੱਸਣ ਦੇ ਮੰਤਵ ਨਾਲ  ਪਾਇਲਟ ਪ੍ਰਾਜੈਕਟ ਰਿਵੈਂਪਿੰਗ ਆਫ ਸਿਵਲ ਡਿਫੈਂਸ ਸਕੀਮ ਤਹਿਤ ਲੜੀਵਾਰ ਤਿੰਨ ਕੈਪਾਂ ਦਾ ਪਹਿਲਾ ਤਿੰਨ ਦਿਨਾਂ ਕੈਂਪ ਸਥਾਨਕ ਸਿਵਲ ਹਸਪਤਾਲ ਵਿੱਚ ਸਪੰਨ ਹੋ …

Read More »