ਸੰਦੌੜ, 31 ਜੁਲਾਈ (ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਮੁਖੀ ਐਸ.ਐਚ ਓ ਅਮਨਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਐਸ.ਆਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਧਨੋ ਤੋਂ ਚੋਰੀ ਹੋਏ ਪਸੂ ਚੋਰਾਂ ਦੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ ਅਮਨਪਾਲ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵਾਸੀ ਧੰਨੋ ਦੀ ਮੱਝ ਚੋਰੀ ਹੋ …
Read More »Daily Archives: August 1, 2016
ਇਲਾਜ਼ ਤੋਂ ਵਹੀਣ ਹੋਏ ਮਰੀਜ਼ ਬਸੰਤ ਸਿੰਘ ਜਲਵਾਣਾ ਨੇ ਲਾਈ ਮਦਦ ਦੀ ਗੁਹਾਰ
ਸੰਦੌੜ, 31 ਜੁਲਾਈ (ਹਰਮਿੰਦਰ ਸਿੰਘ ਭੱਟ) – ਨਾਮੁਰਾਦ ਬਿਮਾਰੀਆਂ ਨੇ ਪੰਜਾਬ ਨੂੰ ਘੇਰਾ ਪਾ ਲਿਆ ਹੈ ਇਸ ਦੀ ਮਾਰ ਥੱਲੇ ਆ ਕੇ ਪੰਜਾਬ ਵਿਚ ਹਰ ਰੋਜ਼ ਲੱਖਾਂ ਲੋਕ ਇਲਾਜ ਤੋਂ ਵਹੀਣ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਪਰ ਸਰਕਾਰਾਂ ਵੱਲੋਂ ਵੱਧ ਰਹੀਆਂ ਬੇਅੰਤ ਬਿਮਾਰੀਆਂ ਦੀਆਂ ਰੋਕਥਾਮ ਅਤੇ ਇਲਾਜ ਲਈ ਕੋਈ ਵੀ ਸਾਰਥਿਕ ਹੱਲ ਨਹੀ ਕੱਢੇ ਜਾ ਰਹੇ।ਉਦਾਹਰਣ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਪਿਛਲੇ 37 ਕੁ ਸਾਲਾਂ ਤੋਂ ਕਰਵਾਉਂਦੀ ਆ ਰਹੀ ਹੈ ਵਲੋਂ ਇਸ ਹਫ਼ਤਾਵਾਰੀ ਦਾ ਸਮਾਗਮ ਦਿਲਜੀਤ ਸਿੰਘ ,ਸਿੱਧੂ ਕਲੋਨੀ, ਗਲੀ ਨੰਬਰ 2-1 ਵਿਖੇ …
Read More »ਭੇਦ ਭਰੇ ਹਲਾਤਾਂ ਚ ਕੇਂਦਰੀ ਜੇਲ ਵਿਚ ਕੈਦੀ ਮੌਤ
ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀਂ ਸਥਾਨਕ ਕੇਂਦਰੀ ਜੇਲ ਵਿਚ ਬੰਦ ਕੈਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੀ ਕੇਂਦਰੀ ਜੇਲ ਵਿਚ ਕੈਦ ਕੱਟ ਰਹੇ ਕੈਦੀ ਜਸਪ੍ਰੀਤ ਸਿੰਘ ਵਾਸੀ ਚੁੱਘੇ ਕਲਾਂ ਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ।ਜੇਲ ਪ੍ਰਸ਼ਾਸਨ ਵੱਲੋ ਮ੍ਰਿਤਕ ਜਸਪ੍ਰੀਤ ਸਿੰਘ ਦੀ ਲਾਸ਼ ਸਵੇਰੇ ਹਸਪਤਾਲ ਵਿਚ ਪਹੁੰਚਾਇਆ ਗਿਆ।ਜੇਲ …
Read More »Return To The First Love – An Army General (Lt. Gen K.J Singh)
Amritsar, July 31 (Punjab Post Bureau) – Today saw the culmination of an illustrious career spanning almost four decades, in the Indian Army an association of more than 50 years combining Sainik School, NDA & IMA. Lt Gen KJ Singh bade a befitting ‘Farewell to Arms’ by returning to his first love in 63 Cavalry Garages. He was very affably …
Read More »‘ਆਪ’ ਦੀ ਐਸ. ਸੀ ਵਿੰਗ ਦੀ 3 ਅਗਸਤ ਦੀ ਅਮਰਕੋਟ ਰੈਲੀ ਦੀਆਂ ਤਿਆਰੀਆਂ ਮੁਕੰਮਲ – ਗੁਰਦੇਵ ਸਿੰਘ
ਅਲਗੋਂ ਕੋਠੀ, 31 ਜੁਲਾਈ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਦਾਣਾ ਮੰਡੀ ਅਮਰਕੋਟ ਵਿਖੇ 3 ਅਗਸਤ ਨੂੰ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੇ ਐਸ. ਸੀ ਵਿੰਗ ਦੀ ਵਿਸ਼ਾਲ ਰੈਲੀ ਸਬੰਧੀ ਇਕ ਵਿਸ਼ੇਸ ਮੀਟਿੰਗ ‘ਆਪ’ ਦੇ ਦਫਤਰ ਕਸਬਾ ਅਮਰਕੋਟ ਵਿਖੇ ਹੋਈ।ਸਰਕਲ ਲਾਖਣਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਮੀੀਟੰਗ ਉਪਰੰਤ ਦੱਸਿਆ ਕਿ 3 ਅਗਸਤ ਦੀ ਰੈਲੀ ਸਬੰਧੀ ਤਿਆਰੀਆਂ ਮੁਕੰਮਲ ਹਨ।ਉਨਾਂ ਕਿਹਾ …
Read More »
Punjab Post Daily Online Newspaper & Print Media