Wednesday, November 25, 2026

Daily Archives: August 5, 2016

ਮੈ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ – ਰਜਿੰਦਰਮੋਹਨ ਛੀਨਾ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਹਮੇਸ਼ਾਂ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਦੇ ਹਿੱਤਾਂ ਪ੍ਰਤੀ ਸਮਰਿਪਤ ਰਹਾਂਗਾ।ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਨੇਤਾ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵੱਖ-ਵੱਖ ਅਖ਼ਬਾਰਾਂ ਵਿੱਚ ‘ਆਪ’ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਐਡਵੋਕੇਟ ਐੱਚ. ਐੱਸ. ਫੂਲਕਾ ਦੇ ਬੀਤੇ ਦਿਨੀਂ ਅੰਮ੍ਰਿਤਸਰ ਦੇ …

Read More »

ਪੰਜਾਬ ਦੇ ਸਵਰਨਕਾਰ ਤੇ ਜਵੈਲਰਾਂ ਦੀ ਹੋਈ ਮੀਟਿੰਗ

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਸਵਰਨਕਾਰ ਜਵੈਲਰਾਂ ਦੇ ਮੁੱਖ ਅਹੁਦੇਦਾਰਾਂ ਦੀ ਇੱਕ ਵਿਸ਼ੇਸ ਮੀਟਿੰਗ ਸਵਰਨਕਾਰ ਸੰਘ ਦੇ ਸ਼ੂਬਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਚੇਅਰਮੈਨ ਕਰਤਾਰ ਸਿੰਘ ਜੌੜਾ  ਦੀ ਪ੍ਰਧਾਨਗੀ ਵਿੱਚ ਹੈੱਡ ਆਫਿਸ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਦੋਰਾਨ  ਕਾਰੋਬਾਰ ‘ਚ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪੰਜਾਬ …

Read More »

ਕੂੜਾ ਡੰਪ ਤੋਂ ਲੋਕਾਂ ਨੂੰ ਜ਼ਲਦ ਮਿਲੇਗੀ ਰਾਹਤ – ਕਚਰਾ ਪਲਾਂਟ ਲਈ ਜ਼ਲਦ ਨਵੀਂ ਜ਼ਮੀਨ ਖਰੀਦਣ ਦੇ ਆਦੇਸ਼

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੂੜਾ ਡੰਪ ਹਟਾਓ ਮੋਰਚਾ ਦੀ ਐਕਸ਼ਨ ਕਮੇਟੀ ਵੱਲੋਂ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਬਸੰਤ ਗਰਗ ਨੂੰ ਸੰਘਣੀ ਵਸੋਂ ‘ਚੋਂ ਕਚਰਾ ਪਲਾਂਟ ਤਬਦੀਲ ਕਰਨ ਅਤੇ ਇਸ ਮੰਤਵ ਲਈ ਜ਼ਲਦੀ ਨਵੀਂ ਜ਼ਮੀਨ ਖਰੀਦਣ ਦੇ ਅਦੇਸਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਇਹ ਉਮੀਦ ਜਾਹਰ ਕੀਤੀ ਹੈ ਕਿ …

Read More »

2017 ਵਿੱਚ ਅਕਾਲੀ ਦਲ ਦੀਆਂ ਬੀਬੀਆਂ ਅਹਿਮ ਰੋਲ ਅਦਾ ਕਰਨਗੀਆਂ – ਬੀਬੀ ਜਗੀਰ ਕੌਰ

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਾਲ 2017 ਦੀਆਂ ਚੋਣਾਂ ਵਿੱਚ ਇਸਤਰੀ ਅਕਾਲੀ ਦਲ ਵੱਡਾ ਰੋਲ ਅਦਾ ਕਰੇਗਾ ਅਤੇ ਤੀਸਰੀ ਵਾਰ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਬੀਬੀਆਂ ਅਹਿਮ ਰੋਲ ਅਦਾ ਕਰਨਗੀਆਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਜੰਗੀਰ ਕੌਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਪੰਜਾਬ ਨੇ ਗੁਰੂਦੁਆਰਾ ਸਾਹਿਬ ਹਾਜੀ ਰਤਨ ਪਾਤਸ਼ਾਹੀ ਦਸਵੀਂ ਬਠਿੰਡਾ …

Read More »

ਬੀ.ਡੀ.ਏ ਨੇ ਕਲੋਨੀ ਮਾਲਕਾਂ ਨੂੰ ਸਮੱਸਿਆਵਾਂ ਦਾ ਹਲ ਕੱਢਣ ਦੇ ਆਦੇਸ਼

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਗਵਤੀ ਇਨਕਲੇਵ ਕਲੋਨੀ ਦੇ ਵਾਸਿਆ ਨੇ ਬਠਿੰਡਾ ਡਿਵੈਲਪਮੈਂਟ ਅਥਰਾਟੀ ਨੂੰ ਬੀਤੇ ਦਿਨੀ ਕਲੋਨੀ ਨਿਵਾਸੀ ਗੁਰਮੀਤ ਸਿੰਘ ਸਿਧੂ ਦੀ ਅਗਵਾਈ ਵਿੱਚ ਮੁਢਲੀ ਸਹੁਲਤਾਂ ਦੀ ਘਾਟ ਕਾਰਨ ਮੰਗ ਪੱਤਰ ਸੋਂਪਿਆ ਸੀ। ਜਿਸ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਅੱਜ ਬਠਿੰਡਾ ਡਿਵੈਲਪਮੈਂਟ ਅਥਰਾਟੀ ਵੱੋਲੋਂ ਇੱਕ ਮੀਟਿੰਗ ਬੁਲਾਈ ਗਈ।ਜਿਸ ਵਿੱਚ ਬਠਿੰਡਾ ਡਿਵੈਲਪਮੈਂਟ ਅਥਰਾਟੀ …

Read More »

ਦਵਾਈਆਂ ਦੀ ਖਰੀਦ ਅਤੇ ਵੰਡ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ- ਜਿਆਣੀ

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਦਵਾਈਆਂ ਸਟੋਰ ਕਰਨ ਦੇ 376.39 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਰੀਜਨਲ ਵੇਅਰ ਹਾਊਸ ਅੰਮ੍ਰਿਤਸਰ,ਬਠਿੰਡਾ ਅਤੇ ਖਰੜ ਵਿਖੇ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਵੇਅਰ ਹਾਊਸ ਸਪੈਸ਼ਲ ਕਿਸਮ ਦੇ ਡਿਜਾਇਨ ਦੇ …

Read More »