Wednesday, November 25, 2026

Daily Archives: August 6, 2016

ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਨੇ ਕੀਤੀ ਲੋੜਵੰਦ ਦੀ ਮਦਦ

ਪੱਟੀ, 5 ਅਗਸਤ (ਰਣਜੀਤ ਸਿੰਘ ਮਾਹਲਾ) –  ਸਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ ਵੱਲੋ ਸਮੇਂ ਸਮੇਂ ‘ਤੇ ਗਰੀਬਾਂ ਤੇ ਲੋੜਵੰਦ ਮਰੀਜਾਂ ਦੇ ਇਲਾਜ ਲਈ ਆਪਣਾ ਯੋਗਦਾਨ ਪਾਉਦੀ ਆ ਰਹੀ ਹੈ।ਇਸੇ ਲੜੀ ਨੂੰ ਅੱਗੇ ਤੋਰਦਿਆ ਨੱਕ ਦੀ ਬਿਮਾਰੀ ਨਾਲ ਪੀੜਤ 5 ਸਾਲਾ ਸਾਰਜ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪੱਟੀ ਦੀ ਮਾਲੀ ਸਹਾਇਤਾ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਸਾਇਟੀ …

Read More »

ਮਿਡ-ਡੇ-ਮੀਲ ਦਫਤਰੀ ਮੁਲਾਜ਼ਮ ਤੇ ਕੁੱਕ ਵਰਕਰ ਯੂਨੀਅਨ ਵਲੋਂ ‘ਪੋਲ ਖੋਲ ਅਭਿਆਨ’ 7 ਅਗਸਤ ਤੋਂ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) –  ਪੰਜ਼ਾਬ ਭਰ ਦੇ ਮਿਡ-ਡੇ-ਮੀਲ ਦਫਤਰੀ ਮੁੱਲਾਜਮਾਂ ਤੇ ਕੁੱਕ ਵਰਕਰਾਂ ਵਲੋਂ ਵੱਖ ਵੱਖ ਸਮੇਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਕਈ ਵਾਰ ਅਪਣੀਆਂ ਮੰਗਾਂ ਸਬੰਧੀ ਮੀਟਿੰਗਾਂ ਕੀਤੀਆਂ ਗਈਆ ਪਰੰਤੂ ਇਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਲਾਰਿਆਂ ਤੋ ਬਿਨਾਂ ਕੁੱਝ ਵੀ ਨਹੀ ਮਿਲਿਆ। ਜਿਸ ਦੇ ਸਿੱਟੇ ਵਜੋ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਅਤੇ ਜਿਲਾ ਪ੍ਰਧਾਨ ਤਜਿੰਦਰ …

Read More »

ਆਮ ਆਦਮੀ ਪਾਰਟੀ ਨੇ ਟਿਕਟਾਂ ਵੇਚ ਕੇ ਕਾਇਮ ਕੀਤਾ ਨਵਾਂ ਕੀਰਤੀਮਾਨ -ਟਿੱਕਾ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ)- ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਕਾਰਜਕਾਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀਆਂ ਗਈਆਂ ਵਿਧਾਨ ਸਭਾ ਉਮੀਦਵਾਰਾਂ ਦੀਆਂ ਟਿਕਟਾਂ ‘ਤੇ ਵਿਅੰਗ ਕਰਦੇ ਕਿਹਾ ਕਿ ਇਹ ਟਿਕਟਾਂ ਤਾਂ ਪੁਰਾਣੇ ਸਮੇਂ ਦੇ ਸਿਨੇਮੇ ਵਾਂਗ ਬਲੈਕ ਵਿਚ ਵਿਕੀਆਂ ਹਨ ਅਤੇ ਉਨਾਂ ਦੀ ਪਾਰਟੀ ਦੇ ਸਰਗਰਮ ਆਗੂ ਵੀ ਇਸ ਨੂੰ …

Read More »

ਸਿਕਲੀਗਰ ਸਿੱਖਾਂ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਬਿਆਨਬਾਜੀ ਸਰਾਸਰ ਗਲਤ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ, 5 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਕਲੀਗਰ ਸਿੱਖਾਂ ਵੱਲੋਂ ਦਿੱਤੇ ਬਿਆਨ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਫੜੀ ਨੂੰ ਸਰਾਸਰ ਗਲਤ ਕਰਾਰ ਦਿੱਤਾ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ …

Read More »

ਸੋਨ ਤਗਮਾ ਵਿਜੇਤਾ ਸ੍ਰੀ ਅਭਿਨਵ ਬਿੰਦਰਾ ਦੇ ਮਾਤਾ ਪਿਤਾ ਨੇ ਰੀਓ ਓਲੰਪਿਕ ਵਿੱਚ ਸਫਲਤਾ ਦੀ ਕੀਤੀ ਅਰਦਾਸ

ਅੰਮ੍ਰਿਤਸਰ, 5 ਅਗਸਤ (ਗੁਰਪ੍ਰੀਤ ਸਿੰਘ) – ਪ੍ਰਸਿੱਧ ਸ਼ੂਟਰ (ਨਿਸ਼ਾਨੇਬਾਜ) ਸ੍ਰੀ ਅਭਿਨਵ ਬਿੰਦਰਾ ਦੇ ਪਿਤਾ ਡਾ: ਅਭਿਜੀਤ ਬਿੰਦਰਾ ਤੇ ਉਨ੍ਹਾਂ ਦੀ ਮਾਤਾ ਕੰਵਰਜੀਤ ਕੌਰ ਬਿੰਦਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਸ੍ਰੀ ਅਭਿਨਵ ਦੇ ਮਾਤਾੁਪਿਤਾ ਨਾਲ ਉਨ੍ਹਾਂ ਦੇ ਕਰੀਬੀ ਮਿ’ਤਰ ਸ: ਤੇਜਬੰਸ ਸਿੰਘ ਜੌਹਰ ਤੇ ਉਨ੍ਹਾਂ ਦੀ ਧਰਮ ਪਤਨੀ ਨੀਨਾ ਜੌਹਰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮ’ਥਾ …

Read More »

KCW students shine in varsity results

Amritsar, August 5 (Punjab Post Bureau) – The students of PG Department of Commerce and Management, Khalsa College for Women (KCW) have brought laurels to the institution by bagging top merit positions in the University examinations. Simarpreet Kaur of M.Com secured 1st position in Amritsar district and 2nd position in the University. She has also cleared UGC (JRF) fellowship test. Another student …

Read More »

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਮੈਰਿਟ ਸਥਾਨ ਕੀਤੇ ਹਾਸਲ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਮੈਰਿਟ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੀ ਐੱਮ. ਕਾਮ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ ਪਹਿਲਾ ਅਤੇ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਤੋਂ ਇਲਾਵਾ ਯੂ. ਜੀ. ਸੀ. (ਜੇ. ਆਰ. …

Read More »

ਅੰਮ੍ਰਿਤਸਰ ਹੋਵੇਗਾ ਪੰਜਾਬ ਦਾ ਸਭ ਤੋਂ ਪਹਿਲਾ ਕੂੜਾ ਮੁਕਤ ਸ਼ਹਿਰ- ਜੋਸ਼ੀ

ਘਰੋਂ ਵਿਚੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਪਹਿਲੀ ਖੇਪ ਨੂੰ ਦਿੱਤੀ ਝੰਡੀ ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ, ਗਲੀਆਂ ਵਿਚ ਕੂੜੇ ਦੇ ਢੇਰ ਹੁਣ ਬਹੁਤ ਛੇਤੀ ਨਜ਼ਰ ਨਹੀਂ ਆਉਣਗੇ ਅਤੇ ਹਰੇਕ ਘਰ ਵਿਚੋਂ ਕੂੜਾ ਚੁੱਕਣ ਵਾਲੀ ਗੱਡੀ ਆ ਕੇ ਕੂੜੇ ਦੇ ਡੱਬੇ ਚੁੱਕਿਆ ਕਰੇਗੀ। ਇਸ ਪ੍ਰਾਜੈਕਟ ਦੇ ਹੋਂਦ ਵਿਚ ਆਉਣ ਨਾਲ ਅੰਮ੍ਰਿਤਸਰ ਪੰਜਾਬ ਦਾ ਪਹਿਲਾ …

Read More »

ਟ੍ਰੈਫਿਕ ਦਾ ਤਾਂ ਰੱਬ ਹੀ ਰਾਖਾ ਹੈ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਦਫਤਰ ਤੋਂ ਲੈ ਕੇ ਦਸ਼ਹਿਰਾ ਗਰਾਊਂਡ ਤੱਕ

ਜੰਡਿਆਲਾ ਗੁਰੂ, 5 ਅਗਸਤ (ਹਰਿੰਦਰ ਪਾਲ ਸਿੰਘ) – ਇਹ ਸਾਡਾ ਜੰਡਿਆਲਾ ਗੁਰੁ ਹੈ ਜਿਥੇ ਸਾਰੇ ਹੀ ਗੁਰੂ ਹਨ, ਇਥੇ ਚੇਲਾ ਕੋਈ ਵੀ ਨਹੀ ਦਿਖਾਈ ਦਿੰਦਾ। ਜੀ ਹਾਂ ਅਜਿਹਾ ਹੀ ਨਜਾਰਾ ਘਾਹ ਮੰਡੀ ਚੋਕ ਵਿੱਚ ਟ੍ਰੈਫਿਕ ਵਿੱਚ ਫਸੇ ਵਾਹਨਾਂ ਨੂੰ ਦੇਖਣ ਤੋਂ ਬਾਅਦ ਲਗਾਇਆ ਜਾ ਸਕਦਾ ਹੈ ਕਿਉਂਕਿ ਅਗਰ ਕੋਈ ਕਾਰ, ਜੀਪ, ਬੱਸ ਵਾਲਾ 50 ਵਾਰ ਵੀ ਸੜਕਾਂ ਤੇ ਲੱਗੀਆਂ ਰੇਹੜੀ …

Read More »

ਕੀ ਜੰਡਿਆਲਾ ਗੁਰੂ ਵਿੱਚ ਵੀ ਵਾਪਿਰ ਸਕਦਾ ਦੀਨਾਨਗਰ ਕਾਂਡ?

ਸਰਕਾਰੀ ਵਿਸ਼ਰਾਮ ਘਰ ਗੁੱਝਰਾਂ ਦੇ ਹਵਾਲੇ, ਚੰਦ ਕਦਮਾਂ ‘ਤੇ ਫੋਜੀ ਛਾਉਣੀ ਜੰਡਿਆਲਾ ਗੁਰੂ 5 ਅਗਸਤ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੰਜਾਬ ਸਰਕਾਰ ਦੇ ਸਰਕਾਰੀ ਅਦਾਰਿਆਂ ਦਾ ਤਾਂ ਆਮ ਸੁਣਨ ਨੂੰ ਮਿਲਦਾ ਹੈ ਕਿ ਉਸ ਦਾ ਬਹੁਤ ਬੁਰਾ ਹਾਲ ਹੈ ਚਾਹੇ ਉਹ ਹਸਪਤਾਲ, ਸਕੂਲ, ਕਾਲਜ, ਜਾਂ ਹੋਰ ਕੋਈ ਸੰਸਥਾ ਹੋਵੇ।ਸਰਕਾਰੀ ਅਫਸਰਾਂ ਦੀ ਰੋਜਾਨਾ ਹੁੰਦੀ ਕਾਫੀ ਭੱਜ ਨੱਠ ਤੋਂ ਬਾਅਦ ਉਹਨਾਂ ਦੇ …

Read More »