ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ ਸੱਗੂ)- ਰੱਖੜੀ ਦੇ ਤਿਊਹਾਰ ਤੇ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਰੱਖੜੀ-ਕੰਪੀਟਿਸ਼ਨ ਕਰਵਾਇਆ ਗਿਆ।ਜਿਸ ਵਿਚ ਵਿਭਾਗ ਵਿਖੇ ਵਖ-ਵਖ ਕੋਰਸਫ਼ਡਿਪਲੋਮੇ ਕਰ ਰਹੀਆਂ ਵਿਦਿਆਰਥਣਾਂ ਦੁਆਰਾ ਹਿੱਸਾ ਲਿਆ ਗਿਆ।ਇਸ ਕੰਪੀਟਿਸ਼ਨ ਵਿਚ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਵਖ-ਵਖ ਤਰ੍ਹਾਂ ਦੇ ਡੀਜਾਇਨਾਂ ਦੀਆਂ ਰੱਖੜੀਆਂ ਬਣਾਈਆਂ ਗਈਆਂ। ਇਸ ਮੌਕੇ ‘ਤੇ ਪ੍ਰੋਫੈਸਰ ਸੁਨਿੰਦਰ ਕੌਰ ਤੁੰਗ, ਡੀਨ ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਇੰਸਜ਼ ਬਤੌਰ ਮੁੱਖ ਮਹਿਮਾਨ …
Read More »Daily Archives: August 19, 2016
ਭਾਰਤੀ ਕਪਾਹ ਨਿਗਮ ਵੱਲੋਂ ਕਾਟਨ ਜਿਨਿੰਗ ਤੇ ਪ੍ਰੋਸੈਸਿੰਗ ਫੈਕਟਰੀਆਂ ਕਿਰਾਏ ਤੇ ਲੈਣ ਦਾ ਅਮਲ ਸ਼ੁਰੂ
ਬਠਿੰੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਕਪਾਹ ਨਿਗਮ ਨੇ ਪੰਜਾਬ ਦੀਆਂ ਦੋ ਦਰਜ਼ਨ 24 ਮੰਡੀਆਂ ਵਿਚੋਂ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਘੱਟੋਂ ਘੱਟ ਸਰਕਾਰੀ ਖਰੀਦ ਕੀਮਤ ਤੇ ਸਾਲ 2016-2017 ਦੌਰਾਨ ਕਪਾਹ ਦੀ ਖਰੀਦ ਲਈ ਪ੍ਰਬੰਧ ਕੀਤੇ ਹਨ।ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਗੇਤੀ ਬਿਜਾਈ ਵਾਲੇ ਨਰਮੇ ਦੀ ਪੰਜਾਬ, ਹਰਿਆਣਾ ਅਤੇ ਰਾਜ ਸਥਾਨ ਦੀਆਂ ਮੰਡੀਆਂ ਵਿਚ …
Read More »ਬਾਕਸਿੰਗ ਕਲੱਬ ਨੇ ਖਿਡਾਰੀਆਂ ਨੂੰ ਵੰਡੀਆਂ ਕਿੱਟਾਂ
ਬਠਿੰੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਰੋਇਲ ਦੀਪ ਬਾਕਸਿੰਗ ਕਲੱਬ ਬਠਿੰਡਾ ਵਲੋਂ ਕਲੱਬ ਚੇਅਰਮੈਨ ਤੇਜਿੰਦਰ ਸਿੰਘ ਮਿੱਠੂਖੇਡਾ ਦੀ ਅਗਵਾਈ ਵਿਚ ਉੱਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਮੁਹਿੰਮ ਸਥਾਨਕ ਸ਼ਹਿਰ ਦੇ ਤਕਰੀਬਨ 25 ਤੋਂ ਵੱਧ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਗਈਆ ਹਨ।ਕਿੱਟਾਂ ਵੰਡਣ ਦੀ ਰਸਮ ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੋਨੂੰ ਅਤੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਕੁਲਜੀਤ ਪਾਲ ਸ਼ਰਮਾ …
Read More »ਨਸ਼ੇ ਤੇ ਜਬਰ ਜਨਾਹ ਦੇ ਦੋਸ਼ਾਂ ਵਿਚੋਂ ਦੋ ਬਾਇੱਜ਼ਤ ਬਰੀ
ਬਠਿੰੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਅਦਾਲਤ ਨੇ ਨਸ਼ੇ ਅਤੇ ਜਬਰ ਜਨਾਹ ਦੇ ਦੋਸ਼ਾਂ ਵਿਚੋਂ ਦੋ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਕੁਝ ਸਮਾਂ ਪਹਿਲਾਂ ਸਥਾਨਕ ਠੰਡੀ ਸੜਕ ਤੋਂ ਬਲਜੀਤ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਨੂੰ ਫੜਿਆ ਸੀ ਅਤੇ ਉਸ ਕੋਲੋਂ 59 ਸ਼ੀਸ਼ੀਆਂ ਰੈਸਕੋਫ ਅਤੇ 490 ਗੋਲੀਆਂ ਬਰਾਮਦ ਕਰਨ …
Read More »ਮੈਕਸ ਹਸਪਤਾਲ ਵੱਲੋਂ ਐਚ.ਡੀ.ਐਫ.ਸੀ ਬੈਂਕ ਮੇਨ ਬ੍ਰਾਂਚ ਵਿਖੇ ਹੈਲਥ ਕੈਂਪ
ਬਠਿੰੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵੱਲੋਂ ਐਚਡੀਐਫਸੀ ਬੈਂਕ ਮੇਨ ਬ੍ਰਾਂਚ ਨਜਦੀਕ ਬੱਸ ਅੱਡਾ ਵਿਖੇ ਮਲਟੀ ਸਪੇਸ਼ਿਲਿਟੀ ਹੈਲਥ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੈਕਸ ਹਸਪਤਾਲ ਤੋਂ ਐਮਡੀ ਮੇਡੀਸਨ ਡਾ. ਜੰਗ ਬਹਾਦੁਰ ਸਿੰਘ, ਅੱਖਾਂ ਦੀ ਮਾਹਿਰ ਡਾ. ਪਾਰੂਲ ਗੁਪਤਾ ਅਤੇ ਡੈਂਟਲ ਡਾ. ਇਕਬਾਲ ਕੌਰ ਨੇ ਬੈਂਕ ਅਧਿਕਾਰੀਆਂ ਅਤੇ ਬੈਂਕ ਕਰਮਚਾਰੀਆਂ ਦੀ ਜਾਂਚ ਕੀਤੀ। ਇਸ …
Read More »ਸੱਭਿਆਚਾਰ ਦੇ ਰੰਗ ‘ਚ ਰੰਗਿਆ ਗਿਆ ਅਜ਼ਾਦੀ ਦਿਹਾੜੇ ‘ਤੇ ਬਾਬਾ ਹਜਾਰਾ ਸਿੰਘ ਸਕੂਲ ਢਿਲਵਾਂ
ਬਟਾਲਾ, 18 ਅਗਸਤ (ਨਰਿੰਦਰ ਬਰਨਾਲ)- ਸਰਹੱਦੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਹਜ਼ਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿਖੇ ਅਜ਼ਾਦੀ ਦਾ ਦਿਹਾੜਾ ਪੂਰੇ ਚਾਵਾਂ ਤੇ ਖੁਸੀਆਂ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਪ੍ਰੋ ਦਲਜੀਤ ਸਿਘ ਧਾਰੋਵਾਲੀ ਵੱਲੋ ਨਿਭਾਂਈ ਗਈ। ਇਸ ਮਹਾਨ ਦਿਹਾੜੇ ਨੂੰ ਸਮਰਪਿਤ ਇਕ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਸਕੂਲ ਪ੍ਰਿੰਸੀਪਲ ਜਸਵਿੰਦਰਬੀਰ ਸਿੰਘ ਢਿਲੋਂ ਵੱਲੋ …
Read More » ਚੋਣਾਂ ਦੌਰਾਨ ਪੰਜਾਬ ਵਿਰੋਧੀਆਂ ਤੇ ਹਿਤੈਸ਼ੀਆਂ ‘ਚ ਹੋਵੇਗੀ ਸਿੱਧੀ ਲੜਾਈ – ਮੁੱਖ ਮੰਤਰੀ
ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਵਿਸ਼ਾਲ ਸਿਆਸੀ ਕਾਨਫਰੰਸ ਬਾਬਾ ਬਕਾਲਾ, 18 ਅਗਸਤ (ਕਵਲ ਜੋਧਾਨਗਰੀ, ਜੋਗਿੰਦਰ ਸਿੰਘ ਮਾਣਾ)- ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਹਿਤੈਸ਼ੀ ਤੇ ਪੰਜਾਬ ਵਿਰੋਧੀਆਂ ਤਾਕਤਾਂ ਦਰਮਿਆਨ ਸਿੱਧੀ ਲੜਾਈ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਨ੍ਹਾਂ ਦੋਖੀ ਤਾਕਤਾਂ ਨੂੰ ਕਰਾਰੀ ਹਾਰ ਦੇਣ ਲਈ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ …
Read More »Defence Pension Adalat and Camp organized
Amritsar, August 18 (Punjab Post Bureau) – A Defence Pension Adalat will be held at Hyade Auditorium, Amritsar on 26 and 27 August 2016 and a Defence Pension Camp at Satkar Palace Tarn Taran (Punjab) on 27 August 2016 for on spot redressal of grievances of Defence Pensioners drawing their pension from DPDO Amritsar/Public Sector Bank/Treasuries at Tarn Taran and …
Read More »
Punjab Post Daily Online Newspaper & Print Media