Wednesday, November 25, 2026

Monthly Archives: August 2016

ਪੁਲਿਸ ਵਿੱਚ ਭਰਤੀ ਕਰਵਾਉਂਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਾ ਗ੍ਰਿਫਤਾਰ-ਸਾਥੀ ਦੀ ਭਾਲ

ਗ੍ਰਿਫਤਾਰ ਦੋੋਸ਼ੀ ਕੋਲੋਂ 50 ਹਜ਼ਾਰ ਰੁਪਏ ਬਰਾਮਦ- ਫਰਾਰ ਮੁਲਜ਼ਮ ਥਾਣੇਦਾਰ ਦਾ ਬੇਟਾ ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੀ.ਆਈ.ਏ. ਸਟਾਫ਼ ਬਠਿੰਡਾ-2 ਦੀ ਟੀਮ ਨੇ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ ਠੱਗੀ ਮਾਰਨ  ਵਾਲੇ ਇਕ ਨੌਜਵਾਨ  ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਪੁਲਿਸ ਨੂੰ ਦੂਜੇ ਦੋਸ਼ੀ ਦੀ ਭਾਲ ਹੈ, ਜੋ …

Read More »

ਕਮਲਾ ਨਹਿਰੂ ਕਲੋਨੀ ਵਿਚ ਤੀਜ਼ ਮੇਲੇ ਦੀਆਂ ਲੱਗੀਆਂ ਰੌਣਕਾਂ

ਬਠਿੰਡਾ, ੧੩ ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਫੁਲਕਾਰੀ ਕਲੱਬ ਬਠਿੰਡਾ ਦੀ ਤਰਫੋਂ ਸਥਾਨਕ ਕਮਲਾ ਨਹਿਰੂ ਕਲੋਨੀ ਵਿਚ ਤੀਜ ਮੇਲਾ ਕਰਵਾਇਆ ਗਿਆ, ਜਿਸ ਵਿਚ ਸ਼ਾਮਲ ਯੁਵਾ ਲੜਕੀਆਂ ਅਤੇ ਔਰਤਾਂ ਨੇ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਦੌਰਾਨ ਖੂਬ ਰੌਣਕਾਂ ਲਾਈਆਂ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਉਰਮਿਲ ਸਿੰਗਲਾ ਧਰਮਪਤਨੀ ਸਰੂਪ ਚੰਦ ਸਿੰਗਲਾ ਵਿਧਾਇਕ ਬਠਿੰਡਾ ਸ਼ਹਿਰੀ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ …

Read More »

5 ਕਿਲੋਂ ਭੁੱਕੀ ਸਮੇਤ ਇਕ ਵਿਅੱਕਤੀ ਗ੍ਰਿਫਤਾਰ

ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਬੱਸ ਅੱਡਾ ਚੌਂਕੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ 5 ਕਿਲੋਂ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਸਹਾਇਕ ਥਾਣੇਦਾਰ ਮੇਜਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸ਼ੱਕ ਦੇ ਚੱਲਦਿਆਂ ਸਥਾਨਕ ਰਾਜਿੰਦਰਾ ਕਾਲਜ ਨੇੜੀਓ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ। ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 5 ਕਿਲੋਂ ਭੁੱਕੀ ਬਰਾਮਦ ਹੋਈ। …

Read More »

Vajra Corps Veer Nari Conclave

Jalandhar, August 13 (Punjab Post Bureau)- Vajra Corps organized a Veer Nari conclave today to honour and felicitate Veer Naris of Jalandhar District and remember the supreme sacrifice made by their valiant husbands in the honour of the country during 1962, 1965, 1971 and 1999 Wars and counter Insurgency operations.            It was a solemn occasion wherein the serving soldiers …

Read More »

ਪੈਨਸ਼ਨਰਾਂ ਦੀ ਮੁਫ਼ਤ ਬਿਜਲੀ ਕੁਨੈਕਸ਼ਨ ਤੇ ਰਿਆਇਤੀ ਦਰਾਂ ਸਬੰਧੀ ਕੇਂਦਰੀ ਅਬਜ਼ਵਰ ਰੋਮੀ ਭਾਟੀ ਨਾਲ ਮੁਲਾਕਾਤ

ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਦੇ ਵਫਦ ਨੇ ਛੱਤੀਸਗੜ੍ਹ, ਉਤਰਾਖੰਡ, ਉਤਰ ਪ੍ਰਦੇਸ਼ ਅਤੇ ਦਿੱਲੀ ਦਾ ਤਰਜ਼ ‘ਤੇ ਮੁਫ਼ਤ ਬਿਜਲੀ ਦੇ ਕੁਨੈਕਸ਼ਨ ਅਤੇ ਰਿਆਇਤੀ ਦਰਾਂ ਦੀ ਮੰਗ ਨੂੰ ਲੈ ਕੇ ਕੇਂਦਰੀ ਅਬਜਵਰ ਰੋਮੀ ਭਾਟੀ ਨਾਲ ਮੁਲਾਕਾਤ ਕੀਤੀ।ਜਿਸ ਉਪਰੰਤ ਰੌਮੀ ਭਾਟੀ ਨੇ ਕਿਹਾ ਕਿ ਇਨ੍ਹਾਂ ਦੀਆਂ ਮੰਗਾਂ ਜ਼ਾਇਜ਼ ਹਨ, ਆਮ ਆਦਮੀ ਪਾਰਟੀ ਜਿਸ ਦਾ ਸਮਰਥਨ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 14 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਕੈਪਟਨ ਬਲਬੀਰ ਸਿੰਘ ‘ਆਪ’ ‘ਚ ਸ਼ਾਮਲ- ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਤੇ ਇਕ ਵਾਰ ਮੰਤਰੀ ਰਹੇ। ▶ ਪੰਜਾਬ ਦੇ ਸਾਬਕਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ …

Read More »

ਕਿਸਾਨ ਜਥੇਬੰਦੀ ਜੋਨ ਬਾਬਾ ਬਕਾਲਾ ਵਲੋਂ ਬੀਬੀਆਂ ਦੀਆਂ ਕਮੇਟੀਆਂ ਚੁਣੀਆਂ ਗਈਆਂ

ਟਾਂਗਰਾ, 12 ਅਗਸਤ (ਕੰਵਲ ਜੋਧਾਨਗਰੀ)- ਕਿਸਾਨ ਮਜਦੂਰ ਜਥੇਬੰਦੀ ਪੰਜਾਬ ਜੋਨ ਬਾਬਾ ਬਕਾਲਾ ਦੀ ਅਹਿਮ ਮੀਟਿੰਗ ਪਿੰਡ ਜੋਧਾਨਗਰੀ ਵਿਖੇ ਮੁਖਬੈਨ ਸਿੰਘ, ਕੰਵਲਜੀਤ ਸਿੰਘ ਅਤੇ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਬੀਬੀ ਜਸਪਾਲ ਕੌਰ ਦੇ ਗ੍ਰਹਿ ਵਿਖੇ ਹੋਈ।ਜਿਸ ਵਿੱਚ ਜਿਲ੍ਹਾ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਕਲੇਰ ਘੁਮਾਣ ਵਿਸੇਸ਼ ਤੋਰ ਤੇ ਪਹੁੰਚੇ।ਇਸ ਮੀਟਿੰਗ ਵਿੱਚ ਬੀਬੀ ਜਗੀਰ ਕੌਰ ਵੱਲੋ ਬੀਬੀਆਂ ਦੀ ਨਵੀ 15 ਮੈਬਰੀ ਕਮੇਟੀ …

Read More »

ਵਿਦੇਸ਼ਾਂ ਦੀਆਂ ਸਰਕਾਰਾਂ ਤੇ ਅੰਬੈਸੀਆਂ ਨੂੰ ਭੇਜਿਆ ਜਾਵੇਗਾ ਸਿੱਖਾਂ ਦੀ ਪਹਿਚਾਣ ਸਬੰਧੀ ਕਿਤਾਬਚਾ

ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਇਕੱਤਰਤਾ ਘਰ ਵਿਖੇ ਹੋਈ।ਜਿਸ ਵਿੱਚ ਅਮਲਾ ਵਿਭਾਗ, ਟਰੱਸਟ ਵਿਭਾਗ, ਵਿਦਿਅਕ ਅਦਾਰੇ ਅਤੇ ਸੈਕਸ਼ਨ 85 ਤੇ 87 ਦੇ ਗੁਰਦੁਆਰਾ ਸਾਹਿਬਾਨ ਦੇ ਕੇਸਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ‘ਦੇਸ਼ ਭਗਤੀ ਕਵਿਤਾ ਉਚਾਰਨ’ ਐਕਟਿਵਟੀ ਕਰਵਾਈ

ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇਂ ‘ਦੇਸ਼ ਭਗਤੀ ਕਵਿਤਾ ਉਚਾਰਨ’ ਐਕਟਿਵਟੀ ਕਰਵਾਈ ਗਈ।ਨਰਸਰੀ ਤੋਂ ਪਹਿਲੀ ਤੱਕ ਦੇ ਨੰਨੇ-ਮੁੰਨੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਬੱਚਿਆ ਨੇ ਨੰਨਾ-ਮੁੰਨਾ ਰਾਹੀ,ਹਮ ਹੋਂਗੇ ਕਾਮਯਾਬ ਤੇ ਮੇਰੇ ਦੇਸ਼ ਕਾ ਤਿਰੰਗਾ ਆਦਿ ਦੇਸ਼ ਭਗਤੀ ਦੀਆਂ ਕਵਿਤਾਵਾਂ ਗਾ ਕੇ ਰੌਣਕ ਭਰਿਆ ਮਾਹੋਲ ਬਣਾਇਆ।ਬੱਚਿਆ ਅਤੇ ਅਧਿਆਪਕਾਂ ਨੇ ਚਿਹਰਿਆ ਤੇ ਤਿਰੰਗੇ …

Read More »

Prize Distribution Ceremony of Primary Section held

Amritsar, August 12 (Punjab Post Bureau) –  To felicitate the academic achievements of the top scorers of grade II and grade VI, the school organized a prize distribution ceremony in the school auditorium. Harminder Singh and Navpreet Singh Member In-charge and Additional Hony. Secretary Sri Guru Harkrishan Sr. Sec. Public School, G.T. Road graced the occasion as the Chief Guests. …

Read More »