Wednesday, November 25, 2026

Monthly Archives: August 2016

ਪੰਜਾਬੀ ਕਿੱਸਾ-ਕਾਵਿ ਦਾ ਮਾਣਮੱਤਾ ਹਸਤਾਖਰ- ਬਾਬੂ ਰਜਬ ਅਲੀ

10 ਅਗਸਤ (ਜਨਮ ਦਿਨ ਤੇ ਵਿਸ਼ੇਸ਼) ਬਾਬੂ ਰਜਬ ਅਲੀ ਪੰਜਾਬੀ ਕਿੱਸਾ ਕਾਵਿ ਦਾ ਉਹ ਮਾਣਮੱਤਾ ਹਸਤਾਖਰ ਹੈ, ਜਿਸ ਨੇ ਪੰਜਾਬੀ ਜਨ-ਜੀਵਨ ਨੂੰ ਆਪਣੀ ਮਹੀਨ ਸੂਝ ਨਾਲ ਵੇਖਿਆ ਹੀ ਨਹੀਂ ਸਗੋਂ ਇਸ ਨੂੰ ਆਪਣੀ ਕਾਵਿ ਰਚਨਾ ਦਾ ਹਿੱਸਾ ਬਣਾ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸ਼ਾਂਝੀ ਵਿਰਾਸਤ ਬਣਾ ਦਿੱਤਾ।ਬਾਬੂ ਰਜਬ ਅਲੀ ਦੇ ਪੁਰਖੇ ਪੰਜਾਬ ਵਿੱਚ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ …

Read More »

ਡਾ: ਸਿਆਲਕਾ ਦੀ ਅਗਵਾਈ ‘ਚ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦਾ ਸਨਮਾਨ ਸਮਾਰੋਹ -ਮੇਜਰ ਸ਼ਿਵੀ ਤੇ ਪ੍ਰੋ: ਸਰਚਾਂਦ ਨੇ ਕੀਤਾ ਸਨਮਾਨਿਤ

ਕੱਥੂਨੰਗਲ, 9 ਅਗਸਤ (ਪੰਜਾਬ ਪੋਸਟ ਬਿਊਰੋ) – ਐੱਸ ਸੀ ਭਾਈਚਾਰੇ ਨੇ ਅੱਜ ਇੱਥੇ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ ਕੇ ਸਾਥ ਦਿੰਦਿਆਂ ਗੱਠਜੋੜ ਸਰਕਾਰ ਦੀ ਹੈਟ੍ਰਿਕ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨ ਦਾ ਐਲਾਨ ਕੀਤਾ ਹੈ। ਐਸ.ਸੀ ਕਮਿਸ਼ਨ ਪੰਜਾਬ ਦੇ ਮੈਂਬਰ ਤੇ ਜ਼ਿਲ੍ਹਾ ਐਸ.ਸੀ ਵਿੰਗ ਦੇ ਪ੍ਰਧਾਨ ਡਾ: …

Read More »

500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ

ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਾਲ ਸਿੰਘ) –  ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਆਉਦੇ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ ਅਮਨਦੀਪ ਸਿੰਘ ਵਲੋਂ ਨਸ਼ੇ ਦੇ ਖਿਲਾਫ ਵੱਡੀ ਮੁਹਿਮ ਵਿੱਚ ਜੰਡਿਆਲਾ ਪੁਲਿਸ ਨੇ ਇਕ ਵੱਡੇ ਪੱਧਰ ਤੇ ਨਸ਼ਾ ਵੇਚਣ ਵਾਲੇ ਤਸਕਰ ਦਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਸਵੰਤ ਸਿੰਘ ਵਾਸੀ ਮੁਹੱਲਾ ਸ਼ੈਖਪੁਰਾ ਜੰਡਿਆਲਾ ਨੂੰ 500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।  ਜਿਸ ਉਪਰ …

Read More »

ਪ੍ਰਿਤਪਾਲ ਪਾਰਸ ਦੀ ਯਾਦ ‘ਚ ਸਰਸਵਤੀ ਹੈਲਥ ਕਲੱਬ ਨੇ ਨੈਸ਼ਨਲ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ

ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਲ ਸਿੰਘ) – ਪ੍ਰਿਤਪਾਲ ਪਾਰਸ ਦੀ ਯਾਦ ਵਿੱਚ ਸਰਸਵਤੀ ਹੈਲਥ ਕਲੱਬ ਵੱਲੋਂ ਇੰਦਰ ਫਾਰਮ ਜੀ.ਟੀ ਰੋਡ ਜੰਡਿਆਲਾ ਗੁਰੂ ਵਿਖੇ ਨੈਸ਼ਨਲ ਪੱਧਰ ਦੇ ਬਾੱਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੰਚ ਵੱਖ ਵੱਖ ਸ਼ਹਿਰਾਂ ਤੋਂ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਅਤੇ ਪ੍ਰਮੁੱਖ ਹਸਤੀਆਂ ਨੇ ਹਿਸਾ ਲਿਆ। ਵੱਖ ਵੱਖ ਮੁਕਾਬਲਿਆਂ ਦੌਰਾਨ ਉਵਰਆਲ ਟਰਾਫੀ ਪ੍ਰਵੀਨ ਕੁਮਾਰ ਲੁਧਿਆਣਾ ਸਟਰੈਂਥ ਬਿਲਡਿੰਗ ਅਤੇ …

Read More »

ਭਗਤ ਪੂਰਨ ਸਿੰਘ ਸਕੂਲ ਤੇ ਪਿੰਗਲਵਾੜਾ ਹੋਸਟਲ ਦੇ ਬੱਚਿਆਂ ਦਾ ਸਾਂਝਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ

ਤਰਸਿੱਕਾ, 9 ਅਗਸਤ (ਕੰਵਲ ਜੋਧਾਨਗਰੀ)- ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ ਵੱਲੋਂ ਪਿੰਗਲਵਾੜਾ ਦੇ ਬਾਨੀ ਯੁਗ ਪੁਰਸ਼ ਭਗਤ ਪੂਰਨ ਸਿੰਘ ਦੀ 24ਵੀਂ ਬਰਸੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਵਿੱਚ ਸੰਸਥਾ ਦੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਪ੍ਰਾਇਮਰੀ ਵਿੰਗ, ਭਗਤ ਪੂਰਨ ਸਿੰਘ ਸ਼ਪੈਸ਼ਲ ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈਫ ਅਤੇ ਪਿੰਗਲਵਾੜਾ ਹੋਸਟਲ ਦੇ ਬੱਚਿਆਂ ਦਾ ਸਾਂਝਾ ਸਭਿਆਚਾਰਕ …

Read More »

ਖਾਦਾਂ ਵਾਲੀਆਂ ਤੇ ਬੀਜਾਂ ਵਾਲੀਆਂ ਦੁਕਾਨਾਂ ਕਰਕੇ ਲੱਗਦੇ ਹਨ ਜ਼ਿਆਦਾ ਜਾਮ

ਤਰਸਿੱਕਾ, 9 ਅਗਸਤ (ਕੰਵਲ ਜੋਧਾਨਗਰੀ)- ਮੇਨ ਜੀ.ਟੀ ਰੋਡ ਤੋਂ ਲੈ ਕੇ ਸ਼ਹਿਰ ਦੇ ਵੈਰੋਵਾਲ ਰੋਡ ਤਕ ਖਾਦਾਂ ਤੇ ਬੀਜਾਂ ਵਾਲੀਆਂ ਦੁਕਾਨਾਂ ਸੜਕ ‘ਤੇ ਹੋਣ ਕਰਕੇ ਸਾਰੇ ਨਗਰ ਦੀ ਟ੍ਰੈਫਿਕ ਪ੍ਰਭਾਵਿਤ ਹੁੰਦੀ ਹੈ, ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆ ਪ੍ਰੇਸ਼ਾਨੀਆਂ ਦਾ ਸਾਹਮ੍ਹਣਾ ਕਰਨਾ ਪੈ ਰਿਹਾ ਹੈ।ਇਸ ਦੇ ਸੰਬੰਧ ਵਿਚ ਬਲਜੀਤ ਸਿੰਘ, ਵਨੀਤ ਜੈਨ, ਜੱਸ ਸਿੰਘ, ਸ਼ਰਨਜੀਤ ਸਿੰਘ, ਵਿਪਨਦੀਪ ਸਿੰਘ ਆਦਿ ਨੇ …

Read More »

ਖੋ-ਖੋ ਖੇਡ ਖੇਤਰ ਨੂੰ ਹੋਰ ਵੀ ਪ੍ਰਫੁਲਿਤ ਤੇ ਉਤਸ਼ਾਹਿਤ ਕਰਨ ਲਈ ਕੋਚਾਂ ਲਿਆ ਅਹਿਦ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਦਿਹਾਤੀ ਖੇਤਰ ਅਸਲ ਮਾਂ ਖੇਡ ਖੋ-ਖੋ ਦੇ ਪ੍ਰਚਾਰ ਤੇ ਪਸਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜਦੋਂ ਕਿ ਇਸ ਨੂੰ ਹੋਰ ਵੀ ਪ੍ਰਫੁਲਿਤ ਤੇ ਉੱਤਸ਼ਾਹਿਤ ਮੰਤਵ ਨਾਲ ਵੱਖ-ਵੱਖ ਪ੍ਰਕਾਰ ਦੀਆਂ ਖੋ-ਖੋ ਖੇਡ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਸੂਰਯ ਕੁਮਾਰ ਰਾਜਨਵੰਸ਼ੀ, ਕੋਚ …

Read More »

ਏਸ਼ੀਅਨ ਵਰਿਸਟੀ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗੀ ਸਾਫਟਬਾਲ ਖਿਡਾਰਣ ਮਨਦੀਪ ਕੌਰ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਰੀਓ ਉਲੰਪਿਕ 2016 ਦੇ ਵਿੱਚ ਕਿਸਮਤ ਅਜ਼ਮਾਈ ਕਰਨ ਗਏ ਅੰਮ੍ਰਿਤਸਰ ਦੇ 4 ਧਾਕੜ ਖਿਡਾਰੀਆਂ ਤੋਂ ਬਾਅਦ ਹੁਣ ਪੰਜਾਬੀ ਮੂਲ ਦੀ ਭਾਰਤੀ ਸਾਫਟਬਾਲ ਖਿਡਾਰਣ ਅੰਤਰਰਾਸ਼ਟਰੀ ਪੱਧਰ ਦੀ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਆਪਣੇ ਬੇਮਿਸਾਲ ਖੇਡ ਫਨ ਦਾ ਮੁਜ਼ਾਹਰਾ ਕਰੇਗੀ। ਅੰਮ੍ਰਿਤਸਰ ਦੇ ਨਾਮਵਰ ਬੀ.ਬੀ.ਕੇ ਡੀਏਵੀ ਕਾਲਜ ਫਾਰ ਵੁਮੈਨ ਦੀ ਤਜ਼ ਤਰਾਰ ਸਾਫਟਬਾਲ ਖਿਡਾਰਣ ਮਨਦੀਪ …

Read More »

ਰੈਸ਼ਨੇਲਾਈਜੇਸ਼ਨ ਉਪਰੰਤ ਜ਼ਿਲ੍ਹੇ ਵਿੱਚ ਪੋਲਿੰਗ ਕੇਂਦਰਾਂ ਦੀ ਗਿਣਤੀ 1970 ਹੋਈ – ਜ਼ਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ, 9 ਅਗਸਤ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜੇਸ਼ਨ ਕਰਵਾਈ ਗਈ ਸੀ ਜਿਸ ਤਹਿਤ ਹੁਣ ਜ਼ਿਲ੍ਹੇ ਵਿਚ 50 ਨਵੇਂ ਪੋਲਿੰਗ ਕੇਂਦਰਾਂ ਸਬੰਧੀ ਤਜਵੀਜ਼ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿਚ ਪੋਲਿੰਗ ਕੇਂਦਰਾਂ ਦੀ ਗਿਣਤੀ 1920 ਤੋਂ ਵੱਧ ਕੇ 1970 ਹੋ ਗਈ ਹੈ। ਇਹ …

Read More »

ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਟੈਂਕੀਆਂ ਤੇ ਗਮਲਿਆਂ ਦੀ ਜਾਂਚ

ਅੰਮ੍ਰਿਤਸਰ, 9 ਅਗਸਤ (ਜਗਦੀਪ ਸਿੰਘ ਸੱਗੂ) – ਮਲੇਰੀਆ ਅਤੇ ਡੇਂਗੂ ਜਾਗਰੂਕਤਾ ਮਹੀਨਾ ਮਨਾਉਣ ਅਤੇ ਮੱਛਰ ਦੀ ਪੈਦਾਵਾਰ ਰੋਕਣ ਲਈ ‘ਐਵਰੀ ਫਰਾਈਡੇ ਇਜ਼ ਡਰਾਈ ਡੇ’ ਥੀਮ ਤਹਿਤ ਅੱਜ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਮਦਨ ਮੋਹਨ ਵੱਲੋਂ ਮਾਈ ਭਾਗੋ ਪਾਲੀਟੈਕਨਿਕ ਕਾਲਜ ਦੀਆਂ ਪਾਣੀ ਦੀਆਂ ਟੈਂਕੀਆਂ ਅਤੇ ਗਮਲਿਆਂ ਦੀ ਜਾਂਚ ਕੀਤੀ ਗਈ ਅਤੇ ਦਵਾਈ ਦਾ ਛਿੜਕਾਅ …

Read More »