Wednesday, November 25, 2026

Monthly Archives: August 2016

ਗੁਰਦੁਆਰਾ ਸੰਗਤਸਰ ਸਾਹਿਬ ਦੀ ਇਮਾਰਤ ਦਾ ਲੈਂਟਰ ਪਾਇਆ

ਸੰਦੌੜ, 6 ਅਗਸਤ (ਹਰਮਿੰਦਰ ਸਿੰਘ ਭੱਟ) – ਨਜ਼ਦੀਕੀ ਪਿੰਡ ਚੁਨਾਗਰਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸੰਗਤ ਸਰ ਸਾਹਿਬ ਜੀ ਦੇ ਦਰਬਾਰ ਸਾਹਿਬ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜੀਵਨ ਸਿੰਘ ਬੁਰੜ ਨੇ ਦੱਸਿਆ ਕਿ ਪਿਛਲੇ ਬੀਤੇ ਸਮੇਂ ਦੌਰਾਨ ਸ਼ਰਾਰਤੀ ਅਨਸਰਾਂ ਦੁਆਰਾ ਪਾਖੰਡੀ ਸਾਧ ਦੀ ਸ਼ਹਿ ‘ਤੇ ਗੁਰਦੁਆਰਾ ਸਾਹਿਬ ਜੀ ਨੂੰ ਉਸਾਰਨ ਵਿਚ …

Read More »

ਦਲੀਪ ਐਵੀਨਿਊ ਵਿੱਚ ਟਾਵਰ ਲਗਾਉਣ ਵਿਰੁੱਧ ਬੱਸੀ ਦੀ ਅਗਵਾਈ ਵਿੱਚ ਪ੍ਰਦਰਸ਼ਨ

ਅੰਮ੍ਰਿਤਸਰ, 6 ਅਗਸਤ (ਜਸਬੀਰ ਸਿੰਘ ਸੱਗੂ)- ਜੀ.ਟੀ ਰੋਡ ਸਥਿਤ ਦਲੀਪ ਐਵੀਨਿਊ ਦੇ ਇਕ ਘਰ ਛੱਤ ‘ਤੇ ਲਗਾਏ ਮੋਬਾਇਲ ਟਾਵਰ ਅਤੇ ਨਗਰ ਨਿਗਮ ਵੱਲੋਂ ਉਸ ਨੂੰ ਐਨ.ਓ.ਸੀ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦਿਨੇਸ਼ ਬੱਸੀ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਦੀ ਸਹਿਮਤੀ ਤੋਂ …

Read More »

ਸੈਕੰਡਰੀ ਸਕੂਲ ਤਾਰਾਗੜ੍ਹ ਵਿਖੇ ਵਾਤਾਵਰਨ ਨੂੰ ਸਮਰਪਿਤ ਮੁਕਾਬਲੇ ਕਰਵਾਏ

ਬਟਾਲਾ, 6 ਅਗਸਤ (ਨਰਿੰਦਰ ਬਰਨਾਲ) – ਸਮਾਜ ਵਿਚ ਵਾਤਾਵਰਨ ਵਿਸ਼ੇ ਨੂੰ ਮੁਖ ਰੱਖਦਿਆਂ ਹਰ ਕਿਸੇ ਦੀ ਕੋਸਿਸ ਵਾਤਾਵਰਨ ਦੀ ਸਾਂਭ ਸੰਭਾਲ ਵਿਚ ਲੱਗੀ ਹੋਈ ਹੈ, ਸਿੱਖਿਆ ਵਿਭਾਗ, ਕਲੱਬਾਂ, ਸਮਾਜ ਸੇਵੀ ਸੰਸਥਾਵਾਂ,ਵੀ ਇਸ ਜਾਗਰੂਕਤਾ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ, ਇਸੇ ਹੀ ਸੋਚ ਨੂੰ ਮੁੱਖ ਰੱਖਦਿਆਂ ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਜੋ ਕਿ ਇਕ ਫੈਮਲੀ ਕਲੱਬ ਦੇ ਤੌਰ ਤੇ ਜਾਣੀ ਜਾਂਦੀ …

Read More »

 “Army honours its Glorified Veterans”

Jalandhar, Aug 6 (Punjab Post Bureau) – To bestow honour upon its veterans has been a tradition of the Indian Army.  In a simple function held at Jalandhar Cantonment today, General Officer Commanding Vajra Corps, Lieutenant General JS Cheema, dedicated various landmarks in the names of war heroes and sports veterans. The function was attended by veteran hockey players and …

Read More »

ਕੇਵਲ ਗੁਰੂ ਘਰਾਂ ਹੀ ਹੁੰਦਾ ਹੈ ਸਰਕਟ-ਸ਼ਾਟ, ਪ੍ਰਬੰਧਕਾਂ ਤੇ ਗ੍ਰੰਥੀਆਂ ਦੇ ਕਮਰਿਆਂ ‘ਚ ਕਿਓਂ ਨਹੀਂ- ਜਥੇਦਾਰ

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਬੋਲਦਿਆਂ ਕਿਹਾ ਕਿ ਜੋ ਮੰਦਭਾਗੀ ਘਟਨਾਂ ਪਿੰਡ ਮੀਰਾਂਕੋਟ ਵਿਚ ਵਾਪਰੀ ਹੈ, ਜਿਸ ਵਿਚ 3 ਪਾਵਨ ਸਰੂਪ ਅਗਨਭੇਂਟ ਹੋ ਗਏ ਹਨ। ਜੋ ਇਕ ਬਹੁਤ ਦੁਖਦਾਈ ਘਟਨਾ ਹੈ।ਸਿੰਘ ਸਾਹਿਬ ਜੀ ਬੋਲਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 7 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜਲੰਧਰ ਵਿੱਚ ਆਰ.ਐਸ.ਐਸ ਪੰਜਾਬ ਮੁਖੀ ਜਗਦੀਸ਼ ਗਗਨੇਜ਼ਾ ‘ਤੇ ਫਾਇਰਿੰਗ – ਗੰਭੀਰ ਹਾਲਤ ‘ਚ ਆਰਮੀ ਹਸਪਤਾਲ ਕਰਵਾਇਆ ਦਾਖਲ। ▶ ਬਾਈਕ ਸਵਾਰ 2 ਨੋਜਵਾਨਾਂ ਨੇ ਮਾਰੀਆਂ ਤਿੰਨ ਗੋਲੀਆਂ– ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ‘ਚ …

Read More »

ਲੈਕਚਰਾਰ ਤੋਂ ਪ੍ਰਿੰਸੀਪਲ ਵਜੋਂ ਤੱਰਕੀ ਦੇ ਪਾਸ ਮਤੇ ਨੂੰ ਲਾਗੂ ਕਰਨ ਦੀ ਮੰਗ

ਮਲੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਲੈਕਚਰਾਰ ਤੋ ਪ੍ਰਿੰਸੀਪਲ ਵਜੋਂ ਤਰੱਕੀ ਲਈ ਕੈਬਨਿਟ ਵਿਚ ਪਾਸ ਹੋਏ ਮਤੇ ਨੂੰ ਲਾਗੂ ਕਰਵਾਉਣ ਸੰਬਧੀ ਜਿਲਾ ਸੀ੍ਰ ਮੁਕਤਸਰ ਸਾਹਿਬ ਦੇ ਲੈਕਚਰਾਰਾਂ ਦੀ ਮੀਟਿੰਗ ਡਾ. ਹਰੀਭਜਨ ਪ੍ਰਿਯਦਰਸ਼ੀ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਲੈਕਚਰਾਰ ਕਾਡਰ ਦੀ ਗਿਣਤੀ ਦੇ ਅਨੁਸਾਰ ਲਗਭਗ ਤਿੰਨ ਸਾਲ ਪਹਿਲਾਂ ਕੈਬਨਿਟ ਵਿੱਚ ਪਾਸ ਕੀਤੇ ਗਏ …

Read More »

ਆਮ ਆਦਮੀ ਪਾਰਟੀ ਵੱਲੋਂ ਸੀਟਾਂ ਦੇ ਫੈਸਲੇ ਸਲਾਂਘਾਯੋਗ – ਗੋਪੀ

ਤਰਸਿੱਕਾ, 5 ਅਗਸਤ (ਕੰਵਲ ਜੋਧਾ ਨਗਰੀ ) – ਹਲਕਾ ਜੰਡਿਆਲਾ ਗੁਰੁ ਦੇ ਸਰਕਲ ਡੇਹਰੀਵਾਲ ਤਂੋ ਇੰਚਾਰਜ ਅਮਰਦੀਪ ਸਿੰਘ ਗੋਪੀ, ਹਰਪਾਲ ਸਿੰਘ ਐਸੀ ਵਿੰਗ, ਮਾਸਟਰ ਰਘਬੀਰ ਸਿੰਘ ਹਲਕਾ ਇੰਚਾਰਜ, ਸੁਖਦੇਵ ਸਿੰਘ ਕਿਸਾਨ ਵਿੰਗ ਦੀ ਇਕ ਕੋਰ ਮੀਟਿੰਗ ਜੱਬੋਵਾਲ ਵਿਖੇ ਹੋਈ।ਜਿਸ ਵਿੱਚ ਪਾਰਟੀ ਵੱਲੋਂ 19 ਮੈਬਰਾਂ ਦੀਆਂ ਸੀਟਾਂ ਦਾ ਅੇਲਾਨ ਕਰਨ ‘ਤੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦਾ ਤਹਿ …

Read More »

ਵੇਰਕਾ ਡੇਅਰੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) -ਸਿਹਤਮੰਦ ਸਮਾਜ਼ ਦੀ ਸਿਰਜਣਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਪੁਰਾਤਨ ਵਿਰਸੇ ਨੂੰ ਕਾਇਮ ਰੱਖਣ ਵਾਸਤੇ ਅੱਜ ਵੇਰਕਾ ਡੇਅਰੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਵੇਰਕਾ ਡੇਅਰੀ ਦੇ ਮੁਲਾਜਮਾਂ ਅਤੇ ਡੇਅਰੀ ਨਾਲ ਜੁੜੇ ਹੋਏ ਡੀਲਰਾਂ ਦੇ ਪਰਿਵਾਰਾਂ ਤੋ ਇਲਾਵਾ ਸ਼੍ਰੀ ਗੁਰੂ ਹਰਕਰਿਸ਼ਨ …

Read More »

ਬੀਬੀ ਕਮਲੇਸ਼ ਵਾਰਡ ਨੰ. 48 ਦੀ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) -ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਵੱਲੋਂ ਜੱਥੇ ਨੂੰ ਮਜਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਵਾਰਡ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਦੇ ਤਹਿਤ ਵਾਰਡ ਨੰ. 48 ਵਿਚ ਕਰਵਾਈ ਗਈ ਮੀਟਿੰਗ ਦੌਰਾਨ ਬੀਬੀ ਕਮਲੇਸ਼ ਨੂੰ ਵਾਰਡ ਪ੍ਰਧਾਨ ਨਿਯੁੱਕਤ ਕੀਤਾ ਗਿਆ।ਜਿਲਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ …

Read More »