ਨਵੀਂ ਦਿੱਲੀ, 3 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਸੀਸਗੰਜ ਸਾਹਿਬ ਦੇ ਜੋੜਾ ਘਰ ਵਿਖੇ ਨਵੇਂ ਲਗੇ ਏ.ਸੀ. ਪਲਾਂਟ ਦਾ ਉਦਘਾਟਨ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੀਤਾ। ਗੁਰੂ ਤੇਗ ਬਹਾਦਰ ਪੰਜਾਬੀ ਸੁਸਾਇਟੀ ਤੇ ਜੋੜਾਘਰ ਜਥੇ ਦੇ ਸਹਿਯੋਗ ਨਾਲ ਉਕਤ ਪਲਾਂਟ ਦੀ ਸਥਾਪਨਾ ਕੀਤੀ ਗਈ ਹੈ। ਜੀ.ਕੇ. ਨੇ ਇਸ ਮੌਕੇ ਦਰਸ਼ਨੀ ਡਿਉਢੀ ਵਿਖੇ ਨਵੇਂ …
Read More »Monthly Archives: August 2016
ਕਿਸਾਨ ਯੂਨੀਅਨ ਵਲੋਂ ਪੁਲਿਸ ਪ੍ਰਸਾਸ਼ਨ ਵਿਰੁਧ ਧਰਨਾ- ਨਜਾਇਜ ਕਬਜ਼ਾ ਕਰਨ ਆਏ ਵਿਅਕਤੀਆਂ ‘ਤੇ ਪਰਚਾ ਦਰਜ
ਸੰਦੌੜ , 3 ਅਗਸਤ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫਿਰੋਜਪੁਰ ਕੁਠਾਲਾ ਵਿਖੇ 8 ਵਿਅਕਤੀਆਂ ਵਲੋਂ ਇੱਕ ਕਿਸਾਨ ਦੇ ਖੇਤ ਅਤੇ ਘਰ ਤੇ ਕਬਜਾ ਕਰਨ ਦੇ ਮਾਮਲੇ ਵਿਚ ਸੰਦੌੜ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਅਸਗਰ ਖਾਂ ਪੁਤਰ ਸਤਾਰ ਖਾਂ ਵਾਸੀ ਭੂਦਨ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੂੰ ਦੱਸਿਆ ਕਿ ਮੇਰੇ ਪਿਤਾ ਸਤਾਰ ਖਾਂ ਨੇ 16 ਅਗਸਤ 2011 ਨੂੰ 13 …
Read More »ਸਮਾਜਸੇਵੀ ਪਰਿਵਾਰ ਨੇ ਖਾਲਸਾ ਕਾਲਜ ਸੰਦੌੜ ਨੂੰ ਦਾਨ ਕੀਤੀ 7 ਏਕੜ ਜਮੀਨ
ਸੰਦੌੜ, 3 ਅਗਸਤ (ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਾਲਜ ਨੂੰ 7 ਏਕੜ ਜਮੀਨ ਦਾਨ ਦੇਣ ਵਾਲੀ ਸਮਾਜਸੇਵੀ ਬੀਬੀ ਜੰਗੀਰ ਕੌਰ ਪਤਨੀ ਧਰਮ ਸਿੰਘ ਨੈਣੀਆਂ ਨੂੰ ਸਨਮਾਨਤ ਕੀਤਾ ਗਿਆ।ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਰਨਲ ਗਿਆਨੀ ਬਾਬੂ ਸਿੰਘ ਸੰਦੌੜ ਨੇ ਦੱਸਿਆ ਕਿ ਬੀਬੀ ਜੰਗੀਰ ਕੌਰ ਨੇ ਕਾਲਜ ਵੱਲੋਂ ਬੱਚਿਆਂ ਨੂੰ ਦਿਤੀ …
Read More »ਸਾਂਝਾ ਮੋਰਚਾ ਵਲੋਂ ਬਾਦਲ ਸਰਕਾਰ ਦੇ ਵਾਅਦਿਆਂ ਤੋਂ ਭੱਜਣ ਖਿਲਾਫ ਚੇਤਨਾ ਮੁਹਿੰਮ ਰਹੇਗੀ ਜਾਰੀ
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੇਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਝੇ ਮੋਰਚੇ ਵਿੱਚ ਸ਼ਾਮਿਲ ਪੰਜਾਬ ਖੇਤ ਮਜਦੂਰ ਯੂਨੀਅਨ, ਦਿਹਾਤੀ ਮਜਦੂਰ ਸਭਾ, ਮਜਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜਦੂਰ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਪੇਡੂ ਮਜਦੂਰ ਯੂਨੀਅਨ ਮਿਸਾਲ, ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਵੱਲੋਂ ਜਿਲ੍ਹਾ ਕੇਂਦਰ ਤੇ ਵਿਸ਼ਾਲ ਧਰਨਾ ਮਾਰਿਆ ਗਿਆ ਲਗਾਤਾਰ ਦਿਨ ਰਾਤ ਚੱਲੇ ਇਸ ਧਰਨੇ …
Read More »ਕਈਆਂ ਨੂੰ ਫੱਟੜ ਕਰਨ ਵਾਲੀ ਹਾਦਸੇ ਵਾਲੀ ਕਾਰ ‘ਚੋਂ ਵੱਡੀ ਮਾਤਰਾ ਵਿੱਚ ਮਿਲੀ ਸ਼ਰਾਬ
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਰਹੀ ਹਾਦਸੇ ਵਾਲੀ ਕਾਰ ਸਬੰਧੀ ਪੁਲਿਸ ਅਧਿਕਾਰੀ ਐਸ ਪੀ ਸਿਟੀ ਦੇਸਰਾਜ ਨੇ ਅਹਿਮ ਖੁਲਾਸੇ ਕਰਦਿਆ ਦੱਸਿਆ ਕਿ ਸਥਾਨਕ ਤਿੰਨ ਸਿਨੇਮਿਆ ਸਹਾਮਣੇ ਹਾਦਸੇ ਦਾ ਸ਼ਿਕਾਰ ਹੋਈ ਕਾਰ ਨੰ: ਡੀ ਐਲ 08 ਸੀ ਸੀ 8313 ਵਿੱਚੋ ਪੁਲਿਸ ਨੇ 12 ਡੱਬੇ ਕਰੀਬ 144 ਬੋਤਲਾਂ ਦੇਸੀ ਸ਼ਰਾਬ …
Read More »ਜਾਇਦਾਦ ਦੇ ਲਾਲਚ ਵੱਸ ਚਚੇਰੇ ਭਰਾ ਵਲੋਂ ਭਰਾ ਦਾ ਕਤਲ
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਸਵਪਨ ਸ਼ਰਮਾ ਆਈ ਪੀ ਐਸ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ਼ਹਿਰ ਵਿਚ ਜ਼ਰਮਾਂ ਦੇ ਖ਼ਤਮੇ ਅਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜਾ ਦਵਾਉਣ ਸਬੰਧੀ ਦੇਸ ਰਾਜ ਡੀ ਐਸ ਪੀ ਸਿਟੀ 1 ਅਤੇ ਹਰਿੰਦਰ ਸਿੰਘ ਮਾਨ ਦੀ ਨਿਗਰਾਨੀ ਹੇਠ ਅਫ਼ਸਰ ਥਾਣਾ ਕੈਨਾਲ ਕਲੋਨੀ ਐਸ ਆਈ …
Read More »ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮ 5 ਅਗਸਤ ਕਰਨਗੇ ਕਲਮ ਛੋੜ ਹੜਤਾਲ
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਵਿਭਾਗ ਵਿਚ ਆਪਣੀ ਨੋਕਰੀ ਪੱਕੀ ਕਰਨ ਦੇ ਸੂਬਾ ਸਰਕਾਰ ਵੱਲੋਂ ਵਾਰ ਵਾਰ ਦਿੱਤੇ ਵਿਸ਼ਵਾਸ ਨੂੰ ਪੂਰਾ ਨਾ ਹੁੰਦਾ ਦੇਖ ਹੁਣ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਨੇ ਸਰਕਾਰ ਦੀਆ ਮੁਲਾਜ਼ਮ/ਨੋਜਵਾਨ ਮਾਰੂ ਨੀਤੀਆ ਵਿਰੁੱਧ ਰੋਸ ਜ਼ਾਹਿਰ ਕਰਦੇ ਹੋਏ ਮਿਤੀ 5 ਅਗਸਤ ਨੂੰ ਇਕ ਦਿਨ ਲਈ ਸਕੇਤਕ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ …
Read More »ਕੰਵਰਬੀਰ ਸਿੰਘ ਨੇ ਜੇਲ੍ਹ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕੈਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) ਪੰਜਾਬ ਸਰਕਾਰ ਵਲੋਂ ਝਬਾਲ ਰੋਡ ਫਤਾਹਪੁਰ ਵਿਖੇ ਬਣਾਈ ਗਈ ਨਵੀਂ ਜੇਲ੍ਹ ਦੇ ਪ੍ਰਬੰਧਾਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਸੁਨਣ ਲਈ ਮੈਂਬਰ ਜੇਲ੍ਹ ਬੋਰਡ (ਪੰਜਾਬ) ਤੇ ਜਿਲ੍ਹਾ ਅਕਾਲੀ ਜਥੇ ਦੇ ਸੀਨੀਅਰ ਉੱਪ ਪ੍ਰਧਾਨ ਕੰਵਰਬੀਰ ਸਿੰਘ (ਅੰਮ੍ਰਿਤਸਰ) ਜੇਲ੍ਹ ਦਾ ਦੌਰਾ ਕਰਨ ਪਹੁੰਚੇ, ਜਿਥੇ ਉਹਨਾਂ ਨੇ ਜੇਲ੍ਹ ਸੁਪਰਡੈਂਟ ਨਾਲ ਕਈ ਅਹਿਮ ਵਿਚਾਰਾਂ ਕੀਤੀਆਂ। ਉਨਾਂ ਨੇ ਕੈਦੀਆਂ ਦੀਆਂ …
Read More »ਗੁਰਮਤਿ ਸੇਵਾ ਲਹਿਰ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਤੇ ਕਿਰਦਾਰ ਕੈਂਪ ਸ਼ੁਰੂ
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਮਤਿ ਸੇਵਾ ਲਹਿਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਦਸਤਾਰ ਸਿਖਲਾਈ ਅਤੇ ਦਸਤਾਰ ਕਿਰਦਾਰ ਲਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ,ਇਨ੍ਹਾਂ ਸਿਖਲਾਈ ਕੈਂਪਾਂ ਵਿਚ ਲੜੀ ਤਹਿਤ ਦਸਤਾਰ ਕਾਕਾ ਜੈਦੀਪ ਸਿੰਘ ਬਠਿੰਡਾ ਵਿਸ਼ੇਸ਼ ਤੌਰ ‘ਤੇ ਪਿੰਡ ਕਾਲਝਰਾਣੀ ਵਿਖੇ ਪੁੱਜੇ ਅਤੇ ਸਿੱਖ ਨੌਜਵਾਨ ਵੀਰਾਂ ਨੂੰ …
Read More »ਲਾਇਨ ਰਵਿੰਦਰ ਸਿੰਘ ਨਾਗੀ ਇਨਫਰਮੇਸ਼ਨ ਕਮਿਸ਼ਨਰ ਪੰਜਾਬ ਨੇ ਬੂਟੇ ਲਗਾਉਣ ਦਾ ਕੀਤਾ ਉਦਘਾਟਨ
ਬਟਾਲਾ, 3 ਅਗਸਤ (ਨਰਿੰਦਰ ਬਰਨਾਲ) – ਲੋਕ ਭਲਾਈ ਦੇ ਕੰਮਾਂ ਵਿਚ ਵਿਸ਼ਵ ਪੱਧਰ ਤੇ ਬਹੁਤ ਸਾਰੀਆ ਕਲੱਬਾਂ ਹਨ। ਜੋ ਸਮਾਜ ਵਿਚ ਦਿਆਨਤ ਦਾਰੀ ਨੂੰ ਮੁਖ ਰੱਖਦਿਆ ਹਰ ਵੱਧ ਤੋ ਵੱਧ ਸੇਵਾ ਭਾਵਨਾ ਦੇ ਕੰਮ ਕਰ ਰਹੀਆਂ ਹਨ। ਇਹਨਾ ਸਬਦਾ ਦਾ ਪ੍ਰਗਟਾਅ ਲਾਇੰਨ ਯਸ਼ਪਾਲ ਚੌਹਾਨ ਰਿਜ਼ਨ ਚੇਅਰਮੈਨ ਤੇ ਲਾਇਨ ਰਵਿੰਦਰ ਸਿੰਘ ਨਾਗੀ ਇੰਨਫਰਮੇਸ਼ਨ ਕਮਿਸ਼ਨਰ ਪੰਜਾਬ ਨੇ ਪ੍ਰਧਾਨ ਲਾਇਨ ਬਰਿੰਦਰ ਸਿੰਘ ਅਠਵਾਰ …
Read More »
Punjab Post Daily Online Newspaper & Print Media