Wednesday, November 25, 2026

Daily Archives: September 2, 2016

ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਮੌਤਾਂ ਦੀ ਮੁੱਖ ਦੋਸ਼ੀ ਸਰਕਾਰ – ਵੀਰ ਮਨਪ੍ਰੀਤ ਸਿੰਘ ਅਲੀਪੁਰ

ਸੰਦੌੜ, 1 ਸਤੰਬਰ (ਹਰਮਿੰਦਰ ਸਿੰਘ ਭੱਟ) – ਦੇਸ਼ ਭਰ ਵਿਚ ਹਰ ਰੋਜ਼ 2800 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੰਬਾਕੂ ਜਾਂ ਫਿਰ ਬੀੜੀ-ਸਿਗਰੇਟ ਪੀਣ ਕਾਰਨ ਹੁੰਦੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰਾਂ ਹਰ ਘੰਟੇ 114 ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਬਣਦਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਅਤੇ …

Read More »

BBK DAV College Bags Top Positions in GNDU Exams

Amritsar, Sept. 1 (Punjab Post Bureau) – Kiranpreet Matta of B.A. JMC, Semester IV, BBK DAV College for Women bagged 2nd position, Komal Sharma secured 3rd position, Geetanjali Sharma grabbed 5th position, Harsimran bagged 7th position & Gurpreet Kaur secured 10th position in GNDU exams held in May 2016. Ferry Bhatia of M.A. JMC, Semester IV, BBK DAV College for …

Read More »

ਮਾਲਵਾ ਸਰੀਰਕ ਸਿੱਖਿਆ ਕਾਲਜ ਨੇ ਜਿੱਤੀ ਪੰਜਾਬੀ ਯੂਨੀਵਰਸਿਟੀ ਦੀ ਕਰਾਸ ਕੰਟਰੀ ਦੌੜ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮਾਲਵਾ ਸਰੀਰਕ ਸਿੱਖਿਆ ਕਾਲਜ, ਬਠਿੰਡਾ ਦੇ ਐਥਲੀਟਾ ਨੇ  ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਗਈ ਅੰਤਰ-ਕਾਲਜ ਕਰਾਸ-ਕੰਟਰੀ ਜਿੱਤ ਕੇ ਕਾਲਜ਼  ਦਾ ਨਾਮ ਰੋਸ਼ਨ ਕੀਤਾ ਹੈ।ਅਨੰਦਪੁਰ ਸਾਹਿਬ ਵਿਖ਼ੇ ਕਰਵਾਈ ਗਈ ਇਸ ਚੈਪੀਅਨਸ਼ਿੱਪ ਵਿਚ ਕਾਲਜ਼ ਦੇ  ਐਥਲੀਟਾਂ ਨੇ ਸੋਨ ਤਗਮਾ  ਜਿੱਤ ਕੇ ਚੈਪੀਅਨਸਿੱਪ ਤੇ ਕਬਜ਼ਾ ਜਮਾ ਲਿਆ ਹੈ। ਟੀਮ ਇੰਚਾਰਜ ਪ੍ਰੋ. ਅਜੀਤਪਾਲ ਸਿੰਘ ਅਗੁਾਵਈ ਹੇਠ …

Read More »

ਨੌਜਵਾਨ ਲੜਕੀ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕੀਤੀ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ 24 ਘੰਟਿਆਂ ਦੌਰਾਨ ਹੋਈਆਂ ਘਟਨਾਂ ਵਿਚ ਜ਼ਖ਼ਮੀਆਂ ਤੋਂ ਇਲਾਵਾ ਇਕ ਦੀ ਮੌਤ ਹੋਈ। ਸਥਾਨਕ ਸ਼ਹਿਰ ਦੇ ਬੇਅੰਤ ਨਗਰ ਰਾਣਾ ਟੀ.ਸੀ.ਪੀ. ਨਜ਼ਦੀਕ ਪਾਵਰ ਹਾਊਸ ਰੋਡ ‘ਤੇ ਇਕ ਨੌਜਵਾਨ ਲੜਕੀ ਨੇ ਆਪਣੇ ਗਲੇ ਵਿਚ ਚੁੰਨੀ ਬੰਨ੍ਹ ਕੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।ਜਾਣਕਾਰੀ ਅਨੁਸਾਰ ਸਹਾਰਾ ਜਨ …

Read More »

ਚੋਰੀ ਕੀਤੇ ਵਾਹਨਾਂ ਦੇ ਫ਼ਰਜ਼ੀ ਕਾਗਜਾਤ ਤਿਆਰ ਕਰਨ ਵਾਲਾ ਕਾਬੂ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬਠਿੰਡਾ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਫ਼ਰਜ਼ੀ ਕਾਗਜ਼ਾਤ ਤਿਆਰ ਕਰਨ ਵਾਲੇ  ਵਿਅਕਤੀ ਨੂੰ ਕਾਬੂ ਕੀਤਾ ਹੈ।ਇਸ ਵਿਅਕਤੀ ਨੇ ਪੁਲਿਸ ਪੁਛਗਿੱਛ ਦੌਰਾਨ ਦੱਸਿਆ ਕਿ ਉਹ ਚੈਸੀ ਨੰਬਰ ਤੇ ਇੰਜਣ ਨੰਬਰ ਬਦਲ ਕੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਵੇਚ ਦਿੰਦਾ ਸੀ।ਥਾਣਾ ਕੋਤਵਾਲੀ ਪੁਲੀਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ ਕੁਐਲਸ ਗੱਡੀ ਬਿਨ੍ਹਾਂ ਨੰਬਰੀ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ‘ਫਰਾਈਡੇ ਫੰਡਾ’ ਦੀ ਸ਼ੁਰੂਆਤ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਹੱਥੀ ਕੰਮ ਕਾਜ ਵਿੱਚ ਨਿਪੁੰਨ ਬਣਾਉਣ ਲਈ ਇੱਕ ਓਪਨ ਸਟਾਲ ਆਯੋਜਤ ਕੀਤੀ ਗਈ। ਇਸ ਓਪਨ ਸਟਾਲ ਵਿੱਚ ਲਾਈਵ ਕੁਕਿੰਗ ਦੇ ਜਰੀਏ ਵਿਦਿਆਰਥੀਆਂ ਨੇ ਵੈਜ ਫਰਾਈਡ ਰਾਈਸ ਅਤੇ ਮੰਚੂਰੀਅਨ ਬਣਾ ਕੇ ਵਿਦਿਆਰਥੀਆਂ ਅਤੇ ਸਟਾਫ ਨੂੰ ਪਰੋਸੇ। ਹੋਟਲ ਮੈਨੇਜਮੈਂਟ ਵਿਭਾਗ ਦੇ ਮੁੱਖੀ ਸ਼ੈਫ …

Read More »

ਜੋਨ ਤੇ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਵਿਚ ਦਸਮੇਸ਼ ਸਕੂਲ ਦੇ ਖਿਡਾਰੀਆਂ ਦੀ ਬੱਲੇ ਬੱਲੇ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਜੋਨ ਤੇ ਜਿਲ੍ਹਾ ਪੱਧਰੀ ਕਰਵਾਈਆਂ ਗਈਆਂ ਸਕੂਲੀ ਖੇਡਾਂ ਵਿਚ ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੁੂਲ ਦੇ ਖਿਡਾਰੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੱਲ੍ਹਾ ਮਾਰੀਆਂ ਹਨ। ਜ਼ੋਨ ਪੱਧਰੀ ਮੁਕਾਬਲਿਆਂ ਵਿਚ ਸਕੂਲ ਦੀਆਂ ਅੱਠ ਟੀਮਾਂ ਨੇ ਪਹਿਲੀ ਪੁਜ਼ੀਸਨ, ਚਾਰ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ …

Read More »

ਸਥਾਨਕ ਪੁਲਿਸ ਵਲੋਂ ਜੁਰਮ ਰੋਕਣ ਸਬੰਧੀ ਪ੍ਰੋਜੈਕਟ ਬੇਸਿਕ ਲਾਂਚ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਪੁਲਿਸ ਵੱਲੋਂ ਜੁਰਮਾਂ ਦੀ ਦਰ ਘਟਾਉਣ ਅਤੇ ਅਪਰਾਧੀਆਂ ਨਾਲ ਨਿਪਟਣ ਲਈ ਬਣਾਈ ਨਵੀਂ ਰਣਨੀਤੀ ਤਹਿਤ ਪ੍ਰੋਜੈਕਟ ਬੇਸਿਕ ਲਾਂਚ ਕੀਤਾ ਗਿਆ ਹੈ। ਜਿਸ ਤਹਿਤ ਸ਼ਹਿਰ ਦੇ ਵੱਖ ਵੱਖ 20 ਪ੍ਰਮੁੱਖ ਥਾਵਾਂ ‘ਤੇ ਪੁਲਿਸ ਦੀਆਂ ਟੀਮਾਂ ਨੂੰ ਤਾਇਨਤ ਕੀਤਾ ਗਿਆ। ਇਸ ਪ੍ਰੋਜੈਕਟ ਨੂੰ ਫੇਸਾਂ ‘ਚ ਵੰਡ ਕੇ ਇਨ੍ਹਾਂ ‘ਤੇ ਕੰਮ ਸ਼ੁਰੂ ਕਰ ਦਿੱਤਾ …

Read More »

ਸਿਰਕੀ ਬਜ਼ਾਰ ਵਿਚ ਜਮ੍ਹਾਂ ਬਰਸਾਤੀ ਪਾਣੀ ਤੇ ਗੰਦਗੀ ਦੇ ਢੇਰਾਂ ਕਾਰਨ ਫ਼ੈਲੀ ਬਦਬੂ- ਕੌਸਲਰ ਸਮੇਤ ਧਰਨੇ ‘ਤੇ ਬੈਠੇ ਲੋਕ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਪ੍ਰਮੁੱਖ ਸਿਰਕੀ ਬਜ਼ਾਰ ਵਿਚੋਂ ਬਰਸਾਤ ਦੇ ਸਮੇਂ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਤੇ ਸਮੁੱਚੇ ਇਲਾਕਾ ਨਿਵਾਸੀਆਂ ਦਾ ਪਾਰਾ ਉਬਲ ਗਿਆ ਹੈ ਜਿਸ ਤੋਂ ਖ਼ਫ਼ਾ ਹੁੰਦਿਆ ਵਾਰਡ ਨੰਬਰ 30ਦੇ ਸਮੁੱਚੇ ਨਿਵਾਸੀਆਂ ਤੇ ਵਪਾਰੀਆਂ ਨੇ ਦੁਕਾਨਾਂ ਬੰਦ ਰੱਖ਼ ਕੇ ਕੌਸਲਰ ਰਾਮ ਦਾਸ ਹਲਵਾਈ ਸਮੇਤ ਸਫ਼ਾਈ ਦੀ ਹੋਈ ਬਦਤਰ ਹਾਲਤ …

Read More »

 ਡਾ. ਨਵਜੋਤ ਕੌਰ ਦਾ ਦਿਮਾਗੀ ਸੰਤੁਲਨ ਵਿਗੜਿਆ, ਕੈਪਟਨ ਬੇਦਾਗ ਨੇਤਾ – ਬੱਸੀ

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ ਸੱਗੂ) -ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਦਿਨੇਸ਼ ਬੱਸੀ ਨੇ ਦੋਸ਼ ਲਾਇਆ ਕਿ ਵਿਧਾਇਕ ਨਵਜੋਤ ਕੌਰ ਸਿੱਧੂ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ ਉਹ ਜਦ ਮਰਜੀ ਕਿਸੇ ‘ਤੇ ਵੀ ਦੋਸ਼ ਲਾ ਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਵਿਚ ਲੱਗੀ ਹੋਈ ਹੈ।ਆਪਣੇ ਦਫਤਰ ਵਿਚ ਪਤਰਕਾਰਾਂ ਗੱਲਬਾਤ ਕਰਦਿਆਂ ਬੱਸੀ ਨੇ ਕਿਹਾ ਕਿ ਪੰਜਾਬ ਦੇ ਪ੍ਰਦੇਸ ਪ੍ਰਧਾਨ ਅਤੇ ਸੰਸਦ …

Read More »