ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਰਾਜਸਥਾਨ ਦੇ ਰੁਣੇਚਾਧਾਮ ਵਾਲੇ ਬਾਬਾ ਰਾਮਦੇਵ ਜੀ ਦੇ ਪਰਮ ਭਗਤ ਬ੍ਰਹਮਲੀਨ ਕੁਲਦੀਪ ਸਾਹੂ ਦੀ ਪੰਜਵੀਂ ਬਰਸੀ ਦੇ ਮੌਕੇ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੋਦੀਵਾਲਾ ਪੀਥਾ ਦੇ ਬਾਬਾ ਰਾਮਦੇਵ ਮੰਦਰ ਦੇ ਵੇਹੜੇ ਵਿਚ ਗੱਦੀਨਸ਼ੀਨ ਕੇਸ਼ਵ ਸਾਹੂ ਦੀ ਅਗਵਾਈ ਵਿਚ ਕਰਵਾਏ ਗਏ ਤਿੰਨ ਦਿਨਾਂ ਵਿਸ਼ਾਲ ਸੰਤ ਸਮੇਲਨ ਦੀ ਸਮਾਪਤੀ ਹੋ ਗਈ। ਜਿਸ ਵਿਚ ਦੇਸ਼ ਦੇ ਵੱਖ …
Read More »Monthly Archives: October 2016
ਮੰਦਰ ਤੇ ਕਬਜਾ ਕਰਨ ਦੇ ਦੋਸ਼ ਐਸ.ਐਸ.ਪੀ ਨੂੰ ਮੰਗ ਪੱਤਰ ਦੇਣ ‘ਤੇ ਵੀ ਨਹੀਂ ਹੋਈ ਕਾਰਵਾਈ
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਮੂਖੇੜਾ ਖਾਟਵਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਧਰਮ ਜਾਗਰਨ ਮੰਚ ਦੇ ਅਹੁੱਦੇਦਾਰਾਂ ਦੇ ਨਾਲ ਮਿਲਕੇ ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਵਿਚ ਇੱਕ ਮੰਗ ਪੱਤਰ ਦੇ ਕੇ ਪਿੰਡ ਦੇ ਪ੍ਰਚੀਨ ਮਦਰ ਦੀ ਜ਼ਮੀਨ ਤੇ ਕਬਜਾ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਹਾਲੇ ਤੱਕ ਇਸ …
Read More »’ਅੰਜੁਮਨ’ ਵੱਲੋਂ ਦੂਸਰੇ ਕੁਲ ਹਿੰਦ ਮੁਸ਼ਾਯਰੇ ਦਾ ਅਯੋਜਨ- ਵੱਖ ਵੱਖ ਸ਼ਹਿਰਾਂ ਤੋਂ ਆਏ ਸ਼ਾਇਰ
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਸ਼ਾਇਰੀ ਪ੍ਰੇਮੀਆਂ ਵੱਲੋਂ ਗਠਤ ‘ ਅੰਜੂਮਨ’ ਵੱਲੋਂ ਕਰਵਾਏ ਦੂਸਰੇ ਕੁਲ ਹਿੰਦ ਮੁਸ਼ਾਯਰੇ ਵਿਚ ਦੂੁਰ ਦੂਰ ਤੋਂ ਪਹੁੰਚੇ ਸ਼ਾਯਰਾਂ ਨੇ ਕਲਾਮ ਪੇਸ਼ ਕਰਕੇ ਹਾਜ਼ਰੀਨ ਨੂੰ ਵਾਹ ਵਾਹ ਕਰਨ ਲਈ ਮਜ਼ਬੂਰ ਕਰ ਦਿੱਤਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ‘ ਅੰਜੂਮਨ’ ਦੇ ਸੀਨੀਅਰ ਮੈਂਬਰ ਸੇਵਾਮੁਕਤ ਐਸ.ਡੀ.ਐਮ ਬੀ.ਐਲ ਸਿੱਕਾ ਅਤੇ ਸੇਵਾਮੁਕਤ ਪ੍ਰੋ. ਓ.ਪੀ ਚਾਵਲਾ ਅਤੇ ਵਿਜੈ ਵਿਵੇਕ ਵੱਲੋਂ ਦੀਪ ਜਗਾਕੇ …
Read More »ਮੁੱਖ ਮੰਤਰੀ ਬਾਦਲ ਵੱਲੋਂ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਕੌਮ ਨੂੰ ਸਮਰਪਿਤ
ਦੇਸ਼ ਦੀ ਰਾਖੀ ਲਈ ਪੰਜਾਬੀ ਹਮੇਸ਼ਾ ਹੀ ਮੋਹਰੀ ਰਹੇ- ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਥਿਆਰਬੰਦ ਸੈਨਾਵਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੰਜਾਬ ਦੇ ਬਹਾਦਰ ਫੌਜੀਆਂ ਦੇ ਸਤਿਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੇਵਾ ਨਿਭਾਅ ਰਹੇ ਫੌਜੀਆਂ ਤੇ ਸਾਬਕਾ ਫੌਜੀਆਂ ਨੂੰ ਦਰਪੇਸ਼ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ …
Read More »ਨਸ਼ੇ ਦੀ ਬੁਰੇ ਪ੍ਰਭਾਵਾਂ ਨੂੰ ਦਰਸਾਉਂਦੀ ਲਘੂ ਫ਼ਿਲਮ ‘ਬਲੀ’ ਦੀ ਰੀਲੀਜ਼ 26 ਨੂੰ
ਸੰਦੌੜ, 23 ਅਕਤੂਬਰ (ਭੱਟ ਹਰਮਿੰਦਰ ਸਿੰਘ) – ਐਲ. ਐੱਸ. ਪਿਕਚਰਜ਼ ਵੱਲੋਂ ਸਮਾਜ ਵਿਚ ਵੱਧ ਰਹੇ ਨਸ਼ੇ ਦੀ ਮਾਰ ਹੇਠ ਗ਼ਰੀਬੀ ਦੀ ਮਾਰ ਝੱਲ ਰਹੇ ਪਰਵਾਰ ਦੀ ਦੁਰਦਸ਼ਾ ਨੂੰ ਦਰਸਾਉਂਦੀ ਲਘੂ ਫ਼ਿਲਮ ਉੱਘੇ ਲੇਖਕ ਭੱਟ ਹਰਮਿੰਦਰ ਸਿੰਘ ਦੀ ਮਿੰਨੀ ਕਹਾਣੀ ਪ੍ਰੀਤੋ ਦਾ ਨਵਾਂ ਸੁਪਨਾ ਉੱਪਰ ਆਧਾਰਿਤ ਕਹਾਣੀ ‘ਬਲੀ’ 26 ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਸ …
Read More » ਲੜਕੀ ਦੇ ਵਿਆਹ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਕਰਵਾਇਆ
ਬਠਿੰਡਾ, 23 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਈ ਜਰਨੈਲ ਸਿੰਘ, ਗਲੀ ਗੁਰਦੁਆਰਾ ਛੱਜੂ ਸਿੰਘ ਵਾਲੀ ਵਿਖੇ ਆਪਣੀ ਧੀ …
Read More »ਜਨਮ ਦਿਨ ਮੁਬਾਰਕ- ਅਨਾਹਦ ਕੌਰ
ਬੁੱਢਾ ਥੇਹ ਜਿਲਾ ਅੰਮ੍ਰਿਤਸਰ ਵਾਸੀ ਪਿਤਾ ਸੰਦੀਪ ਸਿੰਘ ਤੇ ਮਾਤਾ ਮਨਮੀਤ ਕੌਰ ਨੂੰ ਬੇਟੀ ਅਨਾਹਦ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ- ਮਨਤੇਜ ਸਿੰਘ ਪੰਨੂ
ਬਟਾਲਾ ਵਾਸੀ ਪਿਤਾ ਰਵਿੰਦਰਜੀਤ ਸਿੰਘ ਪੰਨੂ ਤੇ ਮਾਤਾ ਪ੍ਰਭਸ਼ਰਨ ਕੌਰ ਪੰਨੂ ਨੂੰ ਬੇਟੀ ਮਨਤੇਜ ਸਿੰਘ ਪੰਨੂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਸਾਬਕਾ ਜਰਨੈਲਾਂ ਵੱਲੋਂ ਫੌਜ ਦੇ ਇਤਿਹਾਸ ਨੂੰ ਸੰਭਾਲਣ ਲਈ ਮੁੱਖ ਮੰਤਰੀ ਨੂੰ ਵਧਾਈ
ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ ਸੱਗੂ) – ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਸਮਰਪਣ ਕਰਨ ਮੌਕੇ ਫੌਜ ਦੇ ਜਰਨੈਲਾਂ ਨੇ ਸੂਬਾ ਸਰਕਾਰ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਮਹਾਨ ਇਤਿਹਾਸ ਦੀ ਸੰਭਾਲ ਲਈ ਚੁੱਕੇ ਦੂਰ ਅੰਦੇਸ਼ੀ ਵਾਲੇ ਕਦਮ ਦੀ ਭਰਵੀਂ ਸ਼ਲਾਘਾ ਕੀਤੀ। ਭਾਰਤੀ ਥਲ ਸੈਨਾ ਸਾਬਕਾ ਮੁਖੀ ਜਨਰਲ ਜੇ:ਜੇ: ਸਿੰਘ ਨੇ ਆਖਿਆ ਕਿ …
Read More »Veterans compliment CM to preserve Great History of Armed Forces
Amritsar, October 23 (Punjab Post Bureau) – Euphoric over the Inauguration of the state of the art Punjab State War Heroes Memorial and Museum, the war veterans today showered heaps of praise for the state government especially the Punjab Chief Minister Mr. Parkash Singh Badal for taking this unique initiative to preserve great history of Armed forces. In his address …
Read More »
Punjab Post Daily Online Newspaper & Print Media