ਨਵੀਂ ਦਿੱਲੀ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਤਵਾਦ ਦਾ ਕੋਈ ਵੀ ਧਰਮ ਨਹੀਂ ਹੈ ਫਿਰ ਵੀ ਕੁਝ ਲੋਕ ਇਨ੍ਹਾਂ ਦੋਵਾਂ ਨੂੰ ਜੋੜਨ ਦਾ ਯਤਨ ਕਰ ਰਹੇ ਹਨ। ਭਾਰਤ ਦੁਨੀਆ ਲਈ ‘ਅਸਹਿਣਸ਼ੀਲਤਾ ਦੀ ਯੂਨੀਵਰਸਿਟੀ’ ਦਾ ਨਾਮ ਦਿੰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਤੇ ਵਿੱਚ ਮਤਭੇਦ ਹੋ ਸਕਦੇ ਹਨ ਜਿਨ੍ਹਾਂ …
Read More »Monthly Archives: October 2016
PM condoles the passing away of the King of Thailand H.E. Bhumibol Adulyadej
New Delhi, Oct. 14 (Punjab Post Bureau) – The Prime Minister, Shri Narendra Modi has condoled the passing away of the King of Thailand H.E. Bhumibol Adulyadej. “People of India and I join the people of Thailand in grieving the loss of one of the tallest leaders of our times, King Bhumibol Adulyadej. King Bhumibol Adulyadej or Rama 9, was widely revered …
Read More »ਗੋਆ ਵਿਚ ਖੇਡਿਆ ਗਿਆ ਬਰਿਕਸ ਅੰਡਰ-17 ਫੁਟਬਾਲ ਮੈਚ
ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੱਲ ਰਾਤ ਗੋਆ ਵਿਚ ਖੇਡੇ ਗਏ ਬਰਿਕਸ ਅੰਡਰ 17 ਫੁਟਬਾਲ ਟੂਰਨਾਮੈਂਟ ਦੇ ਮੈਚ ਵਿਚ ਬ੍ਰਾਜ਼ੀਲ ਨੇ ਭਾਰਤ ਨੂੰ 3-1ਨਾਲ ਹਰਾਇਆ।ਬ੍ਰਾਜ਼ੀਲ ਦੇ ਬ੍ਰੇਨਰ ਡਾ ਕੋਸਟਾ ਨੇ ਦੂਜੇ ਮਿੰਟ ਵਿਚ ਆਪਣੇ ਦੇਸ਼ ਲਈ ਪਹਿਲਾ ਗੋਲ ਕੀਤਾ । ਭਾਰਤ ਦੇ ਕੋਮਲ ਥਾਤਲ ਨੇ 19 ਵੇਂ ਮਿੰਟ ਵਿਚ ਗੋਲ ਕਰਕੇ ਬ੍ਰਾਜ਼ੀਲ ਦੀ ਬਰਾਬਰੀ ਕਰ ਲਈ । …
Read More »ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਸਰਕਾਰ ਚਲਾ ਰਹੀ ਹੈ ਡੇਰਾ ਮੁਖੀ ਦੀ ਫਿਲਮ – ਮੋਹਨ ਸਿੰਘ ਕਰਤਾਰਪੁਰ
ਪਟਿਆਲਾ, 14 ਅਕਤੂਬਰ (ਪੰਜਾਬ ਪੋਸਟ ਬਿਊਰੋ)- ਡੇਰਾ ਮੁਖੀ ਦੀ ਫਿਲਮ ‘ਐਮ.ਐਸ.ਜੀ ਦ ਵਰੀਅਰ’ ਨੂੰ ਪੰਜਾਬ ਦੇ ਸਿਨੇਮਾਂ ਘਰਾਂ ਵਿਚੋਂ ਹਟਾਉਣ ਅਤੇ ਪਾਬੰਦੀ ਨੂੰ ਲੈ ਕੇ ਪੰਜਾਬ ਸਿੱਖ ਕੌਂਸਲ ਦੀ ਮੰਗ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।ਇਸ ਸਬੰਧ ਵਿਚ ਪੰਜਾਬ ਸਿੱਖ ਕੌਂਸਲ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਭੇਜਿਆ ਗਿਆ, ਪ੍ਰੰਤੂ ਸਰਕਾਰ …
Read More »ਕੇਜਰੀਵਾਲ ਵਿੱਚ ਹਿੰਮਤ ਹੈ ਤਾਂ ਅਦਾਲਤ ‘ਚ ਰੋਜ਼ਾਨਾ ਸੁਣਵਾਈ ਲਈ ਅਰਜ਼ੀ ਦੇਵੇ- ਮਜੀਠੀਆ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਪਾਪ’ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੂੰ ਵੰਗਾਰਦੇ ਹੋਏ ਕਿਹਾ ਹੈ ਕਿ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਉਹ ਮੇਰੇ ਵੱਲੋਂ ਦਰਜ ਕਰਵਾਏ ਗਏ ਅਪਰਾਧਿਕ ਮਾਣਹਾਨੀ ਦੇ ਕੇਸ ਦੀ ਸੁਣਵਾਈ ਵਿੱਚ ਕੱਲ੍ਹ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਵੇ ਅਤੇ ਅਦਾਲਤ ਨੂੰ ਕੇਸ ‘ਤੇ ਰੋਜ਼ਾਨਾ …
Read More »ਸਾਬਕਾ ਵਿਧਾਇਕ ਸਵ: ਪ੍ਰਿਥੀਪਾਲ ਸਿੰਘ ਦੇ ਪੋਤੇ ਕਰਨਬੀਰ ਉਸਾਹਨ ਕਾਂਗਰਸ ਲੀਗਲ ਵਿੰਗ ਦੇ ਜਿਲ੍ਹਾ ਪ੍ਰਧਾਨ ਨਿਯੁੱਕਤ
ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਗਰੀ ਦੇ ਨੌਜਵਾਨ ਵਕੀਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸਵ: ਪ੍ਰਿਥੀਪਾਲ ਸਿੰਘ ਉਸਾਹਨ ਦੇ ਪੋਤੇ ਕਰਨਬੀਰ ਸਿੰਘ ਉਸਾਹਨ ਨੂੰ ਪ੍ਰਦੇਸ਼ ਕਾਂਗਰਸ ਦੇ ਲੀਗਲ ਵਿੰਗ ਦਾ ਜਿਲ੍ਹਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੀਗਲ ਵਿੰਗ ਪੰਜਾਬ ਚੰਡੀਗੜ੍ਹ ਦੇ ਚੇਅਰਮੈਨ ਐਡਵੋਕੇਟ ਮਨਿੰਦਰ ਸਿੰਘ ਪੱਟੀ ਵਲੋਂ ਜਾਰੀ ਪੱਤਰ ਅਨੁਸਾਰ ਇਹ ਨਿਯੁੱਕਤੀ ਪ੍ਰਦੇਸ਼ ਕਾਂਗਰਸ ਪ੍ਰਧਾਨ …
Read More »ਸਿੱਖ ਦੀ ਵੱਖਰੀ ਪਹਿਚਾਣ ਤੇ ਵੱਖਰਾ ਧਰਮ ਹੈ, ਵੱਖਰੀ ਕੌੰਮ ਵਜੋਂ ਦਿੱਤੀ ਜਾਵੇ ਮਾਨਤਾ – ਮੱਕੜ
ਅੰਮ੍ਰਿਤਸਰ, 14 ਅਕਤੂਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਆਰ ਐਸ.ਐਸ ਵੱਲੋਂ ਜਲੰਧਰ ਸ਼ਹਿਰ ਦੇ ਮਾਡਲ ਹਾਊਸ ਦੁਸਹਿਰਾ ਗਰਾਊਂਡ ਵਿਖੇ ਗਾਤਰੇ ਅਤੇ ਕਿਰਪਾਨ ਦੀ ਤਰਜ਼ ‘ਤੇ ਛੁਰੀਆਂ ਪਾ ਕੇ ਜੋ ਜਲੂਸ ਕੱਢਿਆ ਗਿਆ ਹੈ ਉਹ ਸਾਡੇ ਲਈ ਬਹੁਤ ਦੁਖਦਾਈ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ …
Read More »ਬੀਬੀ ਸੁਰਜੀਤ ਕੌਰ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡੇ ਸਮੇਤ ਸੋਨੇ ਦੇ ਹਾਰ ਕੀਤਾ ਭੇਟ
ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਨਿਮਾਣੀ ਕੋਲੋਂ ਆਪ ਸੇਵਾ ਲਈ- ਬੀਬੀ ਸੁਰਜੀਤ ਕੌਰ ਅੰਮ੍ਰਿਤਸਰ, 14 ਅਕਤੂਬਰ (ਗੁਰਪ੍ਰੀਤ ਸਿੰਘ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਸੇਵਾ ਦੀ ਮੂਰਤ ਬੀਬੀ ਸੁਰਜੀਤ ਕੌਰ ਮੁੰਬਈ ਨਿਵਾਸੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡੇ ਸਮੇਤ ਸੋਨੇ ਦੇ ਹਾਰ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਫੈਂਸੀ ਡਰੈਸ ਸ਼ੋਅ ਕਰਵਾਇਆ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਸਥਾਨਕ ਏਅਰ ਪੋਰਟ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਫੈਸੀ ਡਰੈਸ ਦੀ ਐਕਟਿਵਟੀ ਕਰਵਾਈ ਗਈ ਜਿਸ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਬੱਚਿਆਂ ਨੇ ਫੌਜੀ, ਪੁਲਿਸ ਅਧਿਕਾਰੀ, ਕਿਸਾਨ, ਅਧਿਆਪਕ, ਵਕੀਲ, ਮਾਡਲ, ਪਰੀ ਅਤੇ ਪੰਜਾਬਣ ਆਦਿ ਦੇ ਰੂਪ ਧਾਰਨ ਕੀਤੇ ਅਤੇ ਆਪਣੀ-ਆਪਣੀ ਪਹਿਚਾਣ ਦਰਸਾਉਦੇ ਹੋਏ ਮਾਡਲਿੰਗ ਕੀਤੀ। …
Read More »Lecturers Demands to Speed up the Promotion Process
Amritsar, October 14 (Punjab Post Bureau) – The Eligible lecturers has demanded to Speed up the Promotion Process from the Punjab government. Lecturers have also pleaded that Promotion Quota of vocational masters to Principal cadre should not exceed 15% under any condition. The others main issues regarding 15 days medical leave letter should be withdrawn and A.C.P should be implemented …
Read More »
Punjab Post Daily Online Newspaper & Print Media