ਸੰਦੌੜ, 27 ਅਕਤੂਬਰ (ਭੱਟ ਹਰਮਿੰਦਰ ਸਿੰਘ)- ਦਿਨੋ ਦਿਨ ਵਧ ਰਹੇ ਪ੍ਰਦੂਸ਼ਨ ਕਰਕੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਅਤੇ ਵਾਤਾਵਰਣ ਸੰਭਾਲ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਦੇ ਪੰਜਾਬ ਦੀ ਸਟੇਟ ਐਵਾਰਡੀ ਸੰਸਥਾ ਮਾਲਵਾ ਵੈਲਫੇਅਰ ਸੁਸਾਇਟੀ (ਪਰਿਵਰਤਨ) ਧੂਰੀ ਵੱਲੋਂ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦੇ ਲਈ ਇਲਾਕੇ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਅਤੇ ਪਟਾਕੇ ਰਹਿਤ ਦੀਵਾਲੀ ਮਨਾਉਣ ਲਈ …
Read More »Monthly Archives: October 2016
ਬੀ.ਬੀ.ਕੇ.ਡੀ.ਏ.ਵੀ. ਕਾਲਜ ਵੱਲੋਂ ਆਯੋਜਿਤ ਦੋ ਦਿਨਾਂ ਦਿਵਾਲੀ ਮੇਲਾ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੇ ਡਿਜ਼ਾਇਨ ਵਿਭਾਗ ਵੱਲੋਂ ਫਾਈਨ ਆਰਟ, ਹੋਮ ਸਾਇੰਸ ਅਤੇ ਜਿਊਲਰੀ ਡਿਜ਼ਾਇਨ ਵਿਭਾਗਾਂ ਦੇ ਸਹਿਯੋਗ ਦੁਆਰਾ ਦੋ ਦਿਨਾਂ ਦੀਵਾਲੀ ਮੇਲੇ ਦਾ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਸਰਵਜੀਤ ਬਰਾੜ ਸੁਪਤਨੀ ਡਾ.ਏ.ਐਸ.ਬਰਾੜ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਦਿਆਰਥਣਾਂ ਦੁਆਰਾ ਬਣਾਏ ਸਿਰਜਾਣਤਮਕ ਤੇ ਸੁੰਦਰ ਹੱਥ …
Read More »BBK DAV College Organizes Two Day ‘Diwali Fiesta’
Amritsar, October 27 (Punjab Post Bureau)- Department of Design of BBK DAV College for Women organised a two day Diwali Fiesta in collaboration with departments of Design,Fine Arts, Home Science and Jewellery Designing in the college premises. Dr. Sarvjit Brar, wife of Hon’ble Dr. A.S. Brar, Vice Chancellor, Guru Nanak Dev University, Amritsar was the Chief Guest for the …
Read More »ਰਾਜ-ਪੱਧਰੀ ਖੇਡਾਂ ਵਿੱਚ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਦੀ ਵਿਦਿਆਰਥਣ ਨੇ ਜਿੱਤਿਆ ਗੋਲਡ ਮੈਡਲ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 62ਵੀਂਆ ਰਾਜ-ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਾਬਾ ਫ਼ਰੀਦ ਸੀ.ਸੈ. ਸਕੂਲ ਬਠਿੰਡਾ ਦੀ ਗਿਆਰਵੀਂ (ਆਰਟਸ) ਜਮਾਤ ਦੀ ਵਿਦਿਆਰਥਣ ਨੀਰੂ ਮਿੱਤਲ ਨੇ ਵੂਸ਼ੋ ਖੇਡ ਵਿੱਚ ਆਪਣੀ ਕਲਾ ਦੀ ਪ੍ਰਬੀਨਤਾ ਨੂੰ ਸਿਖਰ ਤੱਕ ਪਹੁੰਚਾਉਂਦੇ ਹੋਏ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਪੂਰੇ ਇਲਾਕੇ ਦਾ …
Read More »ਲੋਕ-ਨਾਚ ਦੇ ਮੁਕਾਬਲੇ ਵਿੱਚ ਗਿਆਨੀ ਜ਼ੈਲ ਸਿੰਘ ਕੈਂਪਸ ਨੇ ਹਾਸਿਲ ਕੀਤਾ ਪਹਿਲਾ ਸਥਾਨ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਡ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਬਠਿੰਡਾ ਦੇ ਵਿਦਿਆਰਥੀਆਂ ਵਲੋਂ ਆਈ. ਆਈ. ਟੀ ਕਾਨਪੁਰ ਵਿਖੇ ਚੱਲੇ ਨੈਸ਼ਨਲ ਲੈਵਲ ਦੇ ਸਾਲਾਨਾ ਉਤਸਵ ਵਿੱਚ ਹਿੱਸਾ ਲਿਆ ਗਿਆ। ਦੇਸ਼ ਦੇ ਲਗਭਗ 80 ਹੋਰਨਾਂ ਵੱਖ-ਵੱਖ ਕਾਲਜਾਂ ਦੇ ਤਕਰੀਬਨ 2500 ਵਿਦਿਆਰਥੀਆਂ ਨੇ ਇਸ ਸਾਲਾਨਾ ਉਤਸ਼ਵ ਅੰਤਰਰੰਗੀ-2016 …
Read More »ਪੰਜਾਬੀ ਸੂਬੇ ਦੇ ਰਾਜ ਪੱਧਰੀ ਮੁਕਾਬਲੇ ਅੱਜ ਹੋਣਗੇ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਂਡ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਕਰਵਾਏ ਜਾ ਰਹੇ ਵਿਰਾਸਤੀ ਮੁਕਾਬਲਿਆਂ ਦੀ ਅੰਤਿਮ ਲੜੀ ਤਹਿਤ ਸੂਬਾ ਪੱਧਰੀ ਝਾਕੀਆਂ ਦੇ ਮੁਕਾਬਲੇ ਭਲਕੇ 27 ਅਕਤੂਬਰ ਨੂੰ ਬਠਿੰਡਾ ਦੀ ਧਰਤੀ ਤੇ ਸੰਪੰਨ …
Read More »ਚੀਨ ਦੇ ਬਣੇ ਹਥਿਆਰਾਂ ਸਮੇਤ ਦੋਸ਼ੀ ਕਾਬੂ, ਬੱਬਰ ਖਾਲਸਾ ਨਾਲ ਕੋਈ ਸਬੰਧ ਨਹੀ- ਆਈ. ਜੀ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਂਡ ਸਥਾਨਕ ਸ਼ਹਿਰ ਦੇ ਸ੍ਰੀ ਐਸ.ਕੇ ਅਸਥਾਨਾ ਆਈ.ਪੀ.ਐਸ. ਆਈ.ਜੀ ਬਠਿੰਡਾ ਜੋਨ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਦੌਰਾਨ ਪ੍ਰੈਸ ਕਰਦਿਆਂ ਦੱਸਿਆ ਕਿ ਬੀਤੀ ਦਿਨੀਂ ਰੋਕੀ ਨਾਮ ਦਾ ਟਰਾਂਸਪੋਰਟ ਅਤੇ ਪ੍ਰੋਪਰਟੀ ਡੀਲਰ ਦੀ ਆਂੜ ਵਿਚ ਚੀਨ ਦੇ ਬਣੇ ਪਿਸਟਲ ਵੇਚਣ ਦਾ ਧੰਧਾ ਕਰਨ ਵਾਲਾ ਐਸ.ਐਸ.ਪੀ. ਸਵਪਨ ਸ਼ਰਮਾ …
Read More »ਰੈਡ ਕਰਾਸ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਂਡ ਕਰਾਸ ਨਸ਼ਾ ਮੁਕਤੀ ਏਕੀਕ੍ਰਿਤ ਪੁਨਰਵਾਸ ਕੇਂਦਰ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਰਾਗੀ ਜਥੇ ਵਲੋਂ ਰਸਭਿੰਨਾ ਸ਼ਬਦ ਕੀਰਤਨ ਕੀਤਾ ਗਿਆ।ਇੱਕਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਅਤੇ ਕਾਰਜਕਾਰੀ …
Read More »‘ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ’ ਮੁਹਿੰਮ ਚੇਤਨਾ ਗੱਡੀ ਨੂੰ ਭਰਵਾਂ ਹੁੰਗਾਰਾਂ- ਚੀਮਾ
ਬਟਾਲਾ, 27 ਅਕਤੂਬਰ (ਨਰਿੰਦਰ ਬਰਨਾਲ)- ਵਿਧਾਨ ਸਭਾ ਹਲਕਾ ਬਟਾਲਾ ਅੰਦਰ ਸz ਅਮਰਦੀਪ ਸਿੰਘ ਚੀਮਾਂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਚੇਤਨਾਂ ਮੁਹਿੰਮ ਹੇਠ ਇੱਕ ਵਿਸ਼ੇਸ ਗੱਡੀ ਉੱਪਰ ਵੱਡੇ-ਵੱਡੇ ਹੋਰਡਿੰਗ ਬੋਰਡ ਲਗਾ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਿੱਥੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਇਕ ਵੱਖਰੇ ਅੰਦਾਜ ਨਾਲ ਜਾਗਰੂਕ ਕੀਤਾ ਉੱਥੇ ਨਾਲ …
Read More »Infantry DAY Celebrations at VAJRA Corps
Jalandhar, October 27 (Punjab Post Bureau) – Vajra Corps celebrated the 69th Infantry Day with traditional solemnity and gaiety on 27 Oct 2016. Lieutenant General BS Sahrawat, General Officer Commanding, Vjra Corps laid wreath at `Vajra Shaurya Sthal’ in Jalandhar and paid homage to the fallen heroes. Apart from the serving officers of the station, Infantry veterans of Jalandhar …
Read More »
Punjab Post Daily Online Newspaper & Print Media