Wednesday, November 25, 2026

Monthly Archives: October 2016

ਦਿਲਜੀਤ ਸਿੰਘ ਬੇਦੀ ਦੇ ਜੀਜਾ ਸੋਹਣ ਸਿੰਘ ਪੁਰੀ ਦੇ ਅਕਾਲ ਚਲਾਣੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 27 ਅਕਤੂਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਦੇ ਜੀਜਾ ਸੋਹਣ ਸਿੰਘ ਪੁਰੀ (74) ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸੋਹਣ ਸਿੰਘ ਪੁਰੀ ਗੁਰੂ ਘਰ ਦੇ …

Read More »

ਜਿਲ੍ਹਾ ਪਠਾਨਕੋਟ ਦੀਆਂ ਮੰਡੀਆਂ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਨੇ 42316 ਮੀਟ੍ਰਿਕ ਟਨ ਝੋਨ ਦੀ ਖਰੀਦ ਕੀਤੀ

ਪਠਾਨਕੋਟ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਮੰਡੀਆਂ ਵਿੱਚ ਅੱਜ ਸ਼ਾਮ ਤੱਕ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 42316 ਮੀਟ੍ਰਿਕ ਟਨ ਝੋਨ ਦੀ ਖਰੀਦ ਕੀਤੀ ਗਈ।ਇਹ ਜਾਣਕਾਰੀ ਸ੍ਰੀ ਅਸ਼ੋਕ ਸ਼ਰਮਾ ਸਹਾਇਕ ਕਮਿਸਨਰ ਜਨਰਲ ਨੇ ਅੱਜ ਨੌਰੰਗਪੁਰ ਦਾਣਾ ਮੰਡੀ ਦਾ ਦੌਰਾ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਝੋਨੇ ਵਿਚੋਂ ਪਨਗ੍ਰੇਨ ਨੇ 7596 ਮੀਟ੍ਰਿਕ ਟਨ, ਮਾਰਕਫੈਡ ਨੇ …

Read More »

ਅੱਖਾਂ ਨਿਆਮਤ ਹਨ-ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਰੋਸ਼ਨੀ ਕਿਉਂ ਗਵਾਈਏ?

ਪਠਾਨਕੋਟ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੈਸ਼ਨਲ ਬਲਾਈਡਨੈਂਸ ਕੰਟਰੋਲ ਪੋ੍ਰਗਰਾਮ ਅਧੀਨ ਸੁੱਰਖਿਅਤ ਦੀਵਾਲੀ ਦੇ ਤਿਉਹਾਰ ਤੇ ਦੀਵਾਲੀ ਪਟਾਕਿਆ ਰਹਿਤ ਮਨਾਉਣ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਂਠ ਫਲੈਕਸ ਬੈਨਰ ਅਤੇ ਪੋਸਟਰ ਜਾਰੀ ਕੀਤੇ ਗਏ। ਇਸ ਮੋਕੇ ਡਾ. ਕਾਂਸਰਾ ਨੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਦਿੰਦੇ …

Read More »

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਜੋਹਨ ਕੀ ਨੇ (26 ਅਕਤੂਬਰ, 2016) ਰਾਸ਼ਟਰਪਤੀ ਭਵਨ ਵਿੱਚ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ।ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਵਿੱਚ ਉਹਨਾਂ ਦੇ ਪ੍ਰਤੀਨਿਧੀ ਮੰਡਲ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਭਾਰਤ ਨਿਊਜ਼ੀਲੈਂਡ ਨਾਲ ਆਪਣੇ ਰਿਸ਼ਤੇ ਨੂੰ ਵਿਸ਼ੇਸ਼ ਅਹਿਮਿਅਤ ਦਿੰਦੇ ਹਨ। ਉੱਚ ਪੱਧਰ ਤੇ ਸੰਪਰਕ …

Read More »

ਭਾਰਤੀ ਵਣ ਸੈਨਾ (ਮੁੱਖ) ਪ੍ਰੀਖਿਆ, 2016

ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸੰਘ ਲੋਕ ਸੇਵਾ ਕਮਿਸ਼ਨ ਮਿਤੀ 12-11-2016 ਤੋਂ 23-11-2016 ਤੱਕ 7 ਕੇਂਦਰਾਂ ਤੇ ਭਾਰਤੀ ਵਣ ਸੈਨਾ (ਮੁੱਖ) ਪ੍ਰੀਖਿਆ, 2016 ਦਾ ਆਯੋਜਨ ਕਰੇਗੀ। ਕਮਿਸ਼ਨ ਨੇ ਆਪਣੀ (http://www.upsc.gov.in) ਵੈਬਸਾਈਟ ਤੇ ਈ-ਦਾਖ਼ਲਾ ਪੱਤਰ ਅਪਲੋਡ ਕੀਤਾ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਈ-ਦਾਖ਼ਲਾ ਪੱਤਰ ਡਾਊਨਲੋਡ ਕਰ ਲੈਣ ਅਤੇ ਉਸ ਦਾ ਪ੍ਰਿੰਟ ਆਊਟ ਲੈ ਲੈਣ। ਉਮੀਦਵਾਰਾਂ …

Read More »

Cabinet approves release of an instalment of DA to Central Government employees

  New Delhi, October 27 (Punjab Post Bureau)- The Union Cabinet under the Chairmanship of Prime Minister Shri Narendra Modi has given its approval to release an instalment of Dearness Allowance (DA) to Central Government employees and Dearness Relief (DR) to Pensioners w.e.f. 01.07.2016 representing an increase of 2% of the revised Basic Pay/Pension, to compensate for price rise. The …

Read More »

ਨਵਦੀਪ ਬਦੇਸ਼ਾ ਦੀ ਬਾਲ ਪੁਸਤਕ “ਜਾਨਵਰਾਂ ਦੇ ਅੰਗ ਸੰਗ” ਲੋਕ ਅਰਪਿਤ

ਚੌਂਕ ਮਹਿਤਾ, 27 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਰੰਧਾਵਾ ਰੈਸਟੋਰੈਂਟ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਵਾਸੀ ਸਾਹਿਤਕਾਰ ਸ: ਸੰਤੋਖ ਸਿੰਘ ਭੁੱਲਰ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: …

Read More »

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ 47ਵੇਂ ਸ਼ਹੀਦੀ ਦਿਵਸ ਮੌਕੇ ਮਜੀਠੀਆ ਵੱਲੋਂ ਸ਼ਰਧਾਂਜਲੀਆਂ ਭੇਂਟ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵੱਲੋਂ ਪੰਜਾਬ ਦੇ ਹਿੱਤਾਂ ਪ੍ਰਤੀ ਦਿੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਪੰਜਾਬ ਦੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸ਼ਹੀਦ ਫੇਰੂਮਾਨ ਦੀ ਸ਼ਹਾਦਤ ਨੂੰ ਮਹਾਨ ਕੁਰਬਾਨੀ ਦੱਸਿਆ ਹੈ। ਅੱਜ ਪਿੰਡ ਫੇਰੂਮਾਨ ਵਿਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ 47ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ …

Read More »

GNDU Zonal Youth Festival of ‘C’ zone concluded

Amritsar, October 27 (Punjab Post Bureau)- The Zonal Youth Festival of ‘C’ Zone of Guru Nanak Dev University was concluded here today in the Dasmesh Auditorium of the University. The affiliated colleges of Jalandhar district participated in this festival. Madam Monika Goyal, Additional District and Session Judge presided over the valedictory function. Dr. Jagjit Kaur, Director, Youth Welfare welcomed the chief guest and others. She …

Read More »