ਫਾਜ਼ਿਲਕਾ, 27 ਅਕਤੂਬਰ (ਵਿਨੀਤ ਅਰੋੜਾ)- ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਮਾਸਟਰ ਕਾਡਰ ਯੂਨੀਅਨ ਵੱਲੋਂ 30 ਅਕਤੂਬਰ ਨੂੰ ਰੋਸ ਵਜੋਂ ਕਾਲੀ ਦੀਵਾਲੀ ਮਨਾਈ ਜਾਵੇਗੀ। ਯੂਨੀਅਨ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਘੋਗਾ ਅਤੇ ਬਲਾਕ ਅਬੋਹਰ ਪ੍ਰਧਾਨ ਗੋਰਵ ਗਗਨੇਜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉੱਚ ਯੋਗਤਾ ਪ੍ਰਾਪਤ ਅਤੇ ਪੰਜਾਬ ਸਰਕਾਰ ਵੱਲੋਂ …
Read More »Monthly Archives: October 2016
ਖੇਲੋ ਇੰਡੀਆ ਸਪੋਰਟਸ ਸਕੀਮ ਅਧੀਨ 2 ਦਿਨਾ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਸੰਪਨ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਖੇਡ ਅਤੇ ਯੁਵਕ ਸੇਵਾਵਾਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਖੇਲੋ ਇੰਡੀਆ- ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਪਮੈਂਟ ਆਫ ਸਪੋਰਟਸ ਸਕੀਮ ਅਧੀਨ ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋ ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਤੇ ਅੰਡਰ-14 ਅਤੇ 17 ਉਮਰ ਵਰਗ ਦੇ (ਲੜਕੇ-ਲੜਕੀਆਂ) ਦੇ ਆਯੋਜਿਤ ਵੱਖ-ਵੱਖ ਬਹੁ ਖੇਡ ਮੁਕਾਬਲੇ ਸੰਪੰਨ ਹੋ ਗਏਪ ਜਿਲ੍ਹਾ ਖੇਡ ਅਫਸਰ ਹਰਪਾਲਜੀਤ …
Read More »ਸਪੀਡ ਪੋਸਟ ਤੇ ਪਾਰਸਲਾਂ ਲਈ ਡਾਕ ਵਿਭਾਗ ਨੇ ਸ਼ੁਰੂ ਕੀਤੀ ‘ਡਾਇਰੈਕਟ ਮੇਲ ਮੋਟਰ ਲਿੰਕੇਜ਼’ ਸੇਵਾ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਡਾਕ ਵਿਭਾਗ ਦੀ ਪੰਜਾਬ ਇਕਾਈ ਵੱਲੋ ਚਿੱਠੀ-ਪੱਤਰ ਭੇਜਣ ਦੇ ਪ੍ਰਬੰਧਾਂ ਵਿੱਚ ਰੱਦੋ-ਬਦਲ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਪਹਿਲਾਂ ਦੀ ਬਜਾਏ ਹੋਰ ਤੇਜੀ ਨਾਲ ਡਾਕ ਭੇਜੀ ਜਾ ਸਕੇਗੀ। ਡਾਕ ਵਿਭਾਗ ਵੱਲੋਂ ਪਹਿਲੇ ਪੜ੍ਹਾਅ ਵਿੱਚ ਉਦਯੋਗਿਕ ਅਤੇ ਵਪਾਰਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਵਿਚਾਲੇ ਸਿੱਧਾ ਸੰਪਰਕ ਸਥਾਪਤ ਕੀਤਾ ਜਾ ਰਿਹਾ …
Read More »ਆਇਓਡੀਨ ਰਿਕਸ਼ਾ ਮਾਇਕਿੰਗ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ) – ‘ਸ਼ਕਤੀ ਅਤੇ ਬੁੱਧੀ ਦਾ ਰੱਖਿਅਕ ਆਇੳਡੀਨ ਲੂਣ’ ਇਸ ਥੀਮ ਨੂੰ ਸਮਰਪਿਤ ਅੱਜ ਸਿਵਲ ਸਰਜਨ ਡਾ. ਪ੍ਰਾਦੀਪ ਚਾਵਲਾ ਦੇ ਆਦੇਸ਼ਾਂ ‘ਤੇ ਜਿਲਾ ਟੀਕਾਕਰਨ ਅਫਸਰ ਡਾ. ਭਾਰਤੀ ਅਤੇ ਡਾ. ਕੂੰਡਲ ਨੇ ਆਇੳਡੀਨ ਰਿਕਸ਼ਾ ਮਾਇਕਿੰਗ ਨੂੰ ਹਰੀ ਝੱਡੀ ਦੇ ਕੇ ਦਫਤਰ ਸਿਵਲ ਸਰਜਨ ਤੋ ਰੇਲਵੇ ਸਟੇਸ਼ਨ ਅਤੇ ਬਸ ਸਟੈੰਡ ਰਵਾਨਾ ਕੀਤਾ ਗਿਆ। ਇਸ ਅਵਸਰ ਤੇ ਸੰਬੋਧਨ …
Read More »12 ਨਵੰਬਰ ਨੂੰ ਲਗਾਈ ਜਾਵੇਗੀ ਰਾਸ਼ਟਰੀ ਲੋਕ ਅਦਾਲਤ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਮਿਤੀ 12 ਨਵੰਬਰ 2016 ਨੂੰ ਜ਼ਿਲ੍ਹਾ ਕਚਿਹਰੀਆਂ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਨੇ ਦੱਸਿਆ ਕਿ ਇਸ ਰਾਸ਼ਟਰੀ ਲੋਕ ਅਦਾਲਤ ਦੌਰਾਨ ਕ੍ਰਿਮੀਨਲ ਕੌਮਪੋਨਡੇਬਲ ਕੇਸ, ਨੀਗੋਸ਼ੀਏਬਲ ਇੰਸਟਰੂਮੈਂਟ ਐਕਟ, ਐਸ.ਏ.ਸੀ.ਟੀ ਕੇਸ, ਮੈਟਰੀਮੋਨੀਅਲ ਡਿਸਪਿਊਟ, ਲੇਬਰ ਡਿਸਪਿਊਟ, ਜ਼ਮੀਨੀ …
Read More »ਜੇਕਰ ਪੰਥਕ ਕਾਰਜਾਂ ‘ਤੇ ਖਰਚ ਕਰਨਾ ਗੁਨਾਹ ਹੈ, ਤਾਂ ਬਾਰ-ਬਾਰ ਕਰਾਂਗੇ – ਦਿੱਲੀ ਕਮੇਟੀ
ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਸਿਆਸੀ ਸਫ਼ਰ ਨੂੰ ਖ਼ਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਉਕਤ ਦਾਅਵਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕੱਲ ਸਰਨਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਜਵਾਬ ਵੱਜੋਂ ਮੀਡੀਆ …
Read More »ਦੀਪ ਦੇਵਿੰਦਰ ਸਿੰਘ ਸਰਬਸੰਮਤੀ ਨਾਲ ਬਣੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ:) ਦੀਆਂ ਹੋਣ ਵਾਲੀਆਂ ਜੱਥੇਬੰਦਕ ਚੋਣਾਂ ਲਈ ਇਸ ਵੇਰਾਂ ਬਣੀ ਆਮ ਸਹਿਮਤੀ ਤਹਿਤ ਕਥਾਕਾਰ ਦੀਵ ਦਵਿੰਦਰ ਸਿੰਘ ਦੁਬਾਰਾ ਅਗਲੇ ਤਿੰਨ ਸਾਲਾਂ ਲਈ ਮੀਤ ਪ੍ਰਧਾਨ ਦੇ ਵਿਕਾਰੀ ਅਹੁਦੇ ਲਈ ਚੁਣੇ ਗਏ। 6 ਨਵੰਬਰ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਣ ਵਾਲੀ ਕੇਂਦਰੀ ਸਭਾ ਦੀ …
Read More »ਵੈਕਟਰ ਬੌਰਨ ਡੀਜ਼ੀਜ਼ਸ਼ ਡੇਂਗੂ, ਚਿਕਨਗੁਨਿਆ ਤੇ ਮਲੇਰੀਆ ਤੇ ਚਰਚਾ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨਿਆ ਵਰਗੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਵ ਤੇ ਰੋਕ ਉਪਰ ਚਰਚਾ ਦੇ ਲਈ ਡਾਕਟਰਾਂ ਦੀ ਇੱਕ ਟੀਮ ਜਿਸ ਵਿੱਚ ਡਾ. ਮਦਨ ਮੋਹਨ ਜ਼ਿਲ੍ਹਾ ਮਲੇਰੀਆ ਅਧਿਕਾਰੀ ਤੇ ਡਾ. ਰਾਮ ਮਹਿਤਾ ਜ਼ਿਲ੍ਹਾ ਸਿਹਤ ਅਧਿਕਾਰੀ ਸਿਵਲ ਸਰਜਨ ਆਫ਼ਿਸ ਤੋਂ ਆਏ। ਉਹਨਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ …
Read More »Talk on Vector – borne Diseases Dengue, Chikungunya , Malaria
Amritsar, October 27 (Punjab Post Bureau)- With the aim of cambating deadly diseases like dengue, malaria and chikungunya , team of doctors comprising Dr.Madan Mohan District Malaria officer and Dr.Ram Mehta District Health officer from Civil Surgeon office visited DAV Public School, Lawrence Road, Amritsar. They addressed and acquainted the students and the teachers with symptoms, preventive and remedial measures …
Read More »ਮਾਡਰਨ ਕਾਲਜ ਖੁਰਦ ਦੇ ਰੈਡ ਰਿਬਨ ਕਲੱਬ ਵੱਲੋਂ ਕਰਵਾਇਆ ਸੈਮੀਨਾਰ
ਸੰਦੌੜ, 27 ਅਕਤੂਬਰ (ਭੱਟ ਹਰਮਿੰਦਰ ਸਿੰਘ)- ਮਾਡਰਨ ਕਾਲਜ ਖੁਰਦ ਦੇ ਰੈੱਡ ਰਿਬਨ ਕਲੱਬ ਵੱਲੋਂ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਮੈਡਮ ਡਾ. ਨੀਤੂ ਸੇਠੀ ਪ੍ਰਿੰਸੀਪਲ ਮਾਡਰਨ ਕਾਲਜ ਆਫ਼ ਐਜੂਕੇਸ਼ਨ, ਸ਼ੇਰਗੜ੍ਹ ਚੀਮਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀੇ।ਸੈਮੀਨਾਰ ਦਾ ਵਿਸ਼ਾ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ-ਉੱਠੋ ਜਾਗੋ ਅਤੇ ਅਪਣੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾ ਨਾ ਰੁਕੋ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵਿੱਚ ਰਚਨਾਤਮਿਕਤਾ ਪੈਦਾ …
Read More »
Punjab Post Daily Online Newspaper & Print Media