ਫਾਜ਼ਿਲਕਾ, 3 ਅਕਤੂਬਰ (ਵਨੀਤ ਅਰੋੜਾ)- ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅੰਤਰਾ ਰਾਸ਼ਟਰੀ ਸਰਹੱਦ ਤੇ ਪਨਪੇ ਹਲਾਤਾਂ ਦੇ ਮੱਦੇਨਜ਼ਰ ਸਰਹੱਦੀ ਲੋਕਾਂ ਨਾਲ ਸਰਕਾਰ ਦੀ ਇੱਕਜੁਟਤਾ ਦਾ ਪ੍ਰਗਟਾਵਾ ਕਰਨ ਅਤੇ ਉੁਨ੍ਹਾਂ ਦੀਆਂ ਮੁਸਕਿਲਾਂ ਸੁਣਨ ਲਈ 3 ਨਵੰਬਰ 2016 ਦਿਨ ਸੋਮਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰੇ ਰਹੇ ਹਨ। ਇਹ ਜਾਣਕਾਰੀ ਅੱਜ ਸ਼ਾਮ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ …
Read More »Monthly Archives: October 2016
Mohammed Ramzan- Man of Series, Anshul Vaishnavi- Best Batsman
Amritsar, October 2 (Punjab Post Bureau)- The Biannual Global Premier League-2016, Season 2, T-10 cricket tournaments saw an impressive display of cricket by various departments of Global Institutes Amritsar (GIA) at its Cricket stadium. In the semifinals the Department of Mech Engineering trounced Department of Polytechnic Diplomas, scoring –109 runs and won the match by 58 runs. In the …
Read More »Khalsa College of Education stands firtst in GNDU Zonal Youth Festival
Amritsar, October 3 (Punjab Post Bureau)- The Zonal Youth Festival of Educational Colleges was concluded here today in the Dasmesh Auditorium of the University. Khalsa College of Education, Ranjit Avenue, Amritsar was, Champion,: Khalsa College of Education, Amritsar, Runners-up and M.G.N. College of Education Jalandhar Third Position Prof. T.S. Banipal, Director Research of the University presided over the valedictory …
Read More »EcoAmritsar represents Amritsar in National Cleanathon on Oct. 02
Amritsar, October 3 (Punjab Post Bureau)- Amritsar was represented in the national Swachhe Bharat Cleanathon Event on Gandhi Jayanti by EcoAmritsar teams. The teams comprising students from Khalsa college of Engineering & Tech, as well as representatives of Panj Sarovar Sewak Jatha carried out a cleanup drive at Harimandir Sahib and it’s periphery. The Jatha has been doing night sewa of …
Read More »12 ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ
ਜੰਡਿਆਲਾ ਗੁਰੂ, 4 ਅਕਤੂਬਰ (ਹਰਿੰਦਰ ਪਾਲ ਸਿੰਘ) – ਅੱਜ ਜੰਡਿਆਲਾ ਗੁਰੂ ਦੇ ਐਸ.ਏ. ਜੈਨ ਸੀਨੀਅਰ ਸੈਕੰਡਰੀ ਸਕੂਲ ਨਵੀਂ ਆਬਾਦੀ ਵਿਖੇ 12ਵਾਂ ਫ੍ਰੀ ਮੈਡੀਕਲ ਕੈਂਪ ਸ਼੍ਰੀ ਮਦਨ ਲਾਲ ਪੂਰਨ ਦੇਵੀ ਟ੍ਰਸਟ ਅਤੇ ਫੋਰਟਿਸ ਐਸਕੋਟਸ ਹਸਪਤਾਲ ਅੰਮ੍ਰਿਤਸਰ ਵੱਲੋਂ ਲਗਾਇਆ ਗਿਆ।ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ 2670 ਮਰੀਜਾਂ ਦਾ ਚੈਕਅਪ ਕੀਤਾ ਗਿਆ ।ਮਰੀਜਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।ਇਸ ਵਿੱਚ ਅੱਖਾਂ ਦੇ 1360, ਮੈਡੀਸਨ ਦੇ …
Read More »ਬਾਬਾ ਅਜੀਤ ਸਿੰਘ ਚੰਨਣਕੇ ਕਾਰ ਸੇਵਾ ਵਾਲਿਆਂ ਨਮਿਤ ਭੋਗ ਅੱਜ
ਚੌਂਕ ਮਹਿਤਾ, 4 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਬੀਤੀ ਦਿਨੀ ਸੰਖੇਪ ਜਿਹੀ ਬਿਮਾਰੀ ਨਾਲ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਘਰ ਵਿੱਚ ਜਾ ਬਿਰਾਜੇ ਬਾਬਾ ਅਜੀਤ ਸਿੰਘ ਕਾਰ ਸੇਵਾ ਨਮਿਤ ਭੋਗ ਅੱਜ 4 ਅਕਤੂਬਰ ਦਿਨ ਮੰਗਲਵਾਰ 12 ਤੋ 1 ਵਜੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਚੰਨਣਕੇ ਵਿਖੇ ਪਏਗਾ। ਬਾਬਾ ਅਜੀਤ ਸਿੰਘ ਨੇ ਸਾਰੀ ਉਮਰ ਗੁਰੂ ਘਰਾਂ ਦੀ ਨਿਸ਼ਕਾਮ ਸੇਵਾ ਕੀਤੀ। …
Read More »ਸੰਤੋਖ ਸਿੰਘ ਭੁੱਲਰ ਦੀ ਪੁਸਤਕ ‘ਮੇਰਾ ਸਮੁੰਦਰੀ ਸਫਰਨਾਮਾ’ ਲੋਕ ਅਰਪਿਤ
ਚੌਂਕ ਮਹਿਤਾ, 3 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਰੰਧਾਵਾ ਰੈਸਟੋਰੈਂਟ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੈਡਮ ਕੁਲਵਿੰਦਰ ਬੁੱਟਰ ਪ੍ਰੋਡਿਊਸਰ ਦੂਰਦਸ਼ਨ ਕੇਂਦਰ ਜਲੰਧਰ, ਸੁਲਤਾਨਾ ਬੇਗਮ (ਸਾਬਕਾ ਡਿਪਟੀ ਡਾਇਰੈਕਟਰ ਸਿਖਿਆ ਵਿਭਾਗ), ਦੀਪ …
Read More »ਅਨਾਜ ਮੰਡੀ ਚੌਂਕ ਮਹਿਤਾ ਵਿਖੇ ਝੋਨੇ ਦੀ ਖ੍ਰੀਦ ਦਾ ਵਿਧਾਇਕ ਉਸਮਾਂ ਨੇ ਕੀਤਾ ਉਦਘਾਟਨ
ਚੌਂਕ ਮਹਿਤਾ, 3 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਅਨਾਜ ਮੰਡੀ ਮਹਿਤਾ ਚੌਂਕ ਵਿਖੇ ਝੋਨੇ ਦੀ ਖ੍ਰੀਦ ਸਬੰਧੀ ਹਲਕਾ ਵਿਧਾਇਕ ਉਸਮਾਂ ਨੇ ਉਦਘਾਟਨ ਕੀਤਾ।ਇਸ ਤੋ ਬਆਦ ਉਨਾਂ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਹਰ ਤਰਾਂ ਦੇ ਪ੍ਰਬੰਧਾ ਦਾ ਬਰੀਕੀ ਨਾਲ ਜਾਇਜਾਂ ਲਿਆ ਜਿਥੇ ਸਾਰੇ ਪ੍ਰਬੰਧ ਬਿਲਕੁੱਲ ਸਹੀ ਪਾਏ। ਉਨਾਂ ਕਿਹਾ ਕਿ ਕਿਸਾਨ 24 ਘੰਟੇ ਦੇ ਵਿੱਚ ਵਿੱਚ ਆਪਣੀ ਜਿਨਸ ਮੰਡੀ ਵਿਚੋਂ ਵੇਚ …
Read More »ਦਰਿਆ ਦੇ ਕਿਨਾਰਿਆਂ ਦੇ ਬੋਲਡਰ, ਗਰੈਵਲ ਅਤੇ ਰੇਤ ਦੀ ਮਾਈਨਿੰਗ ‘ਤੇ ਮੁਕੰਮਲ ਪਾਬੰਦੀ
ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼੍ਰੀ ਅਮਿਤ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਪਠਾਨਕੋਟ ਵਿਖੇ ਨਵੇਂ ਬਣੇ ਚੱਕੀ ਪੁੱਲ ਦੇ ਤਿੰਨ ਕਿਲੋ ਮੀਟਰ ਉੱਪਰ ਅਤੇ ਤਿੰਨ ਕਿਲੋ ਮੀਟਰ ਥੱਲੇ ਦਰਿਆ ਦੇ ਕਿਨਾਰਿਆਂ ਦੇ ਨਾਲ ਨਾਲ ਛੋਟੇ ਖਣਿਜ਼, ਬੋਲਡਰ, ਗਰੈਵਲ ਅਤੇ ਰੇਤ ਆਦਿ ਦੀ ਕਾਨੂੰਨੀ/ਗੈਰਕਾਨੂੰਨੀ ਮਾਈਨਿੰਗ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਜਨਤਕ …
Read More »ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਬਾਰਠ ਸਾਹਿਬ ਵਿਖੇ ਬਣੇ ਰਾਹਤ ਕੈਂਪ ਦਾ ਕੀਤਾ ਦੋਰਾ
ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਵਿਜੈ ਸਾਂਪਲਾ ਕੇਂਦਰੀ ਰਾਜ ਮੰਤਰੀ ਨੇ ਅੱਜ ਬਾਰਠ ਸਾਹਿਬ ਵਿਖੇ ਬਣੇ ਰਾਹਤ ਕੈਂਪ ਦਾ ਦੋਰਾ ਕੀਤਾ ਅਤੇ ਇਸ ਕੈਂਪ ਵਿੱਚ ਠਹਿਰੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਇਸ ਮੋਕੇ ਸ੍ਰੀ ਅਸ਼ਵਨੀ ਸਰਮਾ ਵਿਧਾਇਕ ਹਲਕਾ ਪਠਾਨਕੋਟ, ਸ੍ਰੀਮਤੀ ਸੀਮਾ ਕੁਮਾਰੀ ਵਿਧਾਇਕ ਹਲਕਾ ਭੋਆ, ਸ੍ਰੀ ਐਸ.ਆਰ. ਲੱਧੜ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਸ੍ਰੀ …
Read More »
Punjab Post Daily Online Newspaper & Print Media