Wednesday, November 25, 2026

Monthly Archives: October 2016

ਅਸਮ ਦੇ ਵੱਖ-ਵੱਖ ਹਿਸਿਆਂ ਵਿੱਚ ‘ਸਿੱਖ ਡਿਵੈਲਪਮੈਂਟ ਕੌਂਸਿਲਾਂ’ ਸਥਾਪਤ ਕਰਨ ਸਿੱਖ – ਰਾਣਾ

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਆਸਾਮ ਦੇ ਮੁੱਖ ਮੰਤਰੀ ਸ਼੍ਰੀ ਤਰੁਨ ਗੋਗੋਈ ਨੂੰ ਅਪੀਲ ਕੀਤੀ ਹੈ ਕਿ ਉਹ ਆਸਾਮ ਵਿੱਚ ਵੱਸਦੇ ਸਿਖਾਂ, ਜੋ ਕਿ ਉਥੇ ਬਹੁਤ ਹੀ ਘਟ-ਗਿਣਤੀ ਵਿੱਚ ਹੋਣ ਕਾਰਣ ਆਪਣੇ-ਆਪ ਨੂੰ ਅਣਗੋਲਿਆਂ ਅਤੇ ਹਿਤਾਂ-ਅਧਿਕਾਰਾਂ ਪਖੋਂ ਅਸੁਰਖਿਅਤ ਮਹਿਸੂਸ ਕਰ ਰਹੇ ਹਨ, ਵਲ ਉਚੇਚਾ ਧਿਆਨ …

Read More »

ਅਲਵਰ ਦੀ ਸਿੱਖ ਸੰਗਤ ਨੂੰ ਆਪਸੀ ਧੜੇਬਾਜ਼ੀ ਦੂਰ ਕਰਨ ਦੀ ਦਿੱਲੀ ਕਮੇਟੀ ਆਗੂਆਂ ਨੇ ਦਿੱਤੀ ਨਸੀਹਤ

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਵਰ ਦੀ ਸਮੂਹ ਸਿੱਖ ਸੰਗਤ ਨੂੰ ਆਪਸ ਵਿਚ ਪਿਆਰ ਅਤੇ ਇਤਫ਼ਾਕ ਕਾਇਮ ਕਰਕੇ ਧੜ੍ਹੇਬਾਜ਼ੀ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦਫ਼ਤਰ ਵਿੱਚ ਆਪਣੀ ਪਰੇਸ਼ਾਨੀਆਂ …

Read More »

ਦਿੱਲੀ ਸਕੱਤਰੇਤ ਤੋਂ ਧੱਕੇਮਾਰ ਕੇ ਬਾਹਰ ਕੱਢੇ ਗਏ ਅੰਗਹੀਣ ਨੂੰ ਦਿੱਲੀ ਕਮੇਟੀ ਨੇ ਵਹੀਲ ਚੇਅਰ ਦਿੱਤੀ

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਦਿੱਲੀ ਸਰਕਾਰ ਪਾਸੋਂ ਨਵੀਂ ਵਹੀਲ ਚੇਅਰ ਦੇਣ ਦੀ ਮੰਗ ਕਰਨ ਲਈ ਬੀਤੇ ਦਿਨੀ ਗਏ ਅੰਗਹੀਣ ਰਾਜਾ ਭਈਆ ਅਹੀਰਵਾਲ ਨੂੰ ਦਿੱਲੀ ਸਕੱਤਰੇਤ ਤੋਂ ਧੱਕੇਮਾਰ ਕੇ ਬਾਹਰ ਕੱਢਿਆ ਗਿਆ ਸੀ।ਅੰਗਹੀਣ ਨਾਲ ਹੋਈ ਬਦਸਲੂਕੀ ਦੀ ਵੀਡੀਓ ਕਿਸੇ ਸੱਜਣ ਨੇ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

BBK DAV College Organises DBT sponsored Guest Lectures

Amritsar, Oct. 4 (Punjab post Bureau) – Department of Chemistry of BBK DAV College for Women organized DBT sponsored guest lectures on ‘Smart Nano/Macro Structure for Biomedical Applications’ and ‘Targeted Drug Delivery System with Shape Memory’. Dr. Sukhwinder Kaur Bhullar, Assistant Professor, Department of Mechanical Engineering, Bursa Technical University, Turkey was the resource person. While interacting with the students, Dr. …

Read More »

ਵਿਸ਼ਵ ਕਬੱਡੀ ਕੱਪ ਮੈਚ 13 ਨਵੰਬਰ ਨੂੰ ਮਹਿਰਾਜ ਵਿਖੇ ਹੋਵੇਗਾ- ਡਾ. ਬਸੰਤ ਗਰਗ

ਬਠਿੰਡਾ, 4 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 6ਵੇਂ ਵਿਸ਼ਵ ਕਬੱਡੀ ਕੱਪ ਦੇ ਮੈਂਚਾਂ ਦੇ ਇੰਤਜ਼ਾਮਾਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਦੀ ਪ੍ਰਧਾਨਗੀ ਹੇਠ ਪੁਲੀਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਵਿਚ 13 ਨਵੰਬਰ ਨੂੰ ਜ਼ਿਲ੍ਹਾ ਬਠਿੰਡਾ ਵਿਚ ਹੋਣ ਵਾਲੇ ਮੈਚਾਂ ਦੀਆਂ ਤਿਆਰੀਆਂ ਦੀ ਰੂਪ ਰੇਖਾ ਨੂੰ ਅੰਤਮ ਰੂਪ ਦਿਤਾ ਗਿਆ। ਮੀਟਿੰਗ ਦੌਰਾਨ …

Read More »

ਜਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਸਖਤੀ ਨਾਲ ਚੈਕਿੰਗ

ਬਠਿੰਡਾ, 4 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਆਏ ਦਿਨ ਸਕੂਲੀ ਬੱਸਾਂ ਦੇ ਵਾਪਰ ਰਹੇ ਹਾਦਸਿਆਂ ਤੇ ਸਖਤ ਰੁਖ ਅਪਣਾਉਂਦਿਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਜੀ ਵੱਲੋਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਹੋਇਆਂ ਹਦਾਇਤਾਂ ਨੂੰ ਯਕੀਨੀ ਬਨਾਉਣ ਲਈ ਜਿਲ੍ਹਾ ਬਠਿੰਡਾ ਦੀ ਜਿਲ੍ਹਾ ਪੱਧਰੀ ਇੰਸਪੈਕਸ਼ਨ ਟੀਮ ਵੱਲੋਂ ਅੱਜ ਫਿਰ ਸਕੂਲੀ ਵਾਹਨਾਂ …

Read More »

ਕੈਪਟਨ ਅਮਰਿੰਦਰ ਦੇਸ਼ ਦੀ ਸੁਰੱਖਿਆ ਦੇ ਮੁੱਦੇ ‘ਤੇ ਸਿਆਸੀ ਰੋਟੀਆਂ ਨਾ ਸੇਕਣ – ਭਾਜਪਾ

ਬਠਿੰਡਾ, 4 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਨਵੀਨ ਸਿੰਗਲਾ ਨੇ ਸਰਹੱਦੀ ਪਿੰਡਾਂ ਨੂੰ ਸੁਰੱਖਿਆ ਵਜੋਂ ਖਾਲੀ ਕਰਵਾਉਣ ਬਾਰੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੂਰਾ ਮੁਲਕ ਭਾਰਤੀ ਸੈਨਾ ਤੇ ਸਰਕਾਰ ਵਲੋਂ ਅੱਤਵਾਦ ਖਿਲਾਫ਼ ਕੀਤੀ ਕਾਰਵਾਈ ਦੀ ਪ੍ਰਸ਼ੰਸਾ ਕਰ ਰਿਹਾ ਹੈ …

Read More »

 ਸਰਬੱਤ ਭਲੇ ਲਈ ਸੁਸਾਇਟੀ ਨੇ 9ਵਾਂ ਕੀਰਤਨ ਸਮਾਗਮ ਕਰਵਾਇਆ

ਬਠਿੰਡਾ, 4 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋ ਖਾਲਸਾ ਖੇਡ ਗਰਾਉਂਂਡ, ਨੇੜੇ ਸ਼ਹੀਦ ਜਰਨੈਲ ਸਿੰਘ ਚੌਕ ਦਾਣਾ ਮੰਡੀ ਰੋਡ ਬਠਿੰਡਾ ਵਿਖੇ ਸਰਬੱਤ ਦੇ ਭਲੇ ਲਈ 9ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਚ ਕੋਟੀ ਦੇ ਕੀਰਤਨੀ ਅਤੇ ਕਥਾ ਵਾਚਕ ਭਾਈ ਸਤਨਾਮ ਸਿੰਘ ਕੋਹਾਰਕਾ ਦਰਬਾਰ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 5 ਅਕਤੂਬਰ 2016   ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. https://punjabpost.in/welcome/?p=74098   〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰   ▶ ਚੰਡੀਗੜ੍ਹ ‘ਚ ਹੋਈ ਪੰਜਾਬ ਕੈਬਨਿਟ ਮੀਟਿੰਗ – ਜੰਗੀ ਵਿਧਵਾਵਾਂ ਤੇ ਪਰਿਵਾਰਾਂ ਨੂੰ ਨਗਦ ਗਰਾਂਟਾਂ ਤੇ ਸਰਹੱਦੀ ਵਾਸੀਆਂ ਦੀਆਂ ਮੁਸ਼ਕਲਾਂ ਸਬੰਧੀ ਕਮੇਟੀ ਦਾ ਗਠਨ।   ▶ ਪੰਜਾਬ ਸਰਕਾਰ ਨੇ ਕੇਂਦਰ …

Read More »

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਲਈ ਬਦਲਵੇਂ ਪ੍ਰਬੰਧ ਕੀਤੇ

ਫਾਜ਼ਿਲਕਾ, 3 ਅਕਤੂਬਰ (ਵਨੀਤ ਅਰੋੜਾ) – ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਫਾਜਿਲਕਾ ਡਾ. ਸੁਖਵੀਰ ਸਿੰਘ ਬਲ ਨੇ ਦੱਸਿਆ ਕਿ ਭਾਰਤ-ਪਾਕ ਸੀਮਾ ਤੇ ਤਨਾਅ ਦੀ ਸਥਿਤੀ ਹੋਣ ਕਾਰਣ ਜਿਲ੍ਹਾ ਪ੍ਰਸ਼ਾਸਨ ਵੱਲੋ ਮਿਲੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਫਾਜਿਲਕਾ ਦੇ ਕੁੱੱਲ 73 ਅੱਪਰ ਪ੍ਰਾਈਮਰੀ ਸਕੂਲ ਅਤੇ 182 ਪ੍ਰਾਈਮਰੀ ਸਕੂਲਾ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਗਿਆ ਹੈ। ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਡਾ. ਬੱਲ ਵੱਲੋ  ਅੱਜ …

Read More »