Wednesday, November 25, 2026

Monthly Archives: October 2016

ਸਰਕਾਰੀ ਸਕੂਲਾਂ ਵਿਚ ਸਤੰਬਰ ਟੈਸਟ ਤੋਂ ਬਾਅਦ ਕੀਤੀ ਮਾਪੇ ਅਧਿਆਪਕ ਮਿਲਣੀ

ਬਟਾਲਾ, 30 ਸਤੰਬਰ  (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ ਤੋ ਬਾਅਦ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਇਸ ਮੀਟਿੰਗ ਦੌਰਾਨ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾਂ ਕਰਦਿਆਂ, ਅਧਿਆਪਕਾਂ ਵੱਲੋ ਵਿਦਿਆਰਥੀਆਂ ਦੇ ਤਿਆਰ ਕੀਤੇ ਨਤੀਜੇ ਉਹਨਾ ਦੇ ਮਾਪਿਆ  ਨੂੰ ਦੱਸੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ …

Read More »

ਚੀਮਾ ਵੱਲੋਂ ਭਾਰਤੀ ਫੋਜ਼ ਤੇ ਬਾਰਡਰ ਦੇ ਲੋਕਾਂ ਦੀ ਹਿੰਮਤ ਦੀ ਕੀਤੀ ਸ਼ਲਾਘਾ

ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਉੜੀ ਦੇ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤ ਵੱਲੋਂ ਕੀਤੇ ਗਏ ਪਾਕਿਸਤਾਨ  ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਠਿਕਾਣਿਆਂ ਤੇ ਭਾਰਤੀ ਫੋਜ ਦੇ ਪੈਰਾ ਕਮਾਂਡੋ ਵਲੋਂ ਕੀਤੀ ਗਈ ਮੂੰਹ ਤੋੜਵੀਂ ਕਾਰਵਾਈ ਤੇ ਇਸ ਤੋਂ ਉਤਪੰਨ ਹੋਣ ਵਾਲੀ ਸਥਿਤੀ ਨਾਲ ਬਾਰਡਰ ਦੇ ਇਲਾਕਿਆਂ ਵਿਚ ਲੋਕਾਂ ਤੇ ਵਰਕਰਾਂ ਵੱਲੋਂ ਕੀਤੀ ਜਾਣ ਵਾਲੀ ਤਿਆਰੀ ਦੇ ਸੰਬੰਧ ਵਿਚ …

Read More »

 ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ- ਜਗਪਾਲ ਸੰਧੂ

ਬਟਾਲਾ, 30 ਸਤੰਬਰ  (ਨਰਿੰਦਰ ਬਰਨਾਲ) – ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਸ. ਜਗਪਾਲ ਸਿੰਘ ਸੰਧੂ, ਸ੍ਰੀ ਐਚ.ਐਸ ਢਿੱਲੋਂ ਏ.ਡੀ.ਜੀ.ਪੀ ਕਾਨੂੰਨ ਵਿਵਸਥਾ ਅਤੇ ਕਮਾਂਡੈਂਟ ਜਰਨਲ ਪੀ.ਐਚ.ਜੀ ਐਂਡ ਡਾਇਰੈਕਟਰ ਸਿਵਲ ਡਿਫੈਂਸ ਤੇ ਸ੍ਰੀ ਵਿਵੇਕ ਪ੍ਰਤਾਪ ਸਿੰਘ ਸਕੱਤਰ ਚੌਕਸੀ ਵਿਭਾਗ ਵਲੋਂ ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਸਰਹੱਦ ‘ਤੇ ਤਾਜ਼ਾ ਹਲਾਤਾਂ ਸਬੰਧੀ ਲੋਕਾਂ ਨਾਲ ਵਿਚਾਰ ਵਟਾਂਦਰਾ …

Read More »

ਕਚਰਾ ਪਲਾਂਟ ਨੂੰ ਜਾਂਦੇ ਰਾਹ ‘ਤੇ ਲੱਗੇਗਾ ਅੱਜ ਵਿਸ਼ਾਲ ਧਰਨਾ

ਬਠਿੰਡਾ, 30 ਸਤਬੰਰ (ਅਵਤਾਰ ਸਿੰਘ ਕੈਂਥ)-”ਕੂੜਾ ਡੰਪ ਹਟਾਓ ਮੋਰਚਾ ਬਠਿੰਡਾ” ਦੀ  ਐਕਸ਼ਨ ਕਮੇਟੀ ਦੀ ਮੀਟਿੰਗ ਸ਼ਾਮੀ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਹੋਈ ਜਿਸ ਵਿਚ ਪਹਿਲੀ ਅਕਤੂਬਰ ਸ਼ਨੀਵਾਰ ਸਵੇਰੇ 9 ਵਜੇ ਤੋਂ ਸੂਏ ਦੀ ਪਟੜੀ ‘ਤੇ ਸ਼ੁਰੂ ਹੋ ਰਹੇ ਵਿਸ਼ਾਲ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਐਕਸ਼ਨ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ …

Read More »

ਜੇ.ਈ ਪੀ.ਐਸ.ਪੀ.ਸੀ.ਐਲ. ਸ਼ਹਿਰੀ ਰਿਸ਼ਵਤ ਦੇ ਦੋਸ਼ ਹੇਠ ਕਾਬੂ

ਬਠਿੰਡਾ, 30 ਸਤਬੰਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਜੀਲੈਸ ਵਿਭਾਗ ਵਲੋਂ ਰਿਸ਼ਵਤ ਦੇ ਦੋਸ਼ ਵਿੱਚ ਨਛੱਤਰ ਸਿੰਘ ਜੇ.ਈ ਪੀ.ਐਸ.ਪੀ.ਸੀ.ਐਲ. ਸ਼ਹਿਰੀ ਸਬ-ਡਵੀਜ਼ਨ, ਕੋਟਕਪੂਰਾ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਮੁਕੱਦਮਾ ਨੰਬਰ 19 ਮਿਤੀ 29-09-2016 ਅ/ਧ 7,13 (2)88 ਪੀ.ਸੀ ਐਕਟ ਥਾਣਾ ਵਿਜੀਲੈਸ ਬਿਊਰੋ ਬਠਿੰਡਾ ਦਰਜ ਕੀਤਾ ਹੈ।ਮੁਦਈ ਜਸਵਿੰਦਰ ਸਿੰਘ ਪੁੱਤਰ ਹਜੂਰਾ ਸਿੰਘ, ਕੌਮ ਜੱਟ ਸਿੱਖ, ਵਾਸੀ ਪਿੰਡ ਹਰੀਨੌ, …

Read More »

BBK DAV Collge Bags Top Positions in Shalok Recitation & Declamation Competition

Amritsar, September 30 (Punjab Post Bureau) – Students of BBK DAV College for Women won top positions in Declamation and Shalok Recitation competition organized by DAV College, Jalandhar in collaboration with Kalidas Sanskrit Parishad. Karishma Maheshwari and Akriti Jain of BA Sem III won first position in Shalok Recitation while Isha Sharma and Komal Sharma won third position in Declamation …

Read More »

33ਵੇਂ ਸਲਾਨਾ ਸਮਾਗਮ ਨੂੰ ਸਮਰਪਿਤ ਕੀਰਤਨ ਦਰਬਾਰ ਅੱੱਜ

ਸਿੱਖੀ ਦੇ ਸਕੂਲ ਦਾ ਦਾਖਲਾ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਨਾਲ ਹੁੰਦਾ ਹੈ- ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 30 ਸਤੰਬਰ (ਪ੍ਰੀਤਮ ਸਿੰਘ) – 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਅਤੇ ਬੰਦੀ ਛੋੜ੍ਹ ਦਿਵਸ ਨੂੰ ਸਮਰਪਿਤ 33ਵਾਂ ਸਲਾਨਾ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਮਨਾਇਆ ਜਾ ਰਿਹਾ ਹੈ।ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਕਰਵਾਏ ਜਾ ਰਹੇ …

Read More »

ਇੰਦਰਮੋਹਨ ਨੂੰ 6 ਸਾਲ ਲਈ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸ਼ਤ

ਨਵੀਂ ਦਿੱਲੀ, 30 ਸਤੰਬਰ (ਪੰਜਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਿੱਚੋਂ ਇੰਦਰਮੋਹਨ ਸਿੰਘ ਨੂੰ 6 ਸਾਲ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸ਼ਤ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇੰਦਰਮੋਹਨ ਸਿੰਘ ਦੀ ਪਾਰਟੀ ਵਿਰੋਧੀ ਲੋਕਾਂ ਨਾਲ ਵੱਧਦੀ ਸਾਂਝ ਨੂੰ ਵੇਖਦੇ ਹੋਏ ਇਸ ਗੱਲ ਦਾ ਫੈਸਲਾ ਲਿਆ ਹੈ।ਇਸ ਗੱਲ ਦੀ ਜਾਣਕਾਰੀ ਦਲ ਦੇ ਬੁਲਾਰੇ …

Read More »

ਮਾਤਾ ਸਾਹਿਬ ਕੌਰ ਇਸਤਰੀ ਸੰਮਲੇਨ ‘ਚ ਬੁਲਾਰਿਆਂ ਨੇ ਬੀਬੀਆਂ ਨੂੰ ਪੰਥ ਸੰਭਾਲਣ ਦਾ ਦਿੱਤਾ ਸੱਦਾ

ਨਵੀਂ ਦਿੱਲੀ, 30 ਸਤੰਬਰ (ਪੰਜਬ ਪੋਸਟ ਬਿਊਰੋ) – ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿੱਚ ਹੋਇਆ ”ਮਾਤਾ ਸਾਹਿਬ ਕੌਰ ਜੀ ਇਸਤ੍ਰੀ ਸੰਮੇਲਨ” ਸਿੱਖ ਬੀਬੀਆਂ ਦੇ ਉਤਸ਼ਾਹੀ ਅਤੇ ਧਰਮ ਪ੍ਰੇਮੀ ਹੋਣ ਦਾ ਸੁਨੇਹਾ ਦਿੰਦਾ ਹੋਇਆ ਨਿਵੇਕਲੀ ਖ਼ੁਸ਼ਬੂ ਨੂੰ ਵਿਖੇਰ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸੱਦਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਇਸਤ੍ਰੀਆਂ …

Read More »