Wednesday, November 25, 2026

Daily Archives: November 16, 2016

ਜਲੰਧਰ ਵਿਚ ਹੋਣ ਵਾਲੇ ਸੰਮੇਲਨ ਸਬੰਧੀ ਕੀਤੀਆਂ ਨਿਯੁੱਕਤੀਆਂ

ਫਾਜ਼ਿਲਕਾ, 15 ਨਵੰਬਰ (ਵਿਨੀਤ ਅਰੋੜਾ)- ਜਲੰਧਰ ਵਿਚ ਹੋਣ ਵਾਲੇ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਫਾਜ਼ਿਲਕਾ ਤੋਂ ਅਸ਼ੋਕ ਜੈਰਥ ਨੂੰ ਇੰਚਾਰਜ਼ ਬਣਾਇਆ ਗਿਆ। ਜਦਕਿ ਜਲਾਲਾਬਾਦ ਵਿਧਾਨਸਭਾ ਹਲਕਾ ਇੰਚਾਰਜ਼ ਰਵੀ ਕੁੱਕੜ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਸ਼ਹਿਰ ਤੋਂ ਸੰਜੀਵ ਧੂੜੀਆ ਅਤੇ ਲਾਧੂਕਾ ਮੰਡਲ ਦੇਹਾਤ ਤੋਂ ਪਰਮਜੀਤ ਸ਼ੇਰਾ ਨੂੰ ਇੰਚਾਰਜ਼ ਬਣਾਇਆ ਗਿਆ। ਇਸ ਮੌਕੇ ਨਰਿੰਦਰ ਗਗਨੇਜਾ ਲੱਡੂ ਨੂੰ ਭਾਜਪਾ ਜ਼ਿਲਾ …

Read More »

ਭਾਜਪਾ ਦੇ ਜਲੰਧਰ ‘ਚ ਹੋਣ ਵਾਲੇ ਬੂਥ ਵਰਕਰ ਸੰਮੇਲਨ ਸਬੰਧੀ ਹੋਈ ਮੀਟਿੰਗ

ਫਾਜ਼ਿਲਕਾ, 15 ਨਵੰਬਰ (ਵਿਨੀਤ ਅਰੋੜਾ)- ਭਾਰਤੀ ਜਨਤਾ ਪਾਰਟੀ ਦਾ ਬੂਥ ਵਰਕਰ ਸੰਮੇਲਨ ਜਲੰਧਰ ਵਿਚ 20 ਨਵੰਬਰ ਨੂੰ ਹੋਵੇਗਾ। ਜਿਸ ਵਿਚ ਫਾਜ਼ਿਲਕਾ ਤੋਂ ਵਰਕਰਾਂ ਨੂੰ ਭੇਜਣ ਲਈ ਸਥਾਨਕ ਹੋਟਲ ਹੋਮ ਸਟਡ ਵਿਚ ਇੱਕ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ ਨੇ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਭਾਜਪਾ ਇੰਚਾਰਜ਼ ਮੋਹਨ ਲਾਲ ਸੇਠੀ, ਜ਼ਿਲ੍ਹਾ ਭਾਜਪਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਪ੍ਰਦੇਸ਼ ਭਾਜਪਾ …

Read More »

ਡਿਪਟੀ ਕਮਿਸ਼ਨਰ ਬਸੰਤ ਗਰਗ ਨੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਬਸੰਤ ਗਰਗ ਨੇ ਅੱਜ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਆਪਣੇ ਦਫ਼ਤਰ ਵਿਚ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਵਿਕਾਸ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।  ਸ੍ਰੀ ਗਰਗ ਨੇ ਇਸ ਮੌਕੇ ਦਰਬਾਰ ਸਾਹਿਬ ਦੇ ਬਾਹਰ ਸਾਰਾਗੜ੍ਹੀ ਪਾਰਕਿੰਗ …

Read More »

ਜ਼ਿਲ੍ਹਾ ਪੱਧਰੀ ਪਸੂ ਧਨ ਪ੍ਰਦਰਸ਼ਨੀ ਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 15 ਨਵੰੰਬਰ (ਜਗਦੀਪ ਸਿੰਘ ਸੱਗੂ)- ਪਸ਼ੂ ਪਾਲਣ ਵਿਭਾਗ ਵਲੋਂ ,ਪਸ਼ੂ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਵਾਸਤੇ ਜਿਲ੍ਹਾ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਅਤੇ ਦੁੱਧ ਚੁਆਈ ਮੁਕਾਬਲੇ 15 ਨਵੰੰਬਰ/2016 ਨੂੰ ਵੱਲਾ ਪਸ਼ੂ ਮੇਲਾ ਗਰਾਂਉਂਡ ਅੰਮ੍ਰਿਤਸਰ ਵਿਖੇ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਸੁਰੂ ਹੋ ਗਏ ਹਨ।ਇਸ ਮੇਲੇ ਦਾ ਉਦਘਾਟਨ ਮਿਤੀ 15.11.16 ਨੂੰ ਰਾਜਮਹਿੰਦਰ ਸਿੰਘ ਮਜੀਠਾ, ਸਾਬਕਾ ਮੈਂਬਰ ਰਾਜ ਸਭਾ ਵਲੋਂ ਕੀਤਾ ਗਿਆ।ਇਨਾਮ …

Read More »

ਹਰੇਕ ਯੋਗ ਵਿਦਿਆਰਥੀ ਦੀ ਵੋਟ ਬਣਾਉਣ ਲਈ ਸੀਨੀ: ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ) – ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨ ਵਰਗ ਦੀ ਵਿਸ਼ੇਸ਼ ਭੂਮਿਕਾ ਹੈ, ਇਸ ਲਈ ਭਾਰਤੀ ਚੋਣ ਕਮਿਸ਼ਨ ਚੋਣਾਂ ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਕਰਵਾਉਣਾ ਚਾਹੁੰਦਾ ਹੈ। ਇਹ ਪ੍ਰਗਟਾਵਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅੰਮ੍ਰਿਤਸਰ ਪੂਰਬੀ-ਕਮ-ਜ਼ਿਲ੍ਹਾ ਵਿਕਾਸ ਤੇ ਪੰਚਇਤ ਅਫ਼ਸਰ ਅੰਮ੍ਰਿਤਸਰ ਹਰਜਿੰਦਰ ਸਿੰਘ ਸੰਧੂ ਨੇ ਹਲਕੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਦੌਰਾਨ …

Read More »

ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਵਿਰਸਾ ਵਿਹਾਰ ਵਿਖੇ ਹੋਇਆ ਸਮਾਗਮ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ)- ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੋਸਾਇਟੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਤਿੰਨ ਵਰ੍ਹੇ ਪਹਿਲਾਂ ਭਿਆਨਕ ਸੜਕ ਹਾਦਸੇ ਵਿੱਚ ਪਤਨੀ ਸਮੇਤ ਵਿਛੋੜਾ ਦੇ ਗਏ ਸਨ, ਦੀ ਯਾਦ ਨੂੰ ਤਾਜਾ ਕਰਨ ਹਿੱਤ ਸਾਤਿਹਕ ਸਮਾਗਮ ਰਚਾਇਆ ਗਿਆ।ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਇਸ ਯਾਦਗਾਰੀ …

Read More »

Memory Enhancement Workshop for Students

Amritsar, November 15 (Punjab Post Bureau) – DAV Public School Lawrence Road organised a Memory Enhancement Workshop for the students of classes VI to IX . The workshop was conducted  by Brain Capability Enhancers , Ludhiana. The presentor and speaker, Mr.Sachin Khullar alongwith the team Brain Capability Enhancers, shared tips with students to memorize fast and easy. This unique program …

Read More »

ਸਾਹਿਬ ਸੇਵਾ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਫ਼ਿਲਮ ਵਿੱਚਾਰ ਸਾਹਿਬਜ਼ਾਦੇ -2′ ਦਿਖਾਈ

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਵਿਦਿਆਰਥੀਆਂ ਨੂੰ ਸਿੱਖ ਕੌਮ ਦੇ ਇਤਿਹਾਸ ਪ੍ਰਤੀ ਜਾਗਰੂਕ ਕਰਨ ਹਿਤ ”ਚਾਰ ਸਾਹਿਬਜ਼ਾਦੇ (ਬਾਬਾ ਬੰਦਾ ਸਿੰਘ ਬਹਾਦਰ)” ਫ਼ਿਲਮ ਦਿਖਾਈ ਗਈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਵਾਈਜ਼ ਪ੍ਰੈਜ਼ੀਡੈਂਟ ਮੈਡਮ ਗੁਰਜੀਤ ਕੌਰ ਨੇ ਦੱਸਿਆ ਕਿ ਅਜੋਕੀ ਪੰਜਾਬ ਦੀ ਨੌਜਵਾਨੀ ਆਪਣੀ ਕੌਮ ਦੇ ਕੁਰਬਾਨੀਆਂ ਨਾਲ ਭਰੇ ਇਤਿਹਾਸ ਤੋਂ …

Read More »

BBK DAV Lifts Gndu Inter-College Lawn Tennis Championship

Amritsar, November 15 (Punjab Post Bureau) – Lawn Tennis team of BBK DAV College for Women, Amritsar won the GNDU Inter-College Lawn Tennis Championship held at Laurel’s Academy Amritsar. College team won this trophy for the fourth time consecutively by defeating HMV College, Jalandhar and KMV College, Jalandhar. Ms. Avantika, Sharishty, Nirmaljeet Kaur and Divankshi participated in the championship.  Sh. …

Read More »

ਜਿਲ੍ਹਾ ਪੱਧਰੀ ਸਭਿਆਚਾਰਕ ਤੇ ਵਿਦਿਅਕ ਮੁਕਾਬਲੇ 18 ਨਵੰਬਰ ਤੋਂ – ਅਮਰਦੀਪ ਸੈਣੀ

ਬਟਾਲਾ, 15 ਨਵੰਬਰ (ਬਰਨਾਲ) -ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਸੱਭਿਆਚਾਰਕ ਮੁਕਾਬਲੇ, ਜਿਸ ਵਿਚ ਗਿੱਧਾ ਭੰਗੜਾ, ਗੀਤ ਸੰਗੀਤ, ਸਮਾਜ ਸੂਧਾਰਕ ਸਕਿੱਟਾ, ਸੋਲੋ ਡਾਂਸ, ਕੋਰੀਓਗਰਾਫੀ , ਭੰਗੜਾ,ਲੋਕ ਗੀਤ, ਸੰਮੀ ਲੁੱਡੀ,ਝੂੰਮਰ ਆਦਿ ਦੇ ਮੁਕਾਬਲਿਆਂ ਦੀ ਜਿਲ੍ਹਾਂ ਪੱਧਰੀ ਸੁਰੂਆਤ ਮਿਤੀ 18 ਨਵੰਬਰ ਤੋ ਹੋਵੇਗੀ।ਇਹਨਾ ਮੁਕਾਬਲਿਆਂ ਸਬੰਧੀ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਬੂਟਾ ਸਿੰਘ ਬੈਂਸ, ਹਰਦੀਪ ਸਿੰਘ ਮੀਤ ਪ੍ਰਧਾਨ  ਵੱਲੋ ਜਾਰੀ ਪ੍ਰੈਸ …

Read More »