ਅੰਮਿ੍ਤਸਰ, 12 ਦਸੰਬਰ (ਸੁਖਬੀਰ ਸਿੰਘ) – ਨਵੀਨੀਕਰਨ ਦਾ ਪਹਿਲਾ ਪੜਾਅ ਮੁਕੰਮਲ ਹੋਣ ਤੋਂ ਬਾਅਦ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਇਕ ਸ਼ਾਨਦਾਰ ਸਮਾਗਮ ਦੌਰਾਨ ਅੱਜ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਸ੍ਰੀ ਅਨਿਲ ਜੋਸ਼ੀ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਜਨਰਲ ਜੇ.ਜੇ ਸਿੰਘ, ਪ੍ਰਸਿੱਧ ਬਾਲੀਵੁੱਡ ਹਸਤੀਆਂ ਅਤੇ ਆਗੂ ਇਸ …
Read More »Daily Archives: December 13, 2016
ਉਪ ਮੁੱਖ ਮੰਤਰੀ ਬਾਦਲ ਨੇ ‘ਹੌਪ-ਆਨ ਹੌਪ ਆਫ’ ਡਬਲ ਡੈਕਰ ਬੱਸਾਂ ਦੀ ਕੀਤੀ ਸ਼ੁਰੂਆਤ
ਧਾਰਮਿਕ ਅਕੀਦੇ ਤੇ ਸੈਰ ਸਪਾਟੇ ਦਾ ਸਭ ਤੋਂ ਵੱਡਾ ਕੇਂਦਰ ਬਣੇਗਾ ਅੰਮਿ੍ਤਸਰ- ਸੁਖਬੀਰ ਸਿੰਘ ਬਾਦਲ ਅੰਮਿ੍ਤਸਰ, 12 ਦਸੰਬਰ (ਸੁਖਬੀਰ ਸਿੰਘ) – ਪਵਿੱਤਰ ਨਗਰੀ ਅੰਮਿ੍ਰਤਸਰ ਨੂੰ ਉੱਤਰੀ ਭਾਰਤ ’ਚ ਧਾਰਮਿਕ ਅਕੀਦੇ ਅਤੇ ਸੈਰ ਸਪਾਟੇ ਦੇ ਸਭ ਤੋਂ ਵੱਡੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ।ਇਹ ਪ੍ਰਗਟਾਵਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਐਂਟਰੀ ਗੇਟ ’ਤੇ ਸ਼ਹਿਰ ਵਿਚ ਸੈਲਾਨੀਆਂ ਲਈ ‘ਹੌਪ-ਆਨ …
Read More »ਜਲ-ਥਲੀ ਬੱਸ ਦਾ ਹਰੀਕੇ ਪੱਤਣ ‘ਤੇ ਉਦਘਾਟਨ ਕਰ ਕੇ ਵਾਅਦਾ ਕੀਤਾ ਪੂਰਾ – ਸੁਖਬੀਰ ਬਾਦਲ
ਹਰੀਕੇ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਉਤਰੀ ਭਾਰਤ ਦੇ ਆਪਣੀ ਕਿਸਮ ਦੇ ਪਹਿਲੇ ਸੁਪਨਮਈ ਪ੍ਰੋਜੈਕਟ- ਜਲ-ਥਲੀ ਬੱਸ ਦਾ ਮੱਖੂ ਨੇੜੇ ਹਰੀਕੇ ਪੱਤਣ ਵਿਖੇ ਉਦਘਾਟਨ ਕੀਤਾ ਅਤੇ ਮੀਡੀਆ ਨਾਲ ਖੁਦ ਬੱਸ ਵਿਚ ਬੈਠ ਕੇ ਸਤਲੁਜ-ਬਿਆਸ ਦਰਿਆ ਦੇ ਸੰਗਮ ਉਤੇ ਹਰੀਕੇ ਝੀਲ ਵਿਚ ਇਸ ਬੱਸ ਰਾਹੀਂ ਗੇੜਾ ਵੀ ਲਗਾਇਆ। ਇਸ ਮੌਕੇ …
Read More »ਕਥਾਕਾਰ ਜਸਵੀਰ ਰਾਣਾ ਨਾਲ ਕਥਾ ਸੰਵਾਦ ਰਚਾਇਆ
ਅੰਮ੍ਰਿਤਸਰ, 12 ਦਸੰਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਏਕਮ ਸਹਿਤ ਮੰਚ ਦੇ ਸਾਂਝੇ ਉਪਰਾਲੇ ਨਾਲ ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ `ਚ ਪੰਜਾਬੀ ਜੁਬਾਨ ਦੇ ਨਾਮਵਰ ਕਥਾਕਾਰ ਜਸਵੀਰ ਰਾਣਾ ਨਾਲ ਸਹਿਤਕ ਸੰਵਾਦ ਰਚਾਇਆ ਗਿਆ। ਪ੍ਰੋ: ਸਤਨਾਮ ਕੌਰ ਰੰਧਾਵਾ ਵਲੋਂ ਮਹਿਮਾਨ ਸਹਿਤਕਾਰ ਦੀ ਜਾਣ-ਪਛਾਣ ਅਤੇ ਅਰਤਿੰਦਰ ਸੰਧੂ ਵਲੋਂ ਕਹੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਹਿਤਕ …
Read More »DAV Public School Celebrates UNICEF DAY
Amritsar, Dec. 12 (Punjab Post Bureau) – DAV Public School Lawrence Road celebrated the UNICEF Day to show its commitment towards the development and assistance to children who are deprived of the basic amenities and education. UNICEF was created by the United Nations General Assembly on December 11, 1946 to provide emergency food and healthcare to children. Realising the importance …
Read More »BBK DAV Bags Runners-Up Position in Gndu Inter-College Squash Racket Championship
Amritsar, Dec. 12 (Punjab Post Bureau) – Squash Racket team of BBK DAV College for Women got runners-up position in the GNDU Inter-College Squash Racket Championship held at Service Club Amritsar. College team gave a splendid show by defeating HMV College, Jalandhar. Team members were Ms. Sargun Kaur, Niramaljit Kaur, Priyanka, Km Anisha Sharma, Kamaljit Kaur and Jasdeep Kaur. Sh. …
Read More »ਨਸ਼ਿਆਂ ਦਾ ਤਿਆਗ ਕਰਕੇ ਵਧੀਆ ਸਮਾਜ ਸਿਰਜਣ ਦੀ ਲੋੜ- ਸਿਵੀਆਂ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੈਸੇ ਵਾਲੇ ਮਨੁੱਖ ਨੂੰ ਅਮੀਰ ਨਹੀ ਕਿਹਾ ਜਾ ਸਕਦਾ ਸਗੋਂ ਅਮੀਰ ਉਹ ਹੈ ਜਿਸ ਦੇ ਅੰਦਰ ਗੁਰਬਾਣੀ ਵੱਸੀ ਹੋਵੇ ਤੇ ਉਹ ਆਪਣਾ ਜੀਵਨ ਗੁਰੂ ਫਲਸਫੇ ਅਨੁਸਾਰ ੳੱੁਚੀ ਸੋਚ ਨੂੰ ਲੈ ਕੇ ਨਿਰਵਾਹ ਕਰ ਰਿਹਾ ਹੋਵੇ।ਨਸ਼ੇ ਮਨੁੱਖ ਦੀ ਸੋਚ ਨੂੰ ਨੀਵੀਂ ਪੱਧਰ ਤੱਕ ਲੈ ਜਾਂਦੇ ਹਨ।ਨਸ਼ਾ ਵਿਅਕਤੀ ਨੂੰ ਆਰਥਿਕ ਤੌਰ ’ਤੇ …
Read More »ਵਿਰਾਸਤ ਮੇਲੇ ਦੇ ਦੂਸਰੇ ਦਿਨ ਬੱਚਿਆਂ ਦੀ ਕੋਰੀਓਗ੍ਰਾਫੀ ਨੇ ਦਰਸਕ ਕੀਲੇ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਡੇਸ਼ਨ ਰਜ਼ਿ ਬਠਿੰਡਾ ਵੱਲੋਂ ਲਗਾਏ ਜਾ ਰਹੇ ਤਿੰਨ ਰੋਜ਼ਾ ਵਿਰਾਸਤੀ ਮੇਲੇ ਦੇ ਦੂਸਰੇ ਦਿਨ ਪੰਜਾਬੀ ਲੋਕ ਗਾਇਕਾਂ ਨੇ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕੀਤਾ।ਦੁਪਹਿਰ ਤੱਕ ਸਕੂਲਾਂ ਦੇ ਬੱਚਿਆਂ ਨੇ ਕੋਰੀਓਗ੍ਰਾਫੀ, ਲੋਕ ਗੀਤ, ਭੰਡਾਂ ਦੀ ਪੇਸ਼ਕਾਰੀ ਅਤੇ ਪੰਜਾਬੀ ਨਾਟਕ ਪੇਸ਼ ਕੀਤੇ।ਸਰਕਾਰੀ ਐਲੀਮੈਟਰੀ ਸਕੂਲ ਮੀਆਂ ਵੱਲੋਂ ਭੰਡਾਂ ਦੀ ਪੇਸ਼ਕਾਰੀ, …
Read More »ਡਾ: ਅਮਰਿੰਦਰ ਸਿੰਘ ਸੰਧੂ ਦੀ ਯਾਦ ਵਿਚ ਮੈਡੀਕਲ ਕੈਂਪ ਆਯੋਜਿਤ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਡਾ: ਅਮਰਿੰਦਰ ਸਿੰਘ ਸੰਧੂ ਯਾਦਗਾਰੀ ਸੁਸਾਇਟੀ ਬਠਿੰਡਾ ਵਲੋਂ ਡਾ: ਅਮਰਿੰਦਰ ਸਿੰਘ ਸੰਧੂ ਦੀ ਯਾਦ ’ਚ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਦੇ ਉਦਘਾਟਨ ਦੀ ਅਰਦਾਸ ਮੁੱਖ ਗੰ੍ਰਥੀ ਭਾਈ ਕੁਲਵੰਤ ਸਿੰਘ ਵਲੋਂ ਕੀਤੀ ਗਈ।ਇਸ ਮੌਕੇ ਸ਼ਹਿਰ ਦੇ ਵੱਖ ਵੱਖ ਬੀਮਾਰੀਆਂ ਦੇ ਮਾਹਿਰ …
Read More »ਡਿਸਟ੍ਰਿਕ ਗਵਰਨਰ ਲਾਇੰਨ ਸੁਦੀਪ ਗਰਗ ਵਲੋਂ ਡਿਪਟੀ ਡੀ. ਈ ਭਾਰਤ ਭੂਸ਼ਨ ਦਾ ਵਿਸ਼ੇਸ਼ ਸਨਮਾਨ
ਬਟਾਲਾ, 12 ਦਸੰਬਰ (ਨਰਿੰਦਰ ਬਰਨਾਲ) – ਲਾਇਨ ਕਲੱਬਾਂ ਦਾ ਅੰਤਰਰਾਸਟਰੀ ਇਂਤਿਹਾਸ ਪੜੀਏ ਤਾਂ ਪਤਾ ਲੱਗਦਾ ਹੈ ਕਿ ਇਹ ਕਲੱਬਾਂ ਸਮਾਜ ਵਿਚ ਆਏ ਦਿਨ ਸਮਾਜ ਭਲਾਈ ਵਾਲੇ ਕੰਮ ਕਰਕੇ ਆਪਣੀ ਸੰਸਾਰ ਭਰ ਵਿਚ ਵੱਖਰੀ ਹੀ ਪਹਿਚਾਣ ਬਣਾਈ ਬੈਠੀਆਂ ਹਨ।ਇੰਨਾਂ ਕਲੱਬਾਂ ਵਿਚ ਡਿਸਟ੍ਰਿਕ 321-ਡੀ ਦੀ ਆਪਣੀ ਵਿਲੱਖਣ ਪਹਿਚਾਣ ਹੈ।ਬਟਾਲਾ ਦੀ ਲਾਇਨ ਕਲੱਬ ਮੁਸਕਾਨ ਵੀ ਆਪਣੇ ਸਮਾਜ ਭਲਾਈ ਕੰਮਾਂ ਵਿਚ ਹਿੱਸਾ ਪਾ ਰਹੀ …
Read More »
Punjab Post Daily Online Newspaper & Print Media