ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ)- ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਅੱਜ ਸਰਕਾਰੀ ਆਈ.ਟੀ.ਆਈ (ਇ) ਬੇਰੀ ਗੇਟ ਵਿਖੇ ਸਿਖਿਆਰਥਣਾਂ ਵੱਲੋਂ ਬਣਾਏ ਸਮਾਨ ਦੀ ਨੁਮਾਇਸ਼ ਲਗਾਈ ਜਿਸ ਦਾ ਉਦਘਾਟਨ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਰਣਜੀਤ ਸਿੰਘ ਨੇ ਕੀਤਾ।ਉਨ੍ਹਾਂ ਨੇ ਸਿਖਿਆਰਥਣਾਂ ਵੱਲੋਂ ਬਣਾਏ ਸਮਾਨ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਤੇ …
Read More »Daily Archives: December 15, 2016
ਪੰਜਾਬ ਅਪਥਾਲਮਿਕ ਅਫਸਰਾਂ ਦੀ ਹੜਤਾਲ ਕਾਰਨ ਮਰੀਜ਼ ਪ੍ਰਭਾਵਿਤ
ਭਿੱਖੀਵਿੰਡ/ਖਾਲੜਾ/ਬੀੜ ਸਾਹਿਬ, 14 ਦਸੰਬਰ (ਭਾਟੀਆ, ਕੁਲਵਿੰਦਰ ਕੰਬੋਕੇ, ਬਖਤਾਵਰ) – ਆਪਣੀ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਅਪਥਾਲਮਿਕ ਅਫਸਰ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਦੇ ਦਿੱਤੇ ਗਏ ਸੱਦੇ ਉਪਰ ਜਿਲਾ ਤਰਨ ਤਾਰਨ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਮੂਹ ਅਪਥਾਲਮਿਕ ਅਫਸਰ ਛੁੱਟੀ ‘ਤੇ ਰਹੇ।ਐਪਥਾਲਮਿਕ ਅਫਸਰਾਂ ਦੀ ਛੁੱਟੀ ਕਾਰਨ ਅੱਖਾਂ ਦੇ ਇਲਾਜ ਦੀਆਂ ਓ.ਪੀ.ਡੀ ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ, ਜਿਸ ਕਾਰਨ ਅੱਖਾਂ ਦੇ ਮਰੀਜ਼ …
Read More »ਕੇਂਦਰ ਸਰਕਾਰ ਦੀ ਸਕੀਮ ਤਹਿਤ ਲੋਕਾਂ ਨੂੰ ਮੁਫਤ ਵੰਡੇ ਗੈਸ ਕੁਨੈਕਸ਼ਨ
ਭਿੱਖੀਵਿੰਡ/ਖਾਲੜਾ/ਬੀੜ ਸਾਹਿਬ, 14 ਦਸੰਬਰ (ਭਾਟੀਆ, ਕੁਲਵਿੰਦਰ ਕੰਬੋਕੇ, ਬਖਤਾਵਰ) – ਗਰੀਬ ਲੋਕਾਂ ਦੇ ਘਰਾਂ ਤੱਕ ਗੈਸ ਕੁਨਕੈਸ਼ਨ ਪਹੁੰਚਾਉਣ ਲਈ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਹੂਲਤ ਹੇਠ ਭਿੱਖੀਵਿੰਡ ਮਾਰਕੀਟ ਦਫਤਰ ਵਿਖੇ ਭਾਰਤ ਪੈਟਰੋਲੀਅਮ ਕੰਪਨੀ ਦੇ ਬੀ.ਸੀ.ਪੀ. ਸੋਰਭ ਬਿਸ਼ਨੋਈ, ਇੰਡੀਅਨ ਕੰਪਨੀ ਦੇ ਵਿਕਰਮ ਠਾਕੁਰ, ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਕੰਪਨੀ ਅਧਿਕਾਰੀਆਂ ਵੱਲੋਂ ਗਰੀਬ ਲੋਕਾਂ ਨੂੰ ਗੈਸ ਕੁਨਕੈਸ਼ਨ ਵੰਡੇ ਗਏ। ਇਸ ਮੌਕੇ ਵਿਕਰਮ …
Read More »ਦਲਿਤ, ਸ਼ੋਸ਼ਿਤ ਤੇ ਗਰੀਬ ਵਰਗ ਦੇ ਹਿਤੈਸ਼ੀ ਹਨ ਨਰੇਂਦਰ ਮੋਦੀ – ਹੰਸ
ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ) – ਹਲਕਾ ਕੇਂਦਰੀ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਦਕਰ ਦੇੇ ਪ੍ਰੀ-ਨਿਰਵਾਣ ਦਿਨ ‘ਤੇ ਐਸ.ਸੀ ਮੋਰਚਾ ਦਾ ਮਹਾਂ ਸੰਮੇਲਨ ਸਥਾਨਕ ਲਹੌਰੀ ਗੇਟ ਵਿਖੇ ਭਾਜਪਾ ਰਾਸ਼ਟਰੀ ਸਕੱਤਰ ਤਰੂਣ ਚੁਘ ਦੀ ਪ੍ਰਧਾਨਗੀ ‘ਚ ਕਰਵਾਇਆ ਗਿਆ।ਸਮਾਗਮ ਵਿੱਚ ਪ੍ਰਸਿੱਧ ਸੂਫੀ ਗਾਇਕ ਤੇ ਬਾਲੀਵੁਡ ਸਟਾਰ ਸ਼੍ਰੀ ਹੰਸ ਰਾਜ ਹੰਸ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕਾਂਗਰਸ …
Read More »ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ 21ਵੀਂ ਐਥਲੈਟਿਕਸ ਮੀਟ ਦੀ ਸ਼ੁਰੂਅਤ
ਚੌਂਕ ਮਹਿਤਾ, 14 ਦਸੰਬਰ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਜੀਵਾ ਸਿੰਘ ਦੀ ਰਹਿਮਨਾਈ ਹੇਠ ਚਲ ਰਹੀ ਵਿਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ 21 ਵੇਂ ਐਥਲੈਟਿਕਸ ਮੀਟ ਦੀ ਸ਼ੁ੍ਰੂਅਤ ਕੀਤੀ ਗਈ।ਅੱਜ ਦੇ ਮੁੱਖ ਮਹਿਮਾਨ ਬਾਬਾ ਅਜੀਤ ਸਿੰਘ ਤਰਨਾਦਲ, ਪਿ੍ਰੰ. ਮੈਡਮ ਹਰਜਿੰਦਰ ਕੌਰ ਬੱਲ, ਕਾਲਜ ਪਿ੍ਰੰ. ਦਿਲਬਾਗ ਸਿੰਘ, …
Read More »ਪੱਤਰਕਾਰ ਜੋਗਿੰਦਰ ਸਿੰਘ ਮਾਣਾ ਦੇ ਵੱਡੇ ਭਰਾਤਾ ਨਮਿਤ ਪਾਠ ਦਾ ਭੋਗ 16 ਨੂੰ
ਚੌਂਕ ਮਹਿਤਾ, 14 ਦਸੰਬਰ (ਪੰਜਾਬ ਪੋਸਟ ਬਿਊਰੋ) ਬੀਤੇ 7 ਦਸੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਪੱਤਰਕਾਰ ਜੋਗਿੰਦਰ ਸਿੰਘ ਮਾਣਾ ਦੇ ਵੱਡੇ ਭਰਾਤਾ ਗੋਪਾਲ ਸਿੰਘ ਪੁਰਬਾ ਵਾਸੀ ਚੌਂਕ ਮਹਿਤਾ ਜਿਲਾ ਅੰਮ੍ਰਿੰਤਸਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 16 ਦਸੰਬਰ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਗੁਰੂ ਨਾਨਕ …
Read More »ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਤਹਿਤ ਪਿੰਡ ਚੰਨਣਕੇ ਵਿਖੇ ਹੋਈਆਂ ਖੇਡਾਂ
ਚੌਂਕ ਮਹਿਤਾ, 14 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਐਲੀਮੈਂਟਰੀ ਦੇ ਡੀ.ਪੀ.ਆਈ ਵੱਲੋਂ ਪੂਰੇ ਪੰਜਾਬ ਵਿੱਚ ਬੱਚਿਆ ਦੇ ਸਿਹਤ ਵਿਕਾਸ ਨੂੰ ਮੁੱਖ ਰੱਖਦਿਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਜ਼ਿਲ੍ਹਾ ਸਿਖਿਆ ਅਫਸਰ (ਐ.) ਜਗਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਚੰਨਣਕੇ ਦੀ ਗਰਾਊਂਡ ਵਿੱਚ ਸੈਂਟਰ ਹੈਡ ਟੀਚਰ ਲਖਬੀਰ ਸਿੰਘ ਸੋਹੀ ਦੀ ਰਹਿਮੁਨਾਈ ਹੇਠ ਸੈਂਟਰ ਲੈਵਲ …
Read More »ਫਿਜ਼ਿਕਸ ਉਲੰਪਿਅਡ ਕਰਵਾਇਆ ਗਿਆ
ਮਲੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਕੂਲ ਲੈਵਲ ਦਾ ਫਿਜ਼ਿਕਸ ਉਲੰਪਿਅਡ ਕਰਵਾਇਆ ਗਿਆ।ਇਹ ਪ੍ਰੀਖਿਆ ਵਿੱਚ ਭੌਤਿਕ ਵਿਗਿਆਨ ਨਾਲ ਸੰਬੰਧਿਤ ਉਬਜੈਕਟਿਵ ਟਾਈਪ ਪ੍ਰਸ਼ਨ ਪੁਛੇ ਗਏ ਸਨ।ਇਹ ਪ੍ਰੀਖਿਆ ਵਿੱਚ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਲੈਕਚਰਾਰ ਵਿਜੈ ਗਰਗ ਨੇ ਦ’ਸਿਆ ਕਿ ਇਸ ਉਲੰਪਿਅਡ ਦਾ ਵਿਦਿਆਰਥੀਆ ਨੂੰ ਅੱਗੇ ਚਲ ਕੇ ਬਹੁਤ ਫਾਇਦਾ ਹੋਵੇਗਾ, ਜਿਵੇ ਕਿ ਆਈ.ਆਈ. ਟੀ …
Read More »Syndicate Meeting of Guru Nanak Dev University
Amritsar, Dec 14 (Punjab Post Bureau)- The Syndicate meeting of the Guru Nanak Dev University was held here today in the Syndicate Room of the University. Prof. Ajaib Singh Brar, Vice-Chancellor presided over while Prof. Sharanjit Singh Dhillon, Registrar presented the agenda. Prof. N.S. Tung, Dean Academic Affairs and syndics were present to discuss the various issues. Prof. Brar apprised …
Read More » ਕੈਪਟਨ ਸਮਾਰਟ ਕਨੈਕਟ ਨਾਲ ਫਾਜ਼ਿਲਕਾ ਵਿਚ ਜੁੜੇ ਲੱਖਾਂ ਨੋਜਵਾਨ
ਫਾਜ਼ਿਲਕਾ, 14 ਦਸੰਬਰ (ਵਿਨੀਤ ਅਰੋੜਾ) – ਕੈਪਟਨ ਅਮਰਿੰਦਰ ਸਿਘ ਦੇ ਕੈਪਟਨ ਸਮਾਰਟ ਕਨੈਕਟ ਸਕੀਮ ਦੀ ਸਮਾਪਤੀ ਤੇ ਮਿਲੀ ਰਿਪੋਰਟ ਮੁਤਾਬਕ ਨੋਜ਼ਵਾਨਾਂ ਵਿਚ ਕਾਫ਼ੀ ਦਿਲਚਸਪੀ ਵਿਖਾਈ ਹੈ। ਜਾਣਕਾਰੀ ਮੁਤਾਬਕ ਲਗਭਗ 1 ਲੱਖ 26 ਹਜ਼ਾਰ ਨੋਜ਼ਵਾਨਾਂ ਨੂੰ ਇਯ ਸਕੀਮ ਦੇ ਤਹਿਤ ਰਜਿਸਟਰ ਕੀਤਾ ਗਿਆ ਹੈ। ਇਸ ਦੇ ਲਈ 54 ਫੀਸਦੀ ਆਦਮੀਆਂ ਅਤੇ 46 ਫੀਸਦੀ ਮਹਿਲਾ ਵਰਗ ਨੂੰ ਜੋੜਿਆ ਗਿਆ ਹੈ। ਮਹਿਲਾ ਕਾਲਜਾਂ …
Read More »
Punjab Post Daily Online Newspaper & Print Media