ਪਠਾਨਕੋਟ, 28 ਦਸੰਬਰ (ਪੰਜਾਬ ਪੋਟ ਬਿਊਰੋ)- ਰੈਡ ਕਰਾਸ ਸੋਸਾਇਟੀ ਪਠਾਨਕੋਟ ਵੱਲੋਂ ਵੱਖ-ਵੱਖ ਸਵੈ ਸੈਵੀ ਜੱਥੇਬੰਦੀਆਂ ਵੱਲੋਂ ਇਕੱਠੇ ਕੀਤੇ ਕੱਪੜਿਆਂ ਦੀ ਜਰੂਰਤਮੰਦ ਲੋਕਾਂ ਵਿੱਚ ਵੰਡ ਕਰਨ ਲਈ 30 ਦਸੰਬਰ ਤੋਂ ਸਵੇਰੇ 9 ਵਜੇ ਤੋਂ ਡਲਹੋਜੀ ਰੋਡ ਨਜਦੀਕ ਅਗਾਡੀ ਅਹਾਤਾ ਚੋਕ ਵਿੱਚ ਸਟਾਲ ਲਗਾਇਆ ਜਾ ਰਿਹਾ ਹੈ ਜਿਥੋਂ ਜਰੂਰਤਮੰਦ ਲੋਕ ਕੱਪੜੇ ਪ੍ਰਾਪਤ ਕਰ ਸਕਦੇ ਹਨ ਅਤੇ ਜਿਨ੍ਹਾਂ ਲੋਕਾਂ ਨੇ ਕੱਪੜੇ ਦਾਨ ਕਰਨੇ …
Read More »Daily Archives: December 29, 2016
PM condoles the demise of former Prime Minister of Sri Lanka Ratnasiri Wickremanayake
New Delhi, December 28 (Punjab Post Bureau)- The Prime Minister, Shri Narendra Modi has condoled the demise of former Prime Minister of Sri Lanka Shri Ratnasiri Wickremanayake. “Deepest condolences on demise of veteran politician and former Sri Lankan Prime Minister Ratnasiri Wickremanayake”, the Prime Minister said.
Read More »ਟਕਸਾਲ ਤੋ ਸਜਾਏ ਮਹਾਨ ਨਗਰ ਕੀਰਤਨ ਦਾ ਪਿੰਡ ਰਜਧਾਨ ਵਿਖੇ ਸ਼ਾਨਦਾਰ ਸਵਾਗਤ
ਚੌਂਕ ਮਹਿਤਾ, 28 ਦਸੰਬਰ (ਜੋਗਿੰਦਰ ਸਿੰਘ ਮਾਣਾ) – ਦਸਵੇਂ ਪਾਤਸ਼ਾਹ ਦੇ ਅਵਤਾਰ ਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਤੋ ਸਜਾਏ ਮਹਾਨ ਨਗਰ ਕੀਰਤਨ ਦਾ ਪਿੰਡ ਰਜਧਾਨ ਵਿਖੇ ਬੜੀ ਹੀ ਸਰਧਾਂ ਨਾਲ ਸਵਾਗਤ ਕੀਤਾ ਗਿਆ ਤੇ ਸੰਗਤਾਂ ਨੂੰ ਚਾਹ ਪੌਕੜਿਆਂ ਦਾ ਲੰਗਰ ਛਕਾਇਆ ਗਿਆ।ਨਗਰ ਕੀਰਤਨ ਦੌਰਾਨ ਪਹੁੰਚੇ ਪਿੰਡ ਰਜਧਾਨ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸਵਾਗਤ ਕਰਦੇ ਹੋਏ ਅਮਨਦੀਪ ਸਿੰਘ …
Read More »ਆਈ.ਡੀ.ਬੀ.ਆਈ ਬੈਂਕ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ
ਚੌਂਕ ਮਹਿਤਾ, 28 ਦਸੰਬਰ (ਜੋਗਿੰਦਰ ਸਿੰਘ ਮਾਣਾ)- ਆਈ.ਡੀ.ਬੀ.ਆਈ ਬੈਂਕ ਬਿਆਸ ਦੇ ਸਹਿਯੋਗ ਨਾਲ ਕਿਸਾਨ ਦਿਵਸ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿਚ ਆਈ.ਡੀ.ਬੀ.ਆਈ ਬੈਂਕ ਦੇ ਡੀ.ਜੀ.ਐੱਮ ਸੰਜੀਵ ਵਾਲੀਆ ਮੁੱਖ ਮਹਿਮਾਨ ਅਤੇ ਏ.ਐਸ ਬੁੱਟਰ, ਰਾਣਾ ਸ਼ੂਗਰ ਮਿਲ ਬੁੱਟਰ ਸਿਵੀਆਂ ਵਿਸ਼ੇਸ ਮਹਿਮਾਨ ਵੱਜੋਂ ਸ਼ਾਮਿਲ ਹੋਏ।ਆਈ.ਡੀ.ਬੀ.ਆਈ ਬੈਂਕ ਦੇ ਬ੍ਰਾਂਚ ਮੈਨੇਜਰ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਬੈਂਕ ਵਲੋਂ ਪ੍ਰਦਾਨ …
Read More »ਰਾਣਾ ਗੁਰਜੀਤ ਸਿੱਖ ਕੌਮ ਤੋਂ ਮੁਆਫ਼ੀ ਮੰਗਣ- ਮਜੀਠੀਆ
ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਰਾਣਾ ਗੁਰਜੀਤ ਕਾਂਗਰਸ ਦੀ ਇੱਕ ਮੀਟਿੰਗ ਦੌਰਾਨ ਕਾਂਗਰਸੀਆਂ ਵੱਲੋਂ ਇੱਕ ਗੁਰਸਿੱਖ ਦੇ ਦਾੜ੍ਹੀ ਅਤੇ ਦਸਤਾਰ ਦੀ ਬੇਅਦਬੀ ਕਰਨ ਪ੍ਰਤੀ ਨਿੰਦਾ ਕਰਨ ਅਤੇ ਆਪਣੀ ਸ਼ਰਮਸਾਰ ਅਤੇ ਮਾੜੀ ਹਰਕਤ ਲਈ …
Read More »ਦੁਰਗਿਆਣਾ ਮੰਦਿਰ ਸੁੰਦਰੀਕਰਨ ਪ੍ਰਾਜੈਕਟ ਲਈ 6.19 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ
ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ)- ਦੁਰਗਿਆਣਾ ਮੰਦਿਰ ਵਿਖੇ ਚੱਲ ਰਹੇ ਸੁੰਦਰੀਕਰਨ ਦੇ ਕੰਮ ਲਈ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਕੇ 6.19 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪੀ. ਆਈ. ਡੀ. ਬੀ ਤੋਂ ਪਾਸ ਕਰਵਾ ਦਿੱਤੀ ਗਈ। ਸ੍ਰੀ ਜੋਸ਼ੀ ਨੇ ਕਿਹਾ ਕਿ ਦੁਰਗਿਆਣਾ ਮੰਦਿਰ ਦੇ ਸੁੰਦਰੀਕਰਨ ਦੇ ਕੰਮ ਵਿਚ ਕੋਈ ਕਸਰ ਬਾਕੀ …
Read More »ਸਿੱਖਿਆ ਵਿਭਾਗ ਪੰਜਾਬ ਨੇ ਆਪਣੀਆਂ ਜਿੰਮੇਵਾਰੀਆਅਧਿਆਪਕਾ ਤੇ ਥੋਪੀਆਂ – ਲਾਹੌਰੀਆ
ਜੰਡਿਆਲਾ ਗੁਰੂ, 28 ਦਸੰਬਰ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਨੇ ਆਪਣੀਆ ਜਿੰਮੇਵਾਰੀਆ ਅਧਿਆਪਕਾ ਦੇ ਮੋਢਿਆ `ਤੇ ਪਾ ਦਿੱਤੀਆ ਹਨ, ਲਾਹੌਰੀਆ ਨੇ ਦੱਸਿਆ ਕਿ ਅਧਿਆਪਕਾ ਦੀਆ ਸਰਵਿਸ ਬੁੱਕਾ ਆਨ ਲਾਈਨ ਕਰਵਾਉਣ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਹੈ ਪਰ ਵਿਭਾਗ ਵਲੋਂ ਅਧਿਆਪਕਾ ਨੂੰ …
Read More »Vijay Goel felicitates World Cup 2016 winner Indian Junior Hockey Team
New Delhi, Dec 28 (Punjab Post Bureau) – The Minister of State for Youth Affairs and Sports (I/C), Water Resources, River Development and Ganga Rejuvenation, Shri Vijay Goel felicitating the Indian Junior Hockey Team, who recently won the World Cup 2016, at a function, in New Delhi on December 28, 2016.
Read More »ਜੀ.ਐਨ.ਡੀ.ਯੂ ਵਿਖੇ ਲੜਕੀਆਂ ਦੇ ਏ-ਬੀ ਡਵੀਜਨ ਨੈਸ਼ਨਲ ਸਟਾਈਲ ਇੰਟਰ ਕਾਲਜ ਕਬੱਡੀ ਮੁਕਾਬਲੇ ਸ਼ੁਰੂ
ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਖੇਡ ਮੈਦਾਨ ਵਿਖੇ ਲੜਕੀਆਂ ਦੇ 2 ਦਿਨਾਂ ਏ ਤੇ ਬੀ ਡਵੀਜਨ ਕਬੱਡੀ ਨੈਸ਼ਨਲ ਸਟਾਇਲ ਇੰਟਰ ਕਾਲਜ ਕਬੱਡੀ ਮੁਕਾਬਲੇ ਸ਼ੁਰੂ ਹੋ ਗਏ। ਵੀ.ਸੀ. ਪ੍ਰੋ. ਡਾ. ਅਜੈਬ ਸਿੰਘ ਬਰਾੜ ਦੇ ਦਿਸ਼ਾਂ ਨਿਰਦੇਸ਼ਾਂ, ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਐਚ.ਐਸ ਰੰਧਾਵਾ ਦੇ ਪ੍ਰਬੰਧਾਂ ਅਤੇ ਇੰਚਾਰਜ ਕੋਚ ਲਖਵੀਰ ਸਿੰਘ ਦੀ ਅਗੁਵਾਈ ਵਿੱਚ ਸ਼ੁਰੂ ਹੋਏ।ਇਨ੍ਹਾਂ …
Read More »ਅੰਮਿ੍ਤਸਰ ਵਿਕਾਸ ਮੰਚ ਵਲੋਂ ਬਲਦੇਵ ਸਿੰਘ ਢਿੱਲੋਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮਿ੍ਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ)- ਅੰਮਿ੍ਤਸਰ ਵਿਕਾਸ ਮੰਚ ਵਲੋਂ ਪਿੰਡ ਗੁਮਟਾਲਾ ਦੇ ਬਲਦੇਵ ਸਿੰਘ ਢਿੱਲੋਂ ਦੇ ਅਕਾਲ ਚਲਾਣਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਕੁਲਵੰਤ ਸਿੰਘ ਅਣਖ਼ੀ ਤੇ ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਬਲਦੇਵ ਸਿੰਘ ਢਿੱਲੋਂ ਨਾ ਕੇਵਲ ਪਿੰਡ ਗੁਮਟਾਲੇ ਦੀ ਜਾਣੀ ਪਛਾਣੀ …
Read More »
Punjab Post Daily Online Newspaper & Print Media