Wednesday, November 25, 2026

Daily Archives: January 4, 2017

ਬੀ.ਐਸ.ਐਫ ਵੱਲੋਂ ਸਰਚ ਆਪ੍ਰੇਸ਼ਨ ਦੌਰਾਨ 25 ਕਰੋੜ ਦੀ ਹੈਰੋਇਨ ਬਰਾਮਦ

ਭਿੱਖੀਵਿੰਡ/ ਖਾਲੜਾ, 3 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਬੀ.ਐਸ.ਐਫ ਤੇ ਕਾਊਟਰ ਇੰਟੈਲੀਜੈਂਸ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਹਿੰਦ-ਪਾਕਿ ਦੀ ਸਰਹੱਦ ਉਤੇ ਬਾਰਡਰ ਪੋਸਟ ਵਧਾਈ ਚੀਮਾ ਸੈਕਟਰ ਗੁਰਦਾਸਪੁਰ ਨੇੜਿਉ 5 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 25 ਕਰੋੜ ਰੁਪਏ ਦੱਸੀ ਜਾਂਦੀ ਹੈ।ਬੀ.ਐਸ.ਐਫ 70 ਬਟਾਲੀਅਨ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ …

Read More »

ਪੰਚ ਮਲਕੀਤ ਸਿੰਘ ਆਪਣੇ 200 ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ

ਸੰਦੌੜ, 3 ਜਨਵਰੀ (ਹਰਮਿੰਦਰ ਸਿੰਘ ਭੱਟ)- ਸੰਦੌੜ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਦੌੜ ਦੇ ਕਾਂਗਰਸ ਨਾਲ ਸਬੰਧਿਤ ਆਗੂ ਮੌਜੂਦਾ ਪੰਚ ਮਲਕੀਤ ਸਿੰਘ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਿਲ ਹੋ ਗਏ।ਇੱਥੇ ਹੋਏ ਇੱਕ ਸਮਾਗਮ ਜਿਸ ਚ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਓਵੈਸ ਦੇ ਭਰਾ ਸ੍ਰੀ ਮੁਹੰਮਦ ਖਬਾਬ, ਸਰਕਲ ਜੱਥੇਦਾਰ ਤ੍ਰਿਲੋਚਣ ਸਿੰਘ ਧਲੇਰ ਕਲਾਂ, ਸਾਬਕਾ …

Read More »

106 ਸਾਲ ਦੇ ਬਾਬਾ ਸਰਦੂਲ ਸਿੰਘ ਹੱਥੀਂ ਲੇਖਕ ਭੱਟ, ਸੰਦੌੜਵੀ, ਮਹਿਤੋ ਅਤੇ ਬੱਬੂ ਸੰਦੌੜ ਸਨਮਾਨਿਤ

ਸਵ. ਪੰਡਿਤ ਰਜਿੰਦਰ ਪਾਲ ਸ਼ਰਮਾ ਦੀ ਯਾਦ ਵਿਚ ਕੰਬਲ ਤੇ ਲੋਈਆਂ ਵੰਡੀਆਂ ਸੰਦੌੜ, 3 ਜਨਵਰੀ (ਹਰਮਿੰਦਰ ਸਿੰਘ)- ਸੰਦੌੜ ਵੈਲਫੇਅਰ ਕਲੱਬ ਵੱਲੋਂ ਸਵ. ਪੰਡਿਤ ਰਜਿੰਦਰ ਪਾਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਆਰਥਿਕ ਪੱਖੋਂ ਕਮਜ਼ੋਰ ਪਰਵਾਰਾਂ, ਬਜ਼ੁੱਰਗਾਂ ਅਤੇ ਝੁੱਗੀਆਂ ਵਿਚ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਸ਼ਾਲ, ਲੋਈਆਂ, ਕੰਬਲ ਵੰਡੇ ਗਏ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਅਵਨੀਤ ਸਿੰਘ ਕਹਿਲ …

Read More »

119ਵੇਂ ਦਿਨ ਵੀ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਜਾਰੀ ਰਿਹਾ

ਬਠਿੰਡਾ, 3 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੂਬੇ ਭਰ ਦੇ 30000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਬਿਗਲ ਤਾਂ ਪੰਜਾਬ ਸਰਕਾਰ ਨੇ ਬਜਾ ਦਿੱਤਾ ਹੈ ਪਰ ਸਰਕਾਰ ਵਲੋਂ ਕੀਤੀ ਜਾ ਰਹੀ ਢਿੱਲ-ਮੱਠ ਕਾਰਨ ਮੁਲਾਜ਼ਮਾਂ ਨੂੰ ਇੰਝ ਜਾਪਤਾ ਹੈ ਕਿ ਇਹ ਸਿਰਫ਼ ਚੋਣ ਸਟੰਟ ਹੀ ਸੀ। ਪਿਛਲੇ 118 ਦਿਨਾਂ ਤੋਂ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ …

Read More »

ਆਮ ਆਦਮੀ ਪਾਰਟੀ ਅੰਮ੍ਰਿਤਸਰ ਜੋਨ ਦੀ ਟੀਮ ਦਾ ਵਿਸਤਾਰ

ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਅੰਮ੍ਰਿਤਸਰ ਜੋਨ ਦੀ ਟੀਮ ਦਾ ਵਿਸਤਾਰ ਕਰਦਿਆਂ ਹੋਇਆ ਜੋਨ ਇੰਚਾਰਜ਼ ਸਰਬਜੋਤ ਸਿੰਘ ਅਤੇ ਮਾਝਾ ਜੋਨ ਮੀਡੀਆ ਇੰਚਾਰਜ਼ ਗੁਰਭੇਜ ਸਿੰਘ ਸੰਧੂ ਨੇ ਕਾਫੀ ਸਮੇਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਵਲੰਟੀਅਰਾਂ ਨੂੰ ਵੱਖ-ਵੱਖ ਅਹੁੱਦਿਆਂ ਦੀ ਜਿੰਮੇਵਾਰੀ ਸੋਂਪੀ ਹੈ। ਜਿਸ ਵਿੱਚ ਵਿਜੇ ਮਹਿਤਾ ਨੂੰ ਜਰਨਲ ਸਕੱਤਰ, ਜਗਦੀਪ ਸਿੰਘ ਜੋਨ ਸਕੱਤਰ, ਇਕਬਾਲ ਸਿੰਘ ਭੁੱਲਰ …

Read More »