Wednesday, November 25, 2026

Daily Archives: January 4, 2017

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਪਿੰਡ ਵਾਸੀਆਂ ਲਾਇਆ ਦੁੱਧ ਦਾ ਲੰਗਰ

ਪੱਟੀ, 3 ਜਨਵਰੀ (ਰਣਜੀਤ ਸਿੰਘ ਮਾਹਲਾ)- ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਠੱਡੇ ਬੁਰਜ ਵਿੱਚ ਦੁੱਧ ਪਿਲਾਉਣ ਦੀ ਸੇਵਾ ਦਾ ਮਾਨ ਹਾਸਲ ਕਰਨ ਵਾਲੇ ਸਹੀਦ ਬਾਬਾ ਮੋਤੀ ਰਾਮ ਜੀ ਪੂਰੇ ਪਰਿਵਾਰ ਸਮੇਤ ਮੁਗਲ ਫੌਜਾ ਨੇ ਕੋਹਲੂ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਹਨਾ ਦੀ ਯਾਦ ਵਿੱਚ ਪਿੰਡ ਦੁੱਬਲੀ ਵੱਲੋ ਦੁੱਧ ਦਾ …

Read More »

ਪਿੰਡ ਦੁੱਬਲੀ ਵਿਖੇ 20 ਪਰਿਵਾਰ ਅਕਾਲੀ ਦਲ ਛੱਡ ਕੇ ਆਪ ਵਿਚ ਹੋਏ ਸ਼ਾਮਲ

ਪੱਟੀ, 3 ਜਨਵਰੀ (ਰਣਜੀਤ ਸਿੰਘ ਮਾਹਲਾ)- ਆਮ ਆਦਮੀ  ਪਾਰਟੀ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ ਮਿਲੀ ਜਦੋ 20 ਪਰਿਵਾਰ ਅਕਾਲੀਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਾਰਟੀ ‘ਚ ਨਿੰਦਰ ਸਿੰਘ, ਜਸਬੀਰ ਸਿੰਘ, ਪ੍ਰੇਮ ਸਿੰਘ, ਸਿੰਦਰ ਸਿੰਘ, ਰਣਜੀਤ ਸਿੰਘ, ਪ੍ਰਤਾਪ ਸਿੰਘ, ਦਿਆਲ ਸਿੰਘ, ਰਾਜ ਸਿੰਘ ਫੋਜੀ, ਦਰੀਆਂ ਸਿੰਘ , ਅਮਰਜੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਜੁਗਿੰਦਰ …

Read More »

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਨੇ ਕੀਤੀ ਲੋੜਵੰਦਾਂ ਦੀ ਮਦਦ

ਪੱਟੀ, 3 ਜਨਵਰੀ (ਰਣਜੀਤ ਸਿੰਘ ਮਾਹਲਾ)- ਮਾਨਵਤਾ ਦੀ ਸੇਵਾ ਵਿੱਚ ਪਿਛਲੇ ਕਈ ਸਾਲਾਂ ਤੋ ਪੱਟੀ ਨਿਵਾਸੀ ਸੰਗਤਾ ਅਤੇ ਐਨ ਆਰ ਆਈ ਸੰਗਤਾ ਦੇ ਦਸਵੰਦ ਰੂਪ ਸਹਿਯੋਗ ਨਾਲ ਸੇਵਾ ਵਿੱਚ ਜੁੱਟੀ ਸੰਸ਼ਥਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੰਸਟ ਰਜਿ: ਪੱਟੀ ਵੱਲੋ ਪੱਟੀ ਸ਼ਹਿਰ ਦੇ ਨਾਲ ਲੱਗਦੇ  ਪਿੰਡਾ ਵਿੱਚ ਅਤਿ ਗਰੀਬ, ਲੌੜਵੰਦ , ਰੋਗ- ਗ੍ਰਸਤ ਰੋਗੀਆਂ ਦੇ ਇਲਾਜ ਦੀ ਸੇਵਾ ਕੀਤੀ ਜਾ …

Read More »

ਹੌਲਦਾਰ ਬਾਊ ਨਰੇਸ਼ ਕੁਮਾਰ ਨੂੰ ਤਰੱਕੀ ਦੇ ਕੇ ਬਣਾਇਆ ਏ.ਐਸ.ਆਈ

ਚੌਂਕ ਮਹਿਤਾ, 3 ਜਨਵਰੀ (ਜੋਗਿੰਦਰ  ਸਿੰਘ  ਮਾਣਾ)- ਚੌਂਕ ਮਹਿਤਾ ਵਿਖੇ ਬਤੌਰ ਹੌਲਦਾਰ ਦੀ ਸੇਵਾ ਨਿਭਾਅ ਰਹੇ ਬਾਊ ਨਰੇਸ਼  ਕੁਮਾਰ ਜਿਨਾਂ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ ਹੈ ਇਸ ਖੁਸ਼ੀ ਦੇ ਮੌਕੇ ਸ੍ਰੀ ਨਰੇਸ਼ ਕੁਮਾਰ ਨੂੰ ਏ ਐਸ ਆਈ ਬਨਣ ਮੌਕੇ ਸਟਾਰ ਲਗਾਉਦੇਂ ਹੋਏ ਐਸ.ਐਚ.ਓ ਵਿਜੇ ਕੁਮਾਰ ਅਤੇ ਐਸ.ਆਈ ਸੁਰਿੰਦਰ ਸਿੰਘ ਪਵਾਰ ।

Read More »

Dr. Ravinder Singh Sawhney joined as Head, Dept. of Electronics Technology

Amritsar, January 3 (Punjab Post Bureau)- Dr. Ravinder Singh Sawhney has joined as Head, Department of Electronics Technology, Guru Nanak Dev University Amritsar in presence of faculty and staff members on Ist January, 2017. He has nineteen years of experience of teaching in the department. He has published more than 100 papers in reputed journals related to Nanoelectronics and Data …

Read More »

ਦੁਕਾਨਦਾਰਾਂ ਨੇ ਸਪੇਅਰ ਪਾਰਟਸ ਯੂਨੀਅਨ ਦਾ ਕੀਤਾ ਗਠਨ- ਗੁਰਕੀਰਤ ਸਿੰਘ ਪ੍ਰਧਾਨ ਬਣੇ

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਬਾਬਾ ਵਿਸ਼ਵਕਰਮਾ ਮਕੈਨੀਕਲ ਯੂਨੀਅਨ ਵੱਲੋਂ ਸਪੇਅਰ ਪਾਰਟ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਪੇਅਰ ਪਾਰਟ ਯੂਨੀਅਨ ਦਾ ਗਠਨ ਕੀਤਾ ਗਿਆ।ਜਿਸ ਵਿਚ ਸਾਰੇ ਟਰੈਕਟਰ ਪਾਰਟਸ, ਕਾਰ ਪਾਰਟਸ, ਇੰਜ਼ਨ ਪਾਰਟਸ, ਸਪ੍ਰੇ ਪੰਪ ਪਾਰਟਸ ਦੁਕਾਨਦਾਰ ਸ਼ਾਮਲ ਹੋਏ।ਸਮੂਹ ਸਪੇਅਰ ਪਾਰਟਸ ਦੁਕਾਨਦਾਰਾਂ ਵੱਲੋਂ ਸਰਵਸੰਮਤੀ ਨਾਲ ਗੁਰਕਿਰਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਸ਼ੈਰੀ ਦੁਰੇਜਾ ਨੂੰ ਮੀਤ ਪ੍ਰਧਾਨ, ਰਕੇਸ਼ ਕਾਂਸਲ …

Read More »

ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਰਮ ਕਪੜੇ

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ)- ਸਥਾਨਕ ਨਾਗਪਾਲ ਗਲੀ ਵਿਚ ਸਥਿਤ ਡੀਸੀ ਸਲੀਕ ਸ਼ੋ ਰੂਮ ਤੇ ਸਥਾਪਤ ਬਲਵੰਤ ਸਿੰਘ ਮੈਮੋਰੀਅਲ ਕਲਾਥ ਬੈਂਕ ਤੋਂ ਅੱਜ ਜ਼ਰੂਰਤਮੰਦ ਲੋਕਾਂ ਨੂੰ ਗਰਮ ਕਪੜੇ ਵੰਡਣ ਲਈ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਸੁਰਿੰਦਰ ਠਕਰਾਲ ਹੈਪੀ ਅਤੇ ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਨਾਗਪਾਲ ਅਤੇ ਡਿਲਾਇਟ ਲੈਬ ਦੇ ਸੰਚਾਲਕ ਹਰਿੰਦਰ ਸਿੰਘ ਹੈਪੀ ਡਿਲਾਇਟ …

Read More »

ਸਵਰਣਕਾਰ ਐਸੋਸੀਏਸ਼ਨ ਦੀ ਚੋਣ ਸਰਵਸੰਮਤੀ ਨਾਲ ਸੰਪਨ

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ)- ਸਵਰਨਕਾਰ ਐਸੋਸੀਏਸ਼ਨ ਫਾਜ਼ਿਲਕਾ ਦੀ ਸਰਵਸੰਮਤੀ ਨਾਲ ਹੋਣੀਆਂ ਚੋਣਾਂ ਵਿਚ ਹੈਪੀ ਕਟਾਰੀਆਂ ਨੂੰ ਇੱਕ ਵਾਰ ਫਿਰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਕਾਰਜਕਾਰਦੀ ਦੇ ਅਧਿਕਾਰ ਸੋਂਪੇ ਗਏ।ਅੱਜ ਇੱਥੇ ਹੋਈ ਮੀਟਿੰਗ ਦੌਰਾਨ ਨਵੇਂ ਨਿਯੁਕਤ ਪ੍ਰਧਾਨ ਹੈਪੀ ਕਟਾਰੀਆ ਨੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਆਪਣੀ ਕਾਰਜਕਾਰਣੀ ਦਾ ਐਲਾਣ ਕੀਤਾ। ਜਿਸ ਵਿਚ …

Read More »

ਮੰਤਰੀ ਜਿਆਣੀ ਨੇ ਉਜਵਲਾ ਸਕੀਮ ਤਹਿਤ ਔਰਤਾਂ ਨੂੰ ਵੰਡੇ ਗੈਸ ਕੁਨੈਕਸ਼ਨ ਤੇ ਚੁੱਲੇ

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ)- ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਜ਼ਰੂਰਤਮੰਦ ਔਰਤਾਂ ਦੇ ਲਈ ਸ਼ੁਰੂ ਕੀਤੀ ਗਈ ਉਜਵਲਾ ਸਕੀਮ ਦੇ ਤਹਿਤ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਤਿੰਨ ਪਿੰਡਾਂ ਬੇਗਾਂਵਾਲੀ, ਹੀਰਾਂ ਵਾਲੀ ਅਤੇ ਸਾਬੂਆਣਾ ਦੀਆਂ ਅੋਰਤਾਂ ਨੂੰ ਗੈਸ ਕੁਨੈਕਸ਼ਨ ਅਤੇ ਚੁਲੇ ਵੰਡੇ। ਸੰਬੋਧਤ ਕਰਦੇ ਹੋਏ ਮੰਤਰੀ ਸ਼੍ਰੀ ਜਿਆਣੀ ਨੇ ਦੱਸਿਆ ਕਿ ਇਸ …

Read More »

ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਰਾਸ਼ਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਵੰਡਿਆ

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਸਮਾਜ ਸੇਵਾ ਵਿਚ ਅਗਾਂਹਵਧੂ ਉਮੀਦ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ 30 ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਮਹੀਨੇਵਾਰ ਰਾਸ਼ਨ ਵੰਡਿਆ ਗਿਆ ਅਤੇ 35 ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਗਈ।ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਵੱਲੋਂ 30 ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਮਹੀਨੇੇਵਰ ਰਾਸ਼ਨ ਵੰਡਣ ਦੇ ਨਾਲ ਨਾਲ …

Read More »