ਨਵੀਂ ਦਿੱਲੀ, 6 ਜਨਵਰੀ (ਪੰਜਾਬ ਪੋਸਟ ਬਿਊਰੋ)- ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ‘ਸੱਚ ਦੀ ਕੰਧ’ ਯਾਦਗਾਰ ਮਨੁੱਖਤਾ ਨੂੰ ਸਮਰਪਿਤ ਕਰਨ ਲਈ ਕਮੇਟੀ ਨੇ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। 15 ਜਨਵਰੀ 2017 ਨੂੰ ਖੁੱਲਣ ਜਾ ਰਹੀ ਯਾਦਗਾਰ ’ਚ ਅੱਜ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ …
Read More »Daily Archives: January 7, 2017
Two Gold In CBSE National Rope Skipping for DAV Public School
Amritsar, January 6 (Punjab Post Bureau)- Two students of DAV Public School clinched Gold Medals in CBSE National Rope Skipping Championship 2016-17 held in Maharashtra .In the prestigious National Level tournament, in which teams from all over India have participated , Divya Sabharwal and Drishti Sabharwal peformed par excellence. Divya Sabharwal of Std V won Gold Medal in 30 sec. …
Read More »ਭਿੱਖੀਵਿੰਡ ਵਿਖੇ ਡੀ.ਸੀ ਨੇ ਸਿਆਸੀ ਆਗੂਆਂ ਨਾਲ ਕੀਤੀ ਮੀਟਿੰਗ
ਭਿੱਖੀਵਿੰਡ/ ਖਾਲੜਾ/ ਬੀੜ ਸਾਹਿਬ, 6 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਜਿਲ੍ਹਾ ਤਰਨ ਤਾਰਨ ਦੇ ਚੋਣ ਅਧਿਕਾਰੀ ਤੇ ਡੀ.ਸੀ ਡੀ.ਪੀ.ਐਸ ਖਰਬੰਦਾ ਨੇ ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਡੀ.ਡੀ.ਪੀ.ਓ ਪਰਮਜੀਤ ਕੌਰ, ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਧਨੋਆ, ਐਸ.ਪੀ ਰੁਪਿੰਦਰ ਕੁਮਾਰ, ਐਸ.ਐਚ.ਓ ਰਾਜਦੀਪ ਸਿੰਘ, ਪ੍ਰਧਾਨ ਅਮਰਜੀਤ ਸਿੰਘ ਢਿਲੋਂ, ਐਮ.ਸੀ ਗੁਰਿੰਦਰ ਸਿੰਘ ਲਾਡਾ, ਚੇਅਰਮੈਂਨ ਕ੍ਰਿਸ਼ਨਪਾਲ …
Read More »ਸਾਡਾ ਮੁੱਖ ਮਕਸਦ ਗਰੀਬ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣਾ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ- ਐਚ.ਐਸ ਫੂਲਕਾ
ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਸਾਡਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਗਰੀਬ ਲੋਕਾਂ ਨੂੰ ਰੁਜਗਾਰ ਮਹੁੱਈਆ ਕਰਵਾ ਕੇ ਉਨਾਂ੍ਹ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਐਚ ਐਸ ਫੂਲਕਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਪੰਜਾਾਬ ਨੇ ਅੱਜ ਸੰਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ ਫੂਲ਼ਕਾ ਸੰਦੌੜ ਵਿਖੇ ਹਲਕਾ ਮਾਲੇਰਕੋਟਲਾ ਤੋਂ ਪਾਰਟੀ ਉਮੀਦਵਾਰ …
Read More »ਦੋ ਰੋਜ਼ਾ ਮੰਡੀਆਂ ਕਬੱਡੀ ਕੱਪ 22-23 ਜਨਵਰੀ ਨੂੰ
ਮਾਲੇਰਕੋਟਲਾ, 6 ਜਨਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਪ੍ਰਸਿੱਧ ਕਬੱਡੀ ਕੱਪਾਂ ਵਿੱਚੋ ਜਾਣੇ ਜਾਂਦੇ ਸਵਰਗੀ ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ ਸਵਰਗੀ ਸੰਤ ਬਾਬਾ ਜਸਵੀਰ ਸਿੰਘ ਕਾਲਾਮਾਲਾ ਨੂੰ ਸਮਰਪਿਤ 14ਵਾਂ ਦੋ ਰੋਜ਼ਾ ਕਬੱਡੀ ਕਬੱਡੀ 22 ਤੇ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਦੱਸਿਆ …
Read More »ਮਾਨਵ ਨਿਸ਼ਕਾਮ ਸੇਵਾ ਸੰਮਤੀ ਨੇ ਵੰਡੇ ਕੰਬਲ ਤੇ ਗਰਮ ਲੋਈਆਂ
ਮਾਲੇਰ ਕੋਟਲਾ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਸਾਰਿਆਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ, ਅਮੀਰ ਲੋਕ ਤਾਂ ਹੀਟਰਾਂ ਜਾਂ ਰਜਾਈਆਂ ਵਿੱਚ ਬੈਠ ਕੇ ਅਪਣਾ ਬਚਾਓ ਕਰ ਰਹੇ ਹਨ, ਪਰ ਗਰੀਬ ਵਿਅਕਤੀਆਂ ਲਈ ਠੰਡ ਤਾਂ ਮੌਤ ਬਣ ਰਹੀ ਹੈ। ਕੜਾਕੇ ਦੀ ਠੰਡ ਤੇ ਸ਼ੀਤ ਹਵਾਵਾਂ ਵਿੱਚ ਠਰੂ ਠਰੂ ਕਰ ਰਹੇ ਗਰੀਬ ਲੋਕਾਂ ਲਈ …
Read More »ਸਾਬਕਾ ਫੌਜੀ ਨੇ ਪੰਚਾਇਤ ਨੂੰ ਚੰਗੇ ਕੰਮਾਂ ਬਦਲੇ ਕੀਤਾ ਸਨਮਾਨਿਤ
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਜੀਗਰ ਬਸਤੀ ਦੇ ਸਾਬਕਾ ਫੌਜੀ ਗੁਰਚਰਨ ਸਿੰਘ ਵੱਲੋਂ ਸਰਪੰਚ ਚਰਨਜੀਤ ਕੌਰ ਬਾਜੀਗਰ ਬਸਤੀ ਨੂੰ ਵਧੀਆ ਸੇਵਾਂਵਾਂ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁਰਚਰਨ ਸਿੰਘ ਨੇ ਦੱਸਿਆ ਕਿ ਪੰਚਾਇਤ ਨੇ ਬਾਜੀਗਰ ਬਸਤੀ ਵਿੱਚ ਬੱਸ ਅੱਡਾ, ਬਜ਼ੁਰਗਾਂ ਲਈ ਸਾਂਝੀਆਂ ਥਾਵਾਂ ਤੇ ਸ਼ੈਡ, ਛੱਪੜ ਦੇ ਪਾਣੀ ਦੀ ਨਿਕਾਸੀ, ਐਸਸੀ ਧਰਮਸ਼ਾਲਾ ਦੀ ਮੁਰੰਮਤ ਤੇ …
Read More »ਮੈਕਸ ਹਸਪਤਾਲ ਦੀ ਐਡਵਾਂਸ ਕੈਥ ਲੈਬ ਦੇ ਨਾਲ ਐਫ.ਐਫ.ਆਰ ਅਤੇ ਆਈ.ਵੀ.ਯੂ.ਐਸ ਦੀ ਸਹੂਲਤ ਵੀ ਉਪਲਬਧ
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਬਠਿੰਡਾ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਵਾਉਣ ਵਿੱਚ ਅੱਗੇ ਰਹਿੰਦਿਆਂ ਮਰੀਜਾਂ ਨੂੰ ਨਵੀਂ ਟੈਕਨਾਲਜੀ ਦੇ ਮਾਧਿਅਮ ਨਾਲ ਇਲਾਜ ਦੇਣ ਦੇ ਨਾਲ-ਨਾਲ ਇੰਟਰਨੇਸ਼ਨਲ ਸਰਵਿਸ਼ ਦੇਣ ਦਾ ਵਾਅਦਾ ਵੀ ਪੂਰਾ ਕਰ ਰਿਹਾ ਹੈ ਅਤੇ ਹੁਣ ਮੈਕਸ ਹਸਪਤਾਲ ਹਾਰਟ ਦੇ ਮਰੀਜਾਂ ਲਈ ਵਰਦਾਨ ਸਿੱਧ ਹੋਣ ਵਾਲਾ ਹੈ, ਹਾਲਾਂਕਿ ਜਟਿਲ ਹਾਰਟ ਬਲਾਕੇਜ ਦੀ ਐਂਜੀਓਪਲਾਸਟੀ …
Read More »ਆਮ ਆਦਮੀ ਪਾਰਟੀ ਉਮੀਦਵਾਰ ਵਲੋਂ ਨੁਕੜ ਮੀਟਿੰਗਾਂ ਦਾ ਦੌਰ ਤੇਜ਼
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦ ਸ਼ਹਿਰ ਦੀ ਰਿਕਸ਼ਾ ਯੂਨੀਅਨ ਨੇ ਆਪ ਦੇ ਹਲਕਾ ਉਮੀਦਵਾਰ ਦੀਪਕ ਬਾਂਸਲ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਫੌਜੀ ਚੋਂਕ ’ਚ ਰੱਖੀ ਇੱਕ ਜਨਸਭਾ ਚ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਚੋਣਾ ਵਿਚ ਆਪ ਦੇ …
Read More »ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਅਤੇ ਬਾਬਾ ਫ਼ਰੀਦ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਢੇ ਤਿੰਨ ਸੌਂ ਸਾਲਾਂ ਜਨਮ ਦਿਵਸ ਮਨਾਇਆ ਗਿਆ। ਵਾਇਸ-ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਯੁੱਗਪੁਰਸ਼ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਦੱਸਿਆ ਕਿ ਪਟਨਾ ਸਾਹਿਬ (ਬਿਹਾਰ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ …
Read More »
Punjab Post Daily Online Newspaper & Print Media