ਬਠਿੰਡਾ, 9 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਬੀਤੇ ਦਿਨੀਂ ਇੱਕ ਈ ਸਾਧਨਾਂ ਦੀ ਵਰਤੋਂ ਤੇ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਬੁਲਾਰਿਆਂ ਦੁਆਰਾ ਈ ਸਾਧਨਾਂ ਦੀ ਜਿਆਦਾ ਵਰਤੋਂ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਵਿੱਦਿਅਕ ਢਾਂਚੇ ਵਿੱਚ ਹੋਰ ਵਧੇਰੇ ਨਿਖਾਰ ਲਿਆਂਦਾ ਜਾ ਸਕੇ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਖ-2 ਕਾਲਜਾਂ ਦੇ ਅੰਦਾਜਨ 125 ਫੈਕਲਟੀ …
Read More »Daily Archives: January 10, 2017
ਐਨ.ਐਸ.ਐਸ ਵਲੰਟੀਅਰਾਂ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮ ਅਪਣਾਉਣ ਲਈ ਪ੍ਰੇਰਿਆ
ਬਠਿੰਡਾ, 9 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਐਨ.ਐਸ.ਐਸ ਯੂਨਿਟਾਂ ਵੱਲੋ ਕੈਂਪ ਆਰਗੇਨਾਈਜਰ ਡਾ. ਊਸ਼ਾ ਸ਼ਰਮਾ ਦੀ ਅਗਵਾਈ ਵਿਚ ਲੱਗੇ ਸੱਤ ਰੋਜਾ ਕੈਂਪ ਵਿਚ ਵਲੰਟੀਅਰ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਅਪਣਾਉਣ ਲਈ ਲੋਕਾ ਨੂੰ ਪ੍ਰੇਰਨਾ ਦੇਣ ਲਈ ਸੜਕਾਂ ਤੇ ਉਤਰ ਆਏ। ਉਹਨਾਂ ਨੇ ਅਗਰਸੈਨ ਰੋਡ ਤੇ ਟ੍ਰੈਫਿਕ ਰੋਕ ਰੋਕ ਕੇ ਲੋਕਾਂ ਦੇ ਸੀਟ ਬੈਲਟਾਂ …
Read More »ਜਨਮ ਦਿਨ ਮੁਬਾਰਕ – ਮਹਿਕਦੀਪ ਸਿੰਘ ਰਿਆੜ
ਮਹਿਕਦੀਪ ਸਿੰਘ ਰਿਆੜ ਦੇ ਪਿਤਾ ਗਗਨਦੀਪ ਸਿੰਘ ਰਿਆੜ ਅਤੇ ਮਾਤਾ ਦਵਿੰਦਰ ਕੋਰ ਰਿਆੜ ਵਾਸੀ ਪਿੰਡ ਹਰਚੋਵਾਲ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਚੋਣ- ਧਰਵਿੰਦਰ ਔਲਖ ਦੂਜੀ ਵਾਰ ਬਣੇ ਦੋ ਸਾਲਾਂ ਲਈ ਪ੍ਰਧਾਨ
ਅੰਮ੍ਰਿਤਸਰ, 9 ਜਨਵਰੀ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਦੀ ਦੋ ਸਾਲਾਂ ਬਾਅਦ ਹੋਣ ਵਾਲੀ ਚੋਣ ਅੰਮ੍ਰਿਤਾ ਪ੍ਰੀਤਮ ਹਾਲ, ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਪ੍ਰਸਿਧ ਲੇਖਕ ਮਨਮੋਹਣ ਸਿੰਘ ਬਾਸਰਕੇ ਦੀ ਨਿਗਰਾਨੀ ਹੇਠ ਕਰਵਾਈ ਗਈ । ਇਹਨਾਂ ਦੋਹਾਂ ਲੇਖਕਾਂ ਦੀ ਅਗਵਾਈ ਵਿੱਚ ਸਮੁੱਚੀ ਸਭਾ ਨੇ ਪ੍ਰਧਾਨ ਧਰਵਿੰਦਰ ਸਿੰਘ ਔਲਖ …
Read More »ਅਕਾਲੀ ਭਾਜਪਾ ਕਾਂਗਰਸ ਅਤੇ ਆਪ ਦੀਆਂ ਨੀਤੀਆਂ ਲੋਕ ਵਿਰੋਧੀ – ਦਰਾਜਕੇ
ਅਲਗੋਂ ਕੋਠੀ, 9 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ)- ਭਾਰਤੀ ਇਨਕਲਾਬੀ ਪਾਰਟੀ ਆਰ.ਐਮ.ਪੀ.ਆਈ ਦੇ ਉਮੀਦਵਾਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਦੇ ਹੱਕ ਵਿੱਚ ਹਲਕਾ ਖੇਮਕਰਨ ਵਿਖੇ ਕਿਸਾਨ ਮਜਦੂਰਾਂ ਦੀ ਭਰਵੀਂ ਮੀਂਟਿਗ ਹੋਈ, ਜਿਸ ਦੋਰਾਨ ਬੋਲਦਿਆਂ ਹੋਇਆਂ ਆਰ.ਐਮ.ਪੀ.ਆਈ ਦੇ ਜਿਲਾ ਸੱਕਤਰੇਤ ਮੈਂਬਰ ਚਮਨ ਲਾਲ ਦਰਾਜਕੇ, ਮਾਸਟਰ ਅਰਸਾਲ ਸਿੰਘ ਆਸਲ ਨੇ ਕਿਹਾ ਕਿ ਅਕਾਲੀ ਭਾਜਪਾ ਕਾਂਗਰਸ ਅਤੇ ਆਪ ਦੀਆਂ ਨੀਤੀਆਂ ਲੋਕ ਵਿਰੋਧੀ ਹਨ।ਉਨਾਂ ਕਿਹਾ …
Read More »ਮਜੀਠਾ ਹਲਕੇ ਦੇ ਪਿੰਡ ਅਬਦਾਲ ਵਿੱਚ ਦਰਜਨਾਂ ਪਰਿਵਾਰ ਆਪ ‘ਚ ਸ਼ਾਮਲ
ਮਜੀਠਾ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਹਲਕੇ ਦੇ ਵੱਡੇ ਪਿੰਡ ਅਬਦਾਲ ਵਿਖੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿੱਚ ਸ਼ਾਮਲ ਹੋਏ …
Read More »
Punjab Post Daily Online Newspaper & Print Media