Wednesday, November 25, 2026

Monthly Archives: January 2017

ਵੀ.ਐਸ.ਜੇ ਸੰਸਥਾ ਨੇ ਕਰਵਾਇਆ ਬੱਚਿਆਂ ਦਾ ਪ੍ਰੋਗਰਾਮ

ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆਂ ਤੇ ਕੰਮ ਕਰ ਰਹੀਆਂ ਸੰਸਥਾਵਾਂ ਵਲੰਟੀਅਰ ਫਾਰ ਸੋਸ਼ਲ ਜਸਟਿਸ ਅਤੇ ਸੇਵ ਦ ਚਿਲਡਰਨ ਵੱਲੋਂ ਪਿੰਡ ਬੁਲਾਢੇਵਾਲਾ ਵਿਖੇ ਬਾਲ ਅਧਿਕਾਰ ਉਤਸਵ ਨੂੰ ਲੈ ਕੇ ‘ਬਲਾਕ ਲੈਵਲ ਕੰਨਸਲਟੇਸ਼ਨ ਚਿਲਡਰਨ ਰਿਪੋਰਟ ਕਾਰਡ’ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬਠਿੰਡਾ ਬਲਾਕ ਤੋਂ ਵੱਖ-ਵੱਖ ਪਿੰਡਾਂ ਦੇ ਬਾਲ ਸਮੂਹ ਦੇ ਬੱਚਿਆਂ ਵੱਲੋਂ …

Read More »

ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਉਮੀਦਵਾਰ ਵਲੋਂ ਵਪਾਰੀਆਂ ਨਾਲ ਡੋਰ-ਟੂ-ਡੋਰ ਪ੍ਰਚਾਰ

ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਆਪਣੀ ਡੋਰ-ਟੂ-ਡੋਰ ਚੋਣ ਮੁਹਿੰਮ ਤਹਿਤ ਸਥਾਨਕ ਮਾਲ ਰੋਡ ਵਿਖੇ ਵਪਾਰੀਆਂ ਦੇ ਰੂਬਰੂ ਹੋਏ।ਵਪਾਰੀ ਦੀਪਕ ਬਾਂਸਲ ਨਾਲ ਬੜੇ ਖੁੱਲ੍ਹੇ ਦਿਲ ਨਾਲ ਮਿਲੇ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਦਾ ਭਰੋਸਾ ਦਿੱਤਾ।ਦੀਪਕ ਬਾਂਸਲ ਨੇ ਵਪਾਰੀਆਂ ਨੂੰ ਭਰੋੋਸਾ ਦਿੱਤਾ ਕਿ …

Read More »

ਡਾ. ਗਾਂਧੀ ਵਾਲੇ ਪੰਜਾਬ ਫਰੰਟ ਵੱਲੋਂ 11 ਉਮੀਦਵਾਰਾਂ ਦਾ ਐਲਾਨ

ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਮ. ਪੀ ਡਾ. ਧਰਮਵੀਰ ਗਾਂਧੀ ਵਾਲੇ ‘ਪੰਜਾਬ ਫਰੰਟ’ ਵੱਲੋਂ ਅੱਜ 11 ਸੀਟਾਂ ਦਾ ਐਲਾਨ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਕੀਤਾ। ਬਠਿੰਡਾ ਜਿਲ੍ਹੇ ਦੇ ਭੁੱਚੋਂ ਰਖਵਾਂਕਰਨ ਹਲਕੇ ਤੋਂ ਪੰਜਾਬੀ ਗਾਇਕ ਸੋਮੀ ਤੁੰਗਵਾਲੀਆ ਨੂੰ ਵੀ ‘ਪੰਜਾਬ ਫਰੰਟ’ ਵੱਲੋਂ ਟਿਕਟ ਦਿੱਤੀ ਗਈ। ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ …

Read More »

2016 ਬੀਤੇ ਸਾਲ ਦੀਆਂ ਲਾਵਾਰਿਸ਼ ਲਾਸ਼ਾਂ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਨਿਰੋਲ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 31 ਦਸੰਬਰ ਦੀ ਸਵੇਰੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸੰਗਤੀ ਰੂੁਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅੰਤਿਮ ਅਰਦਾਸ ਭਾਈ ਬੂਟਾ ਸਿੰਘ ਗੁਰਦੁਆਰਾ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ …

Read More »

ਲਾਇਨਜ ਕਲੱਬ ਮੁਸਕਾਨ ਨੇ ਲੋੜਵੰਦਾਂ ਨੂੰ ਵੰਡੇ ਗਰਮ ਕੰਬਲ ਤੇ ਰਜਾਈਆਂ

ਬਟਾਲਾ, 2 ਜਨਵਰੀ (ਨਰਿੰਦਰ ਬਰਨਾਲ)- ਬਟਾਲਾ ਸ਼ਹਿਰ ਵਿਚ ਸੈਵਨ ਸਟਾਰ ਦਾ ਦਰਜਾ ਤੇ ਫੈਮਲੀ ਕਲੱਬ ਦਾ ਮਾਣ ਪ੍ਰਾਪਤ ਕਰਨ ਵਾਲੀ ਕਲੱਬ ਆਪਣੇ ਸਮਾਜ ਪ੍ਰਤੀ ਕੰਮਾਂ ਕਰਕੇ ਜਾਣੀ ਜਾਂਦੀ ਹੈ।ਕਲੱਬ ਪ੍ਰਧਾਂਨ ਬਰਿੰਦਰ ਸਿੰਘ ਅਠਵਾਲ ਤੇ ਉਹਨਾਂ ਟੀਮ ਵੱਲੋ ਕੀਤੇ ਸਮਾਜ ਪ੍ਰਤੀ ਕੰਮਾਂ ਕਰਕੇ ਲਾਇਨਜ਼ ਕਲੱਬ ਮੁਸਕਾਨ ਨੇ ਡਿਸਟ੍ਰਿਕ 321 ਡੀ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ।ਕਲੱਬ ਵੱਲੋ ਨਵੇ ਸਾਲ ਦੇ ਵਾਲੇ …

Read More »

Army Recruitment Rally for Religious Teacher held at Ferozepur

Jalandhar, Jan 2 (Punjab Post Bureau) – An Army Recruitment Rally will be held at Jyoti Stadium, Ferozepur (Punjab) on 11 January 2017 for Religious Teacher (Junior Commissioned Officer) category for candidates of States Jammu & Kashmir and Punjab. Recruitment is based on Online Application System which is a change from the erstwhile Open Rally System. It is a wonderful opportunity for the youth …

Read More »

ਸੁਖਦੇਵ ਸਿੰਘ ਘੁੱਲਾ ਦੀ ਅਗਵਾਈ ਹੇਠ ਰੋਡ ਸ਼ੋਅ ‘ਚ ਸ਼ਾਮਲ ਹੋਇਆ ਵੱਡਾ ਕਾਫਲਾ

ਅਲਗੋਂ ਕੋਠੀ, 2 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)  ਵਿਧਾਨ ਸਭਾ ਹਲਕਾ ਖੇਮਕਰਨ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵਲੋਂ ਕੀਤੇ ਗਏ ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਕਸਬਾ ਅਲਗੋਂ ਕੋਠੀ ਤੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਘੁੱਲਾ ਦੀ ਅਗਵਾਈ ਹੇਠ ਵੱਡਾ ਕਾਫਲਾ ਰਵਾਨਾ ਹੋਇਆ।ਉਨਾਂ ਨਾਲ ਜਗੀਰ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਜਗਤਾਰ ਸਿੰਘ, ਗੁਰਬਿੰਦਰ ਸਿੰਘ, ਅੰਗ੍ਰੇਜ ਸਿੰਘ, …

Read More »

ਪ੍ਰਚਾਰਕ ਭਾਈ ਦਿਲਬਾਗ ਸਿੰਘ ਧਾਰੀਵਾਲ ਦੇ ਸਪੁੱਤਰ ਨਮਿੱਤ ਸ਼੍ਰੀ ਸੁਖਮਨੀ ਸਹਿਬ ਦੇ ਪਾਠ ਕਰਵਾਏ

ਅਲਗੋਂ ਕੋਠੀ, 2 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਸਿੱਖ ਕੌਮ ਦੇ ਪ੍ਰਚਾਰਕ ਭਾਈ ਦਿਲਬਾਗ ਸਿੰਘ ਧਾਰੀਵਾਲ ਜਿਨਾ ਦੇ ਇਕ ਮਹੀਨੇ ਦੇ ਸਪੁੱਤਰ ਕਾਕਾ ਸਾਹਿਬ ਸਿੰਘ ਅਕਾਲ ਚਲਾਣਾ ਕਰ ਗੇ ਸਨ, ਨਮਿੱਤ ਗੁਰਦੁਆਰਾ ਭਗਤ ਨਾਮ ਦੇਵ ਜੀ ਪਿੰਡ ਧਾਰੀਵਾਲ ਵਿਖੇ ਸ਼੍ਰੀ ਸੁਖਮਨੀ ਸਹਿਬ ਦੇ ਪਾਠ ਕਰਵਾਏ ਗਏ।ੁਪਰੰਤ ਭਾਈ ਗੁਰਪ੍ਰੀਤ ਸਿੰਘ ਪੱਟੀ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਕੌਮ …

Read More »

ਪੰਥ ਵਿਚ ਦੁਬਿਧਾ ਤੇ ਵਾਦ-ਵਿਵਾਦ ਪੈਦਾ ਕਰਨ ਵਾਲੇ ਮੁੱਦੇ ਨਾ ਉਛਾਲੇ ਜਾਣ- ਜਥੇਦਾਰ

ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਦੇਸ਼-ਵਿਦੇਸ਼ ਵਿਚ ਵਿੱਚਰ ਕੇ ਪ੍ਰਚਾਰ ਦੀ ਸੇਵਾ ਨਿਭਾਉਣ ਵਾਲੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਨੂੰ ਉਨ੍ਹਾਂ ਮੁਦਿੱਆਂ ਨੂੰ ਉਭਾਰਨ ਤੋਂ ਗੁਰੇਜ ਕਰਨ ਦੀ ਸਲਾਹ ਦਿਤੀ ਹੈ, ਜਿਨ੍ਹਾਂ ਨਾਲ ਸਿੱਖ ਸੰਗਤਾਂ ਦੇ ਮਨ ਵਿਚ ਦੁਬਿਧਾ ਤੇ ਵਾਦ-ਵਿਵਾਦ ਪੈਦਾ ਹੋਣ ਦਾ ਖਦਸ਼ਾ ਹੋਵੇ।ਜਥੇਦਾਰ ਅਨੁਸਾਰ ਜਗਤ ਗੁਰੂ …

Read More »

ਖੇਤੀ ਪਦਾਰਥ ਸਿਧਿਆਂ ਵੇਚਣ ਨਾਲ ਕਿਸਾਨਾਂ ਨੂੰ ਮਿਲ ਜਾਂਦੀ ਰੋਜ਼ਮਰਾ ਦੀ ਵਰਤੋਂ ਲਈ ਨਕਦੀ – ਨਾਰੇਸ਼ ਮਹਾਜਨ

ਪਠਾਨਕੋਟ, 1 ਜਨਵਰੀ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਖੇਤ ਤੋਂ ਘਰ ਘਰ ਤੱਕ ਦੇ ਸਿਧਾਂਤ ਤਹਿਤ ਕਿਸਾਨਾਂ ਨੂੰ ਖੇਤੀ ਜਿਨਸਾਂ ਖੱਪਤਕਾਰਾਂ ਨੂੰ ਸਿਧਿਆਂ ਵੇਚ ਕੇ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਤੀਜ਼ਾ ਕਿਸਾਨ ਬਾਜ਼ਾਰ ਸਥਾਨਕ ਖੇਤੀਬਾੜੀ ਦਫਤਰ ਵਿਖੇ ਲਗਾਇਆ ਗਿਆ ਜਿਸ ਵਿੱੱਚ ਸ਼ਹਿਰ ਵਾਸੀਆਂ ਨੇ ਖੇਤੀ ਜਿਨਸਾਂ ਦੀ ਖ੍ਰੀਦੋ ਫਰੋਖਤ ਕੀਤੀ।ਅੱਜ ਦੇ ਕਿਸਾਨ …

Read More »