Wednesday, November 25, 2026

Monthly Archives: January 2017

ਸਿਹਤ ਸੇਵਾਵਾਂ ਵਿਚ ਜਨ ਭਾਗੀਦਾਰੀ ਸਬੰਧੀ ਜਾਗਰੂਕਤਾ ਰੈਲੀ ਕੱਢੀ

ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਸੇਵਾਵਾਂ ਵਿਚ ਜਨਭਾਗੀਦਾਰੀ ਵਧਾਉਣ ਅਤੇ ਸਰਕਾਰੀ ਸੇਵਾ ਕਰਮੀਆਂ ਨੂੰ ਜਵਾਬਦੇਹ ਬਣਾਉਣ ਲਈ ਇਕ ਜਾਗਰੂਕਤਾ ਰੈਲੀ ਪਿੰਡ ਗਿੱਲਪੱਤੀ ਵਿਖੇ ਕੱਢੀ ਗਈ।ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਪ੍ਰੋਗਰਾਮ ਲਈ ਜ਼ਿਲ੍ਹਾ ਐਨ.ਜੀ.ਓ ਗਿਆਨਦੀਪ ਸ਼ਿਕਸ਼ਾ ਸੰਮਤੀ ਬਠਿੰਡਾ ਵੱਲੋਂ ਰੀਜ਼ਨਲ ਰਿਸੋਰਸ ਸੈਂਟਰ ਮਮਤਾ ਐਚ.ਆਈ.ਐਮ.ਸੀ ਚੰਡੀਗੜ੍ਹ ਦੀ ਮੱਦਦ ਨਾਲ ਕੱਢੀ ਗਈ।ਇਸ ਰੈਲੀ ਨੂੰ ਜਿਲ੍ਹਾ ਸਮਾਜਿਕ ਸੁਰੱਖਿਆ …

Read More »

ਯੋਗ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਦ੍ਰਿੜ ਇਰਾਦੇ ਨਾਲ ਤੁਰਿਆ ਸਤਿਗੁਰ ਸਿੰਘ ਲੌਂਗੋਵਾਲ

ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਦਾ ਜੰਮਪਲ 34 ਸਾਲ ਦਾ ਨੌਜਵਾਨ ਸਤਿਗੁਰ ਸਿੰਘ ਅੱਜ ਕਿਸੇ ਜਾਣ-ਪਹਿਚਾਣ ਦਾ ਮੌਹਤਾਜ ਨਹੀਂ।ਇੱਕ ਆਮ ਨਾਗਰਿਕ ਤੋਂ ਮਿਹਨਤ ਨਾਲ ਬੁਲੰਦੀਆਂ ਛੂੰਹਦਾ ਇਹ ਨੌਜਵਾਨ ਸਮਾਜ ਨੂੰ ਸੇਧ ਦੇਣ ਲਈ ਤੱਤਪਰ ਹੈ।ਨੌਜਵਾਨ ਸਤਿਗੁਰ ਸਿੰਘ ਪਿਛਲੇ 17-18 ਸਾਲਾਂ ਤੋਂ ਯੋਗ ਨਾਲ ਜੁੜਿਆ ਹੋਇਆ ਹੈ ਜਿੱਥੇ ਉਹ ਆਪਣੇ ਸ਼ਰੀਰ …

Read More »

ਆਪ ਨੂੰ ਕਰਾਰਾ ਝਟਕਾ ਬੁੱਧੀਜੀਵੀ ਸੈਲ ਦੇ ਗੁਰਿੰਦਰ ਸਿੰਘ ਜੌਹਲ ਕਾਂਗਰਸ ’ਚ ਸ਼ਾਮਲ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦ ਪਾਰਟੀ ਦੇ ਸ਼ੋਸ਼ਲ ਮੀਡੀਆ ਦੇ ਇੰਚਾਰਜ  ਅਤੇ ਬੁੱਧੀਜੀਵੀ ਸੈਲ ਦੇ ਸਰਗਰਮ ਕਾਰਕੁਨ ਅਤੇ ਪਾਰਟੀ ਦੇ ਬੁਲਾਰੇ ਗੁਰਿੰਦਰ ਸਿੰਘ ਜੌਹਲ ਅੱਜ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਵਿਚ ਆਉਣ ’ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ …

Read More »

ਔਜਲਾ ਨੇ ਨਵਨਿਯੁੱਕਤ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਸੌਂਪਿਆ ਕਾਂਗਰਸ ਪਾਰਟੀ ਦਾ ਝੰਡਾ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਕਾਂਗਰਸ ਪਾਰਟੀ ਦਾ ਝੰਡਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਨਵਨਿਯੁੱਕਤ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਸੌਂਪਿਆ।ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਦਫਤਰ ’ਚ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਔਜਲਾ ਨੇ ਇਹ ਝੰਡਾ ਸੱਚਰ ਨੂੰ ਸੋਂਪਦਿਆਂ ਕਿਹਾ ਕਿ ਕਾਂਗਰਸ ਇਕੋ ਇਕ ਅਜਿਹੀ ਰਾਜਨੀਤਕ …

Read More »

ਗੁਰਜੀਤ ਸਿੰਘ ਔਜਲਾ ਨੇ ਅਕਾਲੀ-ਭਾਜਪਾ ਗਠਜੋੜ ਤੋਂ ਪੁਛੇ 10 ਸਵਾਲ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ’ਤੇ 10 ਸਵਾਲਾਂ ਦੀ ਬੋਛਾੜ ਕਰਦਿਆਂ ਕਿਹਾ ਕਿ ਜੇਕਰ ਉਹ ਇਮਾਨਦਾਰੀ ਦੀ ਰਾਜਨੀਤੀ ਕਰਨਾ ਚਾਹੁੰਦੇ ਹਨ ਤਾਂ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਨਹੀ ਤਾਂ ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਕਿ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਸਬਜ਼ਬਾਗ …

Read More »

ਅਕਾਸ਼ ਇੰਸਟੀਟਿਊਟ ਵਲੋਂ ਅੰਮ੍ਰਿਤਸਰ `ਚ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਮੈਡੀਕਲ ਅਤੇ ਇੰਜੀਨਿਅਰਿੰਗ ਕੋਚਿੰਗ ਲਈ ਭਾਰਤ  ਦੀ ਮੋਹਰੀ  ਸੰਸਥਾ ਅਕਾਸ਼ ਵਲੋਂ ਅੰਮ੍ਰਿਤਸਰ ਵਿੱਚ ਬੱਚਿਆਂ ਦੇ ਮਾਪਿਆਂ ਲਈ ਇੱਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨਾਲ ਕਈ ਪਹਿਲੂਆਂ `ਤੇ ਵਿਚਾਰ ਚਰਚਾ ਕੀਤੀ ਗਈ, ਤਾਂ ਜੋ ਆਪਣੇ ਬੱਚਿਆਂ ਦੀਆਂ ਵਿਅਕਤੀਗਤ ਅਤੇ ਪੇਸ਼ੇਵਰ ਇਛਾਵਾਂ ਜਿਵੇਂ ਆਤਮਵਿਸ਼ਲੇਸ਼ਣ, ਸਿੱਖਣ, ਫ਼ੈਸਲਾ ਲੈਣ, ਨਿਸ਼ਾਨਾ ਨਿਰਧਾਰਤ ਕਰਨ …

Read More »

Under-16 Cricket Tournament organized at Amandeep Cricket Academy

Amritsar, January 23 (Punjab Post Bureau)- Amandeep Cricket Academy, Amritsar is organizing Under-16 Cricket Tournament. On the first day, 2 matches were played. In First Match, DAV International School defeated DAV Public School. In Second Match, Rajan-XI Senior Team defeated ACA-XI. All the players played very well in both the matches. On the second day of tournament, Kaka-XI defeated Rajan-XI …

Read More »

ਅਮਨਦੀਪ ਕ੍ਰਿਕੇਟ ਅਕਾਦਮੀ ਨੇ ਆਯੋਜਿਤ ਕੀਤਾ ਅੰਡਰ-16 ਕ੍ਰਿਕੇਟ ਟੂਰਨਾਮੈਂਟ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਸਥਾਨਕ ਅਮਨਦੀਪ ਕ੍ਰਿਕੇਟ ਅਕੈਡਮੀ ਵਲੋਂ ਅਯੋਜਿਤ ਕੀਤੇ ਜਾ ਰਹੇ ਅੰਡਰ-16 ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਦਿਨ 2 ਮੈਚ ਖੇਡੇ ਗਏ।ਪਹਿਲੇ ਮੈਚ `ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਪਬਲਿਕ ਸਕੂਲ ਤੇ ਦੂਜੇ ਮੈਚ `ਚ ਰਾਜਨ-ਅਲੈਵਨ ਨੇ ਏ.ਸੀ.ਏ-ਅਲੈਵਨ ਨੂੰ ਮਾਤ ਦਿੱਤੀ, ਜਦਕਿ ਟੂਰਨਾਮੈਂਟ ਦੇ ਦੂਜੇ ਦਿਨ ਖੇਡੇ ਗਏ ਦੋ ਮੈਚਾਂ ਵਿਚੋਂ ਪਹਿਲੇ ਮੈਚ `ਚ …

Read More »

Bhagwant Mann warns Capt Amarinder against threatening NRIs

Amritsar, January 23 (Punjab Post Bureau)- Bhagwant Maan, AAP campaign committee Chairman who reached here today to boost the morale of NRIs from Canada warned PPCC president Capt Amarinder Singh against threatening the NRIs and using absurd language against them. He said that Capt Amarinder Singh was facing stiff opposition from senior party leaders and rebels have been playing spoilsport for …

Read More »

ਭਗਵੰਤ ਮਾਨ ਦੀ ਕੈਪਟਨ ਨੂੰ ਚੇਤਾਵਨੀ- ਪ੍ਰਵਾਸੀਆਂ ਨੂੰ ਧਮਕੀਆਂ ਦੇਣੀਆਂ ਕਰੇ ਬੰਦ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਪਾਰਟੀ ਲਈ ਚੋਣ ਪ੍ਰਚਾਰ ਕਰਨ ਲਈ ਕੈਨੇਡਾ ਤੋਂ ਆਏ ਪ੍ਰਵਾਸੀਆਂ ਦਾ ਮਨੋਬਲ ਵਧਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬਾਹਰੋਂ ਆਏ ਪੰਜਾਬੀਆਂ ਨੂੰ ਧਮਕੀਆਂ ਦੇਣੀਆਂ ਬੰਦ ਕਰਨ ਅਤੇ ਉਨਾਂ ਖਿਲਾਫ ਗਲਤ ਸ਼ਬਦਾਵਲੀ ਦਾ …

Read More »