ਸੰਦੌੜ, 19 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਨਸ਼ਾ ਛੁਡਾਊ ਕੇਂਦਰ ਸੰਗਰੂਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਪੰਜਗਰਾਈਆਂ ਤੇ ਮੁਢਲਾ ਸਿਹਤ ਕੇਂਦਰ ਦੇ ਸਹਿਯੋਗ ਨਾਲ ਪੀ.ਐਚ.ਸੀ ਪੰਜਗਰਾਈਆਂ ਵਿਖੇ 86ਵਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਡਾ. ਏ.ਐਸ.ਮਾਨ ਸਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਨੇ ਕਿਹਾ ਪੰਜਾਬ ਵਿੱਚ ਵੀ ਆਉਣ …
Read More »Monthly Archives: February 2017
ਵਿਦੇਸ਼ਾਂ ਵਿਚ ਗੁਰਮਤਿ ਪ੍ਰਚਾਰ ਉਪਰੰਤ ਵਤਨ ਪਰਤੇ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ
ਸੰਦੌੜ, 19 ਫਰਵਰੀ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਵਾਲੇ ਸਮੂਹ ਜਥੇ ਸਮੇਤ ਯੂ.ਕੇ (ਇੰਗਲੈਂਡ) ਦੇ ਵੱਖ ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰਨ ਉਪਰੰਤ ਵਿਦੇਸ਼ਾਂ ਵਿਚ ਰਹਿੰਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਸਿੱਖੀ ਅਤੇ ਮਨੁੱਖਤਾ ਦੀ ਭਲਾਈ ਲਈ ਜੀਵਨ ਜਿਊਣ ਲਈ ਪ੍ਰੇਰਿਤ ਕਰ ਕੇ …
Read More »ਜਨਮ ਦਿਨ ਮੁਬਾਰਕ – ਦਿਲਪ੍ਰੀਤ ਕੌਰ
ਦਿਲਪ੍ਰੀਤ ਕੌਰ ਦੇ ਪਿਤਾ ਰਛਪਾਲ ਸਿੰਘ ਅਤੇ ਮਾਤਾ ਕਿਰਨਜੀਤ ਕੌਰ ਨੂੰ ਹੋਣਹਾਰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »ਭਾਰਤ ਵਿਕਾਸ ਪ੍ਰੀਸ਼ਦ ਨੇੇ ਅਹੁੱਦੇਦਾਰਾਂ ਦੀ ਨਵੀ ਚੋਣ ਕੀਤੀ
ਧੂਰੀ, 19 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬਰਾਂਚ ਧੁਰੀ ਦੀ ਸਥਾਨਕ ਰੈਸਟੋਰੇਂਟ ਵਿਖੇ ਜਰਨਲ ਬਾਡੀ ਦੀ ਮੀਟਿੰਗ ਦੌਰਾਨ 2 ਸਾਲਾਂ ਲਈ ਅਹੁੱਦੇਦਾਰਾਂ ਦੀ ਚੋਣ ਹੋਈ। ਜਿਸ ਵਿੱਚ ਜੀਤ ਗੋਗੀਆ ਜਰਨਲ ਸਕੱਤਰ ਜਿਲਾ ਸੰਗਰੂਰ ਭਾਰਤ ਵਿਕਾਸ ਪ੍ਰੀਸ਼ਦ ਬਤੋਰ ਅਵਜਰਵਰ ਸਟੇਟ ਵਜੋਂ ਹਾਜਰ ਜਦਕਿ ਅਮਰਜੀਤ ਕੁਮਾਰ ਪ੍ਰਧਾਨ ਜਿਲਾ ਸੰਗਰੂਰ ਵਿਸ਼ੇਸ਼ ਤੋਰ `ਤੇ ਸ਼ਾਮਲ ਹੋਏ।ਮੀਟਿੰਗ ਵਿੱਚ …
Read More »ਸਿਵ ਸੈਨਾ ਵਲੋਂ ਗੈਂਗਸਟਰਾਂ ’ਤੇ ਨਕੇਲ ਪਾਉਣ ਦੀ ਮੰਗ
ਬਠਿੰਡਾ, 19 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਟਿਆਲਾ ਤੋਂ ਸ਼ਿਵ ਸੈਨਾ ਦੇ ਪ੍ਰਧਾਨ ਪਵਨ ਗੁਪਤਾ ਨੇ ਆਪਣੇ ਸਾਥੀਆਂ ਨਾਲ ਬਠਿੰਡਾ ਪ੍ਰੈਸ ਕਲੱਬ ਵਿਚ ਕਾਨਫਰੰਸ ਕਰਦਿਆਂ ਕਿਹਾ ਕਿ ਅੱਤਵਾਦ ਨੇ ਫਿਰ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਸੈਨਾ ਦੇ ਚੀਫ਼ ਵਲੋਂ ਜੋ ਕਸ਼ਮੀਰ ਬਾਰੇ ਬਿਆਨ ਦਿੱਤਾ ਗਿਆ ਹੈ, ਉਸ …
Read More »ਬੱਚਿਆਂ ਨੇ ਦਿਖਾਏ ਆਪਣੇ ਹੁਨਰ, ਬਣਾਏ ਨਵੇਂ ਨਵੇਂ ਰਿਕਾਰਡ
ਬਠਿੰਡਾ, 19 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਵਿਚ ਇਕ ਪ੍ਰੋਗਰਾਮ ਤਹਿਤ ਬੱਚਿਆਂ ਨੇ ਆਪਣੇ ਆਪਣੇ ਹੁਨਰ ਨੂੰ ਦਿਖਾਏ ਕੇ ਸਭ ਸੋਰਤਿਆਂ ਦਾ ਮਨ ਮੋਹ ਲਿਆ।ਇਹ ਹੁਨਰ ਪ੍ਰਤੀਯੋਗਤਾ ਹੈਲੇਨ ਕੇਲਰ ਐਕਾਡਮੀ ਵਲੋਂ ਕਰਵਾਈ ਗਈ। ਜੋ ਕਿ ਦੂਜਿਆਂ ਬੱਚਿਆਂ ਲਈ ਮੋਟੀਵੈਸ਼ਨ ਦਾ ਸੋਰਤ ਬਣੇ। ਐਕਡਮੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੇ …
Read More »ਸਮਾਇਲ ਸੁਸਾਇਟੀ ਵੱਲੋਂ ਗਰੀਬ ਬੱਚਿਆਂ ਲਈ ਇਕ ਨਵਾਂ ਉਪਰਾਲਾ ‘ਸਾਂਝਾ ਉਦਮ’
ਬਠਿੰਡਾ, 19 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਸੰਸਥਾ ਸਮਾਇਲ ਸਪੋਰਟ ਮੀ.ਆਈ ਲਵ ਐਜੂਕੇਸ਼ਨ ਸੁਸਾਇਟੀ ਗਰੀਬ ਝੱਗੀ ਝਪੜੀਆਂ ’ਚ ਰਹਿਣ ਵਾਲਿਆਂ ਬੱਚਿਆਂ ਲਈ ਇਕ ਨਵਾਂ ਉਪਰਾਲਾ ਕਰਨ ਜਾ ਰਹੀ ਹੈ ‘ਸਾਂਝਾ ਉਦਮ’ ਦੇ ਤਹਿਤ ਜਿਸ ਵਿਚ ਇਨ੍ਹਾਂ ਗਰੀਬ ਬੱਚਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।ਇਹ ਵਿਚਾਰ ਸਮਾਇਲ ਸੰਸਥਾ ਦੇ ਅਹੁੱਦੇਦਾਰਾਂ ਨੇ ਇਕ ਨਿੱਜੀ ਹੋਟਲ ਵਿਚ …
Read More »ਮਿਡਲ ਸਕੂਲ ਗੁਜ਼ਰਪੁਰਾ ਵਿਖੇ ਅੱਠਵੀਂ ਕਲਾਸ ਦੀ ਵਿਦਾਇਗੀ ਹੋਈ ਪਾਰਟੀ
ਬਟਾਲਾ, 19 ਫਰਵਰੀ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਮਿਤੀ 20 ਫਰਵਰੀ ਤੋਂ ਅੱਠਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ ਜਿਸ ਸਬੰਧ ਵਿੱਚ ਸਰਕਾਰੀ ਮਿਡਲ ਸਕੂਲ ਗੁਜ਼ਰਪੁਰਾ ਵਿਖੇ ਸਕੂਲ ਇੰਚਾਰਜ਼ ਰਵਿੰਦਰਜੀਤ ਸਿੰਘ ਪੰਨੂ ਦੀ ਅਗਵਾਈ ਹੇਠ ਸਕੂਲ ਅਧਿਆਪਕਾਂ ਵੱਲੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਇੰਚਾਰਜ਼ …
Read More »ਲੈਕਚਰਾਰ ਰਾਜਨੀਤੀ ਸ਼ਾਸਤਰ ਪਰਵੀਨ ਹੋਏ ਸੇਵਾ ਮੁਕਤ
ਬਟਾਲਾ, 19 ਫਰਵਰੀ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਰਕਾਰੀ ਨੌਕਰੀ ਦੀ ਊਮਰ ਹੁੰਦੀ ਹੈ ਪਰ ਜਦ ਸਰਕਾਰੀ ਨਿਯਮਾ ਮੁਤਾਬਿਕ ਸੇਵਾ ਨਿਯਮਾ ਦੀ ਪਾਲਣਾ ਕਰਦਿਆਂ ਹਰ ਮੁਲਾਜਮ ਨੂੰ ਸੇਵਾ ਮੁਕਤ ਹੋਣਾ ਹੀ ਪੈਦਾ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਵਿਖੇ ਲੈਕਚਰਾਰ ਸ੍ਰੀ ਪਰਵੀਨ ਰਾਜਨੀਤੀ ਸਾਸਤਰ ਦੀ ਬੀਤੇ ਦਿਨੀ ਸੇਵਾ ਮੁਕਤੀ ਪਾਰਟੀ ਬਟਾਲਾ ਕਲੱਬ ਵਿਖੇ ਆਯੋਜਿਤ ਕੀਤੀ ਗਈ।39 ਸਾਲ ਸਿਖਿਆ ਵਿਭਾਗ ਵਿਚ ਸੇਵਾ …
Read More »ਜਨਮ ਦਿਨ ਮੁਬਾਰਕ – ਪਾਰੁਲ
ਪਾਰੁਲ ਦੇ ਮਾਤਾ-ਪਿਤਾ ਨੂੰ ਬੇਟੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media