ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਜਪ-ਤਪ ਦੀ ਆਰੰਭਤਾ ਵੱਡੀ ਸੇਵਾ – ਗਿ: ਜਗਤਾਰ ਸਿੰਘ ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਪ੍ਰੀਤਮ ਸਿੰਘ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲਹਿਰ ਨੂੰ ਸਮਰਪਿਤ 14ਵਾਂ ਸ਼ੁਕਰਾਨਾ ਜਪ-ਤਪ ਅਰਦਾਸ ਸਮਾਗਮ ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ …
Read More »Monthly Archives: February 2017
ਗੈਰ ਅਧਿਆਪਨ ਅਮਲੇ ਵਲੋਂ ਯੂਨੀਵਰਸਿਟੀ ਦੇ ਵਿੱਤੀ ਘਾਟੇ ਖਿਲਾਫ ਰੋਸ ਧਰਨਾ ਪੰਜਵੇਂ ਦਿਨ `ਚ ਦਾਖ਼ਲ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਵਿਖੇ ਗੈਰ ਅਧਿਆਪਨ ਅਮਲੇ ਵਲੋਂ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਦੇ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜੋ ਕਿ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਨੇ ਆਪਣਾ ਇਕ ਮੰਗ ਪੱਤਰ ਤੇ ਸਮੂਹ ਕਰਮਚਾਰੀਆਂ ਦੇ ਹਸਾਤਖਰ ਕਰਕੇ ਆਪਣੀਆਂ …
Read More »ਮੈਡਮ ਐਸ.ਡੀ.ਐਮ ਸਾਹਨੀ ਵਲੋਂ ਗਰੀਬ ਸਕੂਲ ਦੇ ਬੱਚਿਆਂ ਨੂੰ ਮਿਲੇ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਐਸ ਡੀ.ਐਮ ਸਾਕਸ਼ੀ ਸਾਹਨੀ ਦੁਆਰਾ ਆਸ਼ਾ ਪ੍ਰੋਜੈਕਟ ਦੇ ਤਹਿਤ ਸ਼ਹਿਰ ਵਿਚ ਚੱਲ ਰਹੇ ਗਰੀਬ ਪਰਿਵਾਰਾਂ ਦੇ ਸਕੂਲ ਇਕ ਕਦਮ ਬਚਪਨ ਦੇ ਵੱਲ ਸਕੂਲ ਵਿਚ ਦੌਰਾ ਕਰਦਿਆਂ ਸਕੂਲ ਵਿਚ ਬੱਚਿਆਂ ਨਾਲ ਕਾਫ਼ੀ ਸਮਾਂ ਬਤੀਤ ਕਰਦਿਆਂ ਬੱਚਿਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਣਿਆ। ਉਨ੍ਹਾ ਬੱਚਿਆਂ ਨੂੰ …
Read More »ਸਰਬੱਤ ਦੇ ਭਲੇ ਲਈ ਗੁਰਮਤਿ ਵਿਚਾਰ ਸਮਾਗਮ 19 ਫਰਵਰੀ ਨੂੰ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਮਹਾਨ ਕੀਰਤਨ ਦਰਬਾਰ ਅਤੇ ਗੁਰਮਤਿ ਵਿਚਾਰ ਸਮਾਗਮ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਛੋਹ ਪ੍ਰਾਪਤ ਪਾਤਸ਼ਾਹੀ ਦਸਵੀਂ ਕਿਲ੍ਹਾ ਮੁਬਾਰਕ ਵਿਖੇ 19 ਫਰਵਰੀ ਦਿਨ ਐਤਵਾਰ ਨੂੰ …
Read More »ਡਾ. ਮੋਹਨ ਸਿੰਘ ਹਸਪਤਾਲ ਪੰਜਾਬ ਤੇ ਹਰਿਆਣਾ ਦਾ ਪਹਿਲਾ ਗੈਸਟਰਿਕ ਬਾਈਪਾਸ ਸਰਜਰੀ ਦਾ ਕੇਂਦਰ ਬਣਿਆ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਿਰਸਾ ਦੇ ਹਿਸਾਰ ਰੋਡ ਤੇ ਸਥਿਤ ਡਾ. ਮੋਹਰ ਸਿੰਘ ਸਰਜੀਕਲ ਹਸਪਤਾਲ ਦੇ ਡਾ. ਵਿਨੈ ਪੂਨੀਆਂ ਨੇ ਕਿਹਾ ਕਿ ਮੋਟਾਪੇ ਨੂੰ ਘੱਟ ਕਰਨ ਦੇ ਲਈ ਮੈਡੀਕਲ ਸਾਇੰਸ ਨੇ ਇਕ ਅਲੱਗ ਤਰੀਕਾ ਅਪਣਾਇਆ ਹੈ ਜਿਸ `ਤੇ ਚੱਲਦਿਆਂ ਮੋਟਾਪਾ ਘੱਟ ਕਰਨ ਦੇ ਲਈ ਬੈਰਿਆਟ੍ਰੀਕ ਸਰਜਰੀ ਇਕ ਮਾਤਰ ਚੰਗਾ ਹੱਲ ਮੰਨਿਆ ਜਾਂਦਾ ਹੈ।ਦਰਅਸਲ …
Read More »ਦ ਪ੍ਰਿੰਸਟਨ ਰੀਵਿਊ’ ਵੱਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੈਮੀਨਾਰ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਨੂੰ ਤਰਜੀਹ ਦੇਣ ਦੀ ਕਾਰਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਾਨਕਾਂ ਦੇ ਅਨੁਸਾਰ ਸਮੇਂ ਦੇ ਹਾਣੀ ਬਣਾਉਣ ਲਈ ਹਮੇਸ਼ਾਂ ਪੂਰੀ ਦੁਨੀਆਂ ਦੇ ਵਧੀਆ ਅਮਲਾਂ ਨੂੰ ਅਪਣਾ ਰਿਹਾ ਹੈ। ਇਸ ਲਈ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ …
Read More »ਮੌੜ ਬੰਬ ਧਮਾਕੇ ਦੇ ਪੀੜ੍ਹਤਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ -ਡਿਪਟੀ ਕਮਿਸ਼ਨਰ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਨੇ ਕਿਹਾ ਕਿ 31 ਜਨਵਰੀ 2017 ਨੂੰ ਮੌੜ ਵਿਖੇ ਹੋਏ ਬੰਬ ਧਮਾਕੇ ’ਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਨੂੰ 36.50 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਥੋਰੀ ਨੇ ਕਿਹਾ ਕਿ ਇਸ ਹਾਦਸੇ ’ਚ 6 ਲੋਕਾਂ ਦੀ ਜਾਨ ਗਈ, …
Read More »ਇੰਟਰਨੈਸ਼ਨਲ ਵਾਇਸ ਗਵਰਨਰ ਲਾਇਨ ਨਰੇਸ਼ ਅਗਰਵਾਲ ਵਲੋਂ ਚਿਲਡਰਨ ਪਾਰਕ ਦਾ ਉਦਘਾਟਨ
ਮੋਬਾਇਲ ਹਸਪਤਾਲ ਤੇ ਐਂਬੂਲੈਸ ਸਿਵਲ ਹਸਤਪਾਲ ਨੂੰ ਸੌਪੀ ਬਟਾਲਾ, 17 ਫਰਵਰੀ (ਨਰਿੰਦਰ ਬਰਨਾਲ)- ਬਟਾਲਾ ਸਥਿਤ ਲਾਇਨ ਕਲੱਬ ਸਮਾਇਲ ਵੱਲੋਂ ਬਟਾਲਾ ਵਿੱਚ ਲੋਕ ਸੇਵਾ ਲਈ ਬਣਾਏ ਗਏ ਚਿਲਡਰਨ ਪਾਰਕ ਦਾ ਉਦਘਾਟਨ ਕੀਤਾ ਗਿਆ। ਪਾਰਕ ਦਾ ਉਦਘਾਟਨ ਲਾਇਨ ਕਲੱਬ ਦੇ ਇੰਟਰਨੈਸ਼ਨਲ ਫਸਟ ਵਾਈਸ ਪ੍ਰੈਜ਼ੀਡੈਂਟ ਲਾਇਨ ਡਾ. ਨਰੇਸ਼ ਅਗਰਵਾਲ ਤੇ ਲਾਇਨ ਵੀ.ਐਮ ਗੋਇਲ, ਲਾਇਨ ਸੁਦੀਪ ਗਰਗ ਵੱਲੋਂ ਸਮੂਹ ਲਾਇਨ ਆਗੂਆਂ ਦੀ ਹਾਜ਼ਰੀ ਵਿੱਚ …
Read More »ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ- ਗੁਰਪ੍ਰੀਤ ਸਿੰਘ ਸੱਗੂ ਤੇ ਮਨਪ੍ਰੀਤ ਕੌਰ
ਅੰਮ੍ਰਿਤਸਰ ਵਾਸੀ ਗੁਰਪ੍ਰੀਤ ਸਿੰਘ ਸੱਗੂ ਪੁੱਤਰ ਜਸਬੀਰ ਸਿੰਘ ਸੱਗੂ ਅਤੇ ਮਨਪ੍ਰੀਤ ਕੌਰ ਪੁੱਤਰੀ ਬਲਕਾਰ ਸਿੰਘ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।
Read More »ਫੋਰਟਿਸ ਫਾਊਂਡੇਸ਼ਨ ਦੇ ਪ੍ਰਮੁੱਖ ਰਾਜੀਵ ਦੂਆ ਤੇ ਸ੍ਰੀਮਤੀ ਸੁਧਾ ਝੱਜਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)- ਫੋਰਟਿਸ ਹੈਲਥ ਕੇਅਰ ਲਿਮਟਿਡ ਦੇ ਗਰੋਥ ਐਂਡ ਬਿਜ਼ਨੈਸ ਡਿਵੈਲਪਮੈਂਟ ਵਿਭਾਗ ਦੇ ਵਾਇਸ ਪ੍ਰੈਜੀਡੈਂਟ ਸ੍ਰੀ ਰਾਜੀਵ ਦੂਆ ਅਤੇ ਸ੍ਰੀਮਤੀ ਸੁਧਾ ਝਜਰੀਆ ਪ੍ਰੋਗਰਾਮ ਐਸੋਸੀਏਟ-ਸੇਵਾ ਫੋਰਟਿਸ ਫਾਊਂਡੇਸ਼ਨ ਨਵੀਂ ਦਿੱਲੀ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਪੁੱਜਣ ’ਤੇ ਸ੍ਰੀ ਰਾਜੀਵ ਦੂਆ, …
Read More »
Punjab Post Daily Online Newspaper & Print Media