ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਪੁਲਿਸ ਦੇ ਸਹਿਯੋਗ ਤੇ ਕਾਰਜ ਸਾਧਕ ਅਫਸਰ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਭਿੱਖੀਵਿੰਡ ਦੇ ਮੰਦਿਰ ਬਜਾਰ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ ਕਬਜਿਆਂ ਨੂੰ ਜੇ.ਸੀ.ਬੀ ਮਸ਼ੀਨ ਨਾਲ ਢਾਹਿਆ ਗਿਆ। ਇਸ ਸੰਬੰਧੀ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਮੰਦਿਰ ਵਾਲੇ ਬਾਜਾਰ ਦੀ ਚੌੜਾਈ 33 ਫੁੱਟ …
Read More »Monthly Archives: February 2017
ਗੁਰਮਤਿ ਸਮਾਗਮ ਦੌਰਾਨ ਪ੍ਰਚਾਰਕਾਂ, ਰਾਗੀ ਤੇ ਕਵੀਸ਼ਰੀ ਜਥੇ ਨੇ ਭਰੀ ਹਾਜਰੀ
ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਦਮਦਮੀ ਟਕਸਾਲ ਈਸਟ ਲੰਡਨ ਤੇ ਆਸਟ੍ਰੇਲੀਆ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਦਮਦਮੀ ਟਕਸਾਲ ਦੇ ਮਹਾਪੁਰਖਾਂ ਦੀ ਯਾਦ ਵਿਚ ਗੁਰਮਤਿ ਸਮਾਗਮ ਦੇ ਅਖੀਰੀ ਰਾਤ ਦੇ ਦੀਵਾਨ ਮੌਕੇ ਭਾਈ ਕਿਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਗੁਰਮੇਜ ਸਿੰਘ ਕਰਨਾਲ ਦੇ ਜਥੇ …
Read More »ਜਨਮ ਦਿਨ ਮੁਬਾਰਕ – ਮਾਧਵ ਗੋਇਲ
ਮਾਧਵ ਗੋਇਲ ਦੇ ਪਿਤਾ ਪ੍ਰੇਮ ਕੁਮਾਰ ਅਤੇ ਮਾਤਾ ਜੋਤੀ ਗੋਇਲ ਵਾਸੀ ਧੂਰੀ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਸੁਭਾਗ ਜੋੜੀ – ਗਗਨਦੀਪ ਸਿੰਘ ਅਤੇ ਜਸਵਿੰਦਰ ਕੌਰ ਨੂੰ ਵਿਆਹ ਦੀਆਂ ਬਹੁਤ ਮੁਬਾਰਕਾਂ
ਜੰਡਿਆਾਲਾ ਵਾਸੀ ਗਗਨਦੀਪ ਸਿੰਘ ਅਤੇ ਜਸਵਿੰਦਰ ਕੌਰ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਵਿਆਹ ਦੀ ਵਰ੍ਹੇਗੰਢ ਮੁਬਾਰਕ – ਨਵਜੋਤ ਕੁਮਾਰ ਅਤੇ ਸ਼ਿਵਾਨੀ
ਨਵਜੋਤ ਕੁਮਾਰ ਅਤੇ ਸ਼ਿਵਾਨੀ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ।
Read More »ਰੱਬ ਦਾ ਰੂਪ
ਗੀਤ ਮਾਂ ਤਾਂ ਹੁੰਦੀ ਰੱਬ ਦਾ ਰੂਪ ਹੈ ਦੂਜਾ, ਮਾਂ ਬਿਨਾਂ ਨਾ ਕੋਈ ਜੱਗ ‘ਤੇ ਦੂਜਾ, ਮਾਂ ਦੇ ਪੈਰਾਂ ‘ਚ ਹੈ ਜੱਨਤ ਵੱਸਦੀ, ਜਿਥੇ ਜਾਵਾਂ ਮੈਨੂੰ ਮਾਂ ਹੈ ਦਿਸਦੀ। ਜਿੰਨਾਂ ਦੀ ਜੱਗ ‘ਤੇ ਮਾਂ ਨਾ ਹੰੁਦੀ, ਪੁੱਛੋ ਉਹਨਾਂ ਦੀ ਕੀ ਹਾਲਤ ਹੰੁਦੀ, ਮਾਂ ਬਾਪ ਨੂੰ ਛੱਡ ਜਾਂਦੇ ਜੋ ਵਿਦੇਸ਼ਾਂ, ਬਿਨਾਂ ਮਾਪਿਆਂ ਨਹੀਂ ਹੋਣੀਆਂ ਐਸ਼ਾਂ। ਕੀ ਖੱਟੇਗਾ ਐਨੇ ਡਾਲਰ ਕਮਾ ਕੇ, …
Read More »All you need to know about NEET UG-2017
Malout, February 12 (Punjab Post Bureau) – Aspiring candidates will have to clear one exam to get a seat in a medical college this year through National Eligibility cum Entrance Test Undergraduate UG-2017(NEET-UG). CBSE will conduct the test on 7 may 2017 as per regulations framed under the Indian Medical Council Act 1956 {amendment in 2016} & the Dentists Act 1948{Amendment …
Read More »ਖਿਆਲ………
ਮਾਂ ਹਰਫ਼ ਸੱਧਰਾਂ ਤੇ ਚਾਵਾਂ ਦੀ ਮਿਸਾਲ ਹੈ, ਮੇਰਾ ਤਾਂ ਖਿਆਲ ਇਹੋ ਤੁਹਾਡਾ ਕੀ ਖਿਆਲ ਹੈ। ਲਾਡ ਲਡਾਉਣੇ ਤੇ ਲੋਰੀਆਂ ਸੁਣਾਉਣੀਆਂ, ਨਿੱਤ ਮੱਥੇ ਟੇਕਣੇ ਤੇ ਮੰਨਤਾਂ ਮਨਾਉਣੀਆਂ, ਹਰ ਬੁਰੀ ਨਜ਼ਰ ਲਈ ਮਾਂ ਬਣੀ ਢਾਲ ਹੈ, ਮੇਰਾ ਤਾਂ ਖਿਆਲ ਇਹੋ ……………… ਦਰਦਾਂ ਦੀ ਗੱਲ ਕਰਾਂ ਮਾਂ ਡੂੰਘਾ ਦਰਦ ਹੈ, ਹਾਉਕਿਆਂ ਦੀ ਹਾਮੀਂ ਭਰਾਂ ਮਾਂ ਹਾਉਕਾ ਸਰਦ ਹੈ, ਖੁਸ਼ੀਆਂ ਦੇ ਗੀਤ ਵੇਲੇ …
Read More »ਰੇਲਵੇ ਸਟੇਸ਼ਨ ਦੇ ਬਾਹਰੋਂ ਮੋਟਰ ਸਾਇਕਲ ਚੋਰੀ
ਫਾਜ਼ਿਲਕਾ, 12 ਫਰਵਰੀ (ਵਿਨੀਤ ਅਰੋੜਾ): ਸਥਾਨਕ ਰੇਲਵੇ ਸਟੇਸ਼ਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਆਏ ਇੱਕ ਨੋਜਵਾਨ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਤੋਂ ਬਾਅਦ ਉਕਤ ਨੋਜ਼ਵਾਨ ਨੇ ਥਾਣਾ ਸਿਟੀ ਪੁਲਸ ਵਿਚ ਚੋਰੀ ਦੀ ਸੂਚਨਾ ਦਿੱਤੀ, ਪਰ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੁਲਸ ਨੇ ਮਾਮਲਾ ਦਰਜ਼ ਕੀਤਾ ਅਤੇ ਨਾ ਹੀ ਚੋਰਾਂ ਦਾ ਕੋਈ ਪਤਾ ਲਗਾ ਸਕੀ ਹੈ। …
Read More »ਪੱਤਰਕਾਰਾਂ `ਤੇ ਦਰਜ਼ ਝੂਠੇ ਪਰਚੇ ਲੋਕਤੰਤਰ `ਤੇ ਸਿੱਧਾ ਹਮਲਾ – ਪੁੰਜ
ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਪੈ੍ਰਸ ਸੰਘਰਸ਼ ਜਰਨਲਿਸਟ ਐਸੋ: (ਰਜ਼ਿ:) ਨੇ ਪੱਤਰਕਾਰਾਂ `ਤੇ ਦਰਜ਼ ਕੀਤੇ ਗਏ ਝੂਠੇ ਪਰਚੇ ਲੋਕਤੰਤਰ `ਤੇ ਹਮਲੇ ਕਰਾਰ ਦਿੰਦਿਆਂ ਇਸ ਕਾਰਵਾਈ ਨੂੰ ਨਾਕਾਬਿਲੇ ਬਰਦਾਸ਼ਤ ਦੱਸਿਆ ਹੈ। ਐਸੋਸੀਏਸ਼ਨ ਦੇ ਮੁੱਖ ਦਫ਼ਤਰ ਧਰਮ ਸਿੰਘ ਮਾਰਕੀਟ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਕੁਰਸੀ ਲਈ …
Read More »
Punjab Post Daily Online Newspaper & Print Media