Wednesday, November 25, 2026

Monthly Archives: February 2017

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਸਾਲਾਂ ਦੇ ਕੰਮ ਮਨਜਿੰਦਰ ਸਿਰਸਾ ਦੀ ਜ਼ੁਬਾਨੀ

ਦਿੱਲੀ, 12 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਾਰਡ ਨੰ.9 ਇੱਕ ਵਾਰ ਫਿਰ ਵੱਡਾ ਚੋਣ ਦੰਗਲ ਬਣ ਗਿਆ ਹੈ ਜਿਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਦਿੱਗਜ਼ ਨੇਤਾ   ਮਨਜਿੰਦਰ ਸਿੰਘ ਸਿਰਸਾ ਨੂੰ ਚੋਣ ਮੈਦਾਨ `ਚ ਉਤਾਰਿਆ ਹੈ।ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਸਾਥੀਆਂ ਨਾਲ ਮਿਲ ਕੇ 2013 `ਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ …

Read More »

ਲਾਜਪਤ ਨਗਰ ਵਿਖੇ ਸਰਨਾ ਦਾ ਸੰਗਤਾਂ ਨੇ ਕੀਤਾ ਵਿਰੋਧ

ਨਵੀਂ ਦਿੱਲੀ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਲਾਜਪਤ ਨਗਰ ਵਿਖੇ ਕੱਲ ਰਾਤ ਨੂੰ ਸੰਗਤਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਸਰਨਾ ਦਲ ਦੇ ਉਮੀਦਵਾਰ ਜਤਿੰਦਰ ਸਿੰਘ ਸਾਹਨੀ ਵੱਲੋਂ ਨੈਸ਼ਨਲ ਪਾਰਕ ਵਿਖੇ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਸੀ॥ਜਿਸ ਵਿਚ ਸੰਗਤਾਂ ਭਾਰੀ ਤਦਾਦ ਵਿਚ ਮੌਜੂਦ ਸਨ, ਪਰ …

Read More »

DAV Students Shines in ‘Traffic Awareness Poster Making Competition’

Amritsar, February 12 (Punjab Post Bureau)- Vrinda Tayal , a student of DAV Public School Lawrence Road perfomed exceptionally well in the ‘Traffic Awareness Poster Making Competition’ held at Spring Dale Senior School. She bagged the first prize in this competition. Regional Director , Punjab Zone A Dr. Neelam Kamra and Manager of the school Dr. Rajesh Kumar congratulated  the …

Read More »

World Wetland Day celebrated at DAV College

Amritsar, February 12 (Punjab Post Bureau) – The department of Zoology, DAV College organized on the spot slogan competition on the occasion of celebration of World Wetland Day 2017 for the science students. The main aim behind celebrating the day was to spread awareness on the importance of wetlands and their benefits. In this competition, 36 students participated enthusiastically. Principal Dr. Rajesh Kumar …

Read More »

ਸੈਕਰਡ ਸੋਲਜ਼ ਕਾਨਵੈਟ ਸਕੂਲ ਕਾਲੇ ਦਾ ਸਾਲਾਨਾ ਸੱਭਿਆਚਾਰਕ ਸਮਾਗਮ ਅਯੋਜਿਤ

ਭਿੱਖੀਵਿੰਡ, 12 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਸੈਕਰਡ ਸੋਲਜ਼ ਕਾਨਵੈਟ ਸਕੂਲ ਕਾਲੇ ਵਿਖੇ ਸਾਲਾਨਾ ਸੱਭਿਆਚਾਰਕ ਸਮਾਗਮ ਸਕੂਲ ਦੇ ਚੈਅਰਮੈਨ ਕੰਧਾਲ ਸਿੰਘ ਬਾਠ ਅਤੇ ਡਾਇਰੈਕਟਰ ਸਾਹਿਬ ਸਿੰਘ ਸੈਦੋ ਦੀ ਅਗਵਾਈ `ਚ ਕਰਵਾਇਆ ਗਿਆ।ਇਸ ਸਮਾਗਮ ਵਿਚ ਪੰਜਾਬ ਪੁਲਿਸ ਦੇ ਏ.ਆਈ.ਜੀ ਕਸ਼ਮੀਰ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਅਤੇ ਸਾਬਕਾ ਡੀ.ਈ.ਓ ਗੁਰਪ੍ਰਤਾਪ ਸਿੰਘ ਗੁਰੀ, ਸਰਪੰਚ ਨਰਿੰਦਰ ਸਿੰਘ ਮੁਕਤਸਰ, ਡਾਕਟਰ ਗੁਰਮੇਜ ਸਿੰਘ ਵੀਰਮ, ਮਾਸਟਰ ਵਜੀਰ …

Read More »

ਵੱਡਾ ਘੱਲੂਘਾਰਾ: ਖਾਲਸੇ ਦੀ ਚੜ੍ਹਦੀ ਕਲਾ ਦੀ ਗਾਥਾ

-ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ। ਦੁਨੀਆਂ ਵਿਚ ਜਿੱਧਰ ਕਿਧਰੇ ਵੀ ਇਨਕਲਾਬ ਆਇਆ ਹੈ, ਭਾਵੇਂ ਇਹ ਰਾਜਨੀਤਿਕ, ਆਰਥਿਕ, ਸਭਿਆਚਾਰਕ ਜਾਂ ਧਾਰਮਿਕ ਸੀ ਹਰ ਵਾਰ ਇਨਕਲਾਬੀਆਂ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਹਨ।ਦੁਨੀਆਂ ਵਿੱਚ ਮੁਕੰਮਲ ਇਨਕਲਾਬ ਜੇਕਰ ਕੋਈ ਆਇਆ ਤਾਂ ਉਹ ਸਿੱਖ ਇਨਕਲਾਬ ਸੀ।ਇਸ ਇਨਕਲਾਬ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਅਤੇ ਇਸ ਇਨਕਲਾਬ …

Read More »

ਨਵੀਂ ਸੱਤਾ

ਇਸ ਲੋਕ ਰਾਜ ਵਿਚ ਜਦੋਂ ਕੋਈ ਨਵੀਂ ਸੱਤਾ ਸਿੰਘਾਸਣ `ਤੇ ਆਉਂਦੀ ਹੈ ਆਪਣੇ ਮੁਕਟ ਸਸਤੇ ਸਿੰਘਾਸਣ `ਤੇ ਬਿਰਾਜਮਾਨ ਹੋਣ ਉਪਰੰਤ ਉਸ ਦਾ ਪਹਿਲਾ ਸੰਦੇਸ਼ ਪਿਛਲੇ ਸਾਰੇ ਸਾਲਾਂ ਦਾ ਕੱਚਾ ਚਿੱਠਾ ਧੁਰ ਅੰਦਰ ਤੱਕ ਖੁਰਚ ਦਿੱਤਾ ਜਾਵੇ ਜੋ ਵੀ ਗੱਡੇ ਮੁਰਦੇ ਨੇ ਸਭ ਉਖਾੜ ਦਿੱਤੇ ਜਾਣ। ਜਿਸ ਰਾਜ ਨੂੰ ਅਸੀਂ ਹਾਸਿਲ ਕੀਤਾ ਉਸ ਨੂੰ ਖ਼ੂਬ ਲੁੱਟ-ਲੁੱਟ ਕੇ ਖਾਧਾ ਜਾਵੇ। ਤੇ ਹਾਰੀ …

Read More »

ਬਣੂ ਕੀ ਪੰਜਾਬ ਦਾ

ਪ੍ਰਵੀਨ ਗਰਗ ਰੰਗਲਾ ਪੰਜਾਬ ਪਹਿਲਾਂ ਟੋਟੇ ਟੋਟੇ ਹੋ ਗਿਆ, ਨਨਕਾਣਾ ਸਾਹਿਬ ਸਾਥੋਂ ਕਿੰਨੀ ਦੂਰ ਹੋ ਗਿਆ, ਆਉਣ ਵਾਲੇ ਸਮੇਂ ਵਿੱਚ ਇਹ ਨਾ ਕਿਤੇ ਹੋਜੇ, ਅੰਮ੍ਰਿਤਸਰ ਬਣ ਜਾਏ ਨਵਾਬ ਦਾ, ਸੋਚੋ ਲੋਕੋ ਅੱਗੇ ਜਾ ਕੇ ਬਣੂ ਕੀ ਪੰਜਾਬ ਦਾ। ਨਿੱਤ ਖੱਤਿਆਂ ਦੀਆਂ ਬਨਣ ਕਲੋਨੀਆਂ, ਗੁੱਤਾਂ ਮੁੰਨ ਔਰਤਾਂ ਕਰਾਈ ਜਾਣ ਪੋਨੀਆਂ, ਅੱਧ ਨੰਗੇ ਫੈਸ਼ਨਾਂ `ਚ ਸਾਡੀਆਂ ਭੈਣਾਂ ਨੇ, ਝੰਡਾ ਚਾੜਨਾ ਹੈ ਕਿਹੜੇ …

Read More »

ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਵਿਖੇ ਬਸੰਤ ਦਾ ਤਿਉਹਾਰ ਮਨਾਇਆ

ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਛਿੱਡਣ ਜਿਲਾ ਅੰਮ੍ਰਿਤਸਰ ਵਿਖੇ ਬਸੰਤ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਸਕੂਲ ਨੂੰ ਰੰਗ ਬਰੰਗੇ ਫੁੱਲਾਂ ਤੇ ਪਤੰਗਾਂ ਨਾਲ ਸਜਾਇਆ ਗਿਆ।ਬਸੰਤ ਸਬੰਧੀ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਵਿਚ ਸਕੂਲ ਦੇ ਚੇਅਰਮੈਨ ਡਾ. ਏ. ਐਸ ਮਾਹਲ ਅਤੇ ਖਾਸ ਤੌਰ ਤੇ ਕੈਨੇਡਾ ਤੋਂ ਆਏ ਮੈਡਮ ਮਿਸਿਜ਼ ਪਰਮਜੀਤ ਕੌਰ …

Read More »

DAV’s 11 Punjab Battalion NCC cadet participated in Republic Day parade

Amritsar, February 10 (Punjab Post Bureau) – While celebrating 68th Republic  Day parade at Rajpath New Delhi 11 Punjab Battallion cadet of DAV College Amritsar participated in the parade with full honour. Among the college participants, under Officer Pawan Dubey (Army Wing) of 11 Punjab battalion NCC was selected after 8 camps for RD. Principal Dr Rajesh Kumar admired the efforts of …

Read More »