Wednesday, November 25, 2026

Monthly Archives: February 2017

ਜੀ.ਐਸ.ਟੀ ਅਧੀਨ ਰਜਿਸਟਰੇਸ਼ਨ ਵਾਸਤੇ ਮੁਫ਼ਤ ਕੈਂਪ 8 ਫਰਵਰੀ ਨੂੰ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅੰਮ੍ਰਿਸਤਰ 1 ਅਤੇ 2 ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ.ਐਸ.ਟੀ ਅਧੀਨ ਰਜਿਸਟੇਸ਼ਨ ਵਾਸਤੇ ਅਤੇ ਵਪਾਰੀਆਂ ਨੂੰ ਸਹੂਲਤ ਦੇਣ ਲਈ ਜਿਲ੍ਹਾ ਪੱਧਰ ਦਾ ਇਕ ਕੈਂਪ 8 ਫਰਵਰੀ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਵਪਾਰੀਆਂ ਵਾਸਤੇ ਜੀ.ਐਸ.ਟੀ ਅਧੀਨ ਰਜਿਸਟਰੇਸ਼ਨ, ਪੈਨ ਨੰਬਰ ਦਰਜ …

Read More »

ਮਜੀਠਾ ਦੇ 20 ਪੋਲਿੰਗ ਸਟੇਸ਼ਨਾਂ `ਤੇ ਰੀਪੋਲ ਸਬੰਧੀ 7 ਤੋਂ 9 ਫਰਵਰੀ ਤੱਕ ਡਰਾਈ ਡੇਅ ਐਲਾਨਿਆ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਸਾਲ 2017 ਅਤੇ ਲੋਕ ਸਭਾ ਚੋਣ ਹਲਕਾ 02 ਦੀ ਜਿਮਨੀ ਚੋਣ ਦੌਰਾਨ ਚੋਣ ਹਲਕਾ 13-ਮਜੀਠਾ ਦੇ 20 ਪੋਲਿੰਗ ਸਟੇਸ਼ਨਾਂ ਤੇ ਰੀਪੋਲ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ …

Read More »

ਪੁਲਿਸ ਚੌਕੀ ਇੰਚਾਰਜ ਛੇਹਰਟਾ ਸਿਟੀ ਏ.ਐਸ.ਆਈ ਸਾਹਿਬ ਸਿੰਘ ਰਿਸ਼ਵਤ ਲੈਦਾ ਗ੍ਰਿਫਤਾਰ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਵਿਜੀਲੈਂਸ ਬਿਉਰੋ ਨੇ ਚੌਕੀ ਇੰਚਾਰਜ਼ ਦੇ ਸਾਹਿਬ ਸਿੰਘ ਚੌਕੀ ਛੇਹਰਟਾ ਸਿਟੀ ਅਮ੍ਰਿਤਸਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ।ਕਰਤਾਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ 1314 ਗੁਰੂ ਨਾਨਕ ਕਲੋਨੀ ਬੈਕ ਸਾਇਡ ਗੁਰਦੁਆਰਾ ਭਾਈ ਮਨੀ ਸਿੰਘ, ਤਰਨਤਾਰਨ ਪਾਸੋ ਬਲਜੀਤ ਸਿੰਘ ਪੁਤਰ ਅਵਤਾਰ ਸਿੰਘ ਨੇ 60000 ਰੁਪਏ ਲੈ ਕਰ ਆਪਣਾ ਮੋਟਰਸਾਇਕਲ ਸ਼ਿਕਾਇਤਕਰਤਾ ਨੂੰ ਵੇਚ …

Read More »

ਭਿਅੰਕਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਰਜਵਾਹੇ ਦੀ ਸਫਾਈ ਜਲਦ ਕਰਵਾਉਣ ਦੀ ਮੰਗ

ਧੂਰੀ, 7 ਫਰਵਰੀ (ਪ੍ਰਵੀਨ ਗਰਗ)- ਸਥਾਨਕ ਸਿੰਗਲ ਫਾਟਕਾਂ ਦੇ ਨਾਲ ਲਗਦਾ ਰਜਵਾਹਾ ਭਿਅੰਕਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਿਸ ਦੀ ਸਫਾਈ ਜਲਦ ਤੋ ਜਲਦ ਕਰਵਾਉਣ ਅਤੇ ਉਸ ਵਿੱਚ ਪਾਣੀ ਛੱਡਣ ਦੀ ਇਲਾਕਾ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਮਹੀਨੀਆਂ ਤੋ ਨਾਂ ਤਾ ਇਸ ਦੀ ਸਫਾਈ ਹੋਈ ਹੈ ਅਤੇ ਨਾਂ ਹੀ ਪਾਣੀ ਛੱਡਿਆ …

Read More »

ਅਕਾਲੀ ਦਲ ਨੇ ਦਿੱਲੀ ਕਮੇਟੀ ਚੋਣਾਂ ਲਈ ਆਪਣੇ 46 ਉਮੀਦਵਾਰ ਐਲਾਨੇ

ਨਵੀਂ ਦਿੱਲੀ, 7 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ 9 ਉਮੀਦਵਾਰਾਂ ਦੀ ਤੀਜ਼ੀ ਸੂਚੀ ਜਾਰੀ ਕਰ ਦਿੱਤੀ। ਪਹਿਲੀ ਸੂਚੀ ਵਿਚ 26 ਅਤੇ ਦੂਜੀ ਸੂਚੀ ਵਿਚ 11 ਨਾਂ ਪਾਰਟੀ ਪਹਿਲੇ ਹੀ ਜਾਰੀ ਕਰ ਚੁੱਕੀ ਹੈ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਤੀਜ਼ੀ ਸੂਚੀ ’ਚ 3 ਮੌਜੂਦਾ …

Read More »

ਦਿੱਲੀ ਕਮੇਟੀ ਚੋਣਾਂ ਲਈ ਅਕਾਲੀ ਦਲ ਨੇ 10 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ, 7 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜ਼ੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਵਿਚ ਕਨਾਟ ਪਲੈਸ ਵਾਰਡ ਤੋਂ ਮੌਜੂਦਾ ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਟੈਗੋਰ ਗਾਰਡਨ ਤੋਂ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਚੰਦਰ ਵਿਹਾਰ ਤੋਂ ਨਿਸ਼ਾਨ ਸਿੰਘ ਮਾਨ, ਗੁਰੂ ਹਰਿਕ੍ਰਿਸ਼ਨ ਨਗਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਭਗਤਾਂ ਵਾਲਾ ਵਿਖੇ ਗੁਰਦੁਆਰਾ ਸਾਹਿਬ ਤੇ ਆਡੀਟੋਰੀਅਮ ਰੱਖਿਆ ਦਾ ਨੀਂਹ ਪੱਥਰ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂ ਵਾਲਾ ਵਿਖੇ ਸਕੂਲ ਦੇ ਗੁਰਦੁਆਰਾ ਸਾਹਿਬ ਅਤੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਪ੍ਰੋਗਰਾਮ ਵਿੱਚ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਦੇ ਤੋਰ ਤੇ ਪੁੱਜੇ।ਅਜੀਤ ਸਿੰਘ ਬਸਰਾ, ਨਵਤੇਜ ਸਿੰਘ ਨਾਰੰਗ ਅਤੇ ਸੁਰਿੰਦਰ ਸਿੰਘ (ਰੁਮਾਲਿਆਂ ਵਾਲੇ) ਨੇ ਦੱਸਿਆ ਕਿ ਨਵੇਂ ਬਣਨ ਜਾ ਰਹੇ ਐਡੀਟੋਰੀਅਮ …

Read More »

ਜੀ.ਐਸ.ਟੀ ਸਬੰਧੀ ਤੇ ਵਪਾਰੀਆਂ ਨੂੰ ਸਹੂਲਤਾਂ ਦੇਣ ਲਈ ਕੈਂਪ ਅੱਜ

ਮਾਲੇਰਕੋਟਲਾ, 7 ਫਰਵਰੀ (ਹਰਮਿੰਦਰ ਸਿੰਘ ਭੱਟ)- ਜੀ.ਐਸ.ਟੀ ਅਧੀਨ ਰਜਿਸਟ੍ਰੇਸ਼ਨ ਲਈ ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਵਪਾਰੀਆਂ ਨੂੰ ਸਹੂਲਤ ਦੇਣ ਲਈ ਜਿਲ੍ਹਾ ਪੱਧਰ ਤੇ ਸਹਾਇਕ ਆਬਕਾਰੀ ਤੇ ਕਰ ਵਿਭਾਗ ਦੇ ਦਫਤਰ ਸਥਾਨਕ ਮਾਲ ਰੋਡ ਤੇ ਸਥਿਤ ਦਫਤਰ ਵਿਖੇ 08 ਫਰਵਰੀ ਦਿਨ ਬੁੱਧਵਾਰ ਤੋਂ ਕੈਂਪ ਲਗਾਇਆ ਜਾ ਰਿਹਾ ਹੈ।ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਓ ਨੇ ਦੱਸਿਆ ਕਿ ਕੈਂਪ `ਚ ਵਪਾਰੀਆਂ ਲਈ …

Read More »

ਸਮਾਜ ਸੇਵਕ ਮੁਹੰਮਦ ਸ਼ਬੀਰ ਨੰਦਨ ਦਾ ਦਿਹਾਂਤ

ਮਲੇਰਕੋਟਲਾ, 7 ਫਰਵਰੀ (ਹਰਮਿੰਦਰ ਸਿੰਘ ਭੱਟ)- ਵੈਟਨਰੀ ਅਫਸਰ ਡਾ. ਮੁਹੰਮਦ ਰਮਜ਼ਾਨ ਦੇ ਸਕੇ ਭਤੀਜੇ ਸਮਾਜ ਸੇਵਕ ਮੁਹੰਮਦ ਸ਼ਬੀਰ ਨੰਦਨ ਪੁੱਤਰ ਸ਼੍ਰੀ ਮੁਹੰਮਦ ਜਮੀਲ (34) ਦਾ ਅੱਜ ਅਚਾਨਕ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ।ਜਿਨ੍ਹਾਂ ਦੀ ਰਸਮ-ਏ-ਕੁੱਲ ਮਿਤੀ 9 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਸਥਾਨਕ ਮੁਹੱਲਾ ਭੁਮਸੀ `ਚ ਸਥਿਤ ਧਰਮਸ਼ਾਲਾ ਪੱਥਰਾਂ ਵਾਲੀ `ਚ ਹੋਵੇਗੀ।

Read More »