ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਨਾਭਾ ਦੇ ਸਮਰੱਥਕਾਂ ਵੱਲੋਂ ਸਥਾਨਕ ਕ੍ਰਾਂਤੀ ਚੌਕ ਵਿਖੇ ਬੂਥ ਲਗਾਇਆ ਗਿਆ ਅਤੇ ਵੋਟਰਾਂ ਲਈ ਉਹਨਾਂ ਦੀ ਵੋਟ ਭੁਗਤਾਉਣ ਸਬੰਧੀ ਪੋਲਿੰਗ ਬੂਥ ਵੱਲੋਂ ਵੋਟਰ ਪਰਚੀਆਂ ਵੰਡੀਆਂ ਗਈਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੌਤਮ ਕਾਂਸਲ, ਜਗਦੇਵ ਜੱਗਾ ਸਾਬਕਾ ਕੌਂਸਲਰ, ਧਰਮਪਾਲ ਪ੍ਰਧਾਨ ਵਪਾਰ ਮੰਡਲ, ਸੋਨੂੰ ਆਦਿ ਹਾਜ਼ਰ …
Read More »Monthly Archives: February 2017
ਕਾਂਗਰਸੀ ਸਮੱਰਥਕਾਂ ਨੇ ਲਗਾਇਆ ਪੋਲਿੰਗ ਬੂਥ
ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਮਰੱਥਕਾਂ ਵੱਲੋਂ ਸਥਾਨਕ ਕ੍ਰਾਂਤੀ ਚੌਕ ਵਿਖੇ ਬੂਥ ਲਗਾਇਆ ਗਿਆ ਅਤੇ ਵੋਟਰਾਂ ਲਈ ਉਹਨਾਂ ਦੀ ਵੋਟ ਭੁਗਤਾਉਣ ਸਬੰਧੀ ਪੋਲਿੰਗ ਬੂਥ ਵੱਲੋਂ ਵੋਟਰ ਪਰਚੀਆਂ ਦਿੱਤੀਆਂ ਗਈਆਂ। ਇਸ ਮੌਕੇ ਤਰਸੇਮ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਪੱਪੀ ਐਮ.ਸੀ, ਜਸਵੰਤ ਰਾਏ ਗੁਪਤਾ, ਰੰਗੀ ਰਾਮ, ਬੋਬੀ, ਮੰਟੂ, ਮਿੱਠਾ ਆਦਿ …
Read More »ਵਿਧਾਨ ਸਭਾ ਹਲਕਾ ਧੂਰੀ `ਚ ਅਮਨ ਅਮਾਨ ਨਾਲ ਪਈਆਂ ਵੋਟਾਂ
ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਿਧਾਨ ਸਭਾ ਹਲਕਾ ਧੂਰੀ `ਚ ਵੋਟਾਂ ਅਮਨ ਅਮਾਨ ਨਾਲ ਪਈਆਂ। ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੋਲਿੰਗ ਬੂਥ ਵਿਖੇ ਆਪਣੀ ਡਿਊਟੀ ਨਿਭਾਅ ਰਹੇ ਕਰਮਚਾਰੀ ਅਤੇ ਕਤਾਰ ਵਿੱਚ ਲੱਗੇ ਵੋਟਰ ਆਪਣੀ ਵੋਟਰ ਪਰਚੀ ਦਿਖਾਉਂਦੇ ਹੋਏ ।
Read More »ਖਾਲਸਾਨਾਮਾ ਦੀ ਮਨੁੱਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾਉਣ ਲਈ ਕਥਾ ਅਰੰਭ
ਨਵੀਂ ਦਿੱਲੀ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਬਾਣੀਆਂ ਅਤੇ ਹੋਰ ਪੰਥ ਪ੍ਰਵਾਨਤ ਇਤਿਹਾਸਕ ਰਚਨਾਵਾਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਰਾਹੀਂ, ਉਨ੍ਹਾਂ ਦੀ ਇਤਿਹਾਸਕ ਅਤੇ ਮਨੁੱਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਹੋਈ ਲੜੀ ਨੂੰ ਅਗੇ ਤੋਰਦਿਆਂ, ਅੱਜ ਸ਼ਨੀਵਾਰ …
Read More »ਬਸੰਤ ਰਾਗ ਅਧਾਰਤ ਕੀਰਤਨ ਸਮਾਗਮ ਅੱਜ
ਨਵੀਂ ਦਿੱਲੀ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਸੰਤ ਰਾਗ ਅਧਾਰਤ ਵਿਸ਼ੇਸ਼ ਕੀਰਤਨ ਸਮਾਗਮ ਐਤਵਾਰ 5 ਫਰਵਰੀ ਸ਼ਾਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਥੇ ਜਾਰੀ ਇੱਕ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦਸਿਆ ਕਿ ਇਸ …
Read More »ਦਿੱਲੀ ਕਮੇਟੀ ਪ੍ਰਧਾਨ ਨੇ ਡੇਰਾ ਸਿਰਸਾ ਮੁੱਖੀ ਨੂੰ ਢਕੌਂਸਲੇਬਾਜ਼ ਅਖੌਤੀ ਸਾਧ ਦੱਸਿਆ
ਕਮੇਟੀ ਸਿੱਖ ਰਹਿਤ ਮਰਿਯਾਦਾ, ਅਣਖ ਤੇ ਸਿੱਖ ਸਿਧਾਤਾਂ ਦੀ ਰਾਖੀ ਲਈ ਵਚਨਬੱਧ -ਜੀ.ਕੇ ਨਵੀਂ ਦਿੱਲੀ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੈਂਡ ਅਖ਼ੌਤੀ ਡੇਰੇਦਾਰਾਂ ਦੇ ਖਿਲਾਫ਼ ਜੋ ਪਹਿਲੇ ਸੀ ਉਹ ਅੱਜ ਵੀ ਹੈ।ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਧਾਨਸਭਾ ਚੋਣਾਂ ’ਚ ਡੇਰਾ ਸਿਰਸਾ ਵੱਲੋਂ ਹਿਮਾਇਤ ਕਰਨ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਦਿੱਲੀ ਕਮੇਟੀ ਇਹ …
Read More »ਅਮਨ ਸ਼ਾਂਤੀ ਨਾਲ ਪਈਆਂ ਵਿਧਾਨ ਸਭਾ ਹਲਕਾ ਖੇਮਕਰਨ `ਚ ਵੋਟਾਂ
ਭਿੱਖੀ ਵਿੰਡ, 4 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਵਿਧਾਨ ਸਭਾ ਹਲਕਾ ਖੇਮਕਰਨ `ਚ ਵੋਟਾਂ ਬਹੁਤ ਹੀ ਅਮਨ ਸਾਂਤੀ ਨਾਲ ਪਈਆਂ।ਪੱਤਰਕਾਰਾਂ ਦੀ ਟੀਮ ਨੇ ਵੱਖ ਵੱਖ ਪਿੰਡਾਂ ਮੱਖੀ ਕਲਾ, ਸਾਧਰਾ, ਕਾਲੇ, ਭਿੱਖੀਵਿੰਡ ਸਾਂਡਪੁਰਾ, ਦਿਆਲਪੁਰਾ ਆਦਿ ਪਿੰਡਾਂ ਦਾ ਦੋਰਾ ਕੀਤਾ, ਜਿਥੇ ਲੋਕਾਂ ਵਿਚ ਵੋਟਾਂ ਪਾਉਣ ਦਾ ਕਾਫੀ ਉਤਸਾਹ ਵੇਖਣ ਨੂੰ ਮਿਲਿਆ। ਹਰ ਪਿੰਡ ਵਿਚ 80 ਫੀਸ਼ਦ ਵੋਟ ਪੋਲਿਗ ਹੋਈ ਹੈ।ਇਸ ਮੋਕੇ …
Read More »ਹਲਕਾ ਖੇਮਕਰਨ `ਚ ਸੁਖਪਾਲ ਭੁੱਲਰ ਦੀ ਜਿੱਤ ਯਕੀਨੀ – ਗੁਰਚੇਤ ਭੁੱਲਰ
ਭਿੱਖੀਵਿੰਡ/ ਖਾਲੜਾ, 4 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਵਿਧਾਨ ਸਭਾ ਹਲਕਾ ਖੇਮਕਰਨ `ਚ ਹੋਏ ਭਾਰੀ ਮਤਦਾਨ ਦੌਰਾਨ ਵੋਟਰਾਂ ਵੱਲੋਂ ਉਤਸ਼ਾਹ ਵਿਖਾਏ ਜਾਣ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਪਿੰਡ ਭਗਵਾਨਪੁਰਾ ਵਿਖੇ ਸਰਪੰਚ ਗੁਰਮੇਜ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਲੋਕਾਂ ਵੱਲੋਂ ਭਾਰੀ ਉਤਸ਼ਾਹ ਵਿਖਾਏ ਜਾਣ `ਤੇ ਜਿਥੇ ਕਾਂਗਰਸ ਪਾਰਟੀ …
Read More »ਵਿਧਾਨ ਸਭਾ ਹਲਕਾ ਖੇਮਕਰਨ ਦੀ ਵੋਟਿੰਗ 77 ਫੀਸਦ ਰਹੀ
ਭਿੱਖੀਵਿੰਡ/ ਖਾਲੜਾ, 4 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਪੰਜਾਬ ਵਿਧਾਨ ਸਭਾ ਚੌਣਾਂ ਦੌਰਾਨ ਹਲਕਾ ਖੇਮਕਰਨ ਅੰਦਰ 77% ਵੋਟਿੰਗ ਰਹੀ।ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕੁਝ ਕੁ ਘਟਨਾਵਾਂ ਨੂੰ ਛੱਡ ਕੇ ਚੋਣਾਂ ਸ਼ਾਂਤੀਪੂਰਵਕ ਰਹੀਆਂ। ਹਲਕੇ ਦੇ ਵੱਖ-ਵੱਖ ਪਿੰਡਾਂ ਖਾਲੜਾ, ਚੱਕ, ਨਾਰਲੀ, ਨਾਰਲਾ, ਸਿੱਧਵਾਂ, ਵੀਰਮ, ਮਾੜੀਮੇਘਾ, ਉਧੋਕੇ, ਕੰਬਕੇ, ਡੱਲ, ਵਾਂ, ਸਿੰਘਪੁਰਾ, ਭੈਣੀ, ਚੱਕ, ਭਗਵਾਨਪੁਰਾ, ਬਾਸਰਕੇ, ਕਾਲੇ, ਸਾਂਡਪੁਰਾ, ਸਾਂਧਰਾ, ਮੱਖੀ, ਮਰਗਿੰਦਪੁਰਾ, ਕਲਸੀਆਂ, ਭੈਣੀ ਗੁਰਮੁਖ ਸਿੰਘ, …
Read More »ਲ਼ੋਕ ਸਭਾ ਉਮੀਦਵਾਰ ਗੁਰਜੀਤ ਔਜਲਾ ਨੇ ਪਰਿਵਾਰ ਸਮੇਤ ਪਾਈ ਵੋਟ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਰਿਵਾਰਕ ਮੈਂਬਰਾਂ ਸਮੇਤ ਆਪਣੀ ਵੋਟ ਪਾਉਣ ਉਪਰੰਤ ਉਂਗਲ `ਤੇ ਲੱਗਾ ਨਿਸ਼ਾਨ ਦਿਖਾਉਂਦੇ ਹੋਏ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ।
Read More »
Punjab Post Daily Online Newspaper & Print Media