ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਰਣੀਕੇ ਮੰਦਰ ਵਿਖੇ ਵੱਖ-2 ਸੰਸਥਾਵਾਂ ਵੱਲੋਂ ਚਾਹ, ਪਕੌੜੇ, ਖੀਰ, ਕੜਾਹ ਆਦਿ ਦੇ ਲੰਗਰ ਲਗਾਏ ਗਏ।ਇਸੇ ਲੜੀ ਵਿੱਚ ਡੀਪੂ ਹੋਲਡਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗੁਵਾਈ ਵਿੱਚ ਰਣੀਕੇ ਮੰਦਰ ਵਿਖੇ ਬੈ੍ਰਡ ਪਕੌੜੇ, ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਸੁਖਵਿੰਦਰ …
Read More »Monthly Archives: February 2017
ਦਿੱਲੀ ਪੁਲਿਸ ਨੇ ਸਰਨਾ ਦੁਆਰਾ ਵੰਡੀ ਜਾ ਰਹੀ ਸ਼ਰਾਬ ਦਾ ਜ਼ਖੀਰਾ ਫੜਿਆ – ਸਿਰਸਾ
ਨਵੀਂ ਦਿੱਲੀ, 25 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਵੈਸਟ ਪੰਜਾਬੀ ਬਾਗ ਦੇ ਮਕਾਨ ਨੰਬਰ 10/52 ਵਿਚ ਸਰਨਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਲਈ ਮੰਗਵਾਈ ਗਈ ਸ਼ਰਾਬ ਦਾ ਜ਼ਖ਼ੀਰਾ ਇਕ ਬਲੈਰੋ ਗੱਡੀ ਵਿਚ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ।ਸਿਰਸਾ ਦਾ ਕਹਿਣਾ ਹੈ ਕਿ ਇਹ ਸ਼ਰਾਬ ਸਰਨਾ ਵੱਲੋਂ ਪੰਜਾਬੀ ਬਾਗ ਵਾਰਡ ਨੰ 9 …
Read More »ਯੋਜਨਾਬੱਧ ਪ੍ਰਚਾਰ ਨਾਲ ਸਰਨਾ ਦੇ ਮੁਕਾਬਲੇ ਸਿਰਸਾ ਨੇ ਆਪਣੀ ਸਥਿਤੀ ਮਜ਼ਬੂਤ ਬਣਾਈ
ਦਿੱਲੀ, 24 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੌਜੂਦਾ ਚੋਣਾਂ ਵਿਚ ਪੰਜਾਬੀ ਬਾਗ ਇਲਾਕੇ ਵਿਚ ਮੁਕਾਬਲਾ ਤੇਜ਼ੀ ਨਾਲ ਹਾਂ ਪੱਖੀ ਬਨਾਮ ਨਾਂਹ ਪੱਖੀ ਪ੍ਰਚਾਰ ਜੰਗ ਵਿਚ ਤਬਦੀਲ ਹੋ ਰਿਹਾ ਹੈ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੇਡਰ ਇਸ ਦੇ ਆਗੂ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਸ ਦੇ ਆਗੂ ਮਨਜਿੰਦਰ …
Read More »ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਪੁੱਤਰ ਦੀ ਦਾਤ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਮਹਾਨ ਬਖਸ਼ਿਸ਼ ਸਦਕਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਭੁਝੰਗੀ ਦਾ ਜਨਮ ਹੋਇਆ ਹੈ।ਗੁਰ ਮਰਿਯਾਦਾ ਅਨੁਸਾਰ ਜਪੁ ਜੀ ਸਾਹਿਬ ਦਾ ਪਾਠ ਅਤੇ ਅਰਦਾਸ ਕਰਕੇ ਕਿਰਪਾਨ ਦੀ ਨੋਕ ਨਾਲ ਬਾਲਕ ਨੂੰ ਅੰਮ੍ਰਿਤ ਦੀ ਗੁੜਤੀ ਦਿੱਤੀ ਗਈ ਹੈ …
Read More »ਜਨਮ ਦਿਨ ਮੁਬਾਰਕ – ਸਹਿਜਦੀਪ ਸਿੰਘ
ਸਮਰਾਲਾ, 25 ਫਰਵਰੀ (ਪੰਜਾਬ ਪੋਸਟ- ਕੰਗ)- ਸਹਿਜਦੀਪ ਸਿੰਘ ਦੇ ਪਿਤਾ ਜਸਵੀਰ ਸਿੰਘ ਦੱਧਾਹੂਰ ਅਤੇ ਮਾਤਾ ਜਸਵੀਰ ਕੌਰ ਵਾਸੀ ਪਿੰਡ ਦੱਧਾਹੂਰ (ਲੁਧਿਆਣਾ) ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਬਾਬਾ ਫ਼ਰੀਦ ਕਾਲਜ ਵਿਖੇ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ਕਰਵਾਇਆ
ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਸਹਿ ਅਕਾਦਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਕੜੀ ਤਹਿਤ ਐਮ.ਬੀ.ਏ. ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਕੁਝ ਨਵਾਂ ਕਰਨ ਲਈ ਅਤੇ ਆਪਣਾ ਹੁਨਰ ਦਿਖਾਉਣ ਦੇ ਮੰਤਵ ਨਾਲ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ‘ਬੈਸਟ …
Read More »ਪੈਰਿਸ ਵਿਖੇ ਹੋਣ ਜਾ ਰਹੀ ਵਰਲਡ ਈ.ਐਨ.ਟੀ 2017 ਕਾਂਗਰਸ ਲਈ ਡਾ. ਗੋਇਲ ਨੂੰ ਸੱਦਾ
ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੈਰਿਸ ਵਿੱਚ ਹੋਣ ਜਾ ਰਹੀ ਵਰਲਡ ਈ.ਐਨ.ਟੀ. 2017 ਕਾਂਗਰਸ ਲਈ ਮੈਕਸ ਸੁਪਰ ਸਪੇਸ਼ਿਲਿਟੀ ਹਸਪਤਾਲ ਦੇ ਡਾ. ਰੋਹਿਤ ਗੋਇਲ ਨੂੰ ਸੱਦਾ ਦਿੱਤਾ ਗਿਆ। ਇਹ ਕਾਂਗਰਸ 24 ਜੂਨ ਤੋਂ 28 ਜੂਨ ਨੂੰ ਪੈਰਿਸ ਦੇ ਪੈਲਾਸ ਦੇਸ ਦਾ ਹਾਲ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਸੰਸਾਰ ਭਰ ਦੇ 2000 ਤੋਂ ਜਿਆਦਾ ਡਾਕਟਰਸ ਭਾਗ …
Read More »ਸ੍ਰੀ ਹਿੰਦੂ ਤਖ਼ਤ ਇਕਾਈ ਦਾ ਗਠਨ
ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਹਿੰਦੂ ਤਖ਼ਤ ਦੇ ਮੁੱਖੀ ਵਰੂਣ ਮਹਿਤਾ ਵਲੋਂ ਸ਼ਹਿਰ ਦੀ ਇਕਾਈ ਬਣਾਈ ਹੈ।ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿਖੇ ਉਨ੍ਹਾਂ ਨੇ ਨਿਯੁੱਕਤੀਆਂ ਕਰਨ ਮੌਕੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਡੇਢ ਸਾਲ ਦੇ ਸ਼ਾਸ਼ਨ ਕਾਲ ਵਿਚ ਦੇਸ਼ ਧ੍ਰੋਹੀ ਜਥੇਬੰਦੀਆਂ ਨੂੰ ਪੂਰਨ ਸ਼ਹਿ ਦਿੱਤੀ ਉਨ੍ਹਾਂ ਦਾ ਇਸ਼ਾਰਾ ਖਾਲਿਸਤਾਨੀਆਂ ਵੱਲ …
Read More »ਸਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ
ਬਟਾਲਾ, 25 ਫਰਵਰੀ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿਚ ਪ੍ਰੀਖਿਆਵਾਂ ਦਾ ਇਕ ਅਹਿਮ ਰੋਲ ਹੁੰਦਾ ਹੈ, ਬੱਚਿਆਂ ਦਾ ਸਹੀ ਮੁਲਾਂਕਣ ਕਰਨ ਵਾਸਤੇ ਸਿਖਿਆ ਵਿਭਾਂਗ ਦੇ ਅਧਿਕਾਰੀਆਂ ਵੱਲੋ ਨਕਲ ਰਹਿਤ ਪ੍ਰੀਖਿਆਂਵਾਂ ਚਲਾਊਣ ਵਾਸਤੇ ਕੇਂਦਰ ਕੰਟਰੌਲਰ, ਕੇਂਦਰ ਸੁਪਰਡੰਟ, ਨਿਗਰਾਨ ਅਮਲੇ ਦੇ ਸਹਿਯੋਗ ਨਾਲ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ, ਸਾਲ 2017 ਦੀਆਂ ਬਾਰਵੀਂ ਜਮਾਤ ਦੀਆਂ ਬੋਰਡ ਪੀਖਿਆਂ 28 ਫਰਵਰੀ ਤੋ ਸ਼ੁਰੂ ਹੋਣ ਜਾ ਰਹੀਆਂ …
Read More »ਵਿਆਹ ਦੀ 11ਵੀਂ ਵਰ੍ਹੇਗੰਢ ਮੁਬਾਰਕ – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ
ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆ) – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ ਵਾਸੀ ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ।
Read More »
Punjab Post Daily Online Newspaper & Print Media