Amritsar, April 20 (Punjab Post Bureau)- Vritti Kumar , a student of Std V of DAV Public School Lawrence Road performed exceptionally well in Amritsar first half marathon race organised on 16.04.2017 by Gurgoan Road Runner (GRR) . She took part in 1 Km costume Run and was dressed as Maggi with social message “Say No to Junk Food”. She …
Read More »Daily Archives: April 21, 2017
CKD invited Sajjan to grace the 67th Chief Khalsa Diwan World Sikh Educational Conference as Chief Guest
Amritsar, April 20 (Punjab Post Bureau) – Chief Khalsa Diwan (CKD) Management reached to greet and welcome Canadian Defence Minister Harjit Singh Sajjan on his arrival at Hotel Taj Amritsar. President Chief Khalsa Diwan Charanjit Singh Chadha, Resident President Nirmal Singh, Honorary Secretary Narinder Singh Khurana had a crucial meeting with Manjit Singh (Warring special Secretary to Mr. Sajjan), High …
Read More »ਸੀ.ਕੇ.ਡੀ ਨੇ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਟੋਰੋਂਟੌ `ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਰੱਖਿਆ ਮੰਤਰੀ ਸੱਜਣ ਨੂੰ ਦਿੱਤਾ ਸੱਦਾ
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰੰਘ ਸੱਜਣ ਦੇ ਸੁਆਗਤ ਲਈ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਹੋਟਲ ਤਾਜ, ਅੰਮ੍ਰਿਤਸਰ ਵਿਖੇ ਪੁੱਜੀ।ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ, ਸਥਾਨਕ ਪ੍ਰਧਾਨ ਨਿਰਮਲ ਸਿੰਘ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਸੱਜਣ ਦੇ ਵਾਰਿੰਗ ਸਪੈਸ਼ਲ ਸੈਕਟਰੀ ਮਨਜੀਤ ਸਿੰਘ, ਹਾਈ ਕਮਿਸ਼ਨ ਆਫ ਕੈਨੇਡਾ ਨਾਦਿਰ ਪਟੇਲ ਕੈੈਨੇਡਾ ਦੇ …
Read More »ਦੋ ਸਕੂਲਾਂ ਵਿੱਚ ‘‘ਪੰਛੀ ਪਿਆਰੇ’’ ਮੁਹਿੰਮ ਹੋਈ ਸੁਰੂ
ਸੰਦੌੜ, 20 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਕੁਦਰਤ ਅਤੇ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਅਨਭੋਲ ਪੰਛੀਆਂ ਦੀ ਸੇਵਾ ਸੰਭਾਲ ਅਤੇ ਵਾਤਾਵਰਣ ਬਚਾਓ ਲਈ ਚਲਾਈ ਜਾ ਰਹੀ ਸਟੇਟ ਪੱਧਰੀ ਮੁਹਿੰਮ ‘‘ਪੰਛੀ ਪਿਆਰੇ’’ ਤਹਿਤ ਸਰਕਾਰੀ ਹਾਈ ਸਕੂਲ ਫਰਵਾਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਨੇ ਪੰਛੀਆਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕ ਲਿਆ ਹੈ।ਮਾਸਟਰ ਬਲਵੰਤ ਫਰਵਾਲੀ ਨੇ ਦੱਸਿਆ ਕਿ ਸਕੂਲ ਵਿੱਚ ਸਕੂਲ …
Read More »ਮਾਮਲਾ ਆਰਡਰ ਦੇਣ ‘ਚ ਬਿਨਾ ਕਾਰਣ ਦੇਰੀ ਦਾ
ਸੰਦੌੜ, 20 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- 23 ਅਪ੍ਰੈਲ ਨੂੰ ਸੂਬੇ ਭਰ ਦੇ ਬੇਰੋਜਗਾਰ ਹੈਲਥ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਤੁਰੰਤ ਆਰਡਰ ਦੇਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰਨਗੇ।ਇਹ ਜਾਣਕਾਰੀ ਬੇਰੋਜਗਾਰ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਅਜ਼ਾਦ ਢਿੱਲਵਾਂ ਨੇ ਪ੍ਰੈਸ ਨੋਟ ਰਾਹੀ ਦਿੱਤੀ ਉਨਾਂ ਦੱਸਿਆ ਕਿ ਸਿਹਤ ਅਤੇ ਪਰਿਵਾਰ …
Read More »ਆਲ ਇੰਡੀਆ ਰੇਡੀਓ ਦੇ ਐਫ.ਐਮ ਚੈਨਲ ‘ਤੇ ਡੀ.ਸੀ ਨੇ ਕਿਸਾਨਾਂ ਨੂੰ ਕੀਤਾ ਸੰਬੋਧਨ
ਬਠਿੰਡਾ, 20 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਡਿਪਟੀ ਕਮਿਸ਼ਨਰ ਇੰਜੀ.ਦੀਪਰਵਾ ਲਾਕਰਾ ਨੇ ਆਲ ਇੰਡੀਆ ਰੇਡੀਓ ਦੇ ਐਫ.ਐਮ.ਚੈਨਲ ‘ਤੇ ਵਾਰਤਾ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੌਜੂਦਾ ਸੀਜ਼ਨ ਵਿਚ ਕਿਸਾਨਾਂ ਦੀ ਸਹੂਲਤ ਲਈ ਬਠਿੰਡਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਤੋਂ ਲੈ …
Read More »ਸਮਾਜਸੇਵੀ ਨੇ ਆਪਣੇ ਵਿਆਹ ਦੀ 9ਵੀਂ ਵਰੇਗੰਢ ਖੂਨਦਾਨ ਕਰਕੇ ਮਨਾਈ
ਬਠਿੰਡਾ, 20 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸੁਖਪਾਲ ਸਿੰਘ ਸਿੱਧੂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਵੱਡਾ ਰੋਲ ਨਿਭਾਅ ਰਹੇ ਹਨ ।ਸਮਾਜ ਸੇਵੀ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਆਨੰਤ ਅਨਾਥ ਆਸ਼ਰਮ ਦੇ ਅਨਾਥ ਬੱਚਿਆਂ ਦੇ ਜਨਮ ਦਿਨ, ਦੀਵਾਲੀ, ਦੁਸਿਹਰਾ, ਲੋਹੜੀ ਆਦਿ ਖੁਸ਼ੀ ਦੇ ਹਰ ਪਲ ਬੱਚਿਆਂ ਨਾਲ ਸਾਂਝੇ ਕਰਦੇ ਹਨ।ਇਸ ਵਾਰ ਵੀ ਉਨ੍ਹਾਂ ਆਪਣੇ ਵਿਆਹ …
Read More »ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਕੀਤੀ ਬੈਠਕ
ਬਠਿੰਡਾ, 20 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਮਿਸ਼ਨ ਆਸ਼ਾ ਤਹਿਤ ਬਠਿੰਡਾ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਅਤੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਟੀਚਰ ਹੋਮ ਵਿਖੇ ਬੈਠਕ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਲਾਕਰਾ ਨੇ ਦੱਸਿਆ ਕਿ ਬਠਿੰਡਾ ਸ਼ਹਿਰ ’ਚ ਆਸ਼ਾ …
Read More »‘ਪੰਜਾਬੀ ਵਿਰਸਾ’ ਪ੍ਰੋਗਰਾਮ ਨੇ ਦਿਖਾਈ ਪੰਜਾਬ ਦੀ ਝਲਕ
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਅਮਨ) – ਨੰਨੇ-ਮੁੰਨੇ ਬੱਚਿਆਂ ਵਿਚ ਟੈਲੈਂਟ ਦਾ ਭੰਡਾਰ, ਜਿਸ ਨੂੰ ਛੋਟੀ ਉਮਰੇ ਹੀ ਤਰਾਸ਼ਣਾ ਵੱਡਾ ਉਪਰਾਲਾ ਹੈ।ਇਹ ਪ੍ਰਗਟਾਵਾ ਪੰਜਾਬੀ ਸਭਿਆਚਾਰ ਤੇ ਵਿਰਸੇ ਸਬੰਧੀ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ‘ਪੰਜਾਬੀ ਵਿਰਸਾ’ ਦੌਰਾਨ ਮੁੱਖ ਮਹਿਮਾਨ ਅੰਜਨਾ ਸੇਠ ਨੇ ਕੀਤਾ।ਕ੍ਰਿਸਟਲ ਗਲਿਟਜ ਸੁਸਾਇਟੀ ਤੇ ਮਾਲ ਆਫ ਅੰਮ੍ਰਿਤਸਰ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 355 ਤੋਂ ਜਿਆਦਾ ਬੱਚਿਆਂ ਨੇ ਭਾਗ ਲਿਆ …
Read More »ਕਾਂਗਰਸ ਪਾਰਟੀ ਚੋਣਾਂ ਦੋਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਵਚਨੱਬਧ – ਭੁੱਲਰ
ਅਲਗੋਕੋਠੀ /ਅਮਰਕੋਟ, 20 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਤਰਾਂ ਵਚਨੱਬਧ ਹੈ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਕੇ ਨਿਆਂ ਉਨਾਂ ਨੂੰ ਦਿਵਾਇਆ ਜਾਵੇਗਾ।ਇਹ ਪ੍ਰਗਟਾਵਾ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਦੇ ਗ੍ਰਹਿ ਅਲਗੋਕੋਠੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ …
Read More »
Punjab Post Daily Online Newspaper & Print Media