ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਲਈ ਸੰਘਰਸ਼ ਕਰ ਰਹੀਆਂ ਸੰਗਤਾਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਰਿਸ਼ੀਕੇਸ਼ ਵਿਖੇ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਆਦੇਸ਼ ’ਤੇ ਤਥਾਂ ਦੀ …
Read More »Daily Archives: April 22, 2017
ਕਾਂਗਰਸ ਦੇ ਸਾਬਕਾ ਨਿਗਮ ਕੌਂਸਲਰ ਗੋਸਵਾਮੀ ਨੇ ਰਾਣਾ ਨੂੰ ਦਿੱਤਾ ਸਮਰਥਨ
ਰਾਣਾ ਨੇ ਲੋਕਾਂ ਵੱਲੋਂ ਮਿਲ ਰਹੇ ਭਰਵੇ ਹੁੰਗਾਰੇ ਦੇ ਆਧਾਰ `ਤੇ ਆਪਣੀ ਜਿੱਤ ਦਾ ਕੀਤਾ ਦਾਅਵਾ ਨਵੀਂ ਦਿੱਲੀ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਜਿੰਦਰ ਨਗਰ ਵਾਰਡ ਤੋਂ ਨਗਰ ਨਿਗਮ ਦੀ ਚੋਣ ਲੜ ਰਹੇ ਅਕਾਲੀ-ਭਾਜਪਾ ਉਮੀਦਵਾਰ ਪਰਮਜੀਤ ਸਿੰਘ ਰਾਣਾ ਦੇ ਸਮਰਥਨ ’ਚ ਦੂਜੀ ਪਾਰਟੀਆਂ ਦੇ ਆਗੂਆਂ ਵੱਲੋਂ ਸਮਰਥਨ ਦੇਣ ਦੀ ਮੁਹਿੰਮ ਛਿੜ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਡਾ. …
Read More »ਦੀਪ ਦੇਵਿੰਦਰ ਸਿੰਘ ਦੀ ਕਹਾਣੀ `ਪਰਿਕਰਮਾ` ਤੇ ਹੋਈ ਚਰਚਾ
ਮਾਨਵੀ ਰਿਸ਼ਤਿਆਂ ਦੇ ਕੌੜੇ ਸੱਚ ਨੂੰ ਬਿਆਨਦੀ ਹੈ ਕਹਾਣੀ ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਕਹਾਣੀ ਮੰਚ ਅੰਮ੍ਰਿਤਸਰ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ‘ਸ਼ਬਦ, ਸੁਰ, ਸੰਵਾਦ’ ਪ੍ਰੋਗਰਾਮ ਦੇ ਤਹਿਤ ਸਾਹਿਤਕ ਇਕੱਤਰਤਾ ਕਰਵਾਈ ਗਈ।ਸਥਾਨਕ ਵਿਰਸਾ ਵਿਹਾਰ ’ਚ ਹੋਈ ਇਸ ਅਦਬੀ ਮਹਿਫਲ ’ਚ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਆਪਣੀ ਨਵੀਂ ਕਹਾਣੀ `ਪਰਿਕਰਮਾ` ਪੜ੍ਹ ਕੇ …
Read More »ਗੁਰਮੀਤ ਬਾਵਾ, ਤਾਰੀ ਰਤਨ ਤੇ ਦਰਿਆ ਦਾ ਸਨਮਾਨ 22 ਅਪ੍ਰੈਲ ਨੂੰ
ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਦਵਿੰਦਰ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੇਖ ਫਰੀਦ ਸਾਹਿਤ ਵਿਚਾਰ ਮੰਚ ਵੱਲੋਂ 22 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਇਕ ਕਲਾਤਮਿਕ ਤੇ ਸਾਹਿਤਕ ਸਨਮਾਨ ਸਮਾਰੋਹ ਆਯੋਜਨ ਕਰਵਾਇਆ ਜਾ ਰਿਹਾ ਹੈੈ। ਆਲਮੀ ਪੰਜਾਬੀ ਵਿਰਾਸਤ ਫਾਉੂਂਡੇਸ਼ਨ ਦੇ ਚੇਅਰਮੈਨ ਭੂਪਿੰਦਰ ਸਿੰਘ ਸੰਧੂ ਅਤੇ ਸ਼ੇਖ ਫਰੀਦ ਸਾਹਿਤ ਵਿਚਾਰ …
Read More »550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਗੁਰਮਤਿ ਸਮਾਗਮ 20 ਤੋਂ 23 ਤੱਕ
ਅੰਮ੍ਰਿਤਸਰ, 20 ਅਪ੍ਰੈਲ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ `550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ` ਲਹਿਰ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਤੋਂ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ 20 ਤੋਂ 23 ਅਪ੍ਰੈਲ ਤੱਕ ਲਹਿਰ ਨੂੰ ਸਮਰਪਿਤ ਹੋਣ …
Read More »ਜਨਮ ਦਿਨ ਮੁਬਾਰਕ – ਅਭਿਜੋਤ ਸਿੰਘ
ਅਭਿਜੋਤ ਸਿੰਘ ਦੇ ਮਾਤਾ ਪਿਤਾ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »11ਵਾਂ ਸ਼ਬਦ ਗੁਰੂ ਪ੍ਰਚਾਰ ਗੁਰਮਤਿ ਸਮਾਗਮ ਆਯੋਜਿਤ
ਬਠਿੰਡਾ, 21ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਬਠਿੰਡਾ ਵੱਲੋਂ ਸਾਲਾਨਾ ਸਮਾਗਮਾਂ ਦੀ ਲੜੀ ਤਹਿਤ 11ਵਾਂ ਸ਼ਬਦ ਗੁਰੂ ਪ੍ਰਚਾਰ ਗੁਰਮਤਿ ਸਮਾਗਮ ਦਿਲਬਾਗ ਸਿੰਘ ਪ੍ਰਧਾਨ ਯੂਨਿਟ-2 ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਗੁਰੂ ਗੋਬਿੰਦ ਸਿੰਘ ਨਗਰ ਵਿਖੇ …
Read More »Sidhu suspends SDO Sewerage Treatment Plant and marks vigilance enquiry of JICA Scheme
Amritsar, April 21 (Punjab Post Bureau) – Member Parliament Gurjeet Singh Aujla, Cabinet Minister Navjot Singh Sidhu, MLA Raj Kumar Verka, MLA Sunil Dutti, DCC Urban president Jugal Kishore Sharma today inspected the sewer lines laying project going on under JICA scheme. Concerned officers from Punjab Water and Sewerage Board and other departments were present during the inspection. Many flaws …
Read More »Women Empowerment Initiative at Ferozepur Cantt
Jalandhar, April 21 (Punjab Post Bureau) – The Golden Arrow Division has recently initiated a project for empowerment of spouses and children of soldiers serving at the Ferozepur Cantt. Mrs. Chanda Kundra, Chairperson, Golden Arrow, Family Welfare Organisation, who is spearheading this endeavour named as ‘Project Shakti’, aims at fulfilling the Army’s societal obligations through result oriented, genuine social empowerment …
Read More »ਸਾਈਕਲ `ਤੇ ਗੁਰਧਾਮ ਯਾਤਰਾ ਕਰ ਕੇ ਪਰਤੇ ਸ਼ਰਧਾਲੂ ਦਾ ਸਨਮਾਨ
ਅਲਗੋਂ ਕੋਠੀ/ ਅਮਰਕੋਟ, 21 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਜਜ਼ਬਾ ਅਤੇ ਬੁੰਲਦ ਹੋਸਲੇ ਕਦੇ ਵੀ ਉਮਰ ਦਾ ਤਕਾਜ਼ਾ ਨਹੀ ਹੁੰਦੇ ਅਤੇ ਜਦੋਂ ਵੀ ਇਨਸਾਨ ਅੰਦਰ ਕੁੱਝ ਕਰ ਗੁਜਰਣ ਦੀ ਚਿਣਗ ਪੈਦਾ ਹੋ ਜਾਵੇ ਤਾਂ ਉਹ ਆਪਣੇ ਮੁਕਾਮ ਨੂੰ ਹਾਸਲ ਕਰਕੇ ਹੀ ਰਹਿਦਾ ਹੈ।ਇਸ ਦੀ ਤਾਜਾ ਮਿਸਾਲ ਅਲਗੋਕੋਠੀ ਦੇ ਵਸਨੀਕ 60 ਸਾਲਾ ਪੂਰਨ ਸਿੰਘ ਤੋਂ ਲਗਾਈ ਜਾ ਸਕਦੀ …
Read More »
Punjab Post Daily Online Newspaper & Print Media