ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਰਮਜੀਤ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋ ਸਿਵਲ ਹਸਪਤਾਲ, ਬਠਿੰਡਾ ਵਿਖੇ ਡਰੱਗ ਡੀ-ਐਡੀਕਸ਼ਨ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਸੈਂਟਰ ਵਿੱਚ ਮਰੀਜ਼ਾਂ ਦੇ ਇਲਾਜ ਦੀ ਵਿਵਸਥਾ ਦਾ ਮੁਆਇਨਾ ਕੀਤਾ।ਸੈਂਟਰ ਦੇ ਇੰਚਾਰਜ ਡਾ.ਪੀ.ਡੀ ਗੋਇਲ ਅਤੇ ਡਾ. …
Read More »Daily Archives: May 27, 2017
ਤੰਬਾਕੂ ਤੇ ਮਲੇਰੀਆ ਵਿਸ਼ੇ ਤੇ ਹੈਲਥ ਐਜੂਕੇਸ਼ਨ ਕੈਂਪ ਆਯੋਜਿਤ
ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਸੀ.ਐਚ.ਸੀ ਸੰਗਤ ਅਧੀਨ ਪੈਂਦੇ ਪਿੰਡ ਨਸੀਬਪੁਰਾ (ਕੈਲੇ ਵਾਂਦਰ) ਦੇ ਸਰਕਾਰੀ ਹਾਈ ਸਕੂਲ ਅਤੇ ਪਿੰਡ ਕੋਟ ਬਖਤੂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਸ ਮੀਡੀਆ ਬ੍ਰਾਂਚ ਵੱਲੋਂ ਤੰਬਾਕੂ ਅਤੇ ਮਲੇਰੀਆ ਵਿਸ਼ੇ ਤੇ ਹੈਲਥ ਐਜੂਕੇਸ਼ਨ ਕੈਂਪ …
Read More »ਗੁਰੂ ਘਰ ਦੀ ਗੋਲਕ ਸਹਾਰੇ ਘਟੀਆ ਰਾਜਨੀਤੀ ਕਰਨ ਤੋਂ ਬਾਜ਼ ਆਉਣ ਦਿੱਲੀ ਦੇ ਨੇਤਾ -ਗੁਰਕ੍ਰਿਪਾਲ ਸਿੰਘ
ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਗੁਰੂ ਘਰ ਦੀ ਗੋਲਕ ਦੇ ਸਿਰ ਤੇ ਸਿੱਖ ਪੰਥ ਦੇ ਸਭ ਤੋਂ ਵੱਡ ਦੋਖੀਆਂ ਬਾਦਲ ਪਿਓ ਪੁੱਤਰਾਂ ਦੇ ਇਸ਼ਾਰੇ ‘ਤੇ ਘਟੀਆਂ ਰਾਜਨੀਤੀ ਕਰਨ ਤੋਂ ਬਾਜ਼ ਆਉਣ। ਇਹ ਵਿਚਾਰ ਅੱਜ ਇਥੇ ਪੰਜਾਬ …
Read More »ਧਾਰਮਿਕ ਸੁਸਾਇਟੀ ਵਲੋਂ ਗੁਰਮਤਿ ਟ੍ਰੇਨਿੰਗ ਕੈਂਪ 6 ਜੂਨ ਤੋਂ ਸ਼ੁਰੂ
ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ’ਚ ਛੋਟੇ ਬੱਚਿਆਂ ਅਤੇ ਨੌਜਵਾਨ ਲਈ 6 ਜੂਨ ਤੋਂ ਸਵੇਰੇ 8 ਵਜੇ ਤੋਂ 12.30 ਵਜੇ ਤੱਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ …
Read More »ਮਾਨਵ ਪ੍ਰਤੀਕ ਚਿੰਨ ਬਣਾਉਣ ’ਚ ਯੂਨੀਕ ਵਰਲਡ ਰਿਕਾਰਡ ਬਣਾਇਆ
ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਮਿਲੇਨੀਅਮ ਸਕੂਲ ਦੇ ਵਿਦਿਆਰਕੀਆਂ ਨੇ ਟੀ.ਐਮ.ਐਸ ਦਾ ਮਾਨਵ ਪ੍ਰਤੀਕ ਚਿੰਨ ਬਣਾਉਣ ’ਚ ਯੂਨੀਕ ਵਰਲਡ ਰਿਕਾਰਡ ਬਣਾਇਆ, ਜਿਸ ਨਾਲ ਸਕੂਲ ਤੇ ਸ਼ਹਿਰ ਦਾ ਨਾਂਅ ਰੌਸ਼ਨ ਹੋਇਆ।ਮਾਨਵ ਪ੍ਰਤੀਕ ਚਿੰਨ੍ਹ ਬਣਾਉਣ ’ਚ ਚੀਫ ਐਡੀਟਰ ਸਬੱਭੀ ਮੰਗਲ ਦੀ ਅਗਵਾਈ ’ਚ ਹੋਏ ਵੱਖ-ਵੱਖ ਵਿਸ਼ਿਆਂ ’ਤੇ ਅਤੇ ਤਿੰਨ ਭਾਸ਼ਾਵਾਂ ਵਿਚ 650 ਵਿਦਿਆਰਥੀਆਂ …
Read More »ਮੈਟ੍ਰਿਕ ਪ੍ਰੀਖਿਆ ‘ਚ ਸੀਨੀਅਰ ਸੰਕੈਡਰੀ ਸਕੂਲ ਧੰਦੋਈ ਦੀਆਂ ਲੜਕੀਆਂ ਮੋਹਰੀ
ਬਟਾਲਾ, 26 ਮਈ (ਨਰਿੰਦਰ ਬਰਨਾਲ) – ਮੈਟ੍ਰਿਕ ਨਜੀਜਿਆਂ ਵਿਚ ਜਿਲਾ ਗੁਰਦਾਸਪੁਰ ਦਾ ਨਾ ਪੰਜਾਬ ਭਰ ‘ਚੋ ਮੋਹਰੀ ਰਿਹਾ ਹੈ। ਪਾਸ ਪ੍ਰਤੀਸ਼ਤ ਦੇ ਹਿਸਾਬ ਨਾਲ ਮੋਹਰੀ ਰਹਿਣ ਦੇ ਨਾਲ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੇ ਪ੍ਰਿੰਸੀਪਲਾਂ ਦਾ ਨਾਮ ਵੀ ਉੱਚਾ ਹੋਇਆ ਹੈ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੰਦੋਈ ਦੀਆਂ 8 ਵਿਦਿਆਰਥਣਾਂ ਸਕੂਲ ਵਿਚ ਵਿਚੋ ਮੈਟ੍ਰਿਕ ਦੇ ਨਤੀਜਿਆਂ ਵਿਚ ਮੋਹਰੀ ਰਹੀਆਂ ਤੇ ਸਕੂਲਦਾ ਨਾ …
Read More »ਅਵਾਨ ਕੁਮਾਰ ਅਤੇ ਰਜਨੀ ਸ਼ਰਮਾ ਨੇ ਵਿਆਹ ਦੀ ਵਰੇਗੰਢ ਮਨਾਈ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਅਮਨ) – ਅਵਾਨ ਕੁਮਾਰ ਅਤੇ ਰਜਨੀ ਸ਼ਰਮਾ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਗੁੰਡਾ ਟੈਕਸ ਬੰਦ ਕਰਵਾਉਣ ਲਈ ਡੀ.ਸੀ ਨੂੰ ਦੇਵਾਂਗੇ ਮੰਗ ਪੱਤਰ ਰੋੜਾਂਵਾਲਾ, ਰਣੀਕੇ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਹਮੇਸ਼ਾਂ ਹੀ ਵਿਵਾਦਾਂ ਵਿਚ ਘਿਰੀ ਰਹਿਣ ਵਾਲੀ ਆਈ.ਸੀ.ਪੀ ਚੈਕ ਪੋਸਟ ਵਿਚ ਨਵਾਂ ਵਿਵਾਦ ਛਿੜ ਗਿਆ ਹੈ। ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੇ ਵਪਾਰਕ ਸੌਦੇ ਦੀ ਢੋਆ ਢੁਆਈ ਦਾ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ‘ਤੇ ਕੰਮ ਕਰਦੇ ਕੁੱਲੀਆਂ ਲਖਵਿੰਦਰ ਸਿੰਘ ਰੋੜਾਂਵਾਲਾ, ਕੁਲਦੀਪ ਸਿੰਘ ਰਣੀਕੇ, ਸਵਿੰਦਰ ਸਿੰਘ ਅਟਾਰੀ, ਕੁਲਵੰਤ ਸਿੰਘ ਨੇਸਟਾ, ਰਵਿੰਦਰ ਮਸੀਹ, ਰਣਜੀਤ …
Read More »
Punjab Post Daily Online Newspaper & Print Media