Wednesday, November 25, 2026

Monthly Archives: May 2017

ਸਰਕਾਰ ਵਲੋਂ ਬਣਾਏ ਗਏ ਸਾਂਝ ਅਤੇ ਸੁਵਿਧਾ ਕੇਂਦਰ ਪ੍ਰੇਸ਼ਾਨੀ ਦਾ ਸਬੱਬ – ਕਮਾਂਡੈਂਟ ਰਸ਼ਪਾਲ ਸਿੰਘ

ਸਮਰਾਲਾ 13 ਮਈ (ਪੰਜਾਬ ਪੋਸਟ- ਕੰਗ) – ਭਿ੍ਸ਼ਟਾਚਾਰ ਵਿਰੋਧੀ ਫਰੰਟ (ਰਜਿ.) ਸਮਰਾਲਾ ਦੀ ਮਾਸਿਕ ਇੱਕਤ੍ਰਤਾ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਥਾਨਿਕ ਜੱਥੇਬੰਦੀਆਂ, ਬੁੱਧੀਮਾਨ ਸਖਸ਼ੀਅਤਾਂ, ਅਗਰਗਾਮੀ ਸਮਾਜ ਸੇਵੀ ਵਿਅਕਤੀ ਤੇ ਫਰੰਟ ਦੀਆਂ ਮਾਛੀਵਾੜਾ ਤੇ ਖਮਾਣੋਂ ਇਕਾਈਆਂ ਨੂੰ ਸ਼ਮੂਲੀਅਤ ਕੀਤੀ।ਸਭ ਤੋੋਂ ਪਹਿਲਾਂ ਸ਼ਵਿੰਦਰ ਸਿੰਘ ਕਲੇਰ ਨੇ ਫਰੰਟ ਦੀ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ ਬਾਰੇ ਕਿਹਾ ਪੰਜ ਕੇਸ ਨਿਪਟਾਏ ਗਏ।ਖਮਾਣੋਂ …

Read More »

ਕਿਸਾਨ ਬਾਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਤੇ ਖਪਤਕਾਰਾਂ ਦਰਮਿਆਨ ਵਿਚੋਲੇ ਖਤਮ ਕਰਨਾ- ਡੀ.ਸੀ

ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲੇ ਦੇ ਕਿਸਾਨਾਂ ਵੱਲੋਂ ਤਿਆਰ ਖੇਤੀ ਉਤਪਾਦ, ਤਾਜ਼ੇ ਅਤੇ ਵਾਜ਼ਬ ਭਾਅ ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਤੇ ਸ਼ਹਿਰਵਾਸੀਆਂ ਦੀ ਮੰਗ ਤੇ ਖੇਤੀਬਾੜੀ ਵਿਭਾਗ ਪਠਾਨਕੋਟ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਜਥੇਦਾਰ ਕੇਸਰ ਸਿੰਘ ਰੋਡ ਤੇ ਨੇੜੇ ਬੀਮਾ ਦਫਤਰ ਪਹਿਲਾ  ਕਿਸਾਨ ਬਾਜ਼ਾਰ ਲਗਾਇਆ ਗਿਆ, ਜਿਸ ਦਾ ਉਦਘਾਟਨ …

Read More »

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਨਾਮ ਮੈਰਿਟ ਸੂਚੀ ’ਚ ਦਰਜ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਦੀ ਪ੍ਰੀਖਿਆ ’ਚ ਵਿਦਿਆਰਥਣਾਂ ਨੇ ਮੱਲ੍ਹਾਂ ਸ਼ਾਨਦਾਰ ਨਤੀਜਾ ਹਾਸਲ ਕਰਕੇ ਮੈਰਿਟ ਸੂਚੀ ’ਚ ਆਪਣਾ ਦਰਜ਼ ਕਰਵਾਇਆ ਹੈ।ਸਕੂਲ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ 29 ’ਚੋਂ 21ਵਾਂ ਰੈਂਕ ਹਾਸਲ ਕਰਕੇ …

Read More »

ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾ ਰਹੀ ਹੈ ਟ੍ਰੈਫਿਕ ਪੁਲਿਸ ਨੇ ਮੋਟਰਸਾਈਕਲ ਰੈਲੀ ਕੱਢੀ – ਸ੍ਰੀਵਾਸਤਵਾ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –   ‘ਯੂਨਾੲਟਿਡ ਨੈਸ਼ਨਜ ਗਲੋਬਲ ਸੜਕ ਸੁਰੱਖਿਆ ਸਪਤਾਹ ਪੁਲਿਸ ਕਮਿਸ਼ਨਰ’ ਐਸ.ਐਸ ਸ੍ਰੀਵਾਸਤਵਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀਆ ਗਤੀਵਿਧੀਆ ਤਹਿਤ ਸੰਘਰਸ਼ ਕਮੇਟੀ ਛੇਹਰਟਾ ਦੇ ਸਹਿਯੋਗ ਨਾਲ ਇੱਕ ਰੋਡ ਸ਼ੋਅ ਆਯੋਜਨ ਕੀਤਾ ਗਿਆ। ਮੋਟਰ ਸਾਈਕਲ ਰੈਲੀ ਨੂੰ ਗੁਰਚਰਨ ਸਿੰਘ ਏ.ਡੀ.ਸੀ.ਪੀ ਟਰੈਫਿਕ ਨੇ ਝੰਡੀ ਦੇ ਰਵਾਨਾ ਕੀਤਾ ਜਿੰਨਾ ਨੇ ਹੱਥਾਂ ਵਿੱਚ ਸੜਕ ਸੁਰੱਖਿਆ ਨਿਯਮਾਂ ਸਬੰਧੀ …

Read More »

ਨਗਰ ਕੌਂਸਲ ਦੇ ਪ੍ਰਧਾਨ ਤੇ ਵਾਰਡ ਨੰਬਰ 6 ਦੇ ਕੌਂਸਲਰ ਪ੍ਰਸ਼ੋਤਮ ਕਾਂਸਲ ਦੀ ਚੋਣ ਰੱਦ

ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ)  – ਬੀਤੇ ਦਿਨੀਂ ਚੋਣ ਟ੍ਰਿਬਿਊਨਲ ਵੱਲੋਂ ਸੁਣਾਏ ਗਏ ਇੱਕ ਫੈਸਲੇ `ਚ ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਅਤੇ ਵਾਰਡ ਨੰਬਰ 6 (ਜਨਰਲ) ਤੋਂ ਜੇਤੂ ਰਹੇ ਪ੍ਰਸ਼ੋਤਮ ਕਾਂਸਲ ਦੀ ਚੋਣ ਨੂੰ ਰੱਦ ਕਰਦੇ ਹੋਏ ਇਸ ਸੀਟ ਨੂੰ ਖਾਲੀ ਕਰਾਰ ਦਿੱਤਾ ਹੈ।ਫਰਵਰੀ 2015 `ਚ ਹੋਈਆਂ ਐਮ.ਸੀ ਚੋਣਾਂ ਦੌਰਾਨ ਧੂਰੀ ਦੇ ਵਾਰਡ ਨੰਬਰ 6 …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਮਦਰ-ਡੇਅ ਮਨਾਇਆ

 ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਪਿ੍ਰੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਜੀ ਦੀ ਅਗੁਵਾਈ ਵਿੱਚ ‘ਮਦਰ-ਡੇਅ’ ਮਨਾਇਆ ਗਿਆ।ਜਿਸ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਹਿੱਸਾ ਲਿਆ।ਸਟੇਜ਼ ਦਾ ਸੰਚਾਲਨ ਕਰ ਰਹੇ ਮੈਡਮ ਨਵਦੀਪ ਰਾਣੀ ਨੇ ਦੱਸਿਆ ਕਿ ਮਾਂ ਦਾ ਦਰਜ਼ਾ ਪਰਮਾਤਮਾ ਤੋਂ ਉੱਪਰ ਹੈ, ਮਾਂ …

Read More »

DAV Public School Celebrated Mother’s Day

Amritsar, May 13 (Punjab Post Bureau) – The students of DAV Public School Lawrence Road conducted a special assembly honouring the motherhood and influence of mothers in society. They celebrated it with great enthusiasm, sharing their feelings on importance of mother in their lives. They sang songs, recited poems and enacted a role play depicting that high technology has brought …

Read More »

BBK DAV College for Women Prof. Harsimran Kaur Becomes Lieutenant

Amritsar, May 13 (Punjab Post Bureau) – Dr. (Lt). Harsimran Kaur, Assistant Professor, Department of Punjabi, BBK DAV College for Women got the rank of Lieutenant and became Associate NCC Officer after attending a three month training programme at Officers Training Academy, Gwalior under the First Punjab Girls Battalion, NCC Amritsar. The aim of the course was to introduce trainees …

Read More »

ਮੈਕਸ ਹਸਪਤਾਲ ਨੇ ਗਰਭਵਤੀ ਔਰਤਾਂ ਨਾਲ ਮਨਾਇਆ ‘ਮਦਰ ਡੇਅ‘

ਬਠਿੰਡਾ, 13 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੈਸ਼ੈਲਿਟੀ ਹਸਪਤਾਲ ਵਲੋਂ ਗਰਭਵਤੀ ਔਰਤਾਂ ਦੇ ਨਾਲ ਮਦਰ ਡੇਅ ਮਨਾਇਆ ਗਿਆ।ਗਰਭਵਤੀ ਔਰਤਾਂ ਦੇ ਫੱਨ ਗੇਮਸ ਦੇ ਨਾਲ-ਨਾਲ ਉਨਾਂ ਨੂੰ ਐਂਟੀਨੇਂਟਲ ਕੇਅਰ ਕਲਾਸਾਂ ਵੀ ਦਿੱਤੀਆਂ ਗਈਆਂ।ਮੈਕਸ ਹਸਪਤਾਲ ਦੇ ਵੁਮੈਨ ਵਿੰਗ ਦੇ ਡਾਇਰੇਕਟਰ ਗਾਇਨੋਕਾਲੋਜਿਸਟ ਡਾ. ਮਨਜੀਤ ਸਿੱਧੂ ਅਤੇ ਸੀਨੀਅਰ ਗਾਇਨੋਕਾਲੋਜਿਸਟ ਡਾ. ਪ੍ਰੀਤਇੰਦਰ ਸਿੱਧੁ ਨੇ ਦੱਸਿਆ ਕਿ ਹਰ ਔਰਤ ਤੰਦਰੁਸਤ …

Read More »

‘ਭਾਰਤੀ ਸਕੂਲ ਸਿਖਿਆ ਦੀਆਂ ਨੀਤੀਆਂ’ ਕਿਤਾਬ ਦੀ ਘੁੰਡ ਚੁਕਾਈ

ਬਠਿੰਡਾ, 13 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਐਜ਼ੂਕੇਸ਼ਨ ਪਿ੍ਰੰਸੀਪਲ ਡਾ. ਨਾਇਬ ਸਿੰਘ ਤੇ ਸਟਾਫ਼ ਦੁਆਰਾ ‘ਭਾਰਤੀ ਸਕੂਲ ਸਿੱਖਿਆ ਦੀਆਂ ਨੀਤੀਆਂ’ ਕਿਤਾਬ ਦੀ ਘੁੰਡ ਚੁਕਾਈ ਕੀਤੀ।ਇਸ ਕਿਤਾਬ ਵਿੱਚ ਬਾਬਾ ਫ਼ਰੀਦ ਕਾਲਜ ਆਫ ਐਜ਼ੂਕੇਸ਼ਨ ਵੱਲੋਂ ਕਰਵਾਏ ‘ਰਾਸ਼ਟਰੀ ਸੈਮੀਨਾਰ’ ਵਿੱਚ ਦਿੱਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸਰਚ …

Read More »