ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਨਰਸਿੰਗ ਟਰੇਨਿੰਗ ਸੈਂਟਰ ਰਾਮਪੁਰ ਵਿਖੇ ਨਰਸਿੰਗ ਡੈਅ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮੇਂ ਸੈਂਟਰ ਵਿੱਚ ਵਿਦਿਆਰਥਣਾਂ ਦਰਮਿਆਨ ਵੱਖ-ਵੱਖ ਸਭਿਆਚਾਰਕ ਤੇ ਖੇਡ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚ ਪੋਸਟਰ, ਚਾਰਟ, ਮਾਡਲ, ਸੱਭਿਆਚਾਰ ਵੰਨਗੀਆਂ ਲੋਕ ਗੀਤ, ਗਿੱਧਾ, ਭੰਗੜਾ ਅਤੇ ਦੌੜਾਂ ਦੇ ਮੁਕਾਬਲੇ ਸ਼ਾਮਲ ਸਨ।ਕਾਲਜ ਦੇ ਐਮ.ਡੀ ਸਿਮਰਨਜੀਤ ਸਿੰਘ ਰੰਧਾਵਾ ਵਲੋਂ ਮੁਕਾਬਲ਼ਿਆਂ ਵਿੱਚ ਅੱਵਲ ਰਹਿਣ …
Read More »Monthly Archives: May 2017
ਪੰਜਾਬੀਆਂ ਦੀ ਦਿੱਲੀ ਹੁੰਦੀ ਖੱਜ਼ਲ-ਖਰਾਬੀ ਰੋਕਣ ਲਈ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਸਿੱਧੀਆਂ ਉਡਾਣਾ- ਮੰਚ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਮ੍ਰਿਤਸਰ ਵਿਕਾਸ ਮੰਚ ਦੀ ਜਨਰਲ ਬਾਡੀ ਦੀ ਮੀਟਿੰਗ ਸੀਨੀ: ਮੀਤ ਪ੍ਰਧਾਨ ਹਰਦੀਪ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਜਨਰਲ ਮੈਂਬਰ ਵੱਡੀ ਗਿਣਤੀ ‘ਚ ਸ਼ਾਮਲ ਹੋਏ।ਜਿੰਨਾਂ ਨੇ ਗੁਰੂ ਨਗਰੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਦੇ ਸਰਪ੍ਰਸਤ …
Read More »ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਵੱਲੋਂ ਗੁਰੂ ਨਗਰੀ ਨੂੰ ਸੁੰਦਰ ਬਨਾਉਣ ਦਾ ਤਹੱਈਆ
ਅੰਮ੍ਰਿਤਸਰ ਦੇ ਅਧੂਰੇ ਪ੍ਰੋਜਕਟਾਂ ਨੂੰ 6 ਮਹੀਨੇ ਅੰਦਰ ਕੀਤਾ ਜਾਵੇਗਾ ਮੁਕੰਮਲ-ਸਿੱਧੂ ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਥਾਨਕ ਨਗਰ ਨਿਗਮ ਦਫਤਰ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸ਼ਹਿਰ ਦੇ ਵਿਧਾਇਕਾਂ ਓਮ ਪ੍ਰਕਾਸ਼ ਸੋਨੀ, ਡਾ. …
Read More »ਰਾਹਤ ਫਾਊਂਡੇਸ਼ਨ ਵਲੋਂ ਥੈਲੇਸੀਮੀਆ ਪੀੜਿਤ ਬੱਚਿਆਂ ਲਈ 5ਵਾਂ ਖੂਨਦਾਨ ਕੈਂਪ
ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਾਥੀਆਂ ਸਮੇਤ ਕੀਤਾ ਖੂਨਦਾਨ ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਨੁੱਖਤਾ ਦੀ ਭਲਾਈ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਗਠਿਤ ਕੀਤੀ ਗਈ ਰਾਹਤ ਮਨੁਖੀ ਭਲਾਈ ਸੰਸਥਾ (ਰਜਿ) ਵਲੋਂ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਲਈ ਅੱਜ ਇਤਿਹਾਸਿਕ ਗੁਰੂਦੁਆਰਾ ਪਲਾਹ ਸਾਹਿਬ ਵਿਖੇ 5ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ …
Read More »ਪੁੱਕਾ ਅਤੇ ਪੁਟੀਆ ਦਾ ਵਫਦ ਆਈ.ਕੇ.ਜੀ – ਪੀ.ਟੀ.ਯੂ ਦੇ ਵਾਈਸ ਚਾਂਸਲਰ ਨੂੰ ਮਿਲਿਆ
ਲੁਧਿਆਣਾ, 14 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਜ਼ ਐਸੋਸਿਏਸ਼ਨ (ਪੁਟੀਆ) ਦਾ ਇੱਕ ਵਫਦ ਆਈ.ਕੇ.ਜੀ-ਪੀ.ਟੀ.ਯੂ ਦੇ ਵਾਈਸ ਚਾਂਸਲਰ ਅਤੇ ਸੈਕਟਰੀ ਤਕਨੀਕੀ ਸਿੱਖਿਆ ਸ਼੍ਰੀ ਕਾਹਨ ਸਿੰਘ ਪੰਨੂੰ ਆਈ.ਏ.ਐਸ ਨੂੰ ਮਿਲਿਆ। ਡਾ: ਅੰਸ਼ੂ ਕਟਾਰੀਆ (ਆਰੀਅਨਜ਼ ਗਰੁੱਪ), ਪ੍ਰੈਜ਼ੀਡੈਂਟ ਪੁੱਕਾ ਅਤੇ ਡਾ: ਮਨਜੀਤ ਸਿੰਘ (ਦੁਆਬਾ ਗਰੁੱਪ) ਵਾਈਸ ਪ੍ਰੈਜ਼ੀਡੈਂਟ, ਪੁਟੀਆ ਦੀ ਅਗਵਾਈ ਵਿੱਚ ਇੰਸਟੀਚਿਊਸ਼ਨਜ਼ ਦੇ ਪ੍ਰਤਿਨਿਧਿਆਂ ਨੇ …
Read More »ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਖੇਤੀਬਾੜੀ ਦਫਤਰ ਵਿਖੇ 25ਵਾਂ ਕਿਸਾਨ ਬਾਜ਼ਾਰ ਲਗਾਇਆ
ਪਠਾਨਕੋਟ, 14 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲੇ ਦੇ ਕਿਸਾਨਾਂ ਵੱਲੋਂ ਤਿਆਰ ਖੇਤੀ ਉਤਪਾਦ, ਤਾਜ਼ੇ ਅਤੇ ਵਾਜ਼ਬ ਭਾਅ ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਤੇ ਸ਼ਹਿਰ ਵਾਸੀਆਂ ਦੀ ਮੰਗ `ਤੇ ਖੇਤੀਬਾੜੀ ਵਿਭਾਗ ਪਠਾਨਕੋਟ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ 25ਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ।ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਕਮ …
Read More »ਜਥੇਦਾਰ ਭਾਟੀਆ ਨੇ ਕੈਂਸਰ ਪੀੜਿਤ ਪਰਿਵਾਰਾਂ ਨੂੰ ਦਿੱਤੀ 20-20 ਹਜ਼ਾਰ ਦੀ ਮਾਲੀ ਮਦਦ
ਪੱਟੀ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਕੈਂਸਰ ਪੀੜਿਤ ਪਰਿਵਾਰਾਂ ਦੀ ਮਾਲੀ ਮਦਦ ਕਰਦੇ 20-20 ਹਜ਼ਾਰ ਰੁਪਏ ਦੇ ਚੈਕ ਦਿੱਤੇ। ਇਸ ਮੌਕੇ ਜਥੇ: ਭਾਟੀਆ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਦਰਸ਼ਨ ਕੌਰ ਮਰਹਾਣਾ, ਹਰਭਜਨ ਕੌਰ ਦਦੇਹਰ ਸਾਹਿਬ, ਗੁਰਮੇਜ਼ ਸਿੰਘ ਅਤੇ ਸ਼ਮਿੰਦਰ ਕੌਰ ਮਰੀਜ਼ਾਂ ਦੇ ਇਲਾਜ਼ ਲਈ 20-20 ਹਜ਼ਾਰ ਰੁਪਏ ਮਾਲੀ …
Read More »ਸਮਾਜ ਸੁਧਾਰਕ ਕੰਮਾਂ ਲਈ ਹਮੇਸ਼ਾਂ ਯਾਦ ਕੀਤੇ ਜਾਣਗੇ ਮੋਹਾਲੀ ਤਬਦੀਲ ਹੋਏ – ਮੈਡਮ ਗਰੀਸ਼
ਭਰੂਣ ਹੱਤਿਆ, ਘਰੇਲੂ ਹਿੰਸਾ ਅਤੇ ਨਸ਼ਿਆਂ ਦੀ ਰੋਕਥਾਮ ’ਤੇ ਕੀਤਾ ਵੱਡਾ ਕੰਮ ਅੰਮਿ੍ਰਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਣਯੋਗ ਜੱਜ ਮੈਡਮ ਗਰੀਸ਼, ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਅੰਮਿ੍ਰਤਸਰ ਜੋ ਕਿ ਹੁਣ ਪਦ ਉਨਤ ਹੋ ਕੇ ਮੁਹਾਲੀ ਜਾ ਰਹੇ ਹਨ, ਨੇ ਆਪਣੇ ਦੋ ਸਾਲ ਦੀ ਅੰਮਿ੍ਰਤਸਰ ਸੇਵਾ ਦੌਰਾਨ ਬਤੌਰ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਹੁਤ ਸਾਰੇ ਸਮਾਜ ਸੁਧਾਰਕ ਕੰਮ ਕੀਤੇ, ਜਿਸ …
Read More »ਅਸ਼ਟਾਮ ਫਰੋਸ਼ਾਂ ਦੀ ਜਾਂਚ `ਚ ਕਈ ਖਾਮੀਆਂ ਆਈਆਂ ਸਾਹਮਣੇ
ਕਿਸੇ ਨੂੰ ਬਲੈਕ ਕਰਨ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ- ਡਿਪਟੀ ਕਮਿਸ਼ਨਰ ਅੰਮਿ੍ਰਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਅਤੇ ਕਸਬਿਆਂ ਵਿਚ ਅਸ਼ਟਾਮ ਫਰੋਸ਼ਾਂ ਵੱਲੋਂ ਛੋਟੇ ਅਸ਼ਟਾਮਾਂ ਦੀ ਕੀਤੀ ਜਾ ਰਹੀ ਬਲੈਕ ਦੀ ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲਾ ਮਾਲ ਅਧਿਕਾਰੀ ਮੁਕੇਸ਼ ਕੁਮਾਰ ਨੂੰ ਉਕਤ ਮਸਲੇ ਦੀ ਜਾਂਚ ਦਾ ਹੁੱਕਮ ਬੀਤੇ ਦਿਨ ਕੀਤਾ ਸੀ, …
Read More »ਬਾਬਾ ਫ਼ਰੀਦ ਬੀ.ਐਡ ਕਾਲਜ ’ਚ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਬੀ.ਐਡ ਅਤੇ ਐਮ.ਏ ਐਜ਼ੂਕੇਸ਼ਨ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ‘ਇਕ ਛਿੱਟ ਚਾਨਣ ਦੀ’ ਦਾ ਆਯੋਜਿਨ ਕਰਦਿਆਂ ਪਾਰਟੀ ਦਾ ਬੀ.ਐਡ ਅਤੇ ਐਮ.ਏ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਮਿਲ ਕੇ ਪ੍ਰਬੰਧ ਕੀਤਾ।ਪਾਰਟੀ ਦਾ ਆਗਾਜ਼ ਬੀ.ਐਡ ਭਾਗ ਦੂਜਾ ਦੀ ਵਿਦਿਆਰਥਣ ਰਨਦੀਪ ਕੌਰ ਦੇ ਗੀਤ …
Read More »
Punjab Post Daily Online Newspaper & Print Media