Wednesday, November 25, 2026

Monthly Archives: May 2017

ਭਾਵਾਧਸ ਭਾਰਤ ਨੇ ਲਾਏ ਬੂਟੇ

ਫਾਜ਼ਿਲਕਾ, 9 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) ਭਾਰਤੀ ਵਾਲਮੀਕਿ ਧਰਮ ਸਮਾਜ ਭਾਰਤ ਦੀ ਫਾਜ਼ਿਲਕਾ ਇਕਾਈ ਵੱਲੋਂ ਵਾਤਾਵਰਣ ਬਚਾਉਣ ਲਈ ਬੂਟੇ ਲਗਾਓ ਅਭਿਆਨ ਚਲਾਇਆ ਗਿਆ। ਜਿਸਦੀ ਸ਼ੁਰੂਆਤ ਥਾਣਾ ਸਿਟੀ ਪੁਲਸ ਦੇ ਇੰਚਾਰਜ਼ ਐਸਐਚਓ ਭੋਲਾ ਸਿੰਘ ਨੇ ਸਥਾਨਕ ਸ਼੍ਰੀ ਬਾਲਾ ਜੀ ਧਾਮ ਦੇ ਮੇਨ ਗੇਟ ਦੇ ਨੇੜੇ ਬੂਟਾ ਲਗਾਕੇ ਕੀਤੀ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਐਸਐਚਓ ਭੋਲਾ ਸਿੰਘ ਨੇ ਵਾਤਾਵਰਣ ਨੂੰ ਬਚਾਉਣ …

Read More »

ਵਿਦਿਆਰਥੀਆਂ ਨੂੰ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਯੋਜਨਾਵਾਂ ਸਬੰਧੀ ਕੀਤਾ ਜਾਗਰੂਕ

ਫਾਜ਼ਿਲਕਾ, 9 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) ਪੀ.ਸੀ.ਆਰ.ਏ ਨਿਦੇਸ਼ਿਤ ਉਰਜ਼ਾ ਸੁਰੱਖਿਆ ਦੀ ਜਿੰਮੇਵਾਰੀ, ਜਨ ਜਨ ਦੀ ਹਿੱਸੇਦਾਰੀ ਪ੍ਰੋਗਰਾਮ ਤਹਿਤ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਵਿੱਤੀ ਸਾਖ਼ਰਤਾ ਕੇਂਦਰ ਵੱਲੋਂ ਸਥਾਨਕ ਸੰਗਮ ਕੰਪਿਊਟਰ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਦਾ ਅਯੋਜਨ ਕਰਕੇ ਵਿਦਿਆਰਥੀਆਂ ਨੂੰ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੰਖ ਜਨ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ।ਐਲ.ਡੀ.ਐਮ ਪਰਮਜੀਤ ਕੋਚਰ ਮੁੱਖ ਮਹਿਮਾਨ ਵਜੋਂ …

Read More »

ਬੀ.ਐਸ.ਐਨ.ਐਲ ਵਰਕਰ ਯੂਨੀਅਨ ਨੇ ਮੰਗਾਂ ਸਬੰਧੀ ਕੀਤੀ ਗੇਟ ਰੈਲੀ

ਫਾਜ਼ਿਲਕਾ, 9 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) ਬੀ.ਐਸ.ਐਨ.ਐਲ ਕੈਜੂਅਲ ਐਂਡ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸਰਕਲ ਬ੍ਰਾਂਚ ਫਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸਥਾਨਕ ਟੈਲੀਫੋਨ ਐਕਸਚੇਂਜ ਦੇ ਗੇਟ ਦੇ ਸਾਹਮਣੇ ਐਸ.ਐਸ.ਏ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਦੀ ਪ੍ਰਧਾਨਗੀ ਵਿਚ ਵੇਟ ਰੈਲੀ ਕੀਤੀ ਗਈ। ਜਿਸ ਵਿਚ ਵੱਖ ਵੱਖ ਐਕਸਚੇਂਜਾਂ ਤੋਂ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਏ।  ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਸ.ਐਸ.ਏ …

Read More »

DAV Public School Students Perform Exceptionally in Karate

Amritsar, 9 May (Punjab Post Bureau) 8th ISKA Punjab State Karate Do Championship was held recently at Celebration Mall. Many schools of Amritsar participated in the championship . The students of DAV Public School, Lawrence Road , Amritsar performed  exceptionally well and clinched two Gold  medals and 2 Silver medals in different  categories. Sanket Arora of Std VII bagged Gold  …

Read More »

ਸਰਪੰਚ ਜਗਸੀਰ ਸਿੰਘ ਵੱਲੋਂ ਪਿੰਡ ਨੂੰ ਮਿਲੀਆਂ ਗਰਾਂਟਾਂ ਬਾਰੇ ਸਪਸ਼ਟੀਕਰਣ

ਬਠਿੰਡਾ,9 ਮਈ (ਪੰਜਾਬ ਪੋਸਟ –   ਅਵਤਾਰ ਸਿੰਘ ਕੈਂਥ )-ਬੀਤੇ ਦਿਨੀ ਪਿੰਡ ਜ਼ੀਦਾ ਦੇ ਵਿਕਾਸ ਲਈ ਆਈਆਂ ਗਰਾਂਟਾ ਨੂੰ ਲੈਕੇ ਪਿੰਡ ਵਾਸੀਆਂ ਮਲਕੀਤ ਸਿੰਘ ਪੁੱਤਰ ਬੰਤ ਸਿੰਘ ਅਤੇ ਗੁਰਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਨੇ ਪਿੰਡ ਦੇ ਸਰਪੰਚ ਤੇ ਘਪਲੇਬਾਜੀ ਦੇ ਦੋਸ਼ ਲਗਾਏ ਸਨ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਸਰਪੰਚ ਜਗਸੀਰ ਸਿੰਘ ਵੱਲੋਂ ਪਿੰਡ ਨੂੰ ਮਿਲੀਆਂ ਗਰਾਂਟਾਂ ਦੀ ਦੁਰਵਰਤੋਂ,ਪੰਚਾਇਤੀ ਜ਼ਮੀਨ …

Read More »

ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਵਿਖੇ ‘ਸਮਰ ਕਾਰਨੀਵਲ-17’ਦਾ ਆਯੋਜਨ ਕੀਤਾ ਗਿਆ

ਬਠਿੰਡਾ,9 ਮਈ (ਅਵਤਾਰ ਸਿੰਘ ਕੈਂਥ )-ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ, ਬਠਿੰਡਾ ਦੇ ਖੂਬਸੂਰਤ ਵਿਹੜੇ ਵਿੱਚ ‘‘ਸਮਰ ਕਾਰਨੀਵਲ- 17” ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਹਨਾਂ ਅੰਦਰ ਸਵੈ-ਵਿਸ਼ਵਾਸ ਦੀ ਭਾਵਨਾ ਨੂੰ ਉਜਾਗਰ ਕਰਨਾ ਸੀ। ਇਸ ਕਾਰਨੀਵਲ ਦੌਰਾਨ ਪੱਗ ਬੰਨਣ, ਮਹਿੰਦੀ ਲਗਾਉਣ, ਪੋਸਟਰ ਮੇਕਿੰਗ, ਬੈਸਟ ਆਊਟ ਆਫ ਵੇਸਟ ਅਤੇ ਨੇਲ ਆਰਟ ਆਦਿ ਪ੍ਰਤੀਯੋਗਤਾਵਾਂ ਕਰਵਾਈਆਂ …

Read More »

ਮ੍ਰਿਤਕ ਲੜਕੀ ਦੇ ਦੋਸ਼ੀਆਂ ਖਿਲਾਫ਼ ਦਾਜ ਤੇ ਕਤਲ ਦਾ ਮੁੱਕਦਮਾ ਦਰਜ ਕਰਨ ਦੀ ਮੰਗ

ਬਠਿੰਡਾ,9 ਮਈ (ਅਵਤਾਰ ਸਿੰਘ ਕੈਂਥ )-ਬੀਤੇ ਦਿਨੀ ਸ਼ਾਦੀ ਸ਼ੂਦਾ ਕਿਰਨਪਾਲ ਕੌਰ ਪੁੱਤਰੀ ਸੁੱਖਾ ਸਿੰਘ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਦਾਜ ਦਹੇਜ ਦੇ ਦੋਸ਼ ਲਗਾਉਂਦਿਆ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਮ੍ਰਿਤਕ ਲੜਕੀ ਦੇ ਪਿਤਾ ਸੁੱਖਾ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਸ਼ਾਦੀ 18 ਅਪ੍ਰੈਲ 2011 ਨੂੰ ਗੋਰਾ ਸਿੰਘ ਪੁੱਤਰ ਕਪੂਰ …

Read More »

ਪਬਲਿਕ ਲਾਇਬਰੇਰੀ ਵਿਖੇ ਵਿੱਤ ਮੰਤਰੀ ਵਲੋਂ ਵਾਤਾਵਰਣ ਸ਼ੁਧ ਰੱਖਣ ਲਈ ਪੌਦਾ ਲਗਾਇਆ

ਬਠਿੰਡਾ,9 ਮਈ (ਅਵਤਾਰ ਸਿੰਘ ਕੈਂਥ )-ਸਥਾਨਕ ਸ਼ਹਿਰ ਦੀ ਪਬਲਿਕ ਲਾਇਬਰੇਰੀ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਾਤਾਵਰਣ ਨੂੰ ਸ਼ੁਧ ਰੱਖਣ ਲਈ ਪੌਦੇ ਲਗਾਉਂਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਕਾਂਗਰਸੀ ਆਗੂਆਂ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਇਕ ਆਪਣੇ ਆਪਣੇ ਘਰ ਤੋਂ ਸ਼ੁਰੂਆਤ ਕਰਕੇ ਇਕ ਇਕ ਪੌਦਾ ਲਗਾਉਣ ਤਾਂ ਕਿ ਆਉਂਣ ਵਾਲਾ ਸਮੇਂ …

Read More »

ਕੈਰੋਂ ਵਿਖੇ 8 ਲੱਖ 91 ਹਜ਼ਾਰ ‘ਚ ਹੋਈ ਕੋਰਟ ਦੇ ਸਟੇਅ ਵਾਲੀ 39 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ

ਪੱਟੀ, 9 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪਿੰਡ ਕੈਰੋਂ ਵਿਖੇ ਪੰਚਾਇਤੀ 39 ਏਕੜ ਜ਼ਮੀਨ ਦੀ ਬੋਲੀ ਬੀ.ਡੀ.ਓ ਪੱਟੀ ਮੇਲਾ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿਚ 39 ਏਕੜ ਜ਼ਮੀਨ ਨੂੰ 19 ਪਲਾਟਾਂ ਵਿਚ ਵੰਡਿਆ ਗਿਆ।ਜਿਨਾਂ ਵਿਚ 13 ਪਲਾਟ ਜਨਰਲ ਕੈਟਾਗਰੀ ਅਤੇ 6 ਪਲਾਟ ਐਸ ਸੀ ਕੈਟਾਗਿਰੀ ਲਈ ਰਾਖਵੇ ਸਨ।ਇਸ ਸਾਰੇ ਰਕਬੇ ਦੀ ਬੋਲੀ 8 ਲੱਖ 91 ਹਜ਼ਾਰ ਰੁਪਏ ਵਿਚ …

Read More »

ਕਸਬਾ ਅਲਗੋਕੋਠੀ ਦੇ ਸਰਪੰਚ ਮਨਜੀਤ ਸਿੰਘ ਨੇ ਪੈਨਸ਼ਨਾਂ ਵੰਡੀਆਂ

ਅਲਗੋਕੋਠੀ/ ਅਮਰਕੋਟ, 9 ਮਈ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੰਜਾਬ ਸਰਕਾਰ ਵਲੋਂ ਬਜੁੱਰਗਾਂ, ਅੰਗਹੀਣਾ ਅਤੇ ਵਿਧਵਾਵਾਂ ਨੂੰ ਸਹਾਇਤਾ ਵਜੋਂ ਦਿੱਤੀ ਜਾ ਰਹੀ ਮਹੀਨਾਵਾਰ ਪੈਨਸ਼ਨ ਯੋਜਨਾ ਤਹਿਤ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਸਬਾ ਅਲਗੋਕੋਠੀ ਦੇ ਸਰਪੰਚ ਮਨਜੀਤ ਸਿੰਘ, ਸੈਕਟਰੀ ਮੈਡਮ ਮੋਨੀਕਾ ਅਤੇ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ, ਬਲਜੀਤ ਸਿੰਘ ਲਲਿਆਣੀ, …

Read More »