Wednesday, November 25, 2026

Monthly Archives: May 2017

ਹੁਣ ਨਜਾਇਜ਼ ਮਾਈਨਿੰਗ ਸਬੰਧੀ ਦਿੱਤੀ ਜਾ ਸਕਦੀ ਹੈ ਆਨਲਾਈਨ ਸ਼ਿਕਾਇਤ- ਬਰਾੜ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਰਾਜ ਵਿਚ ਨਾਜਾਇਜ਼ ਮਾਈਨਿੰਗ ਰੋਕਣ ਅਤੇ ਲੋਕਾਂ ਨੂੰ ਸਸਤੀ ਦਰ ’ਤੇ ਰੇਤ-ਬੱਜਰੀ ਦੇਣ ਲਈ ਦ੍ਰਿੜ ਹੈ ਅਤੇ ਇਸ ਕਾਰਜ ਦੀ ਪ੍ਰਾਪਤੀ ਲਈ ਬਹੁਤ ਜਲਦ ਨਵੀਂ ਮਾਈਨਿੰਗ ਨੀਤੀ ਤਹਿਤ ਮਾਈਨਿੰਗ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਉਕਤ ਜਾਣਕਾਰੀ ਦਿੰਦੇ ਜਨਰਲ ਮੈਨੇਜਰ-ਕਮ-ਮਾਈਨਿੰਗ ਅਫਸਰ ਬੀ. ਐਸ ਬਰਾੜ ਨੇ ਦੱਸਿਆ ਕਿ ਗੈਰ ਕਾਨੂੰਨੀ …

Read More »

ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਿਤ

ਧੂਰੀ, 3 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਹਾਈ ਸਕੂਲ ਬਲੰਮਗੜ੍ਹ ਵਿਖੇ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਸੋਸਵਾ ਅਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕ ਸੈਮੀਨਾਰ ਆਯੋਜਿਤ ਕੀਤਾ ਗਿਆ । ਜਿਸ ਵਿੱਚ ਡਾ. ਏ.ਐਸ. ਮਾਨ ਅਤੇ ਮੋਹਨ ਸ਼ਰਮਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਦਲਦਲ ਵਿੱਚ ਧੱਸਦੀ …

Read More »

ਸੀਵਰੇਜ਼ ਅਤੇ ਗਲੀਆਂ-ਨਾਲੀਆਂ `ਤੇ ਖਰਚੇ ਜਾਣਗੇ 39 ਕਰੋੜ ਪ੍ਰਸ਼ੋਤਮ ਕਾਂਸਲ

ਧੂਰੀ, 3 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਨੇ ਸ਼ਹਿਰ ਅੰਦਰ ਸੀਵਰੇਜ਼ ਦੇ ਕੰਮ `ਤੇ ਤਕਰੀਬਨ 39 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫਾਈ ਅਤੇ ਹੋਰ ਸਮਾਨ ਖਰੀਦਣ ਲਈ ਟੈਂਡਰ ਪਾਏ ਗਏ ਹਨ। ਇਸ ਦੇ ਨਾਲ ਹੀ ਨਗਰ ਕੌਂਸਲ ਵੱਲੋਂ ਫੋਗਿੰਗ ਮਸ਼ੀਨਾਂ ਰਾਹੀਂ ਰੋਜ਼ਾਨਾ ਮੱਛਰ ਮਾਰਣ ਲਈ …

Read More »

Best Delegate Award for DAV Public School Student

Amritsar, May 3 (Punjab Post Bureau) – ADAMAS Model United Nations Conference was held at DAV Public School, Ludhiana from 25th April, 2017 to 30th April 2017. The conference was divided into seven committees with different themes and agenda. Ateev Bhandari of Std XII Commerce, of DAV Public School, Lawrence Road, Amritsar was the chosen one to be a part …

Read More »

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਬਜੁੱਰਗ ਔਰਤ ਦੀਆਂ ਵਾਲੀਆਂ ਖੋਹੀਆਂ

ਅਲਗੋਕੋਠੀ/ਅਮਰਕੋਟ, 3 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੁਲਿਸ ਥਾਣਾ ਵਲਟੋਹਾ ਦੇ ਅਧੀਨ ਪੈਦੇ ਪਿੰਡ ਵਾੜਾ ਤੇਲੀਆਂ ਵਿਖੇ ਇਕ ਬਜੁੱਰਗ ਅੋਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹਣ ਦਾ ਸਮਾਚਾਰ ਪਾ੍ਰਪਤ ਹੋਇਆ ਹੈ ।ਜਾਣਕਾਰੀ ਦਿੰਦਿਆਂ ਮਾਤਾ ਅਮਰ ਕੋਰ ਵਾਸੀ ਮਾਹਣੇਕੇ ਨੇ ਦਸਿਆ ਕਿ ਉਹ ਬੱਸ `ਤੇ ਸਵਾਰ ਹੋ ਕੇ ਆਪਣੀ ਦੋਹਤੀ ਨੂੰ ਮਿਲਣ ਜਾ ਰਹੀ ਸੀ, ਜਦ ਪਿੰਡ ਵਾੜਾ ਤੇਲੀਆਂ ਦੇ ਨਜਦੀਕ …

Read More »

ਸਿਖਿਆ ਵਿਭਾਗ ਨਾਲ ਸਬੰਧਤ ਰਿਟਾਇਰਮੈਂਟ ਕੇਸਾਂ ਦੇ ਨਿਪਟਾਰੇ 6 ਤੇ 20 ਮਈ ਨੂੰ

ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ, ਸਿੱਖਿਆ ਵਿਭਾਗ ਵੱਲੋਂ ਵਿਭਾਗ ਨਾਲ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਰਿਟਾਇਰਮੈਂਟ ਕੇਸਾਂ ਦੇ ਨਿਪਟਾਰੇ ਕੀਤੇ ਜਾ ਰਹੇ ਹਨ। ਜ਼ਿਲਾ ਫਾਜ਼ਿਲਕਾ ਨਾਲ ਸਬੰਧਤ ਗਰੁੱਪ ਏ.ਬੀ.ਸੀ.ਡੀ ਦੇ ਅਧਿਕਾਰੀਆਂ/ਕਰਚਾਰੀਆਂ ਦੇ ਕੇਸਾਂ ਦੇ ਨਿਪਟਾਰੇ 6 ਅਤੇ 20 ਮਈ ਨੂੰ ਡੀ.ਏ.ਸੀ ਕੰਪਲੈਕਸ ਵਿਖੇ ਸਥਿਤ ਦਫਤਰ ਜ਼ਿਲਾ ਸਿੱਖਿਆ ਅਫਸਰ (ਸੀ.ਸੈ) ਦੇ ਕਮਰਾ ਨੰਬਰ 406 …

Read More »

ਲੀਗਲ ਏਡ ਕਲੀਨੀਕ ਦਾ ਕੀਤਾ ਗਠਨ – ਸੀਨੀਅਰ ਸੀਟੀਜਨ ਲੈ ਸਕਣਗੇ ਜਾਣਕਾਰੀ

ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਦੇ ਦਿਸ਼ਾ-ਨਿਰਦੇਸ਼ਾ ਹੇਠ ਲੀਗਲ ਸਰਵਿਸ ਟੂ ਸੀਨੀਅਰ ਸੀਟੀਜ਼ਨ ਸਕੀਮ, 2016 ਦੇ ਤਹਿਤ ਐਸ.ਡੀ.ਐਮ ਦਫਤਰ ਜਲਾਲਾਬਾਦ (ਟਰੀਬਿਊਨਲ) ਵਿਖੇ ਲਛਮਣ ਸਿੰਘ, ਮਾਣਯੋਗ ਵਧੀਕ ਜਿਲਾ ਅਤੇ ਸੈਸ਼ਨਜ਼ ਜੱਜ-ਕਮ-ਚੈਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਅਤੇ ਕੇ.ਕੇ ਬਾਂਸਲ, ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ …

Read More »

ਲਿੰਗ ਭੇਦ ਮਿਟਾਉਣ ਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਗੀਆਂ ਵੀਡੀਓ ਵੈਨਾਂ-ਈਸ਼ਾ ਕਾਲੀਆ

ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਲੜਕੀਆਂ ਦਾ ਸਮਾਜ ਦੇ ਹਰ ਖੇਤਰ ਵਿੱਚ ਬਰਾਬਰ ਦਾ ਅਧਿਕਾਰ ਹੈ। ਇਨਾਂ ਨੇ ਜਿੱਥੇ ਵਿਗਿਆਨ, ਸਿੱਖਿਆ ਤੇ ਹੋਰਨਾਂ ਖੇਤਰਾਂ ਵਿੱਚ ਭਾਰੀ ਮੱਲਾਂ ਮਾਰੀਆਂ ਹਨ, ਉਥੇ ਅਜੇ ਵੀ ਇਨਾਂ ਨੂੰ ਸਮਾਜ ਵਿੱਚ ਕਈ ਪੱਖਾਂ ਤੋਂ ਲਿੰਗ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ। ਲੜਕੀਆਂ ਜਿੱਥੇ ਸਦਾ ਹੀ ਆਪਣੇ ਮਾਪਿਆਂ ਦਾ ਸੁੱਖ ਮੰਗਦੀਆਂ ਹਨ, ਉਥੇ …

Read More »