ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਪੁਲਸ ਵੱਲੋਂ ਜ਼ਿਲੇ ਦੇ ਐਸ.ਐਸ.ਪੀ ਡਾ. ਕੇਤਨ ਬਾਲੀਰਾਮ ਪਾਟਿਲ ਦੀ ਰਹਿਨੁਮਾਈ ਹੇਠ ਨਸ਼ਾ ਸਮਗਲਰਾਂ ਵਿਰੁਧ ਛੇੜੀ ਗਈ ਮੁਹਿੰਮ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਫਾਜ਼ਿਲਕਾ ਪੁਲਸ ਨੇ ਖੁਫੀਆ ਜਾਣਕਾਰੀ ਤਹਿਤ ਥਾਣਾ ਸਦਰ ਜਲਾਲਾਬਾਦ ਤਹਿਤ ਆਉਂਦੇ ਪਿੰਡ ਮਹਾਲਮ ’ਚੋਂ 20 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲਿਸ ਨੇ ਸ਼ੀਲੋ ਬਾਈ …
Read More »Monthly Archives: May 2017
ਬੇਰੁਜ਼ਗਾਰ ਆਯੁਰਵੈਦ ਡੀ-ਫਾਰਮੈਸੀ ਉਪਵੈਦ (ਮੇਲ/ਫੀਮੇਲ) ਯੂਨੀਅਨ ਪੰਜਾਬ ਨੇ ਡੀ.ਸੀ ਨੂੰ ਸੋਂਪਿਆ ਮੰਗ ਪੱਤਰ
ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੇਰੁਜ਼ਗਾਰ ਆਯੁਰਵੈਦਿਕ ਡੀਫਾਰਮੈਸੀ ਉਪਵੈਦ (ਮੀਲ/ਫੀਮੇਲ) ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਦਸੰਬਰ 2015 ’ਚ ਆਈਆਂ ਉਪਵੈਦ ਦੀਆਂ 82 ਅਸਾਮੀਆਂ ਨੂੰ ਫਿਰ ਤੋਂ ਬਹਾਲ ਕਰਨ ਸਬੰਧੀ ਜ਼ਿਲਾ ਫਾਜ਼ਿਲਕਾ ਇਕਾਈ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ । ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਅਤੇ …
Read More »ਸੇਜ਼ਲ ਅੱਖਾਂ ਨਾਲ ਦਿੱਤੀ ‘ਮੁਹਾਰਨੀ ਵਾਲੇ ਮਾਸਟਰ’ ਤਰੁਣਜੀਤ ਨੂੰ ਅੰਤਿਮ ਵਿਦਾਈ
ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਾਸੀ ਅਤੇ ਜ਼ਿਲੇ ਦੇ ਪ੍ਰਾਇਮਰੀ ਸਿੱਖਿਆ ਵਿਭਾਗ ’ਚ ਬਤੋਰ ਈ.ਟੀ.ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਅਤੇ ਪ੍ਰਵੇਸ਼ ਬਲਾਕ ਕੋਆਰਡੀਨੇਟਰ ਬਲਾਕ ਫਾਜ਼ਿਲਕਾ-1 ਦੀ ਡਿਊਟੀ ਨਿਭਾਅ ਰਹੇ ਨੋਜਵਾਨ ਅਧਿਆਪਕ ਤਰੁਣਜੀਤ ਬਜਾਜ (ਜੱਜੀ) ਦੀ ਬੀਤੇ ਦਿਨ ਅਚਾਨਕ ਹੋਈ ਮੌਤ ’ਤੇ ਸਾਰੇ ਇਲਾਕੇ ’ਚ ਦੁੱਖ ਦੀ ਲਹਿਰ ਹੈ। ਜਾਣਕਾਰੀ ਮੁਤਾਬਿਕ ਪਿਛੇ …
Read More »ਜੇਲ ਵਾਰਡਨ ਭਰਤੀ ਪਾਸ ਉਮੀਦਵਾਰ 5 ਮਈ ਤੱਕ ਸਰੀਰਕ ਮਿਣਤੀ ਲਈ ਸੱਦੇ
ਬਠਿੰਡਾ, 3 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਾਲ 2011-2012 ਵਿਚ ਜੇਲ ਵਿਭਾਗ ਵਿਚ ਵਾਰਡਰ ਦੀ ਭਰਤੀ ਸਮੇਂ ਜਿਨਾਂ ਉਮੀਦਵਾਰਾਂ ਨੇ ਪੁਲਿਸ ਲਾਇਨ ਬਠਿੰਡਾ ਵਿਖੇ ਟਰਾਇਲ ਪਾਸ ਕੀਤੇ ਸਨ ਅਤੇ ਜੋ ਹੁਣ ਤੱਕ ਆਪਣੇ ਸਰੀਰਕ ਮਿਣਤੀ ਅਤੇ ਵਿਦਿਅਕ ਯੋਗਤਾ ਦੇ ਅਸਲ ਦਸਤਾਵੇਜ ਸਮੀਖਿਆ/ਪੜਤਾਲ ਲਈ ਨਹੀਂ ਆਏ।ਉਹਨਾਂ ਨੂੰ ਮਿਤੀ 5/5/2017 ਨੂੰ ਸੇਰੇ 6.00 ਵਜੇ ਪੁਲਿਸ ਲਾਈਨ, ਬਠਿੰਡਾ ਵਿਖੇ …
Read More »ਸਮਰਹਿਲ ਕਾਨਵੈਂਟ ਸਕੂਲ ਵਿਖੇ ਮਲੇਰੀਆ ਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ
ਬਠਿੰਡਾ, 3 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਵਰਲਡ ਮਲੇਰੀਆ ਡੇ ਦੇ ਤਹਿਤ ਸਮਰਹਿਲ ਕੌਨਵੈਂਟ ਸਕੂਲ ਬਠਿੰਡਾ ਵਿਖੇ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਿਨ ਕੀਤਾ ਗਿਆ ਅਤੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਇਸ ਸਮਾਗਮ ਦੀ ਪ੍ਰਧਾਨਗੀ ਡਾ.ਰਾਜਪਾਲ …
Read More »ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਵਨ ਸਟੋਪ ਸੈਂਟਰ (ਸਖੀ) ਸਥਾਪਿਤ
ਬਠਿੰਡਾ, 3 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਵਨ ਸਟੋਪ ਸੈਂਟਰ (ਸਖੀ) ਡੀ.1, ਸਿਵਲ ਸਟੇਸ਼ਨ, ਨੇੜੇ ਇਨਕਮ ਟੈਕਸ ਦਫਤਰ, ਬਠਿੰਡਾ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿੱਥੇ ਇੱਕ ਛੱਤ ਹੇਠ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਤੁਰੰਤ ਮੈਡੀਕਲ, ਕਾਨੂੰਨੀ, ਮਨੋਵਿਗਿਆਨਕ ਅਤੇ ਸਲਾਹ ਸਹਾਇਤਾ ਦਿੱਤੀ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) …
Read More »DAV Public School holds a talk on World Asthma Day
Amritsar, May 2 (Punjab Post Bureau) –On the occasion of World Asthma Day a talk was organised at DAV Public School, Lawrence Road , Amritsar to raise awareness among students about the prevention and precaution of Asthma. World Asthma Day is an annual event organised by the Global Initiative for Asthma to improve asthma awareness and care around the world. …
Read More »ਅਮਨ ਪਸੰਦ ਜਥੇਬੰਦੀਆਂ ਵੱਲੋਂ ਦੋ ਜਵਾਨਾਂ ਦੇ ਸਿਰ ਕਲਮ ਕਰਨ ਦੀ ਸਖ਼ਤ ਨਿੰਦਾ
ਜਲੰਧਰ, 2 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਅਮਨ ਤੇ ਦੋਸਤੀ ਕਾਇਮ ਕਰਨ ਲਈ ਪਿਛਲੇ 20 ਸਾਲਾਂ ਤੋਂ ਯਤਨਸ਼ੀਲ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅਤੇ ਪੰਜਾਬ ਜਾਗ੍ਰਿਤੀ ਮੰਚ ਨੇ ਇਕ ਸਾਂਝੇ ਬਿਆਨ ਵਿਚ ਜੰਮੂ-ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਵਿਚ ਪਾਕਿਸਤਾਨ ਦੀ ਫ਼ੌਜ ਅਤੇ ਉਸ ਦੀ ਕਥਿਤ ਬਾਰਡਰ ਐਕਸ਼ਨ ਟੀਮ ਵੱਲੋਂ ਭਾਰਤ ਦੇ ਦੋ ਜਵਾਨਾਂ …
Read More »ਪਾਕਿਸਤਾਨ ਫੌਜ ਵੱਲੋਂ ਭਾਰਤੀ ਜਵਾਨਾਂ ਦੇ ਸਿਰ ਕਲਮ ਕਰਨੇ ਅਨੈਤਿਕ ਕਾਰਵਾਈ – ਪ੍ਰੋ: ਬਡੂੰਗਰ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪਾਕਿਸਤਾਨ ਦੀ ਫੌਜ ਵੱਲੋਂ ਸਰਹੱਦ `ਤੇ ਕੀਤੀ ਅਨੈਤਿਕ ਹਰਕਤ ਨੂੰ ਅਣਮਨੁੱਖੀ ਵਰਤਾਰੇ ਦੀ ਸਿਖਰ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਦੀ ਫੌਜ ਵੱਲੋਂ ਭਾਰਤੀ ਫੌਜੀਆਂ ਜਿਨ੍ਹਾਂ ਵਿਚ ਇਕ ਸਿੱਖ ਵੀ ਸ਼ਾਮਲ ਹੈ ਦੇ ਸਿਰ ਕਲਮ ਕਰਨੇ ਸ਼ਰਮਨਾਕ ਕਾਰਾ ਹੈ।ਇਸ ਨੂੰ ਦੇਸ਼ …
Read More »ਸਿਮਰਨਜੀਤ ਸਿੰਘ ਮਾਨ ਨੇ ਕੀਤੀ ਖਾਲਸਾ ਕਾਲਜ ਵਿਦਿਆਰਥੀਆਂ ਨਾਲ ਮੁਲਾਕਾਤ
ਕਾਲਜ ਦੇ ਮੁਕੰਮਲ ਪ੍ਰਬੰਧ ਕਿਸੇ ਆਈ.ਏ.ਐਸ. ਅਧਿਕਾਰੀ ਨੂੰ ਸੌਂਪੇ ਜਾਣ – ਮਾਨ ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਇੱਕ ਹਫਤਾ ਪਹਿਲਾਂ ਖੁਦਕਸ਼ੀ ਕਾਰਨ ਮੌਤ ਦੇ ਮੂੰਹ ਵਿੱਚ ਗਏ ਖਾਲਸਾ ਕਾਲਜ ਦੇ ਮਰਹੂਮ ਵਿਦਿਆਰਥੀ ਹਰਪ੍ਰੀਤ ਸਿੰਘ ਮਾਮਲੇ ਤੇ ਸ਼ਾਂਤਮਈ ਰੋਸ ਧਰਨੇ `ਤੇ ਬੈਠੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਹੌਂਸਲਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ …
Read More »
Punjab Post Daily Online Newspaper & Print Media