ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ) ਫੁੱਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਾ ਕੋਚ ਸਵ: ਜੋਗਿੰਦਰ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਫੁਟਬਾਲ ਖਿਡਾਰੀਆਂ ਦਾ 15 ਰੋਜਾ ਸਪੈਸ਼ਲ ਸਮਰ ਕੋਚਿੰਗ ਕੈਂਪ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸ਼ੁਰੂ ਹੋ ਗਿਆ ਹੈ। ਖਾਲਸਾ ਫੁਟਬਾਲ ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਬੇਮਿਸਾਲ ਪ੍ਰਬੰਧਾਂ ਅਤੇ ਉਘੇ ਫੁਟਬਾਲ ਕੋਚ ਭੁਪਿੰਦਰ ਸਿੰਘ ਲੂਸੀ ਦੀ …
Read More »Monthly Archives: June 2017
ਡਿਸਟ੍ਰਿਕ ਮਾਸਟਰ ਐਥਲੀਟ ਟੀਮ ਵਲੋਂ ਖੇਡ ਪ੍ਰਤੀਯੋਗਿਤਾ ਆਯੋਜਿਤ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਡਿਸਟ੍ਰਿਕ ਮਾਸਟਰ ਐਥਲੀਟ ਟੀਮ ਵਲੋਂ ਇਕ ਐਥਲੈਟਿਕਸ ਖੇਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ।ਉਘੇ ਖੇਡ ਪ੍ਰਮੋਟਰ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਭਗਵਾਨ ਦਾਸ ਦੀ ਦੇਖ ਰੇਖ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਿਤਾ ਦੇ 3 ਹਜਾਰ ਮੀਟਰ ਪੁਰਸ਼ ਮੁਕਾਬਲੇ ਵਿਚ ਬਲਬੀਰ ਕੁਮਾਰ, ਵਿਜੈ ਕੁਮਾਰ, ਰੋਹਿਤ ਸ਼ਰਮਾ ਕ੍ਰਮਵਾਰ …
Read More »‘ਵਾਲ ਆਫ ਹੀਰੋਜ਼’ ਕੇ.ਵੀ ਵਿਦਿਆਰਥੀਆਂ ਨੂੰ ਸਮਰਪਿਤ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ) – ਦੇਸ਼ ਦੀ ਅਜਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਦੀ ਰੱਖਿਆ ਦੀ ਖਾਤਰ ਆਪਾ ਵਾਰਨ ਵਾਲੇ 19 ਸ਼ਹੀਦ ਤੇ ਦੋ ਜਿੰਦਾ ਪਰਮਵੀਰ ਚੱਕਰ ਜੇਤੂਆਂ ਦੀ ਕਹਾਣੀ ਹੁਣ ਤਸਵੀਰਾਂ ਸਹਿਤ ਕੇ.ਵੀ-1 ਵਿਦਿਆਰਥੀ ਪੜ੍ਹ ਤੇ ਜਾਣ ਸਕਣਗੇ।ਕਹਾਣੀ ਸਹਿਤ ਇਹ ਤਸਵੀਰਾਂ ਦੇਸ਼ ਭਰ ਦੇ ਕੇਂਦਰੀ ਵਿਦਿਆਲਿਆਂ ਵਿਖੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ‘ਵਾਲ ਆਫ …
Read More »Indian languages are repositories of ancient wisdom and knowledge – Prof. Bedi
Amritsar, 14 June (Punjab Post Bureau) – A “Four-Week Orientation Programme-102” was inaugurated here today at the UGC-Human Resource Development Centre of Guru Nanak Dev University. As many as 54 University and College teachers pertaining to heterogeneous disciplines from various states of the country are participating in this Programme. Prof. H.S. Bedi, an eminent academician and former Dean, Faculty of Languages …
Read More »GNDU announced counselling schedule for B.Tech. admissions based on JEE (Mains) – 2017
Amritsar, 14 June (Punjab Post Bureau) – Guru Nanak Dev University has announced the counseling schedule for B.Tech. Admissions based on JEE(Mains) – 2017. The counseling for B.Tech courses for general category will start from June 19 at 9.30 am onwards on the basis of JEE-2017 Mains All India CRL Rank. Similarly counseling for reserved categories will be held on …
Read More »7 ਅਕਾਲੀ ਆਗੂਆਂ ’ਤੇ ਚਲਿਆ ਅਨੁਸ਼ਾਸਨ ਦਾ ਡੰਡਾ
ਪਾਰਟੀ ਵਿਰੋਧੀ ਕਾਰਵਾਈ ਅਤੇ ਵਿਵਹਾਰ ਜਾਬਤੇ ਦੀ ਉਲੰਘਣਾ ਬਣੇ ਕਾਰਨ ਨਵੀਂ ਦਿੱਲੀ, 14 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਾਰਟੀ ’ਚ ਆਦਰਸ਼ ਵਿਵਹਾਰ ਨਾ ਰੱਖਣ ਵਾਲੇ 7 ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ਼ ਕਰਨ ਦਾ ਆਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਪੰਥਕ ਸੇਵਾਵਾਂ ਤੋਂ ਫ਼ਾਰਿਗ ਕਰ ਦਿੱਤਾ ਹੈ।ਦਿੱਲੀ …
Read More »ਡਾਕਟਰ ਨੇਕੀ ਮੁੱਖ ਸੰਪਾਦਕ ਬਣੇ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ਼ ਕਰਵਾ ਚੁੱਕੇ ਮੈਡੀਕਲ ਕਿੱਤੇ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਤੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਇੰਟਰਨੈਸ਼ਨਲ ਜਨਰਲ ਆਫ ਰਿਸਰਚ ਇਨ ਹੈਲਥ ਸਾਇੰਸਿਜ਼ ਦੇ ਮੁੱਖ ਸੰਪਾਦਕ ਬਣਾਇਆ ਗਆ ਹੈ।ਇਸ ਡਾਕਟਰੀ ਰਸਾਲੇ ਦੇ ਮੈਨੇਜਿੰਗ ਐਡੀਟਰ …
Read More »‘ਬੇਟੀ ਨਹੀਂ ਬਚਾਓਗੇ ਤਾਂ ਹਰ ਜੰਗ ਵਿਚ ਮੂੰਹ ਦੀ ਖਾਓਗੇ’
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਅੱਜ ਅਜਨਾਲਾ ਵਿਖੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਤੇ ‘ਸਵੱਛ ਭਾਰਤ ਮੁਹਿੰਮ’ ਬਾਰੇ ਇਕ ਜਨ ਚੇਤਨਾ ਰੈਲੀ ਕੱਢੀ ਗਈ।ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੱਢੀ ਇਸ ਰੈਲੀ ਨੂੰ ਸਬ-ਡਵੀਜਨ ਮੈਜੀਸਟ੍ਰੇਟ, ਅਜਨਾਲਾ ਡਾ: ਰਜਤ ਓਬਰਾਏ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਉਨ੍ਹਾਂ ਨਾਲ ਖੇਤਰੀ …
Read More »ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਹਵਾਈ ਅੱਡੇ ’ਤੇ ਕੀਤਾ ਅਭਿਆਸ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਹਵਾਈ ਅੱਡੇ ’ਤੇ ਕਿਸੇ ਵੀ ਹੰਗਾਮੀ ਹਾਲਤ ਨਾਲ ਨਿਜੱਠਣ ਲਈ ਅੱੱਜ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਵੱਲੋਂ ਅਭਿਆਸ ਕੀਤਾ ਗਿਆ।ਸ਼ਾਮ ਕਰੀਬ ਸਾਢੇ 4 ਵਜੇ ਇਕ ਹਵਾਈ ਜਹਾਜ਼ ਨੂੰ ਇੰਜਣ ਫੇਲ੍ਹ ਹੋ ਜਾਣ ਦੀ ਹਾਲਤ ਵਿਚ ਹਵਾਈ ਅੱਡੇ ’ਤੇ ਉਤਾਰਿਆ ਗਿਆ।ਇਸ ਸਮੇਂ ਏਅਰ ਟ੍ਰੈਫਿਕ ਕੰਟਰੋਲ ਤੋਂ ਹੰਗਾਮੀ ਹਾਲਤਾਂ ਦਾ ਐਲਾਨ ਕੀਤਾ ਗਿਆ ਅਤੇ ਸਾਰੇ ਹਵਾਈ …
Read More »ਪੰਜਾਬ ਪੁਲਿਸ ਦੇ ਜਵਾਨਾਂ ਨੇ ਲਾਇਆ ਖੂਨਦਾਨ ਕੈਂਪ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਤਰਰਾਸ਼ਟਰੀ ਖੂਨਦਾਨ ਦਿਵਸ ਦੇ ਸਬੰਧ ਵਿੱਚ ਅੱਜ ਆਰਮਡ ਬਟਾਲੀਅਨ ਦੇ ਸਮੂਹ ਜਵਾਨਾਂ ਅਫਸਰਾਂ ਅਤੇ ਮੈਡੀਕਲ ਸਟਾਫ ਪੰਜਵੀ ਆਈ.ਆਰ.ਬੀ ਮਾਲ ਮੰਡੀ, ਅੰਮ੍ਰਿਤਸਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਕਰੀਬ 150 ਜਵਾਨਾਂ ਅਤੇ ਅਧਿਕਾਰੀਆਂ ਨੇ ਖੂਨਦਾਨ ਕੀਤਾ।ਇਸ ਤੋਂ ਇਲਾਵਾ ਬਟਾਲੀਅਨ ਹੈਡਕੁਆਟਰ ਵਿਖੇ ਕਰੀਬ 150 ਬੂਟੇ ਅਲੱਗ-ਅਲੱਗ ਕਿਸਮ ਦੇ ਵਾਤਾਵਰਨ ਸਾਂਭ ਸੰਭਾਲ ਲਈ ਲਗਾਏ …
Read More »
Punjab Post Daily Online Newspaper & Print Media