Tuesday, November 24, 2026

Daily Archives: July 12, 2017

ਪੰਜਗਰਾਈਆਂ `ਚ ਚਿਰਾਗ ਸੁਸਾਇਟੀ ਵਲੋਂ ਕੈਂਸਰ ਜਾਗਰੂਕਤਾ ਕੈਂਪ

ਸੰਦੌੜ, 11 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਚਿਰਾਗ ਲੋਕ ਸੇਵਾ ਸੁਸਾਇਟੀ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਭਾਰਤੀ ਹਰਭਜਨ ਸਿੰਘ ਸਪੇਨ ਵਲੋਂ ਲੋਕਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਪੰਜਗਰਾਈਆਂ ਵਿਖੇ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਚਿਰਾਗ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਤਨੋਜ ਟਿੱਬਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ …

Read More »

ਸਾਬਕਾ ਮੰਤਰੀ ਸਵ: ਸਤਨਾਮ ਸਿੰਘ ਬਾਜਵਾ ਦੀ ਬਰਸੀ ਮਨਾਈ

ਕਾਦੀਆਂ (ਬਟਾਲਾ), 11 ਜੁਲਾਈ (ਨਰਿੰਦਰ ਬਰਨਾਲ ) – ਕਸਬਾ ਕਾਦੀਆਂ ਵਿਖੇ ਅੱਜ ਸਾਬਕਾ ਮੰਤਰੀ ਸਵਰਗੀ ਸਤਨਾਮ ਸਿੰਘ ਬਾਜਵਾ ਦੀ ਬਰਸੀ ਮਨਾਈ  ਗਈ।ਇਸ ਮੌਕੇ ਉਹਨਾਂ ਦੇ ਬੇਟੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ, ਬੀਬੀ ਚਰਨਜੀਤ ਕੌਰ, ਪ੍ਰੀਤ ਬਾਜਵਾ, ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਮੇਤ ਵੱਡੀ ਗਿਣਤੀ `ਚ ਪੰਜਾਬ ਭਰ ਤੋਂ ਆਏ ਬਾਜਵਾ ਪਰਿਵਾਰ ਦੇ …

Read More »