Tuesday, November 24, 2026

Daily Archives: July 13, 2017

ਲਟੇਰਿਆਂ ਨੇ ਭੀੜਭਾੜ ਵਾਲੇ ਇਲਾਕੇ ’ਚ ਕੀਤੀ ਲੱਖਾਂ ਦੀ ਲੁੱਟ

ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ’ਚ ਵੀਰ ਕਾਲੋਨੀ ਦੀ ਕੋਠੀ ਨੰਬਰ 163 ਵਿਚ ਸਵੇਰੇ ਚਾਰ ਵਜੇ ਚਾਰ ਲੁਟੇਰਿਆਂ ਨੇ ਦੋ ਔਰਤਾਂ ਨੂੰ ਘਰ ਵਿਚ ਬੰਦੀ ਬਣਾ ਕੇ 25 ਤੋਲੇ ਸੋਨਾ, ਦੋ ਐਲ.ਸੀ.ਡੀ, ਅੱਧਾ ਕਿਲੋ ਚਾਂਦੀ, 30 ਹਜ਼ਾਰ ਨਕਦੀ ਤੋਂ ਇਲਾਵਾ ਅਤੇ ਹੋਰ ਸਾਮਾਨ ਲੁੱਟ ਲਿਆ।ਲੁਟੇਰੇ ਔਰਤਾਂ ਦੇ …

Read More »

ਸਰਕਾਰੀ ਰਾਜਿੰਦਰਾ ਕਾਲਜ ਵਿਖੇ ਨੌਜਵਾਨ ਵੋਟਰਾਂ ਦੀ ਵੋਟ ਰਜਿਸਟਰੇਸ਼ਨ ਆਰੰਭੀ

ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ 18 ਤੋਂ 21 ਸਾਲ ਦੇ ਨੋਜਵਾਨ ਵੋਟਰਾਂ ਦੀ ਰਜਿਸਟਰੇਸ਼ਨ ਸਬੰਧੀ ਵਿਸ਼ੇਸ਼ ਮੁਹਿੰਮ ਅੱਜ ਬਠਿੰਡਾ ਸ਼ਹਿਰੀ (92) ਦੇ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਆਰੰਭੀ ਗਈ।ਇਸ ਸਬੰਧੀ ਸੂਚਨਾ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ, ਬਠਿੰਡਾ (ਸ਼ਹਿਰ) ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦੱਸਿਆ ਕਿ ਮੁਹਿੰਮ ਦਾ ਮੁੱਖ ਮੰਤਵ ਵੱਧ …

Read More »

ਲਹਿਰਾ ਮੁਹੱਬਤ ਥਰਮਲ ਪਲਾਂਟ ਰੋਜ਼ 220.8 ਲੱਖ ਯੂਨਿਟ ਉਤਪਾਦਨ ਲਈ ਤਿਆਰ- ਐਸ.ਕੇ ਪੂਰੀ

ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪੁਰਸਕਾਰ ਜੇਤੂ ਪਲਾਂਟ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਜੂਨ, 2017 ਦੌਰਾਨ 99.68 ਪ੍ਰਤੀਸ਼ਤ ਦੀ ਸ਼ਾਨਦਾਰ ਉਪਲੱਬਧਤਾ ਦਰ ਹਾਸਲ ਕੀਤੀ ਹੈ। ਇਸ ਬਾਰੇ ਸਮੂਹ ਜਾਣਕਾਰੀ ਸੂਚਨਾ ਅਤੇ ਲੋਕ ਸੰਪਰਕ ਅਫਸਰ ਗੋਪਾਲ ਸਰਮਾਂ ਵਲੋਂ ਆਪਣੇ ਪੈ੍ਰਸ ਨੋਟ ਰਾਹੀਂ ਦਿੱਤੀ ਗਈ।ਜੇਕਰ ਬਿਜਲੀ ਦੀ …

Read More »