Tuesday, November 24, 2026

Daily Archives: August 22, 2017

‘ਜੱਜ’ ਪਰਿਵਾਰ ਨੂੰ ਸਦਮਾ- ਡਾ. ਤੀਰਥ ਸਿੰਘ ਦਾ ਦੇਹਾਂਤ

ਚੌਂਕ ਮਹਿਤਾ, 21 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਇਲਾਕੇ  ਦੇ ਸਨਮਾਨਯੋਗ ਤੇ ‘ਅਪਨਾ ਬਾਜ਼ਾਰ’ ਮਲਟੀਬਰਾਂਡ ਸਟੋਰ ਦੇ ਸੰਸਥਾਪਕ ‘ਜੱਜ ਪਰਿਵਾਰ’ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਬੀਤੀਂ ਸ਼ਾਮ ਪਰਿਵਾਰ ਦੇ ਮੁਖੀ ਸਤਿਕਾਰਯੋਗ ਡਾ. ਤੀਰਥ ਸਿੰਘ ਜੱਜ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿੰਦਿਆਂ ਗੁਰੁ ਚਰਨਾਂ ‘ਚ ਜਾ ਬਿਰਾਜੇ।ਉਨ੍ਹਾਂ ਦਾ ਅੰਤਿਮ ਸਸਕਾਰ ਮਹਿਤਾ ਵਿਖੇ ਕਰ ਦਿਤਾ ਗਿਆ।ਦਮਦਮੀ …

Read More »

ਗੁ. ਛੋਟਾ ਘਲੂਘਾਰਾ ਸਾਹਿਬ `ਚ ਹੋਈ ਬੇਅਦਬੀ ਲਈ ਪ੍ਰਤਾਪ ਬਾਜਵਾ ਜ਼ਿੰਮੇਵਾਰ – ਮਜੀਠੀਆ

ਅੰਮਿ੍ਤਸਰ, 21 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਂਗਰਸ ਪਾਰਟੀ ਅਤੇ ਸਰਕਾਰ ’ਤੇ ਧੱਕੇ ਨਾਲ ਬੇਅਦਬੀਆਂ ਕਰਾਉਣ ਦਾ ਦੋਸ਼ ਲਾਉਂਦਿਆਂ ਹਲਕਾ ਕਾਦੀਆਂ ਅੰਦਰ ਪੈਂਦੇ ਇਤਿਹਾਸਕ ਅਸਥਾਨ ਗੁਰਦਵਾਰਾ ਛੋਟਾ ਘੱਲੂਘਾਰਾ ਸਾਹਿਬ ਵਿੱਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਲਈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਦੋਸ਼ੀਆਂ ਨੂੰ …

Read More »

Closing Ceremony of 30th Vidya Bharati North Zone Sports Meet held

Amritsar, August 21 (Punjab Post Bureau) – The closing ceremony of 30th Vidya Bharati North Zone Sports Meet held at Madhav Vidya Niketan today.  The former Olympian Arjun Awardee Brigadier Harcharan Singh was the Chief Guest and function started with lamp lightning ceremony.Principal Mrs. Kamlesh Kaur Multani along with the members of Management (SMC) welcomed the worthy chief guest. The …

Read More »

ਮੰਗਤ ਰਾਮ ਸ਼ਰਮਾ ਯਾਦਗਾਰੀ ਖੇਡ ਮੇਲੇ ਦੀ ਰੂਪ-ਰੇਖਾ ਜਾਰੀ

ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ- ਸੰਧੂ) – ਗੁਰਦੁਆਰਾ ਬਾਬਾ ਸ਼੍ਰੀ ਚੰਦਰ ਚੈਰੀਟੇਬਲ ਟਰੱਸਟ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਜਿ. ਡੇਰਾ ਬਾਬਾ ਨਾਨਕ ਦੇ ਵੱਲੋਂ ਸਾਂਝੇ ਤੌਰ ਤੇ ਮੰਗਤ ਰਾਮ ਸ਼ਰਮਾ ਦੀ ਯਾਦ ਵਿੱਚ ਬਹੁ-ਖੇਡ ਮੇਲੇ ਦਾ ਆਯੋਜਨ 29 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਦੇਰ ਸ਼ਾਮ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗਾ। ਇਸ ਦੌਰਾਨ 6 ਕਿਲੋਮੀਟਰ …

Read More »

University Business School (UBS) Conducted “Disha”

Amritsar, August 21 (Punjab Post Bureau) – University Business School (UBS) conducted “ DISHA”- a two-day  Management Development Programme  for the dealers of Indian Oil Corporation in continuation of the series of Management Development Programmes started from 2016 to carry forward the vision of worthy Vice-Chancellor Prof. Jaspal Singh Sandhu of Guru Nanak Dev University, Amritsar with regard to Industry-Academic …

Read More »

ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਕਮੇਟੀ ਆਈ ਅੱਗੇ

ਉਤਰ-ਪੂਰਬੀ ਸੂਬਿਆਂ ਦੇ ਮਾਮਲਿਆਂ ਦੇ ਮੰਤਰੀ ਨਾਲ ਜੀ.ਕੇ ਕਰਨਗੇ ਮੁਲਾਕਾਤ ਨਵੀਂ ਦਿੱਲੀ, 21 ਅਗਸਤ (ਪੰਜਾਬ ਪੋਸਟ ਬਿਊਰੋ) – ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਮਸਲੇ ਨੂੰ ਨਜਿੱਠਣ ਲਈ ਸ਼ੁਰੂ ਕੀਤੀ ਗਈ …

Read More »

DAV Public School Celebrates Parkash Utsav of Sri Guru Granth Sahib

Amritsar, August 21 (Punjab Post Bureau) – The students of DAV Public School, Lawrence Road celebrated the Parkash Utsav of Guru Granth Sshib with  religious fervour and reverence. The students sang holy shabads and recited holy verses from the Guru Granth Sahib inspiring and englightening all by their mesmerising voice. The students threw light on the historic journey of the …

Read More »

An Extension lecture on “Sino – India Relations ‘organized at DAV College

Amritsar, August 21 (Punjab Post Bureau) – An extension lecture on the topic “Sino – India Relations ‘was organized by the Department of Political Science, DAV College Amritsar. Dr Rajesh Kumar, College Principal gave floral welcome to the guest. Dr Rajesh Kumar, Assistant Professor, School of Social Sciences, GNDU was the resource person during the event. While speaking on the …

Read More »

ਸੁਤੰਤਰਤਾ ਦਿਵਸ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਵਿਹੜੇ `ਚ  ਸੁਤੰਤਰਤਾ ਦਿਵਸ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਪਿੰਸੀਪਲ ਸ਼੍ਰੀਮਤੀ ਦਪਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ “ਦੇਹੁ ਸ਼ਿਵਾ ਬਰ ਮੋਹਿ ਇਹੈ” ਨਾਲ ਕੀਤੀ ਗਈ। ਇਸ ਤੋਂ ਬਾਅਦ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸ਼ਬਦ …

Read More »

ਕੁੱਲੂ ਵਿਖੇ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਸਨਮਾਨਿਤ

ਬਠਿੰਡਾ, 21 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਯੁਵਕ ਸੇਵਾਵਾਂ ਵਿਭਾਗ ਬਠਿੰਡਾ ਵੱਲੋਂ ਕਾਲਜ ਵਿਦਿਆਰਥੀਆਂ (ਲੜਕੇ) ਦਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਟ੍ਰੈਕ ਇੰਡੀਆ ਆਊਟਡੋਰਜ਼ ਪ੍ਰਾਈਵੇਟ ਲਿਮ. ਕੈਂਪਿੰਗ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਬਠਿੰਡਾ ਜ਼ਿਲੇ ਦੀ ਪ੍ਰਤੀਨਿਧਤਾ ਕਰਦੇ ਹੋਏ ਬਾਬਾ ਫ਼ਰੀਦ ਕਾਲਜ ਦੇ 10 ਵਿਦਿਆਰਥੀਆਂ ਨੇ ਵੀ ਇਸ …

Read More »