ਭਾਰਤ ਦੇ ਸਵਤੰਤਰ ਸੈਨਾਨੀ, ਸਮਾਜ ਸੇਵਕ, ਵਿਚਾਰਕ ਅਤੇ ਸਮਾਜ ਸੁਧਾਰਕ ਸਨ।ਮਹਾਂਦੇਵ ਗਨਾਡੇ ਦੇ ਸ਼ਰਧਾਲੂ ਗੋਪਾਲ ਕ੍ਰਿਸ਼ਨ ਗੋਖਲੇ ਵਿੱਤੀ ਮਾਮਲਿਆਂ ਦੇ ਮਾਹਿਰ ਹਰ ਵਿਸ਼ੇ ਤੇ ਵਿਸਥਾਰ ਪੂਰਵਕ ਬਹਿਸ ਕਰਤਾ, ਆਪਣੇ ਵਿਚਾਰਾਂ ਨੂੰ ਸਮਝਾ ਕੇ ਆਪਣੇ ਨਾਲ ਸਹਿਮਤੀ ਪ੍ਰਗਟ ਕਰਵਾਉਣ ਵਾਲੇ ਅਤੇ ਗੋਲਡ ਸਟੋਨ ਅਖਵਾਉਣ ਵਾਲੇ ਸਨ।ਭਾਰਤੀ ਰਾਸ਼ਟਰੀ ਕਾਂਗਰਸ ਦੇ ਸਭ ਤੋਂ ਪ੍ਰਸਿੱਧ ਨਰਮ ਪੰਥੀ ਨੇਤਾ, ਚਰਿੱਤਰ ਨਿਰਮਾਣ ਦੇ ਪੂਰਨ ਸਹਿਯੋਗੀ ਸਨ।ਗੋਪਾਲ …
Read More »Daily Archives: August 28, 2017
ਕੈਦੀ ਨੰਬਰ 1997 ਬਣਿਆ ਬਲਾਤਕਾਰੀ ਰਾਮ ਰਹੀਮ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) ਗੁਰਮੀਤ ਰਾਮ ਰਹੀਮ ਨੂੰ ਰੋਹਤਕ ਜੇਲ ਦੇ ਮੈਨੁਅਲ ਮੁਤਾਬਿਕ ਬੈਰਕ ਅਲਾਟ ਕਰ ਦਿਤੇ ਜਾਣ ਦੀ ਖਬਰ ਹੈ।ਮਿਲੀ ਸੂਚਨਾ ਅਨੁਸਾਰ ਰਾਮ ਰਹੀਮ ਨੂੰ ਜੇਲ ਦੀ ਸਫੇਦ ਵਰਦੀ ਦਿੱਤੀ ਗਈ ਹੈ ਅਤੇ ਕੈਦੀ ਨੰਬਰ 1997 ਅਲਾਟ ਕੀਤਾ ਗਿਆ ਹੈ ।ਜੇਲ ਨਿਯਮਾਂ ਅਨੁਸਾਰ ਰਾਮ ਰਹੀਮ ਨੂੰ ਆਮ ਕੈਦੀਆਂ ਵਾਂਗ ਰੱਖਿਆ ਜਾਵੇਗਾ ਅਤੇ ਕੋਈ ਵੀ.ਵੀ.ਆਈ.ਪੀ ਟਰੀਟਮੈਂਟ ਨਹੀਂ ਦਿੱਤਾ …
Read More »ਬਲਾਤਕਾਰੀ ਰਾਮ ਰਹੀਮ ਨੇ ਜੱਜ ਕੋਲੋਂ ਹੱਥ ਜੋੜ ਕੇ ਮੰਗੀ ਮਾਫੀ – ਫਰਸ਼ `ਤੇ ਬੈਠ ਕੇ ਰੋਇਆ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੇ ਸੀ.ਬੀ.ਆਈ ਅਦਾਲਤ ਦੇ ਜੱਜ ਕੋਲੋਂ ਹੱਥ ਜੋੜ ਕੇ ਮਾਫੀ ਮੰਗੀ।ਸਜ਼ਾ ਸੁਨਣ ਤੋਂ ਬਾਅਦ ਫਰਸ਼ `ਤੇ ਬੈਠ ਕੇ ਰੋਣ ਦਾ ਕੀਤਾ ਡਰਾਮਾ।ਕੋਰਟ ਵਿਚੋਂ ਬਾਹਰ ਜਾਣ ਤੋਂ ਕੀਤਾ ਇਨਕਾਰ, ਫਰਸ਼ `ਤੇ ਬੈਠ ਕੇ ਅਦਾਲਤ ਵਿਚੋਂ ਬਾਹਰ ਨਾ ਜਾਣ ਦੀ ਕੀਤੀ ਜ਼ਿਦ।ਸੂਚਨਾ ਅਨੁਸਾਰ ਸਜ਼ਾ ਸੁਣਾਏ ਜਾਣ ਉਪਰੰਤ ਮੈਡੀਕਲ ਰਿਪੋਰਟ …
Read More »ਰਾਮ ਰਹੀਮ ਨੂੰ ਮਿਲੀ 10 ਸਾਲ ਦੀ ਸਜਾ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚ ਲੱਗੀ ਸ਼ਪੈਸ਼ਲ ਅਦਾਲਤ `ਚ ਸੀ.ਬੀ.ਆਈ ਪੰਚਕੁਲਾ ਅਦਾਲਤ ਦੇ ਜੱਜ ਜਗਦੀਪ ਸਿੰਘ ਵੱਲੋਂ ਡੇਰਾ ਸਿਰਸਾ ਮੁੱਖੀ ਜਿਸ ਨੂੰ 25 ਅਗਸਤ ਵਾਲੇ ਦਿਨ ਸਾਧਵੀ ਸ਼ਰੀਰਕ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅੱਜ ਉਸ ਨੂੰ 10 ਸਾਲ ਦੀ ਸਜਾ ਸੁਣਾਈ ਗਈ ਹੈ। ਮਿਲੀ ਸੂਚਨਾ ਮੁਤਾਬਿਕ ਸੀ.ਬੀ.ਆਈ ਅਦਾਲਤ ਨੇ ਧਾਰਾ 376, …
Read More »ਡੇਰਾ ਸਿਰਸਾ ਦੀ ਸਜਾ ਮਾਮਲੇ `ਚ ਦਿੱਲੀ ਵਿੱਚ ਗ੍ਰਹਿ ਮੰਤਰੀ ਨੇ ਕੀਤੀ ਉਚ ਪੱਧਰੀ ਮੀਟਿੰਗ
ਦਿੱਲੀ, 28 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਉਚ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਐਨ.ਐਸ.ਏ, ਗ੍ਰਹਿ ਸਕੱਤਰ ਆਈ.ਬੀ ਅਤੇ ਰਾਅ ਦੇ ਮੁਖੀ ਸ਼ਾਮਿਲ ਹੋਏ। ਜਿਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਮੌਜ਼ੂਦਾ ਹਾਲਾਤਾਂ ਨੂੰ ਦੇਖਦਿਆਂ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ ਗਿਆ।
Read More »ਸੋਨੀਪੱਤ ਦੇ ਨਾਮਚਰਚਾ ਘਰ ਤੋਂ ਲਾਠੀਆਂ ਤੇ ਹਥਿਆਰ ਮਿਲੇ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ) ਸੋਨੀਪਤ ਦੇ ਬਹਿਲਗੜ੍ਹ ਨਾਮਚਰਚਾ ਘਰ ਦੀ ਤਲਾਸ਼ੀ ਲੈਣ ਉਪਰੰਤ ਸੈਂਕੜੇ ਲਾਠੀਆਂ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ। ਸੂਚਨਾ ਅਨੁਸਾਰ ਇਹ ਹਥਿਆਰ ਖੇਤਾਂ ਵਿੱਚ ਲੁਕਾ ਕੇ ਰੱਖੇ ਗਏ ਸਨ। ਪੁਲਿਸ ਵਲੋਂ ਜਾਂਚ ਅਰੰਭ ਕਰ ਦਿੱਤੀ ਗਈ ਹੈ।
Read More »ਪੰਜਾਬ ਦੇ ਬਠਿੰਡਾ, ਮੁਕਤਸਰ, ਫਰੀਦਕੋਟ ਤੇ ਮਾਨਸਾ `ਚ ਲੱਗਾ ਕਰਫੀਊ – ਸਕੂਲ ਕਾਲਜ ਬੰਦ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ) ਡੇਰਾ ਸਿਰਸਾ ਮੁੱਖੀ ਨੂੰ ਸਜਾ ਸੁਣਾਏ ਜਾਣ ਦੇ ਮੱਦੇ ਨਜ਼ਰ ਪੰਜਾਬ ਵਿੱਚ ਵੀ ਸੁਰੱਖਿਆ ਸਖਤ ਕੀਤੀ ਗਈ ਹੈ। ਸੂਚਨਾ ਅਨੁਸਾਰ ਮਾਲਵਾ ਖੇਤਰ ਦੇ ਜਿਲ੍ਹਿਆਂ ਬਠਿੰਡਾ, ਮੁਕਤਸਰ, ਫਰੀਦਕੋਟ ਤੇ ਮਾਨਸਾ `ਚ ਕਰਫੀਊ ਲਗਾ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਮਨ …
Read More »ਪੰਚਕੁਲਾ ਤੋਂ ਹੈਲੀਕਪਟਰ ਰਾਹੀਂ ਰੋਹਤਕ ਜਾਣਗੇ ਸੀ.ਬੀ.ਆਈ ਜੱਜ ਜਗਦੀਪ ਸਿੰਘ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚ ਬਣਾਈ ਗਈ ਸ਼ਪੈਸ਼ਲ ਅਦਾਲਤ ਵਿੱਚ ਸਜਾਯਾਬਤਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਜਾ ਸੁਣਾਨ ਲਈ ਸੀ.ਬੀ.ਆਈ ਜੱਜ ਪੰਚਕੁਲਾ ਤੋਂ ਹੈਲੀਕਪਟਰ ਰਾਹੀਂ ਰੋਹਤਕ ਪਹੁੰਚਣਗੇ। ਸੂਚਨਾ ਅਨੁਸਾਰ ਪੰਚਕੁਲਾ ਕੋਰਟ ਵਿੱਚ ਪਹੁੰਚ ਚੁੱਕੇ ਹਨ ਸੀ.ਬੀ.ਆਈ ਜੱਜ ਜਗਦੀਪ ਸਿੰਘ।
Read More »ਸਜਾਯਾਬਤਾ ਗੁਰਮੀਤ ਰਾਮ ਰਹੀਮ ਨੂੰ ਸਜਾ ਅੱਜ 2.30 ਵਜੇ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਸਜਾਯਾਬਤਾ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਜੇਲ੍ਹ ਵਿੱਚ ਅੱਜ 2.30 ਵਜੇ ਸੁਣਾਈ ਜਾਵੇਗੀ ਸਜਾ। ਰੋਹਤਕ ਚ` ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ, ਦੰਗਾ ਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ, ਫੋਜ਼ ਸਟੈਂਡਬਾਈ ਲੋੜ ਪੈਣ `ਤੇ ਕਰੇਗੀ ਕਾਰਵਾਈ। ਸੂਚਨਾ ਅਨੁਸਾਰ ਰੋਹਤਕ ਜੇਲ੍ਹ ਦੇ ਦੁਆਲੇ 7 ਪੱਧਰੀ ਸੁਰੱਖਿਆ ਕੀਤੀ ਗਈ ਹੈ ਅਤੇ ਸੁਰੱਖਿਆ …
Read More »ਮੁਬਾਇਲ ਇੰਟਰਨੈਟ ਸੇਵਾ `ਤੇ ਰੋਕ ਮੰਗਲਵਾਰ ਤੱਕ ਵਧਾਈ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸਜਾ ਸੁਣਾਏ ਜਾਣ ਦੇ ਮੱਦੇ ਨਜ਼ਰ 25 ਅਗਸਤ ਤੋਂ ਮੁਬਾਇਲ ਇੰਟਰਨੈਟ ਸੇਵਾਵਾਂ `ਤੇ ਲੱਗੀ ਰੋਕ ਮੰਗਲਵਾਰ 29 ਅਗਸਤ ਤੱਕ ਵਧਾ ਦਿੱਤੀ ਗਈ ਹੈ। ਇਸ ਫੈਸਲਾ ਕਿਸੇ ਵੀ ਤਰਾਂ ਦੀਆਂ ਅਫਵਾਹਾਂ ਰੋਕਣ ਲਈ ਕੀਤਾ ਗਿਆ ਹੈ, ਜੋ ਸਮਾਜ ਲਈ ਘਾਟਕ ਸਿੱਧ ਹੁੰਦੀਆਂ ਹਨ। ਜਿਕਰਯੋਗ ਹੈ ਕਿ ਮੋਬਾਇਲ …
Read More »
Punjab Post Daily Online Newspaper & Print Media