Tuesday, November 24, 2026

Monthly Archives: August 2017

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ `ਤੇ ਪਿੰਡ ਵਾਸੀ ਦੁੱਖੀ

ਗੰਦੇ ਪਾਣੀ ਦੀ ਦਿੱਕਤ ਬਾਰੇ ਪੰਚਾਇਤ ਵਿਭਾਗ ਨੂੰ ਲਿਖ ਕੇ ਭੇਜਿਆ ਹੈ- ਮੈਂਬਰ ਪੰਚਾਇਤ ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ, ਅੰਗਰੇਜ ਸਿੰਘ, ਭਿੰਦੀ ਸਿੰਘ,ਨੀਟਾ ਸਿੰਘ, ਮਨਜੀਤ ਸਿੰਘ, ਜੀਤੂ ਸਿੰਘ, ਗਗਨਾ ਸਿੱਧੂ ਅਤੇ ਗੁਰਭਿੰਦਰ ਸਿੰਘ …

Read More »

ਯੂਨੀਵਰਸਿਟੀ ਵਲੋਂ ਖੇਤੀ ਸੁਧਾਰਕ ਕਾਰਜਾਂ ਵਿੱਚ ਯੋਗਦਾਨ

ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੇਤੀਬਾੜੀ ਕਾਲਜ ਦੇ ਡਾ: ਭਗਵੰਤ ਸਿੰਘ ਚਹਿਲ ਅਤੇ ਡਾ: ਅਮਰਜੀਤ ਲਾਲ ਸ਼ਰਮਾ ਨੂੰ ਬਠਿੰਡੇ ਅਤੇ ਮਾਨਸਾ ਜਿਲੇ ਦੀ ਖੇਤੀ ਉਤਪਾਦਨ ਕਮੇਟੀ ਦੇ ਮੈਬਰਾਨ ਵਜੋਂ ਨਾਮਜਦ ਕੀਤਾ ਗਿਆ ਹੈ।ਬੀਤੇ ਦਿਨੀ ਬਠਿੰਡਾ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਮੋਜੂਦਗੀ ਵਿਚ ਇੱਕ ਉੱਚਪੱਧਰੀ ਮੀਟਿੰਗ ਵਿੱਚ ਦੌਰਾਨ …

Read More »

DAV Public School conducts Investiture Ceremony

Amritsar, Aug 1 (Punjab Post Bureau) – DAV Public School Lawrence Road conducted the Investiture Ceremony for the academic year 2017–18. The student council consisting of 61 office bearers was formed. The Principal of the school, Dr. Neera Sharma and the senior faculty members conferred the badges to the newly elected office bearers of Std XII who were chosen from …

Read More »

ਫਿਲਮੀ ਐਕਟਰ ਗਜੇਂਦਰ ਚੌਹਾਨ ਤੇ ਅਰਜੁਨ ਨੇ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਮਹਾਭਾਰਤ ਸੀਰੀਅਲ ਵਿੱਚ ਦੋ ਭਰਾਵਾਂ ਦੀ ਭੂਮਿਕਾ ਨਿਭਾਅ ਚੁੱਕੇ ਕਲਾਕਾਰ ਗਜੇਂਦਰ ਚੌਹਾਨ ਅਤੇ ਅਰਜੁਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਮੱਥਾ ਟੇਕਣ ਉਪਰੰਤ ਗਜੇਂਦਰ ਚੌਹਾਨ ਨੇ ਕਿਹਾ ਕਿ ਉਹ ਸ੍ਰੀ ਹਰਿਮੰਦਿਰ ਸਾਹਿਬ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ ਅਤੇ ਅੱਜ ਜਦ ਉਹ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਦਾਖਲ ਹੀ ਹੋਏ ਤਾਂ ਇਕ ਦਮ …

Read More »

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਨੂੰ ਸੇਵਾ-ਮੁਕਤੀ ’ਤੇ ਨਿੱਘੀ ਵਿਦਾਇਗੀ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਬਲਕਾਰ ਸਿੰਘ ਨੂੰ ਸੇਵਾ-ਮੁਕਤ ਹੋਣ ’ਤੇ ਅੱਜ ਨਿੱਘੀ ਵਿਦਾਇਗੀ ਦਿੱਤੀ ਗਈ।ਵਿਦਾਇਗੀ ਸਮਾਗਮ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਬਲਕਾਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਵਿਚ ਇਮਾਨਦਾਰੀ ਨਾਲ ਨਿਭਾਈ ਸੇਵਾ ਨਿਭਾਈ ਗਈ।ਸ਼੍ਰੋਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਹਰਭਜਨ ਸਿੰਘ …

Read More »

ਮੇਅਰ ਤੇ ਕਮਿਸ਼ਨਰ ਨੇ ਸਾਂਝੇ ਤੌਰ `ਤੇ ਪੌਦੇ ਲਗਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)  ਮੇਅਰ ਬਖਸ਼ੀ ਰਾਮ ਅਰਂੋੜਾ ਅਤੇ ਕਮਿਸ਼ਨਰ ਨਗਰ ਨਿਗਮ ਗੁਰਲਵਲੀਨ ਸਿੰਘ ਸਿੱਧੂ ਵਲੋਂ ਸਾਂਝੇ ਤੌਰ `ਤੇ ਰਣਜੀਤ ਐਵਨਿਊ ਸਥਿਤ ਨਗਰ ਨਿਗਮ ਦਫਤਰ ਦੇ ਚੌਗਿਰਦੇ `ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਸਮੇਂ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਉਨਾਂ੍ਹ ਦੇ ਨਾਲ ਸਨ।ਮੇਅਰ ਅਰੋੜਾ ਅਤੇ ਕਮਿਸ਼ਨਰ ਸਿੱਧੂ ਨ ਇਸ ਸਮੇਂ ਪੌਦੇ ਲਗਾਉਣ ਦੀ …

Read More »

ਚੀਫ ਪਾਵਰਕਾਮ ਬਾਰਡਰ ਜੋਨ ਦੇ ਦਫਤਰ ਅੱਗੇ ਕਿਸਾਨਾਂ ਦਾ ਸੂਬਾ ਪੱਧਰੀ ਧਰਨਾ 3 ਅਗਸਤ ਨੂੰ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਵਿਖੇ 8 ਜੂਨ ਨੂੰ ਸੀ.ਐਮ.ਡੀ ਨਾਲ ਹੋਈ ਮੀਟਿੰਗ ਵਿੱਚ ਮੰਨੀਆ ਮੰਗਾਂ ਲਾਗੂ ਕਰਨ ਤੌਂ ਮੁੱਕਰ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਸੀ.ਐਮ.ਡੀ ਵੇਨੂ ਪ੍ਰਸਾਦ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਪਿੰਡ ਚੱਬਾ ਦੀ 11 ਮੈਬਰੀ ਕਮੇਟੀ ਦੀ ਪ੍ਰਧਾਨ ਨਿਸ਼ਾਨ ਸਿੰਘ, ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ …

Read More »

ਸੀ.ਜੇ.ਐਮ ਮੈਡਮ ਮੋਨਿਕਾ ਸ਼ਰਮਾ ਵਲੋਂ ਜੇਲ ਦਾ ਦੌਰਾ

ਅੰਮਿ੍ਤਸਰ, 1 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵਲੋਂ ਜ਼ੇਲ ਦਾ ਦੌਰਾ ਕੀਤਾ ਗਿਆ।ਉਨਾਂ ਨੇ ਜ਼ੇਲ ਵਿੱਚ ਬੈਰਕਾਂ ਅਤੇ ਲੀਗਲ ਏਡ ਕਲੀਨਿਕ ਦਾ ਨਰੀਖਣ ਕੀਤਾ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਵੀ ਮਿਲ ਕੇ ਲੀਗਲ ਏਡ ਕੇਸਾਂ ਬਾਰੇ ਪੁਛਿਆ।ਮੋਨਿਕਾ ਸ਼ਰਮਾ ਨੇ ਜ਼ੇਲ ਵਿੱਚ ਕੈਦੀਆਂ ਨੂੰ ਕਾਨੂੰਨੀ ਸਹਾਇਤਾ ਬਾਰੇ ਵੀ ਜਾਣੂ ਕਰਵਾਇਆ ।ਇਸ …

Read More »

ਆਪ ਆਗੂ ਘੁੱਲੀ ਨੇ ਮਲੇਸ਼ੀਆ `ਚ ਜਿੱਤਿਆ ਚਾਂਦੀ ਦਾ ਤਮਗਾ

ਧੂਰੀ ਪੁੱਜਣ `ਤੇ ਆਗੂਆਂ ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਧੂਰੀ, 1 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਲੇਸ਼ੀਆ ਵਿਖੇ ਵੈਟਰਨ ਅਥਲੈਟਿਨ ਖੇਡਾਂ ਵਿੱਚ ਰਾਜਵੰਤ ਸਿੰਘ ਘੁੱਲੀ `ਆਪ` ਆਗੂ ਵੱਲੋਂ ਚਾਂਦੀ ਦਾ ਤਗਮਾ ਜਿੱਤਣ ਦੀ ਖੁਸ਼ੀ ਵਿੱਚ `ਆਪ` ਪਾਰਟੀ ਦੇ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾਂ, ਪਾਰਟੀ ਆਗੂ ਪਰਮਿੰਦਰ ਪੰਨੂ ਕਾਤਰੋਂ, ਡਾ. ਅਨਵਰ ਭਸੌੜ, ਰਮੇਸ਼ ਸ਼ਰਮਾਂ, ਹਰਪ੍ਰੀਤ ਮੀਮਸਾ, ਨਰੇਸ਼ ਸਿੰਗਲਾ, …

Read More »

ਪ੍ਰਕਾਸ਼ ਸਿੰਘ ਸੋਹੀ ਯੁਵਾ ਮੋਰਚਾ ਦੇ ਜਿਲਾ ਜਨਰਲ ਸਕੱਤਰ ਨਿਯੁੱਕਤ

ਧੂਰੀ, 1 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਸੰਗਰੂਰ-1 ਦੀ ਅਹਿਮ ਮੀਟਿੰਗ ਯੁਵਾ ਮੋਰਚਾ ਦੇ ਜ਼ਿਲਾ੍ਹ ਪ੍ਰਧਾਨ ਅਮਨਪ੍ਰੀਤ ਸਿੰਘ ਗੁਰੂ ਦੀ ਪ੍ਰਧਾਨਗੀ ਹੇਠ ਧੂਰੀ ਵਿਖੇ ਹੋਈ।ਜਿਸ ਵਿੱਚ ਪ੍ਰਕਾਸ਼ ਸਿੰਘ ਸੋਹੀ ਦੀਆਂ ਪਾਰਟੀ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਜ਼ਿਲਾ੍ਹ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ।ਅਮਨਪ੍ਰੀਤ ਸਿੰਘ ਗੁਰੂ ਵੱਲੋਂ ਸੋਹੀ ਨੂੰ ਨਿਯੁੱਕਤੀ ਪੱਤਰ …

Read More »