ਫਾਜ਼ਿਲਕਾ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਉਪਮੰਡਲ ਫਾਜ਼ਿਲਕਾ ਦੇ ਪਿੰਡ ਚੁਵਾੜਿਆਂ ਵਾਲੀ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਕੌਮਾਂਤਰੀ ਸਾਖਰਤਾ ਦਿਵਸ ਮੌਕੇ ਸਵੇਰ ਦੀ ਸਭਾ `ਚ ਵਿਦਿਆਰਥੀਆਂ ਨੂੰ ਸਾਖਰਤਾ ਪ੍ਰਤੀ ਜਾਗਰੂਕ ਕੀਤਾ ਗਿਆ।ਅਧਿਆਪਕ ਵਿਜੈ ਗੁਪਤਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਸੰਸਥਾ ਯੁਨੈਸਕੋ ਨੇ ਸਾਲ 2030 ਤੱਕ ਸੰਸਾਰ ਦੇ ਸਾਰੇ ਨੌਜਵਾਨਾਂ ਨੂੰ ਸਾਖਰ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਇਸ …
Read More »Daily Archives: September 10, 2017
ਦਸਮ ਬਾਣੀ ’ਤੇ ਨਿਸਚਾ ਰਖਣ ਦਾ ਲੋਕ ਵਿਖਾਵਾ ਕਰ ਰਹੇ ਹਨ ਸਰਨਾ- ਰਾਣਾ
ਨਵੀਂ ਦਿੱਲੀ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਮੁਆਫੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਭੂਮਿਕਾ ਬਾਰੇ ਵਿਰੋੋਧੀ ਧਿਰ ਵੱਲੋਂ ਚੁੱਕੇ ਗਏ ਮਸਲੇ ਨੂੰ ਕਮੇਟੀ ਨੇ ਵਿਰੋੋਧੀਆਂ ਦੀ ਹਤਾਸ਼ਾ ਕਰਾਰ ਦਿੱਤਾ ਹੈ।ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ …
Read More »ਵਿਧਾਇਕ ਦੀ ਪਤਨੀ ਨੇ ਵੰਡੀ ਜਾ ਰਹੀ ਸੱਸਤੀ ਕਣਕ ਦੀ ਕੁਆਲਟੀ ਅਤੇ ਤੋਲ ਕੀਤੇ ਚੈਕ
ਨੀਲੇ ਕਾਰਡ ਧਾਰਕਾਂ ਨੂੰ ਕਣਕ ਇਮਾਨਦਾਰੀ ਨਾਲ ਵੰਡਣ ਡੀਪੂ ਹੋਲਡਰ ਸਿਮਰਤ ਖੰਗੂੜਾ ਧੂਰੀ, 8 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸ਼੍ਰੀਮਤੀ ਸਿਮਰਤ ਖੰਗੂੜਾ ਨੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੇ ਪਤੀ ਗੋਲਡੀ ਖੰਗੂੜਾ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਫੈਸਲਾ ਲਿਆ ਹੋਇਆ ਹੈ।ਪੈਨਸ਼ਨ ਕੈਂਪ, ਗਰੀਬਾਂ ਨੂੰ ਮਿਲਣ ਵਾਲੀ ਆਟਾ-ਦਾਲ ਸਕੀਮ …
Read More »ਕਲਯੁੱਗੀ ਪੁੱਤ ਨੇ ਕੀਤਾ ਪਿਉ ਦਾ ਕਤਲ
ਪਿਉ ਨੂੰ ਮੱਝ ਵੇਚ ਕੇ ਪੈਸੇ ਦੇਣ ਅਤੇ ਜਲਦ ਵਿਆਹ ਦੀ ਕੀਤੀ ਸੀ ਮੰਗ ਧੂਰੀ, 8 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੇ ਦਿਨੀਂ ਧੂਰੀ ਨੇੜਲੇ ਪਿੰਡ ਬਰੜਵਾਲ ਵਿਖੇ ਇੱਕ ਕਲਯੁਗੀ ਪੁੱਤਰ ਵੱਲੋਂ ਆਪਣੇ ਹੀ ਪਿਉ ਦਾ ਕਤਲ ਕੀਤੇ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਧੂਰੀ ਵਿਖੇ ਮ੍ਰਿਤਕ ਅਮਰੀਕ ਸਿੰਘ (50) ਦੇ ਪਿਤਾ ਹਰਚਰਨ ਸਿੰਘ ਵੱਲੋਂ ਪੁਲਿਸ ਪਾਸ …
Read More »‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਕਾਨੂੰਨੀ ਸਿੱਖਿਆਵਾਂ ਬਾਰੇ ਸੈਮੀਨਾਰ
ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ` ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਬੇਟੀ ਬਚਾਓ, ਬੇਟੀ ਪੜਾਓ ਸਕੀਮ ਦੇ ਤਹਿਤ ਕਾਨੂੰਨੀ ਸਿੱਖਿਆਵਾਂ ਉਪਰ ਸੈਮੀਨਾਰ ਆਯੋਜਿਤ ਕੀਤਾ ਗਿਆ। ਐਡਵੋਕੇਟ ਸੋਰਭ ਅਗਰਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਜਿਲ੍ਹਾ ਕਾਨੂਨੀ ਸੇਵਾ ਅਧਿਕਾਰ ਵਲੋਂ ਕੀਤੇ ਜਾ …
Read More »Large Response to Army Recruitment Rally at Ferozepur
Jalandhar, 9 Sept. (Punjab Post Bureau) – An Army Recruitment rally was conducted at Jyoti Stadium, Ferozepur Cantt. with effect from 30 Aug 2017 to 08 Sep 2017. The rally was for candidates belonging to Ferozepur, Faridkot, Fazilka, Sri Muktsar Sahib and Bathinda districts. A total of 31051 candidates registered for the rally and 21522 candidates finally reported for recruitment …
Read More »
Punjab Post Daily Online Newspaper & Print Media